Wednesday, November 25, 2026

Daily Archives: April 25, 2015

ਸਕਰਟ ‘ਤੇ ਪੰਜ ਪਿਆਰੇ ਤੇ ਨਿਸ਼ਾਨ ਸਾਹਿਬ ਦੀ ਫੋਟੋ ਛਾਪਣ ਦੇ ਖਿਲਾਫ ਦਿੱਲੀ ਕਮੇਟੀ ਨੇ ਡਿਜ਼ਾਈਨਰ ਨੂੰ ਭੇਜਿਆ ਪੱਤਰ

ਕਮੇਟੀ ਵੱਲੋਂ ਕਾਨੂੰਨੀ ਕਾਰਵਾਈ ਕਰਨ ਦੀ ਵੀ ਦਿੱਤੀ ਗਈ ਨਵੀਂ ਦਿੱਲੀ, 24 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਉੱਘੇ ਫੈਸ਼ਨ ਡਿਜ਼ਾਇਨਰ ਤਰੁਣ ਤਹਿਲਿਆਨੀ ਵੱਲੋਂ ਸਕਰਟ ਦੇ ਉਪਰ ਪੰਜ ਪਿਆਰੇ ਸਾਹਿਬਾਨ ਤੇ ਨਿਸ਼ਾਨ ਸਾਹਿਬ ਦੀ ਫੋਟੋ ਛਾਪਣ ਅਤੇ ਇੱਕ ਬਜ਼ੁਰਗ ਸਿੱਖ ਨੂੰ ਤਾਸ਼ ਖੇਡਦਾ ਹੋਇਆ ਦਿਖਾਉਣ ਦੇ ਖਿਲਾਫ ਦਿੱਲੀ ਸਿੱਖ ਗੁਰਦੁਆਰਾ ਪ੍ਰਬਧੰਕ ਕਮੇਟੀ ਵੱਲੋਂ ਤਹਿਲਿਆਨੀ ਨੂੰ ਇਸ ਸਬੰਧੀ ਹਦਾਇਤੀ ਪੱਤਰ ਜ਼ਾਰੀ ਕੀਤਾ …

Read More »

ਜੀ.ਐਨ.ਡੀ.ਯੂ ਦੇ ਬਾਹਰ ਪੀ.ਐਸ.ਐਫ ਦੀ ਭੁੱਖ ਹੜਤਾਲ ਤੀਜੇ ਦਿਨ ਵਿਚ ਦਾਖਲ

ਸੋਨੂੰ ਢੇਸੀ, ਹਰਪ੍ਰੀਤ ਕੋਰ, ਜਸਪ੍ਰੀਤ ਕੋਰ, ਪਵਿੱਤਰਪਾਲ ਕੋਰ ਤੇ ਵਤਨਦੀਪ ਵੀ ਡਟੇ ਰਹੇ ਅੰਮ੍ਰਿਤਸਰ, 24 ਅਪ੍ਰੈਲ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨਿਵਰਸਿਟੀ ਦੀ ਸਮੈਸਟਰ ਵਿਦਿਅਕ ਪ੍ਰਣਾਲੀ ਤੋਂ ਨਾਖੁਸ਼ ਤੇ ਅਸੰਤੁਸ਼ਟ ਵਿਦਿਆਰਥੀਆਂ ਦੇ ਹੱਕ ਵਿਚ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀਐਸਐਫ) ਦੇ ਵਲੋਂ ਜੀਐਨਡੀਯੂ ਦੇ ਮੁੱਖ ਗੇਟ ਤੇ ਫੈਡਰੇਸ਼ਨ ਦੇ ਸੁਬਾਈ ਆਗੂ ਅਜੈ ਫਿਲੋਰ ਦੀ ਅਗਵਾਈ ਤੇ ਸ਼ਹੀਦ ਭਗਤ ਸਿੰਘ ਨੋਜਵਾਨ ਸਭਾ …

Read More »

ਸ. ਗੁਰਬਖਸ ਸਿੰਘ ਪ੍ਰੀਤਲੜੀ ਦਾ 120ਵਾਂ ਜਨਮ ਦਿਨ ਪ੍ਰੀਤ ਨਗਰ ਵਿਖੇ 26 ਅਪ੍ਰੈਲ ਨੂੰ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁੱਲਪਤੀ ਬਰਾੜ ਹੋਣਗੇ ਮੁੱਖ ਮਹਿਮਾਨ ਬਟਾਲਾ, 24 ਅਪ੍ਰੈਲ (ਨਰਿੰਦਰ ਬਰਨਾਲ) ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਗੁਰਬਖ਼ਸ਼ ਸਿੰਘ- ਨਾਨਕ ਸਿੰਘ ਫਾਊਂਡੇਸ਼ਨ ਦੇ ਸਹਿਯੋਗ ਨਾਲ 26 ਅਪ੍ਰੈਲ ਨੂੰ ਸ. ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ 120ਵੇਂ ਜਨਮ ਦਿਨ ‘ਤੇ ਪ੍ਰੀਤ ਨਗਰ (ਅੰਮ੍ਰਿਤਸਰ) ਵਿਖੇ ਇਕ ਸੈਮੀਨਾਰ ਤੇ ਗੀਤ ਸੰਗੀਤ ਕਰਵਾਇਆ ਜਾ ਰਿਹਾ ਹੈ।ਇਸ ਸਮਾਗਮ ਵਿਚ ਪੰਜਾਬੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. …

Read More »

ਨਾਮ ਅਭਿਆਸ ਸਮਾਗਮ ਅਤੇ ਦਸਤਾਰਬੰਦੀ ਮੁਕਾਬਲੇ 26 ਅਪ੍ਰੈਲ ਨੂੰ

ਪੰਜਾਬ ਦੀ ਨੋਜਵਾਨੀ ਨੂੰ ਪਤਿਤ ਪੁਣੇ ਤੇ ਆਪਣੇ ਸੱਭਿਆਚਾਰ ਨਾਲ ਜੋੜਨ ਦਾ ਇੱਕ ਉਪਰਾਲਾ ਆਉ ਸਾਰੇ ਸਿੱਖੀ ਸਰੂਪ ਤੇ ਪੰਜਾਬੀ ਭਾਸ਼ਾ ਦਾ ਸਤਿਕਾਰ ਕਰੀਏ-ਡਾ. ਰਮਨਦੀਪ ਸਿੰਘ ਦੀਪ ਬਟਾਲਾ, 24 ਅਪ੍ਰੈਲ (ਨਰਿੰਦਰ ਬਰਨਾਲ) – ਪੰਜਾਬ ਵਿੱਚ ਸਿੱਖੀ ਸਰੂਪ ਤੇ ਪਤਿਤਪੁਣੇ ਨੂੰ ਠੱਲ ਪਾਊਣ ਤੇ ਨੌਜਵਾਨਾਂ ਵਿੱਚ ਦਸਤਾਰ ਦੀ ਮਹੱਤਤਾ ਵਾਸਤੇ ਦੇਸ਼ਾਂ ਵਿਦੇਸ਼ਾਂ ਵਿੱਚ ਸਮਾਗਮ ਕਰਵਾਏ ਜਾ ਰਹੇ ਹਨ, ਇਸ ਹੀ ਸੋਚ …

Read More »

ਜਿਲ੍ਹਾ ਟੂਰਨਮੈਂਟ ਕਮੇਟੀ ਗੁਰਦਾਸਪੁਰ ਵੱਲੋ ਖੇਡ ਅਧਿਆਪਕਾਂ ਦਾ ਸਨਮਾਨ

ਰਣਜੀਤ ਸਿੰਘ, ਅਸ਼ੋਕ ਕੁਮਾਰ ਤੇ ਸਤਨਾਮ ਸਿੰਘ ਡੀ. ਪੀ ਰਹੇ ਮੋਹਰੀ ਬਟਾਲਾ, 24 ਅਪ੍ਰੈਲ (ਨਰਿੰਦਰ ਬਰਨਾਲ) – ਖੇਡਾਂ ਪ੍ਰਤੀ ਸਰਕਾਰਾਂ ਬਹੁਤ ਕੁਝ ਕਰ ਰਹੀਆਂ ਹਨ ਤੇ ਕੀਤੇ ਉਪਰਾਲਿਆਂ ਵਿੱਚੋਂ ਸਭ ਤੋ ਵੱਧ ਉਹਨਾਂ ਅਧਿਅਪਾਕਾਂ ਦਾ ਯੌਗਦਾਨ ਹੁੰਦਾ ਹੈ ਜਿੰਨਾਂ ਨੇ ਛੋਟੇ ਛੋਟੇ ਵਿਦਿਆਰਥੀਆਂ ਨੂੰ ਖੇਡਾਂ ਵਾਸਤੇ ਤਿਆਰ ਕਰਨਾ ਹੁੰਦਾ ਹੈ। ਬੜੀਆਂ ਕਮੇਟੀਆਂ ਸੰਸਥਾਵਾਂ ਖੇਡਾ ਪ੍ਰਤੀ ਉਤਸਾਹਿਤ ਕਰਨ ਵਾਸਤੇ ਕੋਸਿਸਾਂ ਕਰ …

Read More »

ਸ੍ਰੀ ਦੇਸ ਰਾਜ ਧੁੱਗਾ ਪੰਚਾਂ ਸਰਪੰਚਾਂ ਦੇ ਰੂ-ਬ-ਰੂ

ਪਿੰਡਾਂ ਦੀਆਂ ਸਮੱਸਿਆਵਾਂ ਤੇ ਕੀਤੀ ਵਿਚਾਰ ਚਰਚਾ ਬਟਾਲਾ, 24 ਅਪ੍ਰੈਲ (ਨਰਿੰਦਰ ਬਰਨਾਲ) – ਹਲਕਾ ਸ੍ਰੀ ਹਰਗੋਬਿੰਦਪੁਰ ਦੇ ਮੁੱਖ ਸੰਸਦੀ ਸਕੱਤਰ ਸ੍ਰੀ ਦੇਸ ਰਾਜ ਧੁੱਗਾ ਨੇ ਹਲਕੇ ਸਰਪੰਚਾਂ ਨਾਲ ਇੱਕ ਮੀਟਿੰਗ ਜਿਸ ਵਿੱਚ ਪਿੰਡਾਂ ਦੀ ਭਲਾਈ ਤੇ ਵਿਕਾਸ ਕਾਰਜਾਂ ਬਾਰੇ ਵਿਚਾਰ ਵਟਾਦਰਾ ਕੀਤਾ ਗਿਆ।ਸ੍ਰੀ ਧੁੱਗਾ ਨੇ ਦੱਸਿਆ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਕਾਸ ਕੰਮਾਂ ਵਸਤੇ ੪ ਕਰੋੜ ੯ ਲੱਖ ਦੀ ਰਕਮ ਮੰਨਜੂਰ …

Read More »

ਬਟਾਲਾ ਕ੍ਰਿਕਟਰਜ਼ ਐਸੋਸੀਏਸਨ ਦੀ ਸ਼ਾਨਦਾਰ ਪ੍ਰਾਪਤੀ

ਬਟਾਲਾ ਸ਼ਹਿਰ ਦਾ ਮਾਧਵ ਸਿੰਘ ਪਠਾਣੀਆਂ ਕਰ ਰਿਹੈਪੰਜਾਬ ਦੀ ਪ੍ਰਤੀਨਿਧਤਾ ਬਟਾਲਾ, 24 ਅਪ੍ਰੈਲ (ਨਰਿੰਦਰ ਬਰਨਾਲ) – ਬਟਾਲਾ ਕ੍ਰਿਕਟਰਜ਼ ਐਸੋਸੀਏਸਨ ਦੇ ਗਵਰਨਿੰਗ ਬਾਡੀ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਐਸੋਸੀਏਸਨ ਦਪ ਕ੍ਰਿਕੇਟ ਅਕਾਦਮੀ ਦੇ ਕੋਚ ਅਤੇ ਪ੍ਰਸਿੱਧ ਖਿਡਾਰੀ ਸ੍ਰੀ ਬਲਰਾਜ ਮਹਾਜਨ ਨੇ ਦੱਸਿਆ ਕਿ ਅਕਾਦਮੀ ਵਾਸਤੇ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਅਕਾਦਮੀ ਵਿੱਚ ਸਿੱਖਿਆ ਪਾਪਤ 6 ਖਿਡਾਰੀਆਂ ਨੇ ਪੰਜਾਬ ਕ੍ਰਿਕਟਰਜ਼ …

Read More »

ਬੱਚਾ ਦੁੱਧ ਪੀਂਦੈ, ਮੁੰਡਾ ਖੇਡਦਾ ਕਬੱਡੀਆਂ

ਗੁਰੂ ਨਾਨਕ ਕਾਲਜ਼ ਬਟਾਲਾ ਦੀ ਕਬੱਡੀ ਟੀਮ ਦੇਸਾਂ ਵਿਦੇਸਾਂ ਵਿੱਖ ਵਿਖਾਏਗੀ ਕਬੱਡੀ ਦੇ ਜੌਹਰ ਬਟਾਲਾ, 24 ਅਪ੍ਰੈਲ (ਨਰਿੰਦਰ ਬਰਨਾਲ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰੇਖ ਹੇਠ ਬਟਾਲਾ ਵਿਖੇ ਗੁਰੂ ਨਾਨਕ ਕਾਲਜ ਤੇ ਸਕੂਲ ਸੁਚੱਜੇ ਪ੍ਰਬੰਧਾਂ ਹੇਠ ਚਲਾਇਆ ਜਾ ਰਿਹਾ ਹੈ। ਕਾਲਜ ਤੇ ਸਕੂਲ ਸਮਾਜ ਵਿੱਚ ਸਕਾਰਾਤਮਿਕ ਕੰਮਾਂ ਕਰਕੇ ਜਾਣੇ ਜਾਂਦੇ …

Read More »