ਮੈਂਬਰ ਰਾਜ ਸਭਾ ਨੇ ਆਧੁਨਿਕ ਸੀਵਰੇਜ਼ ਲਈ 14 ਲੱਖ ਰੁਪਏ ਦਾ ਚੈਕ ਪ੍ਰਸ਼ਾਸਨ ਨੂੰ ਸੌਂਪਿਆ ਹੁਸ਼ਿਆਰਪੁਰ, 27 ਅਪ੍ਰੈਲ (ਸਤਵਿੰਦਰ ਸਿੰਘ) – ਮੈਂਬਰ ਰਾਜ ਸਭਾ ਸ੍ਰੀ ਅਵਿਨਾਸ ਰਾਏ ਖੰਨਾ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਅੱਜ ਸਾਂਝੇ ਤੌਰ ਤੇ ਰਾਮ ਕਲੋਨੀ ਕੈਂਪ ਵਿਖੇ ਬਾਲ ਸੁਧਾਰ ਘਰ, ਓਲਡ ਹੇਜ਼ ਹੋਮ ਅਤੇ ਗਰੀਬ ਤੇ ਬੇਸਹਾਰਾ ਬੱਚਿਆਂ ਦੇ ਚਿਲਡਰਨ ਹੋਮ ਦਾ ਵਿਸ਼ੇਸ਼ ਤੌਰ …
Read More »Daily Archives: April 27, 2015
ਨੇਪਾਲ ਪੀੜਤਾਂ ਲਈ ਚੱਲ ਰਹੀ ਲੰਗਰ ਸੇਵਾ ਦਾ ਸੁਖਬੀਰ ਬਾਦਲ ਨੇ ਲਿਆ ਜਾਇਜ਼ਾ
ਨਵੀਂ ਦਿੱਲੀ, 27 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਪੰਜਾਬ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਨੇਪਾਲ ਵਿੱਚ ਆਏ ਭੁਚਾਲ ਦੇ ਪੀੜ੍ਹਤਾਂ ਤੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਜਾ ਰਹੇ ਲੰਗਰ ਆਦਿਕ ਦੇ ਪ੍ਰਬੰਧਾਂ ਦਾ ਜਾਇਜਾ ਲਿਆ। ਗੁਰਦੁਆਰਾ ਬੰਗਲਾ ਸਾਹਿਬ ਵਿਖੇ ਦਿੱਲੀ ਕਮੇਟੀ ਵੱਲੋਂ 25 ਹਜ਼ਾਰ ਫੂਡ ਪੈਕੇਟ ਰੋਜ਼ਾਨਾ ਭੇਜਣ …
Read More »ਡੀ.ਏ.ਵੀ. ਪਬਲਿਕ ਸਕੂਲ ਦਾ ਵਿਦਿਆਰਥੀ ਨੰਨੇ ਉਸਤਾਦ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 27 ਅਪ੍ਰੈਲ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਅਗਮ ਸ਼ਿੰਗਾਰੀ ਨੂੰ 2015 ਦੇ ਨੰਨੇਸ਼ਉਸਤਾਦ ਦੇ ਰੂਪ ਵਿਚ ਸਨਮਾਨਿਤ ਕੀਤਾ ਗਿਆ।ਜਿਸ ਨੇ ਇਕ ਤਬਲਾਵਾਦਕ ਦੇ ਰੂਪ ਵਿਚ ਆਪਣੀ ਪ੍ਰਤਿਭਾਸ਼ਾਲੀ ਕੌਸ਼ਲਤਾ ਦਾ ਪ੍ਰਦਰਸ਼ਨ ਕੀਤਾ।ਅਗਮ ਦੁਆਰਾ ਸਹੋਦਿਆ ਸਕੂਲਜ਼ ਕੰਪਲੈਕਸ ਦੁਆਰਾ ਆਯੋਜਿਤ ਗੁਲਦਸਤੇ ਮਿਊਜ਼ਿਕਲ ਕਾਨਸਰਟ ਵਿਚ ਭਾਗ ਲਿਆ ਗਿਆ ਜੋ ਕਿ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ …
Read More »Nanhe –Ustad Award for DAV Public School Student
Amritsar, Apr. 27 (Punjab Post Bureau) – Agam Shingari of Std IX of DAV Public School, Lawrence Road was crowned as Nanhe Ustad – 2015 for his exceptional skill as a Tabla player. He participated in ‘Guldasta- Musical Concert’ held under the aegis of Sahodaya Schools Complex at Sri Guru Harkrishan Sen. Sec. School, Amritsar under the category ‘Tabla–Vadan’. There …
Read More »ਗੁਰੂਕੁਲ ਕਾਲਜ ਵਿੱਚ ਸਰਬਪੱਖੀ ਸ਼ਖਸ਼ੀਅਤ ਵਿਕਾਸ ਕੈਂਪ ਦੀ ਸ਼ੁਰੂਆਤ
ਬਠਿੰਡਾ, 27 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਗੁਰੂਕੁਲ ਕਾਲਜ (ਰਿੰਗ ਰੋਡ,ਫੇਸ-2,ਨਜ਼ਦੀਕ ਬਾਦਲ ਮਲੋਟ ਰੋਡ) ਵਿੱਚ 40 ਦਿਨਾਂ ਦਾ ਸ਼ਹਿਰੀ ਅਤੇ ਪੇਂਡੂ ਬਾਰ੍ਹਵੀਂ ਦੇ ਪੇਪਰ ਦੇ ਚੁੱਕੇ ਵਿਦਿਆਰਥੀਆਂ ਦੇ ਕੈਂਪ ਦੀ ਸ਼ੁਰੂਆਤ ਕੀਤੀ ਗਈ ।ਇਸ ਦਾ ਉਦਘਾਟਨ ਡਾ: ਰਣਬੀਰ ਕਿੰਗਰਾ (ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ) ਨੇ ਕੀਤਾ ।ਡਾ: ਕਿੰਗਰਾ ਨੇ ਆਪਣੇ ਭਾਸ਼ਣ ਵਿੱਚ ਬਾਰ੍ਹਵੀ ਪਾਸ ਕਰਨ ਤੋਂ …
Read More »ਪਲੇਠੀ ਕਾਵਿ ਸੰਗ੍ਰਹਿ ‘ਕੁਦਰਤ’ ਦਾ ਵਿਮੋਚਨ
ਬਠਿੰਡਾ, 27 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਸਮਾਗਮ ਜੋ ਕਿ ਮਾਤਾ ਜੀ.ਵੀ ਨਗਰ ,ਗਲੀ ਨੰਬਰ 1, ਹੋਇਆ ਜਿਸ ਵਿੱਚ ਬੀਬਾ ਕੰਚਨਦੀਪ ਕੌਰ ਸੇਠੀ ਦੁਆਰਾ ਰਚਿਤ ਪਲੇਠੀ ਕਾਵਿ ਸੰਗ੍ਰਹਿ ‘ਕੁਦਰਤ’ ਦਾ ਵਿਮੋਚਨ ਵੀ ਕੀਤਾ ਗਿਆ।ਇਸ ਤੋਂ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿਤਨੇਮ ਦੀਆ ਬਾਣੀਆਂ, ਸ੍ਰੀ ਸੁਖਮਨੀ ਸਾਹਿਬ ਜੀ …
Read More »ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਨੌਕਰੀ ਮੇਲੇ ਦੌਰਾਨ 19 ਵਿਦਿਆਰਥੀਆਂ ਦੀ ਚੋਣ
ਬਠਿੰਡਾ (ਤਲਵੰਡੀ ਸਾਬੋ), 27 ਅਪ੍ਰੈਲ (ਅਵਤਾਰ ਸਿੰਘ ਕੈਂਥ /ਅੰਗਰੇਜ਼ ਸਿੰਘ ਵਿੱਕੀ) – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਆਯੋਜਿਤ ਕਰਵਾਏ ਲਘੂ ਨੌਕਰੀ ਮੇਲਾ ਦੌਰਾਨ ਮਾਲਵਾ ਇਲਾਕੇ ਦੇ ਵੱਖ-ਵੱਖ ਕਾਲਜਾਂ ਦੇ ਮਕੈਨੀਕਲ, ਇਲੈਕਟ੍ਰੀਕਲ ਅਤੇ ਕੰਪਿਊਟਰ ਐਪਲੀਕੇਸ਼ਨਜ਼ ਵਿਸ਼ੇ ਨਾਲ ਸੰਬੰਧਿਤ ਵਿਦਿਆਰਥੀਆਂ ਨੇ ਹਿੱਸਾ ਲਿਆ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਅਧਿਕਾਰੀ ਪ੍ਰੋ. ਅਰਸ਼ਦੀਪ ਸਿੰਘ ਨੇ ਦੱਸਿਆ ਕਿ ਬਹੁ-ਰਾਸ਼ਟਰੀ ਕੰਪਨੀਆਂ ਪੈਰਾਮਾਊਂਟ ਇੰਜੀਨੀਅਰਿੰਗ ਅਤੇ …
Read More »ਰਿਆੜਕੀ ਕਾਲਜ ਤੁਗਲਵਾਲਾ ਦੀਆਂ ਵਿੱਦਿਆਰਥਣਾਂ ਵੱਲੋਂ ਫੇਅਰਵੈੱਲ ਪਾਰਟੀ ਦੀ ਥਾਂ ਨੇਪਾਲ ਪੀੜ੍ਹਤਾਂ ਲਈ ਰਾਸ਼ੀ ਭੇਜਣ ਦਾ ਲਿਆ ਪ੍ਰਣ
ਵਿਦਿਆਰਥਣਾਂ ਵੱਲੋਂ ਨੇਪਾਲ ਪੀੜ੍ਹਤਾਂ ਲਈ ਰਾਸ਼ੀ ਭੇਜਣ ਦੀ ਕਾਲਜ ਪ੍ਰਿੰਸੀ. ਵਿਰਕ ਵਲੋਂ ਸਹਾਰਨਾ ਬਟਾਲਾ, 27 ਅਪ੍ਰੈਲ (ਨਰਿੰਦਰ ਬਰਨਾਲ) – ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਜਿਥੇ ਪੰਜਾਬ ਦੇ ਸ਼ਾਂਤੀ ਨਿਕੇਤਨ ਵਜ਼ੋਂ ਜਾਣਿਆਂ ਜਾਂਦਾ ਹੈ, ਓਥੇ ਇਹ ਕਾਲਜ ਇਕ ਸਮਾਜ ਸੁਧਾਰਕ ਵਜ਼ੋਂ ਵੀ ਨਵੇਕਲੀਆਂ ਪੈੜਾਂ ਪਾ ਰਿਹਾ ਹੈ। ਇਥੋਂ ਦੇ ਵਿੱਦਿਆਰਥੀ ਜਿਥੇ ਵਿੱਦਿਆ ਖੇਤਰ ਵਿੱਚ ਵੱਡੇ ਪੱਧਰ ਤੇ ਮੱਲਾਂ ਮਾਰਦੇ ਆ …
Read More »ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਟਾਲਾ ਵੱਲੋਂ ਦਸਤਾਰ ਮੁਕਾਬਲੇ
ਬਟਾਲਾ, 27 ਅਪ੍ਰੈਲ (ਨਰਿੰਦਰ ਬਰਨਾਲ) – ਪੰਜਾਬ ਦੀ ਨੌਜਵਾਨੀ ਨੂੰ ਪਗੜੀ ਦੀ ਮਹੱਤਤਾ ਦੇ ਪੱਗ ਦੇ ਸਤਿਕਾਰ ਤੋਂ ਜਾਣੂ ਕਰਵਾਉਣ ਦੇ ਪੱਗ ਨਾਲ ਹੁੰਦੀ ਸਰਦਾਰੀ ਵਿਸ਼ੇ ਨੂੰ ਘਰ ਘਰ ਪਹੁੰਚਾਊਣ ਦੇ ਮਕਸਦ ਨਾਲ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ (ਅੰਤਰਰਾਸ਼ਟਰੀ ਸੰਸਥਾ) ਜਲੰਧਰ ਰੋਡ ਬਟਾਲਾ ਵੱਲੋਂ ਦਸਤਾਰ ਸਿਖਲਾਈ ਦੇ ਨਾਲ ਦਸਤਾਰ ਸਜਾਉਣ ਦੇ ਮੁਕਾਬਲੇ ਆਯੋਜਿਤ ਕੀਤੇ ਗਏ। ਸੁਸਾਇਟੀ ਦੇ ਸਕੱਤਰ ਸ੍ਰੀ ਡਾ. …
Read More »ਵਿਸ਼ੇਸ਼ ਲੋੜਾਂ ਵਾਲੇ 117 ਵਿਦਿਆਰਥੀਆਂ ਨੂੰ ਟਰਾਈ ਸਾਇਕਲ, ਬਨਾਉਟੀ ਅੰਗ, ਵਾਕਰ, ਵੀਲ੍ਹ ਚੇਅਰ ਵੰਡ
ਬਟਾਲਾ, 27 ਅਪ੍ਰੈਲ (ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਵਾਸਤੇ ਚਲਾਈਆਂ ਸਕੀਮਾਂ ਅਧੀਨ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਧਰਮਪੁਰਾ ਬਟਾਲਾ ਵਿਖੇ ਪ੍ਰਿੰਸੀਪਲ ਇੰਦਰਜੀਤ ਕੌਰ ਵਾਲੀਆ, ਜਿਲਾ ਸਿੱਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ, ਡਿਪਟੀ ਡੀ. ਈ. ਓ ਸ੍ਰੀ ਭਾਰਤ ਭੂਸਨ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਲਖਵਿੰਦਰ ਸਿੰਘ ਪੱਡਾ ਦੀ ਦੇਖ-ਰੇਖ ਹੇਠ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਟਰਾਈ …
Read More »
Punjab Post Daily Online Newspaper & Print Media