Wednesday, November 25, 2026

Daily Archives: April 27, 2015

ਐਸ.ਡੀ.ਐਮ ਬਟਾਲਾ ਵੱਲੋਂ ਬਟਾਲਾ ਮੰਡੀ ‘ਚ ਕਣਕ ਦਾ ਜਾਇਜਾ

ਬਟਾਲਾ, 27 ਅਪ੍ਰੈਲ (ਨਰਿੰਦਰ ਬਰਨਾਲ) -ਬਟਾਲਾ ਮੰਡੀ ਵਿੱਚ ਕਣਕ ਦੀ ਖ੍ਰੀਦ ਦੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਐੱਸ.ਡੀ.ਐੱਮ. ਬਟਾਲਾ ਸ. ਜਸਪਾਲ ਸਿੰਘ ਵੱਲੋਂ ਸਥਾਨਕ ਮਾਰਕਿਟ ਕਮੇਟੀ ਦੇ ਦਫਤਰ ਵਿਖੇ ਵੱਖ-ਵੱਖ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਤੇ ਆੜ੍ਹਤੀਆਂ ਨਾਲ ਮੀਟਿੰਗ ਕੀਤੀ ਗਈ। ਇਸ ਤੋਂ ਬਾਅਦ ਐੱਸ.ਡੀ.ਐੱਮ. ਵੱਲੋਂ ਮੰਡੀ ਵਿੱਚ ਜਾ ਕੇ ਕਣਕ ਦੀ ਖਰੀਦ ਦਾ ਜਾਇਜਾ ਲਿਆ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ। …

Read More »

ਸਰਕਾਰੀ ਸਕੂਲ ਤਾਰਾਗੜ੍ਹ ‘ਚ ਸਾਲਾਨਾ ਇਨਾਮ ਵੰਡ ਸਮਾਗਮ

ਸਕੂਲ ਵਾਸਤੇ 75000 ਤੇ ਵਿਦਿਆਰਥੀਆਂ ਵਾਸਤੇ 11000 ਰੁਪਏ ਦਿੱਤੇ ਬਟਾਲਾ, 27 ਅਪ੍ਰੈਲ (ਨਰਿੰਦਰ ਬਰਨਾਲ) – ਐਸ.ਕੇ.ਐਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਰਾਗੜ੍ਹ (ਬਟਾਲਾ) ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਸੀਨੀਅਰ ਅਕਾਲੀ ਆਗੂ ਇੰਜੀ: ਰਵੀਕਰਨ ਸਿੰਘ ਕਾਹਲੋਂ ਚੇਅਰਮੈਨ ਟਿਊਬਵੈਲ ਕਾਰਪੋਰੇਸ਼ਨ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਗੁਰਚਰਨ ਸਿੰਘ ਕਰਵਾਲੀਆਂ ਚੇਅਰਮੈਨ ਮਾਰਕੀਟ ਕਮੇਟੀ ਬਟਾਲਾ, ਉਪ ਜ਼ਿਲ੍ਹਾ ਅਫਸਰ ਭਾਰਤ …

Read More »

ਨੇਪਾਲ ਤੇ ਭਾਰਤ ਦੇ ਕਈ ਸੂਬਿਆਂ ਵਿੱਚ ਆਇਆ ਭੂਚਾਲ ਦੁਖਦਾਈ ਘਟਨਾ – ਜਥੇਦਾਰ

ਅੰਮ੍ਰਿਤਸਰ, 27 ਅਪ੍ਰੈਲ (ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਨੇਪਾਲ ਦੀ ਰਾਜਧਾਨੀ ਕਾਠਮੰਡੂ ਅਤੇ ਭਾਰਤ ਦੇ ਕਈ ਸੂਬਿਆਂ ਵਿੱਚ ਆਈ ਕੁਦਰਤੀ ਆਫਤ (ਭੂਚਾਲ) ਨੂੰ ਦੁਖਦਾਈ ਘਟਨਾ ਦੱਸਦਿਆਂ ਕਿਹਾ ਹੈ ਕਿ ਇਸ ਦੁੱਖ ਦੀ ਘੜੀ ਵਿਚ ਹਰ ਵਿਅਕਤੀ ਨੂੰ ਆਪਣੇ ਨਿੱਜੀ ਹਿੱਤਾਂ ਤੋਂ ਉਪਰ ਉੱਠ ਕੇ ਇਨਸਾਨੀਅਤ ਦੇ ਨਾਤੇ ਆਪਣਾ ਵੱਧ ਤੋਂ …

Read More »

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਆਕਾਸ਼ਵਾਣੀ ਉਤੇ ‘ਮਨ ਕੀ ਬਾਤ ‘ ਦਾ ਮੂਲ ਪਾਠ

ਨਵੀਂ ਦਿੱਲੀ, 26 ਅਪ੍ਰੈਲ, 2015 ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ, ਮਨ ਕੀ ਬਾਤ ਕਰਨ ਦਾ ਮਨ ਨਹੀਂ ਹੋ ਰਿਹਾ ਸੀ ਅੱਜ। ਬੋਝ ਅਨੁਭਵ ਕਰ ਰਿਹਾ ਹਾਂ, ਕੁਝ ਦੁੱਖੀ ਸਾ ਮਨ ਹੈ। ਪਿਛਲੇ ਮਹੀਨੇ ਜਦ ਗੱਲ ਕਰ ਰਿਹਾ ਸੀ ਤੁਹਾਡੇ ਨਾਲ, ਤਾਂ ਗੜ੍ਹੇ ਪੈਣ ਦੀਆਂ ਖ਼ਬਰਾਂ, ਬੇਮੌਸਮੀ ਬਰਸਾਤ, ਕਿਸਾਨਾਂ ਦੀ ਤਬਾਹੀ। ਹੁਣ ਕੁਝ ਦਿਨ ਪਹਿਲਾਂ ਬਿਹਾਰ ਵਿੱਚ ਅਚਾਨਕ ਤੇਜ਼ ਹਵਾ ਚਲੀਆਂ। ਕਾਫ਼ੀ …

Read More »

ਪੰਜਾਬੀ ਸੱਥ ਦੀ ਵਰ੍ਹੇਵਾਰ 24ਵੀਂ ਪਰ੍ਹਿਆ 10 ਮਈ ਨੂੰ ਖਾਲਸਾ ਸਕੂਲ ਲਾਂਬੜਾ ਵਿਖੇ

ਪੰਜਾਬੀ ਸੱਥ ਵੱਲੋਂ 10 ਪੁਸਤਕਾਂ ਅਤੇ 6 ਸੰਸਥਾਵਾਂ ਦਾ ਹੋਵੇਗਾ ਸਨਮਾਨ ਲਾਂਬੜਾ (ਜਲੰਧਰ), 26 ਅਪਰੈਲ (ਦੀਪ ਦਵਿੰਦਰ ਸਿੰਘ) – ਪਿਛਲੇ 25 ਸਾਲਾਂ ਤੋਂ ਮਾਂ ਬੋਲੀ ਪੰਜਾਬੀ ਦੀ ਸੇਵਾ ਵਿਚ ਜੁੱਟੀ ਕੌਮਾਂਤਰੀ ਪੱਧਰ ਦੀ ਸੰਸਥਾ ਪੰਜਾਬੀ ਸੱਥ ਲਾਂਬੜਾ ਦੀ 24ਵੀਂ ਵਰ੍ਹੇਵਾਰ ਪਰ੍ਹਿਆ 10 ਮਈ 2015 ਨੂੰ ਖਾਲਸਾ ਸਕੂਲ, ਲਾਂਬੜਾ ਜ਼ਿਲ੍ਹਾ ਜਲੰਧਰ ਵਿਖੇ ਸਵੇਰੇ 10 ਵਜੇ ਜੁੜ ਰਹੀ ਹੈ। ਇਸ ਪਰ੍ਹਿਆ ਵਿਚ …

Read More »

ਜਥੇ: ਅਵਤਾਰ ਸਿੰਘ ਵਲੋਂ ਨੇਪਾਲ ‘ਚ ਆਏ ਭੂਚਾਲ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਤਿੰਨ ਮੈਂਬਰੀ ਕਮੇਟੀ

ਅੰਮ੍ਰਿਤਸਰ, 26 ਅਪ੍ਰੈਲ (ਗੁਰਪ੍ਰੀਤ ਸਿੰਘ ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੇਪਾਲ ਵਿੱਚ ਆਏ ਭਿਆਨਕ ਭੂਚਾਲ ਕਾਰਣ ਹੋਏ ਜਾਨੀ ਤੇ ਮਾਲੀ ਨੁਕਸਾਨ ਦਾ ਜਾਇਜਾ ਲੈਣ ਲਈ ਸ: ਰਜਿੰਦਰ ਸਿੰਘ ਮਹਿਤਾ,  ਮੋਹਨ ਸਿੰਘ ਬੰਗੀਂ ਅੰਤ੍ਰਿੰਗ ਮੈਂਬਰ ਤੇ ਸਤਬੀਰ ਸਿੰਘ ਸਾਬਕਾ ਸਕੱਤਰ ਧਰਮ ਪ੍ਰਚਾਰ ਕਮੇਟੀ ਤੇ ਅਧਾਰਿਤ ਤਿੰਨ ਮੈਂਬਰੀ ਕਮੇਟੀ ਬਣਾਈ ਹੈ।ਜਿਸ ਦੇ ਕੁੋਆਰਡੀਨੇਟਰ  ਸੁਖਦੇਵ ਸਿੰਘ ਭੂਰਾ ਕੋਹਨਾ …

Read More »

ਡੀ.ਏ.ਵੀ ਸਕੂਲ ਵਿਖੇ ਸਵੱਛ ਭਾਰਤ ਮਹਿੰਮ ਤਹਿਤ ਕੀਤੀ ਸਫਾਈ

ਪੱਟੀ, 25 ਅਪ੍ਰੈਲ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ) – ਸਥਾਨਕ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਨਗਰ ਕੋਂਸਲ ਪੱਟੀ ਦੇ ਪ੍ਰਧਾਨ ਸੁਰਿੰਦਰ ਕੁਾਮਰ ਸ਼ਿੰਦਾ ਅਤੇ ਕਾਰਜ ਸਾਧਕ ਅਫਸਰ ਮਨਮੋਹਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਕਾਰਵਾਈ ਕਰਦਿਆਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਸਵੱਛ ਭਾਰਤ ਮੁਹਿੰਮ ਦੇ ਤਹਿਤ ਸਕੂਲ ਦੇ ਆਲੇ ਦੁਆਲੇ ਦੀ ਸਫਾਈ ਕੀਤੀ।ਇਸ ਮੌਕੇ ਸੰਸਥਾ ਦੇ ਮੁਖੀ ਰਾਮ ਲਾਲ ਨੇ ਬੱਚਿਆਂ …

Read More »

ਕਣਕ ਦੀ ਖਰੀਦ ਨਾ ਹੋਣ ਵਿਰੁੱਧ ‘ਆਪ’ ਵੱਲੋ ਧਰਨੇ ਦੀ ਚਿਤਾਵਨੀ

ਪੱਟੀ, 26 ਅਪ੍ਰੈਲ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਬੇਮੌਸਮੀ ਬਰਸਾਤਾਂ ਨੇ ਕਿਸਾਨ ਦੀ ਹਾਲਤ ਪਹਿਲਾਂ ਹੀ ਤਰਸਯੋਗ ਬਣਾ ਦਿੱਤੀ ਹੈ।ਕਣਕ ਦਾ ਝਾੜ ਪਿਛਲੇ ਸਾਲਾਂ ਦੇ ਮੁਕਾਬਲੇ 20-25% ਘੱਟ ਹੈ।ਕੇਦਰ ਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀਆਂ ਨੀਤੀਆਂ ਕਾਰਨ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਅਜੇ ਤੱਕ ਕਣਕ ਦੀ ਖਰੀਦ ਸੁਰੂ ਨਹੀ ਹੋ ਸਕੀ, ਜਦਕਿ ਮੰਡੀਆਂ ਵਿੱਚ ਕਣਕ ਦੇ ਅੰਬਾਰ ਚੜ੍ਹ …

Read More »

ਪੰਥ ਖਾਲਸਾ ਗਤਕਾ ਅਖਾੜਾ ਨੇ ਕਰਵਾਏ ਦਸਤਾਰ ਮੁਕਾਬਲੇ

ਛੇਹਰਟਾ, 26 ਅਪ੍ਰੈਲ (ਨੋਬਲ) – ਨਰਾਇਣਗੜ ਸਥਿਤ ਗੁਰਦੁਆਰਾ ਕਲਗੀਧਰ ਵਿਖੇ ਪੰਥ ਖਾਲਸਾ ਗਤਕਾ ਅਖਾੜਾ ਵਲੋਂ ਪ੍ਰਧਾਨ ਜਥੇਦਾਰ ਸੁਖਦੇਵ ਸਿੰਘ ਦੀ ਅਗਵਾਈ ਹੇਂਠ ਦਸਤਾਰ ਮੁਕਾਬਲੇ ਕਰਵਾਏ ਗਏ।ਜਿਸ ਦੌਰਾਨ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਟਿੱਕਾ ਨੇ ਮੁੱਖ ਮਹਿਮਾਨ ਵਜੋਂ ਹਾਜਰੀ ਭਰੀ ਜਦਕਿ ਪ੍ਰਿੰਸੀਪਲ ਨਿਰਮਲ ਸਿੰਘ ਬੇਦੀ, ਬਲਦੇਵ ਸਿੰਘ ਸਕੱਤਰ, ਸ਼੍ਰੌਮਣੀ ਗਤਕਾ ਫੈਡਰੇਸ਼ਨ ਆੱਫ ਇੰਡੀਆਂ ਦੇ ਚੀਫ ਰੈਫਰੀ ਸੁਪ੍ਰੀਤ ਸਿੰਘ ਨੇ ਵਿਸ਼ੇਸ਼ ਮਹਿਮਾਨਾਂ ਵਜੋਂ …

Read More »

ਸਟਾਲ ਵਾਰਟਸ ਸਕੂਲ ਨੇ ਮਨਾਇਆ ਵਰਲਡ ਬੁੱਕ ਡੇਅ

ਪ੍ਰਤੀਯੋਗਤਾ ਵਿੱਚ ਪ੍ਰਿਯਾਂਸ਼ੀ, ਪਰਿਕਸ਼ੀਤਾ, ਸਕਸ਼ਮ ਤੇ ਹਿਮਾਂਕ ਨੇ ਮਾਰੀ ਬਾਜੀ ਛੇਹਰਟਾ, 26 ਅਪ੍ਰੈਲ (ਨੋਬਲ) – ਸਟਾਲਵਾਰਟਸ ਸਕੂਲ ਵਿਖੇ ਵਰਲਡ ਬੁੱਕ ਡੇਅ ਮੌਕੇ ਪ੍ਰਿੰਸੀਪਲ ਮਨੀਸ਼ਾ ਧਾਨੂਕਾ ਦੀ ਅਗਵਾਈ ‘ਚ ਬੁੱਕ ਜੈਕੇਟ ਪ੍ਰਤੀਯੋਗਤਾ ਕਰਵਾਈ ਗਈ, ਜਿਸ ਦੌਰਾਨ ਸਕੂਲ ਦੇ ਚਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਭਾਗ ਲਿਆ। ਇਸ ਪ੍ਰਤੀਯੋਗਤਾ ਦੌਰਾਨ ਹੋਪ ਤੇ ਹਿਊਮੈਨਿਟੀ ਹਾਊਸ ਪਹਿਲੇ ਸਥਾਨ ਤੇ ਰਹੇ। ਜੂਨੀਅਰ ਵਿਦਿਆਰਥੀਆਂ …

Read More »