ਬਠਿੰਡਾ, 27 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਸਮਾਗਮ ਜੋ ਕਿ ਮਾਤਾ ਜੀ.ਵੀ ਨਗਰ ,ਗਲੀ ਨੰਬਰ 1, ਹੋਇਆ ਜਿਸ ਵਿੱਚ ਬੀਬਾ ਕੰਚਨਦੀਪ ਕੌਰ ਸੇਠੀ ਦੁਆਰਾ ਰਚਿਤ ਪਲੇਠੀ ਕਾਵਿ ਸੰਗ੍ਰਹਿ ‘ਕੁਦਰਤ’ ਦਾ ਵਿਮੋਚਨ ਵੀ ਕੀਤਾ ਗਿਆ।ਇਸ ਤੋਂ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿਤਨੇਮ ਦੀਆ ਬਾਣੀਆਂ, ਸ੍ਰੀ ਸੁਖਮਨੀ ਸਾਹਿਬ ਜੀ …
Read More »Monthly Archives: April 2015
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਨੌਕਰੀ ਮੇਲੇ ਦੌਰਾਨ 19 ਵਿਦਿਆਰਥੀਆਂ ਦੀ ਚੋਣ
ਬਠਿੰਡਾ (ਤਲਵੰਡੀ ਸਾਬੋ), 27 ਅਪ੍ਰੈਲ (ਅਵਤਾਰ ਸਿੰਘ ਕੈਂਥ /ਅੰਗਰੇਜ਼ ਸਿੰਘ ਵਿੱਕੀ) – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਆਯੋਜਿਤ ਕਰਵਾਏ ਲਘੂ ਨੌਕਰੀ ਮੇਲਾ ਦੌਰਾਨ ਮਾਲਵਾ ਇਲਾਕੇ ਦੇ ਵੱਖ-ਵੱਖ ਕਾਲਜਾਂ ਦੇ ਮਕੈਨੀਕਲ, ਇਲੈਕਟ੍ਰੀਕਲ ਅਤੇ ਕੰਪਿਊਟਰ ਐਪਲੀਕੇਸ਼ਨਜ਼ ਵਿਸ਼ੇ ਨਾਲ ਸੰਬੰਧਿਤ ਵਿਦਿਆਰਥੀਆਂ ਨੇ ਹਿੱਸਾ ਲਿਆ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਅਧਿਕਾਰੀ ਪ੍ਰੋ. ਅਰਸ਼ਦੀਪ ਸਿੰਘ ਨੇ ਦੱਸਿਆ ਕਿ ਬਹੁ-ਰਾਸ਼ਟਰੀ ਕੰਪਨੀਆਂ ਪੈਰਾਮਾਊਂਟ ਇੰਜੀਨੀਅਰਿੰਗ ਅਤੇ …
Read More »ਰਿਆੜਕੀ ਕਾਲਜ ਤੁਗਲਵਾਲਾ ਦੀਆਂ ਵਿੱਦਿਆਰਥਣਾਂ ਵੱਲੋਂ ਫੇਅਰਵੈੱਲ ਪਾਰਟੀ ਦੀ ਥਾਂ ਨੇਪਾਲ ਪੀੜ੍ਹਤਾਂ ਲਈ ਰਾਸ਼ੀ ਭੇਜਣ ਦਾ ਲਿਆ ਪ੍ਰਣ
ਵਿਦਿਆਰਥਣਾਂ ਵੱਲੋਂ ਨੇਪਾਲ ਪੀੜ੍ਹਤਾਂ ਲਈ ਰਾਸ਼ੀ ਭੇਜਣ ਦੀ ਕਾਲਜ ਪ੍ਰਿੰਸੀ. ਵਿਰਕ ਵਲੋਂ ਸਹਾਰਨਾ ਬਟਾਲਾ, 27 ਅਪ੍ਰੈਲ (ਨਰਿੰਦਰ ਬਰਨਾਲ) – ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਜਿਥੇ ਪੰਜਾਬ ਦੇ ਸ਼ਾਂਤੀ ਨਿਕੇਤਨ ਵਜ਼ੋਂ ਜਾਣਿਆਂ ਜਾਂਦਾ ਹੈ, ਓਥੇ ਇਹ ਕਾਲਜ ਇਕ ਸਮਾਜ ਸੁਧਾਰਕ ਵਜ਼ੋਂ ਵੀ ਨਵੇਕਲੀਆਂ ਪੈੜਾਂ ਪਾ ਰਿਹਾ ਹੈ। ਇਥੋਂ ਦੇ ਵਿੱਦਿਆਰਥੀ ਜਿਥੇ ਵਿੱਦਿਆ ਖੇਤਰ ਵਿੱਚ ਵੱਡੇ ਪੱਧਰ ਤੇ ਮੱਲਾਂ ਮਾਰਦੇ ਆ …
Read More »ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਟਾਲਾ ਵੱਲੋਂ ਦਸਤਾਰ ਮੁਕਾਬਲੇ
ਬਟਾਲਾ, 27 ਅਪ੍ਰੈਲ (ਨਰਿੰਦਰ ਬਰਨਾਲ) – ਪੰਜਾਬ ਦੀ ਨੌਜਵਾਨੀ ਨੂੰ ਪਗੜੀ ਦੀ ਮਹੱਤਤਾ ਦੇ ਪੱਗ ਦੇ ਸਤਿਕਾਰ ਤੋਂ ਜਾਣੂ ਕਰਵਾਉਣ ਦੇ ਪੱਗ ਨਾਲ ਹੁੰਦੀ ਸਰਦਾਰੀ ਵਿਸ਼ੇ ਨੂੰ ਘਰ ਘਰ ਪਹੁੰਚਾਊਣ ਦੇ ਮਕਸਦ ਨਾਲ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ (ਅੰਤਰਰਾਸ਼ਟਰੀ ਸੰਸਥਾ) ਜਲੰਧਰ ਰੋਡ ਬਟਾਲਾ ਵੱਲੋਂ ਦਸਤਾਰ ਸਿਖਲਾਈ ਦੇ ਨਾਲ ਦਸਤਾਰ ਸਜਾਉਣ ਦੇ ਮੁਕਾਬਲੇ ਆਯੋਜਿਤ ਕੀਤੇ ਗਏ। ਸੁਸਾਇਟੀ ਦੇ ਸਕੱਤਰ ਸ੍ਰੀ ਡਾ. …
Read More »ਵਿਸ਼ੇਸ਼ ਲੋੜਾਂ ਵਾਲੇ 117 ਵਿਦਿਆਰਥੀਆਂ ਨੂੰ ਟਰਾਈ ਸਾਇਕਲ, ਬਨਾਉਟੀ ਅੰਗ, ਵਾਕਰ, ਵੀਲ੍ਹ ਚੇਅਰ ਵੰਡ
ਬਟਾਲਾ, 27 ਅਪ੍ਰੈਲ (ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਵਾਸਤੇ ਚਲਾਈਆਂ ਸਕੀਮਾਂ ਅਧੀਨ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਧਰਮਪੁਰਾ ਬਟਾਲਾ ਵਿਖੇ ਪ੍ਰਿੰਸੀਪਲ ਇੰਦਰਜੀਤ ਕੌਰ ਵਾਲੀਆ, ਜਿਲਾ ਸਿੱਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ, ਡਿਪਟੀ ਡੀ. ਈ. ਓ ਸ੍ਰੀ ਭਾਰਤ ਭੂਸਨ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਲਖਵਿੰਦਰ ਸਿੰਘ ਪੱਡਾ ਦੀ ਦੇਖ-ਰੇਖ ਹੇਠ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਟਰਾਈ …
Read More »ਐਸ.ਡੀ.ਐਮ ਬਟਾਲਾ ਵੱਲੋਂ ਬਟਾਲਾ ਮੰਡੀ ‘ਚ ਕਣਕ ਦਾ ਜਾਇਜਾ
ਬਟਾਲਾ, 27 ਅਪ੍ਰੈਲ (ਨਰਿੰਦਰ ਬਰਨਾਲ) -ਬਟਾਲਾ ਮੰਡੀ ਵਿੱਚ ਕਣਕ ਦੀ ਖ੍ਰੀਦ ਦੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਐੱਸ.ਡੀ.ਐੱਮ. ਬਟਾਲਾ ਸ. ਜਸਪਾਲ ਸਿੰਘ ਵੱਲੋਂ ਸਥਾਨਕ ਮਾਰਕਿਟ ਕਮੇਟੀ ਦੇ ਦਫਤਰ ਵਿਖੇ ਵੱਖ-ਵੱਖ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਤੇ ਆੜ੍ਹਤੀਆਂ ਨਾਲ ਮੀਟਿੰਗ ਕੀਤੀ ਗਈ। ਇਸ ਤੋਂ ਬਾਅਦ ਐੱਸ.ਡੀ.ਐੱਮ. ਵੱਲੋਂ ਮੰਡੀ ਵਿੱਚ ਜਾ ਕੇ ਕਣਕ ਦੀ ਖਰੀਦ ਦਾ ਜਾਇਜਾ ਲਿਆ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ। …
Read More »ਸਰਕਾਰੀ ਸਕੂਲ ਤਾਰਾਗੜ੍ਹ ‘ਚ ਸਾਲਾਨਾ ਇਨਾਮ ਵੰਡ ਸਮਾਗਮ
ਸਕੂਲ ਵਾਸਤੇ 75000 ਤੇ ਵਿਦਿਆਰਥੀਆਂ ਵਾਸਤੇ 11000 ਰੁਪਏ ਦਿੱਤੇ ਬਟਾਲਾ, 27 ਅਪ੍ਰੈਲ (ਨਰਿੰਦਰ ਬਰਨਾਲ) – ਐਸ.ਕੇ.ਐਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਰਾਗੜ੍ਹ (ਬਟਾਲਾ) ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਸੀਨੀਅਰ ਅਕਾਲੀ ਆਗੂ ਇੰਜੀ: ਰਵੀਕਰਨ ਸਿੰਘ ਕਾਹਲੋਂ ਚੇਅਰਮੈਨ ਟਿਊਬਵੈਲ ਕਾਰਪੋਰੇਸ਼ਨ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਗੁਰਚਰਨ ਸਿੰਘ ਕਰਵਾਲੀਆਂ ਚੇਅਰਮੈਨ ਮਾਰਕੀਟ ਕਮੇਟੀ ਬਟਾਲਾ, ਉਪ ਜ਼ਿਲ੍ਹਾ ਅਫਸਰ ਭਾਰਤ …
Read More »ਨੇਪਾਲ ਤੇ ਭਾਰਤ ਦੇ ਕਈ ਸੂਬਿਆਂ ਵਿੱਚ ਆਇਆ ਭੂਚਾਲ ਦੁਖਦਾਈ ਘਟਨਾ – ਜਥੇਦਾਰ
ਅੰਮ੍ਰਿਤਸਰ, 27 ਅਪ੍ਰੈਲ (ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਨੇਪਾਲ ਦੀ ਰਾਜਧਾਨੀ ਕਾਠਮੰਡੂ ਅਤੇ ਭਾਰਤ ਦੇ ਕਈ ਸੂਬਿਆਂ ਵਿੱਚ ਆਈ ਕੁਦਰਤੀ ਆਫਤ (ਭੂਚਾਲ) ਨੂੰ ਦੁਖਦਾਈ ਘਟਨਾ ਦੱਸਦਿਆਂ ਕਿਹਾ ਹੈ ਕਿ ਇਸ ਦੁੱਖ ਦੀ ਘੜੀ ਵਿਚ ਹਰ ਵਿਅਕਤੀ ਨੂੰ ਆਪਣੇ ਨਿੱਜੀ ਹਿੱਤਾਂ ਤੋਂ ਉਪਰ ਉੱਠ ਕੇ ਇਨਸਾਨੀਅਤ ਦੇ ਨਾਤੇ ਆਪਣਾ ਵੱਧ ਤੋਂ …
Read More »ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਆਕਾਸ਼ਵਾਣੀ ਉਤੇ ‘ਮਨ ਕੀ ਬਾਤ ‘ ਦਾ ਮੂਲ ਪਾਠ
ਨਵੀਂ ਦਿੱਲੀ, 26 ਅਪ੍ਰੈਲ, 2015 ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ, ਮਨ ਕੀ ਬਾਤ ਕਰਨ ਦਾ ਮਨ ਨਹੀਂ ਹੋ ਰਿਹਾ ਸੀ ਅੱਜ। ਬੋਝ ਅਨੁਭਵ ਕਰ ਰਿਹਾ ਹਾਂ, ਕੁਝ ਦੁੱਖੀ ਸਾ ਮਨ ਹੈ। ਪਿਛਲੇ ਮਹੀਨੇ ਜਦ ਗੱਲ ਕਰ ਰਿਹਾ ਸੀ ਤੁਹਾਡੇ ਨਾਲ, ਤਾਂ ਗੜ੍ਹੇ ਪੈਣ ਦੀਆਂ ਖ਼ਬਰਾਂ, ਬੇਮੌਸਮੀ ਬਰਸਾਤ, ਕਿਸਾਨਾਂ ਦੀ ਤਬਾਹੀ। ਹੁਣ ਕੁਝ ਦਿਨ ਪਹਿਲਾਂ ਬਿਹਾਰ ਵਿੱਚ ਅਚਾਨਕ ਤੇਜ਼ ਹਵਾ ਚਲੀਆਂ। ਕਾਫ਼ੀ …
Read More »ਪੰਜਾਬੀ ਸੱਥ ਦੀ ਵਰ੍ਹੇਵਾਰ 24ਵੀਂ ਪਰ੍ਹਿਆ 10 ਮਈ ਨੂੰ ਖਾਲਸਾ ਸਕੂਲ ਲਾਂਬੜਾ ਵਿਖੇ
ਪੰਜਾਬੀ ਸੱਥ ਵੱਲੋਂ 10 ਪੁਸਤਕਾਂ ਅਤੇ 6 ਸੰਸਥਾਵਾਂ ਦਾ ਹੋਵੇਗਾ ਸਨਮਾਨ ਲਾਂਬੜਾ (ਜਲੰਧਰ), 26 ਅਪਰੈਲ (ਦੀਪ ਦਵਿੰਦਰ ਸਿੰਘ) – ਪਿਛਲੇ 25 ਸਾਲਾਂ ਤੋਂ ਮਾਂ ਬੋਲੀ ਪੰਜਾਬੀ ਦੀ ਸੇਵਾ ਵਿਚ ਜੁੱਟੀ ਕੌਮਾਂਤਰੀ ਪੱਧਰ ਦੀ ਸੰਸਥਾ ਪੰਜਾਬੀ ਸੱਥ ਲਾਂਬੜਾ ਦੀ 24ਵੀਂ ਵਰ੍ਹੇਵਾਰ ਪਰ੍ਹਿਆ 10 ਮਈ 2015 ਨੂੰ ਖਾਲਸਾ ਸਕੂਲ, ਲਾਂਬੜਾ ਜ਼ਿਲ੍ਹਾ ਜਲੰਧਰ ਵਿਖੇ ਸਵੇਰੇ 10 ਵਜੇ ਜੁੜ ਰਹੀ ਹੈ। ਇਸ ਪਰ੍ਹਿਆ ਵਿਚ …
Read More »
Punjab Post Daily Online Newspaper & Print Media