ਅੰਮ੍ਰਿਤਸਰ, 15 ਅਪ੍ਰੈਲ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸਦਾ ਮੁੱਖ ਉਦੇਸ਼ ਸੌ ਪ੍ਰਤੀਸ਼ਤ ਯਾਦਸ਼ਕਤੀ ਨੂੰ ਪ੍ਰਾਪਤ ਕਰਨਾ ਸੀ।ਇਸ ਵਰਕਸ਼ਾਪ ਦੇ ਦੌਰਾਨ ਇਹ ਸਪਸ਼ਟ ਕੀਤਾ ਗਿਆ ਕਿ ਕਿਵੇਂ ਅਚੇਤ ਅਵਸਥਾ ਵਿਚ ਸਾਡਾ ਦਿਮਾਗ ਕੰਮ ਕਰਦਾ ਹੈ ਅਤੇ ਜੀਵਨ ਦੇ ਉਦੇਸ਼ ਦੀ ਪ੍ਰਾਪਤੀ ਲਈ ਕਿਵੇਂ ਇਸ …
Read More »Monthly Archives: April 2015
ਖੋਖਰ ਤੇ ਗਿਰਧਾਰੀ ਲਾਲ ਨੂੰ ਨਹੀਂ ਦਿੱਤੀ ਹਾਈ ਕੋਰਟ ਨੇ ਰਾਹਤ
ਨਵੀਂ ਦਿੱਲੀ, 15 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – 1984 ਸਿੱਖ ਕਤਲੇਆਮ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸਜੱਣ ਕੁਮਾਰ ਦੇ ਨਜ਼ਦੀਕੀ ਬਲਵਾਨ ਖੋਖਰ ਅਤੇ ਗਿਰਧਾਰੀ ਲਾਲ ਨੂੰ ਅੱਜ ਦਿੱਲੀ ਹਾਈ ਕੋਰਟ ਨੇ ਸਜ਼ਾ ਨੂੰ ਮੁਲਤਵੀ ਕਰਕੇ ਜ਼ਮਾਨਤ ਦੇਣ ਦੇ ਮਸਲੇ ਤੇ ਦੋਸ਼ੀਆਂ ਨੂੰ ਫਿਲਹਾਲ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ …
Read More »DAV Public School Std. V observes Sports Meet held
Amritsar, Apr. 15 (Punjab Post Bureau) – The students of Std V of DAV Public School, Lawrence Road, observed their Sports Day today in the school premises. The event began with the hoisting of the school flag by the Chief Guest, Dr. Neera Sharma, Principal DAV Public School. This was followed by March Past by students and release of colourful …
Read More »ਮਾਮਲਾ ਮਰਾਠੀ ਸਾਹਿਤ ਸੰਮੇਲਨ ਦੀ ਸਮਾਪਤੀ ਤੋਂ ਬਾਅਦ ਗੰਦਗੀ ਦੇ ਢੇਰਾਂ ਦਾ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ (ਲੜਕੇ) ਕਰਵਾਈ ਸਾਫ ਸਫਾਈ ਬਟਾਲਾ, 15 ਅਪ੍ਰੈਲ (ਨਰਿੰਦਰ ਬਰਨਾਲ) – ਬੀਤੇ ਦਿਨੀ ਕਸਬਾ ਘੁਮਾਣ ਵਿਖੇ ਮਰਾਠੀ ਸਾਹਿਤ ਸੰਮੇਲਨ ਦੌਰਾਨ ਭਾਰੀ ਰੌਣਕਾਂ ਰਹੀਆਂ, ਭਗਤ ਨਾਮ ਦੇਵ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਹਜ਼ਾਰਾਂ ਹੀ ਸੰਗਤਾਂ ਆਈਆਂ ਸਨ। ਮੇਲੇ ਵਿਚ ਦੇਸ਼ ਭਰ ਦੇ ਵਿਚੋਂ ਅਫਸਰ ਤੇ ਸਾਹਿਤ ਕਾਰਾਂ ਨੇ ਸਾਹਿਤ ਸੰਮੇਲਨ ਵਿਚ ਹਿੱਸਾ ਲੈਕੇ ਮੇਲੇ ਦੀ ਸੋਭਾ ਵਧਾਈ …
Read More »ਸੁਖਪਾਲ ਸਿੰਘ ਬਾਜਵਾ ਭਾਮੜੀ ਹਾਈ ਸਕੂਲ ਬਣੇ ਮੁੱਖ ਅਧਿਆਪਕ
ਬਟਾਲਾ, 15 ਅਪ੍ਰੈਲ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਵੱਲੋ ਬੀਤੇ ਦਿਨ ਕੀਤੀਆਂ ਗਈਆਂ ਮਾਸਟਰ ਕੇਡਰ ਤੋਂ ਮੁੱਖ ਅਧਿਆਪਕਾਂ ਦੀਆਂ ਤਰੱਕੀਆਂ ਵਿਚ ਬਸਰਵਾਂ ਮਿਡਲ ਸਕੂਲ ਵਿਖੇ ਸੇਵਾ ਨਿਭਾ ਰਹੇ ਸ੍ਰੀ ਸੁਖਪਾਲ ਸਿੰਘ ਬਾਜਵਾ ਨੂੰ ਮੁੱਖ ਅਧਿਆਪਕ ਪ੍ਰੋਮੋਟ ਕਰ ਦਿਤਾ ਗਿਆ।ਸਰਕਾਰੀ ਹਾਈ ਸਕੂਲ ਭਾਮੜੀ (ਗੁਰਦਾਸਪੁਰ) ਵਿਖੇ ਹਾਜ਼ਰ ਮੌਕੇ ਸਕੇ ਸਬੰਧੀ ਤੇ ਅਧਿਆਪਕ ਆਗੂ ਹਾਜ਼ਰ ਸਨ। ਇਸ ਸਮੇਂ ਬਲਦੇਵ ਸਿੰਘ ਬੁੱਟਰ ਅਧਿਆਪਕ …
Read More » ਲਾਇੰਨਜ਼ ਕਲੱਬ ਬਟਾਲਾ ਮੁਸਕਾਨ ਵੱਲੋਂ ਲਗਾਏ ਲੰਗਰਾਂ ਦੌਰਾਨ ਮੈਂਬਰਾਂ ਕੀਤੀ ਸੇਵਾ
ਵੀ ਡੀ ਜੀ-2 ਸਵਰਨ ਸਿਘ ਖਾਲਸਾ ਦੀ ਬਟਾਲਾ ਫੇਰੀ ਬਟਾਲਾ, 15 ਅਪ੍ਰੈਲ (ਨਰਿੰਦਰ ਬਰਨਾਲ) – ਸਰਬੱਤ ਦੇ ਭਲੇ ਨੂੰ ਸਮਰਪਤ ਵਿਸ਼ਵ ਪੱਧਰੀ ਲਾਇੰਨਜ਼ ਕਲੱਬਾਂ ਦਾ ਮੁੱਖ ਮਕਸਦ ਲੋਕ ਹਿੱਤ ਭਲਾਈ ਦੇ ਕੰਮਾਂ ਵਿਚ ਹਿੱਸਾ ਪਾਊਣਾਂ ਹੁੰਦਾ ਹੈ।ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਲਾਇੰਨਜ਼ ਕਲੱਬ ਬਟਾਲਾ ਮੁਸਕਾਨ ਵੱਲੋਂ ਲੰਗਰ ਲਗਾਏ ਗਏ, ਲੰਗਰ ਦਾ ਉਦਘਾਟਨ ਵੀ ਡੀ ਜੀ-2 ਦੇ ਅਹੁਦੇ ਦੇ ਮੁੱਖ ਅਹੁਦੇਦਾਰ …
Read More » ਫੈਡਰੇਸ਼ਨ ਮਹਿਤਾ ਨੇ ਨਾਨਕ ਸ਼ਾਹ ਫਕੀਰ ਦੀ ਰਲੀਜ਼ ਵਿਰੁੱਧ ਸੁਖਬੀਰ ਬਾਦਲ ਨੂੰ ਸੋਂਪਿਆ ਮੰਗ ਪੱਤਰ
ਕਿਸੇ ਕੀਮਤ ‘ਤੇ ਚੱਲਣ ਨਹੀਂ ਦਿੱਤੀ ਜਾਵੇਗੀ ਨਾਨਕ ਸ਼ਾਹ ਫਕੀਰ ਫਿਲਮ-ਢੋਟ ਕੈਪਸ਼ਨ : ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਬਾਦਲ ਨੂੰ ਮੰਗ ਪੱਤਰ ਸੌਪਦੇ ਹੋਏ ਫੈਡਰੇਸ਼ਨ ਜਿਲਾ ਪ੍ਰਧਾਨ ਅਮਰਬੀਰ ਸਿੰਘ ਢੋਟ, ਨਾਲ ਹਨ ਗੁਰਪ੍ਰਤਾਪ ਸਿੰਘ ਟਿੱਕਾ, ਮਨਦੀਪ ਸਿੰਘ ਖਾਲਸਾ, ਰਜਿੰਦਰ ਸਿੰਘ ਮਰਵਾਹਾ ਤੇ ਹੋਰ । ਅੰਮ੍ਰਿਤਸਰ, 15 ਅਪ੍ਰੈਲ (ਜਗਦੀਪ ਸਿੰਘ ਸੱਗੂ ) – ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਵੱਲੋਂ ਜਿਲ੍ਹਾ ਪ੍ਰਧਾਨ ਤੇ …
Read More »ਨਿਰਮਾਨ ਸਿੰਘ ਤੇ ਸੀਰਪਾਲ ਕੌਰ ਕੋਟਲੀ ਅਬਲੂ (ਸ੍ਰੀ ਮੁਕਤਸਰ ਸਾਹਿਬ) ਨੇ ਆਪਣੇ ਵਿਆਹ ਦੀ 19ਵੀਂ ਵਰ੍ਹੇਗੰਢ ਮਨਾਈ।
ਨਿਰਮਾਨ ਸਿੰਘ ਤੇ ਸੀਰਪਾਲ ਕੌਰ ਕੋਟਲੀ ਅਬਲੂ (ਸ੍ਰੀ ਮੁਕਤਸਰ ਸਾਹਿਬ) ਨੇ ਆਪਣੇ ਵਿਆਹ ਦੀ 19ਵੀਂ ਵਰ੍ਹੇਗੰਢ ਮਨਾਈ।
Read More »ਉਪ ਮੁੱਖ ਮੰਤਰੀ ਵੱਲੋਂ ਮਾਸਟਰ ਸੁਖਚੈਨ ਸਿੰਘ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ
ਪਿੰਡ ਵਿਚ ਮਾਸਟਰ ਸੁਖਚੈਨ ਸਿੰਘ ਦੇ ਨਾਮ ਤੇ ਬਣੇਗੀ ਢੁੱਕਵੀਂ ਯਾਦਗਾਰ ਫਾਜ਼ਿਲਕਾ, 14 ਅਪ੍ਰੈਲ (ਵਨੀਤ ਅਰੋੜਾ) – ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਮੰਡੀ ਲਾਧੂਕਾ ਨਜਦੀਕ ਪਿੰਡ ਝੁੱਗੇ ਲਾਲ ਸਿੰਘ ਵਿਖੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਆਲ ਇੰਡੀਆ ਰਾਏ ਸਿੱਖ ਸਿਰਕੀਬੰਦ ਐਸੋਸ਼ੀਏਸ਼ਨ ਦੇ ਪ੍ਰਧਾਨ ਮਾਸਟਰ ਸੁਖਚੈਨ ਸਿੰਘ ਵਰਵਾਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਇਸ ਮੌਕੇ ਉਨ੍ਹਾ …
Read More »ਫਾਜ਼ਿਲਕਾ ਵਿਖੇ ਬਹੁ ਮੰਤਵੀ ਖੇਡ ਸਟੇਡੀਅਮ ਦੀ ਉਸਾਰੀ ਜੋਰਾਂ ਤੇ – ਰਵਿੰਦਰ ਸਿੰਘ
5 ਕਰੋੜ 90 ਲੱਖ ਨਾਲ ਬਨਣ ਵਾਲੇ ਸਟੇਡੀਅਮ ਵਿਚ ਬੈਠ ਸਕਣਗੇ 14500 ਦਰਸ਼ਕ ਫਾਜ਼ਿਲਕਾ, 14 ਅਪ੍ਰੈਲ (ਵਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਅਤੇ ਨੌਜਵਾਨਾ ਨੂੰ ਨਸ਼ਿਆ ਤੇ ਹੋਰ ਸਮਾਜਿਕ ਕੁਰੀਤੀਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਰੁੱਚਿਤ ਕਰਨ ਹਿੱਤ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ।ਇਸ ਲੜੀ ਤਹਿਤ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਸਰਹੱਦੀ …
Read More »
Punjab Post Daily Online Newspaper & Print Media