Wednesday, November 25, 2026

Monthly Archives: April 2015

ਟ੍ਰੈਫਿਕ ਸਮੱਸਿਆ ਨਾਲ ਨਜਿੱਠਣ ਲਈ ਬਠਿੰਡਾ ਸ਼ਹਿਰ ਨੂੰ ਜ਼ੋਨਾਂ ਵਿੱਚ ਵੰਡਿਆ ਜਾਵੇਗਾ – ਐਸ.ਐਸ.ਪੀ.

ਕਮਿਊਨਿਟੀ ਪੁਲਸਿੰਗ ਰਿਸੋਰਸ ਸੈਂਟਰ ਦੀ ਕਮੇਟੀ ਨੇ ਕੀਤੀ ਮੀਟਿੰਗ ਬਠਿੰਡਾ, 8 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ ) – ਕਮਿਊਨਿਟੀ ਪੁਲਸਿੰਗ ਰਿਸੋਰਸ ਸੈਂਟਰ (ਸੀ.ਪੀ.ਆਰ.ਸੀ.) ਵਲੋਂ ਅੱਜ ਐਸ.ਐਸ.ਪੀ ਬਠਿੰਡਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ, ਜਿਸ ਵਿਚ ਸਾਂਝ ਪ੍ਰੋਜੈਕਟ ਅਧੀਨ ਕੀਤੇ ਜਾਣ ਵਾਲੇ ਲੋਕ ਭਲਾਈ ਦੇ ਕੰਮਾਂ ਨੂੰ ਵਿਚਾਰਿਆ ਗਿਆ।ਮੀਟਿੰਗ ਵਿਚ ਕਮਿਊਨਿਟੀ ਪੁਲਸਿੰਗ ਰਿਸੋਰਸ ਸੈਂਟਰ ਦੀ ਕਮੇਟੀ ਦੇ ਚੇਅਰਮੈਨ-ਕਮ-ਐਸ.ਐਸ.ਪੀ. ਸ਼੍ਰੀ …

Read More »

ਸਭਿਆਚਾਰਕ ਸਮਾਗਮ ਨੇ ਸਾਲਾਨਾ ਸਮਾਗਮ ਨੂੰ ਚਾਰ ਚੰਨ ਲਾਏ

ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਗਤੀਵਿਧੀਆਂ ਜਰੂਰੀ -ਡਾ. ਅਮਰਜੀਤ ਸਿੱਧੂ    ਬਠਿੰਡਾ, 8 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬੀ ਯੂਨੀਵਰਸਿਟੀ ਟੀਪੀਡੀ ਮਾਲਵਾ ਕਾਲਜ ਦਾ ਸਾਲਾਨਾ ਇਨਾਮ ਵੰਡ ਤੇ ਸਭਿਆਚਾਰਾਕ ਸਮਾਗਮ ਕਈ ਰੰਗ ਛੱਡ ਗਿਆ। ਸਮਾਗਮ ਵਿੱਚ ਜਿੱਥੇ ਹਜ਼ਾਰਾਂ ਵਿਦਿਆਰਥੀਆਂ ਨੇ ਬਾਖੂਬੀ ਅਨੁਸ਼ਾਸ਼ਨ ਦਿਖਾਇਆ ਉੱਥੇ ਸਮੂਹ ਕਾਲਜ ਸਟਾਫ ਦੇ ਅੱਡੀ ਚੋਟੀ ਦੀ ਮੇਹਨਤ ਸਦਕਾ ਸਮਾਗਮ ਅਮਿੱਟ ਯਾਂਦਾ ਛੱਡ …

Read More »

ਜਿਲ੍ਹਾ ਪ੍ਰਸਾਸ਼ਨ ਵਲੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵਿਸਾਖੀ ਮੇਲੇ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਬਠਿੰਡਾ, 8 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ ) – ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਨੇ ਕਿਹਾ ਕਿ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਲੱਗਣ ਵਾਲੇ ਵਿਸਾਖੀ ਮੇਲੇ ਵਿਚ ਪੁੱਜਣ ਵਾਲੀ ਸੰਗਤ ਲਈ ਹਰ ਸਹੂਲਤ ਦਾ ਪ੍ਰਬੰਧ ਕੀਤਾ ਜਾਵੇਗਾ, ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਹ ਅੱਜ ਸ਼੍ਰੀ ਦਸ਼ਮੇਸ਼ …

Read More »

ਵਿਸਾਖੀ ਮੇਲੇ ਦੌਰਾਨ ਤਲਵੰਡੀ ਸਾਬੋ ਦੀ ਹਦੂਦ ‘ਚ ਦੇਸੀ ਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਬੰਦ

ਬਠਿੰਡਾ, 8 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ ) – ਹਰ ਸਾਲ ਦੀ ਤਰ੍ਹਾਂ ਜ਼ਿਲ੍ਹੇ ਦੇ ਕਸਬਾ ਤਲਵੰਡੀ ਸਾਬੋ ਵਿਖੇ 13 ਅਪ੍ਰੈਲ 2014 ਨੂੰ ਲੱਗ ਰਹੇ ਵਿਸਾਖੀ ਮੇਲੇ ਦੌਰਾਨ ਕਾਨੂੰਨ ਵਿਵਸਥਾ ਅਤੇ ਜਨਤਕ ਸ਼ਾਂਤੀ ਬਣਾਈ ਰੱਖਣ ਵਾਸਤੇ ਜ਼ਿਲ੍ਹਾ ਮੈਜਿਸਟ੍ਰੇਟ ਡਾ. ਬਸੰਤ ਗਰਗ ਵੱਲੋਂ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦਿਆਂ ਹੁਕਮ ਜਾਰੀ …

Read More »

ਪ੍ਰਾਈਵੇਟ ਸਕੂਲਾਂ ਵੱਲੋਂ ਮਚਾਈ ਜਾ ਰਹੀ ਲੁੱਟ ਖਿਲਾਫ਼ ਮਾਪੇ ਹੋਏ ਲਾਮਬੰਦ

ਐਡਮਿਸ਼ਨ ਫੀਸ, ਕਿਤਾਬਾਂ ਦੇ ਮਨਮਰਜ਼ੀ ਦੇ ਰੇਟ ਵਸੂਲ ਕੇ ਕੀਤਾ ਜਾ ਰਿਹਾ ਹੈ ਲੋਕਾਂ ਦਾ ਆਰਥਿਕ ਸ਼ੋਸ਼ਣ ਬਠਿੰਡਾ, 8 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ ) – ਪ੍ਰਾਈਵੇਟ ਸਕੂਲਾਂ ਵੱਲੋਂ ਹਰ ਸਾਲ  ਐਡਮਿਸ਼ਨ  ਫੀਸ, ਕਿਤਾਬਾਂ ਦੇ  ਮਰਮਰਜ਼ੀ ਦੇ ਰੇਟ  ਵਸੂਲਕੇ  ਲੋਕਾਂ ਦਾ  ਸ਼ੋਸ਼ਣ  ਕੀਤਾ ਜਾ ਰਿਹਾ ਹੈ।ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ  ਮੰਦਾ ਹਾਲ  ਹੋਣ ਕਾਰਨ  ਹਰ ਕੋਈ  ਆਪਣੇ ਬੱਚੇ …

Read More »

ਬੀ.ਆਰ. ਮਹਿੰਦਰਾ ਪੌਲੀਟੈਕਨਿਕ ਕਾਲਜ ਜੱਜਲ ‘ਚ ਨੌਕਰੀ ਮੇਲਾ

3 ਕੰਪਨੀਆਂ ਵਲੋਂ ਕਾਲਜ ਦੇ 30 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਬਠਿੰਡਾ, 8 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅੰਗ੍ਰੇਜ ਸਿੰਘ ਵਿੱਕੀ) – ਸਥਾਨਕ ਬੀ.ਆਰ ਮਹਿੰਦਰਾ ਪੌਲੀਟੈਕਨਿਕ ਕਾਲਜ ਜੱਜਲ ਵਿਖੇ ਵਿਦਿਆਰਥੀਆਂ ਦਾ ਨੌਕਰੀ ਮੇਲਾ ਕਰਵਾਇਆ ਗਿਆ, ਇਸ ਨੌਕਰੀ ਮੇਲੇ ਦੌਰਾਨ 3 ਕੰਪਨੀਆਂ ਇੰਡੀਆ ਨਿਪਾਉਨ ਇਲੈਕਟ੍ਰੀਕਲ ਰਿਵਾੜੀ, ਇੰਡੀਆ ਜਪਾਨ ਲਾਈਟਿੰਗ ਰਿਵਾੜੀ ਅਤੇ ਐਨ.ਐਸ.ਐਸ ਟੈਕਨਾਲੋਜੀ ਨਿਊ ਦਿੱਲੀ ਵਲੋਂ 150 ਦੇ ਕਰੀਬ ਵਿਦਿਆਰਥੀਆਂ ਦੀ ਇੰਟਰਵਿਊ …

Read More »

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਮਹਿਲ ਦਾ ਨਵੀਨੀਕਰਨ ਸ਼ੁਰੂ

ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਵੱਲੋਂ ਮਹਿਲ ਦੀ ਮੁਰੰਮਤ ਲਈ 5 ਲੱਖ ਦੀ ਗ੍ਰਾਂਟ ਦਾ ਐਲਾਨ ਬਟਾਲਾ, 8 ਅਪ੍ਰੈਲ (ਨਰਿੰਦਰ ਬਰਨਾਲ) – ਸਿੱਖ ਇਤਿਹਾਸ ਦੇ ਮਹਾਨ ਯੋਧੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਸ੍ਰੀ ਹਰਗੋਬਿੰਦਪੁਰ ਸਥਿਤ ਮਹਿਲਾਂ ਦੀ ਮੁਰੰਮਤ ਤੇ ਮੁੜ ਉਸਾਰੀ ਦੇ ਕਾਰਜਾਂ ਦਾ ਉਦਘਾਟਨ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਵੱਲੋਂ ਕੀਤਾ ਗਿਆ। ਰਾਮਗੜ੍ਹੀਆ ਸਿੱਖ ਹੈਰੀਟੇਜ ਟਰੱਸਟ (ਰਜਿ:) ਵੱਲੋਂ …

Read More »

ਕੋਆਪੇਟਿਵ ਲੇਬਰ ਐਂਡ ਕੰਸਟਰਕਸ਼ਨ ਯੂਨੀਅਨ ਦੇ ਡਾਇਰੈਕਟਰਾਂ ਦੀ ਚੋਣ

ਰੰਧਾਵਾ ਅਤੇ ਚਾਟੀਵਿੰਡ ਡਾਇਰੈਕਟਰ ਬਣੇ ਅੰਮਿਤਸਰ, ੮ ਅਪੈਲ (ਪੰਜਾਬ ਪੋਸਟ ਬਿਊਰੋ) – ਦੀ ਅੰਮਿਤਸਰ ਕੋਆਪੇਟਿਵ ਲੇਬਰ ਐਂਡ ਕੰਸਟਰਕਸ਼ਨ ਯੂਨੀਅਨ ਲਿਮਟਿਡ, ਅੰਮਿਤਸਰ ਦੇ ਬੋਰਡ ਆਫ ਡਾਇਰੈਕਟਰਜ ਦੀ ਚੋਣ ਪਲਵਿੰਦਰ ਸਿੰਘ ਬੱਲ ਰਿਟਰਨਿੰਗ ਅਫਸਰ (ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਅਜਨਾਲਾ ਅਤੇ ਸ: ਭੁਪਿਦਰ ਸਿੰਘ ਸਹਾਇਕ ਰਿਟਰਨਿੰਗ ਅਫਸਰ(ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ ਖਡੂਰ ਸਾਹਿਬ) ਦੀ ਅਗਵਾਈ ਹੇਠ ਹੋਈ। ਜਿਸ ਵਿਚ ਸਰਬ ਸੰਮਤੀ ਨਾਲ ਜ਼ੋਨ ਨੰ: …

Read More »

ਜੇ.ਈ.ਈ ਦੀ ਪ੍ਰੀਖਿਆ ਦੇ ਪ੍ਰਬੰਧਕਾਂ ਦਾ ਸਨਮਾਨ

ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸੀ.ਬੀ.ਐਸ.ਈ. ਵੱਲੋਂ ਇੰਜੀਨੀਅਰਿੰਗ ਕੋਰਸ ਵਿੱਚ ਦਾਖਲੇ ਲਈ ਰਾਸ਼ਟਰ ਪੱਧਰ ਤੇ ਕਰਵਾਈ ਗਈ ਜੇ.ਈ.ਈ ਦੀ ਪ੍ਰੀਖਿਆ ਅੰਮ੍ਰਿਤਸਰ ਵਿੱਚ ਸੀ.ਬੀ.ਐਸ.ਈ. ਦੇ ਵੱਖ-ਵੱਖ 18 ਸਕੂਲਾਂ ਵਿੱਚ ਹੋਈ।ਪ੍ਰੀਖਿਆ ਦੇ ਕੋਆਰਡੀਨੇਟਰ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਦੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਦੱਸਿਆ ਇਸ ਵਾਰ ਅੰਮ੍ਰਿਤਸਰ ਵਿੱਚ ਕੁਲ 12564 ਵਿਦਿਆਰਥੀਆ ਨੇ ਪ੍ਰੀਖਿਆ …

Read More »