Wednesday, November 25, 2026

Monthly Archives: April 2015

ਐਨ.ਐਚ.ਐਮ ਮੁਲਾਜ਼ਮਾਂ ਬਜਾਰਾਂ ਵਿੱਚ ਅੱਜ ਭੀਖ ਮੰਗ ਕੇ ਕੀਤਾ ਰੋਸ ਪ੍ਰਦਰਸ਼ਨ

ਸ਼ਹਿਰੀਆਂ ਤੇ ਭਿਖਾਰੀਆਂ ਨੇ ਦਿੱਤੀ ਭੀਖ ਪਰ, ਸਿਵਲ ਸਰਜਨ ਨੇ ਦਿੱਤਾ ਦਿਲਾਸਾ ਹੁਸ਼ਿਆਰਪੁਰ, 8 ਅਪ੍ਰੈਲ (ਸਤਵਿੰਦਰ ਸਿੰਘ) – ਨੈਸ਼ਨਲ ਹੈਲਥ ਮਿਸ਼ਨ ਯੂਨਿਅਨ ਹੁਸ਼ਿਆਰਪੁਰ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਅੱਜ ਸ਼ਹਿਰ ਵਿੱਚ ਭੀਖ ਮੰਗ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸ਼ਹਿਰ ਵਾਸੀਆਂ ਨੇ ਮੁਲਾਜ਼ਮਾਂ ਦਾ ਸਮਰਥਨ ਕਰਦੇ ਹੋਏ ਭੀਖ ਦਿੱਤੀ ਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ …

Read More »

ਜਿਲਾ ਪੱਧਰੀ ਵਿਸ਼ਵ ਸਿਹਤ ਦਿਵਸ ਮੌਕੇ ਕਰਵਾਇਆ ਸੈਮੀਨਾਰ

ਹੁਸ਼ਿਆਰਪੁਰ, 8 ਅਪ੍ਰੈਲ (ਸਤਵਿੰਦਰ ਸਿੰਘ) – ਵਿਸ਼ਵ ਸਿਹਤ ਦਿਵਸ ਸਬੰਧੀ ਜਿਲਾ ਪੱਧਰੀ ਸੈਮੀਨਾਰ ਸਿਵਲ ਸਰਜਨ ਦਫਤਰ ਟ੍ਰੇਨਿੰਗ ਹਾਲ ਵਿਖੇ ਕਰਵਾਇਆ ਗਿਆ। ਵਿਸ਼ਵ ਸਿਹਤ ਸੰਗਠਨ ਵਲੋ ਸਿਹਤ ਦਿਵਸ ਸਬੰਧੀ ਜਾਰੀ ਕੀਤਾ ਗਿਆ ਥੀਮ ਅਸਰੱਖਿਤ ਭੋਜਨ ਦੇ ਅਧਾਰਿਤ ਵੱਖ ਵੱਖ ਬੁਲਾਰਿਆਂ ਵਲੋ ਇਸ ਵਿਸ਼ੇ ਤੇ ਵਿਸ਼ੇਸ ਚਰਚਾ ਕੀਤੀ ਗਈ ।ਇਸ ਸਮਾਗਮ ਨੂੰ ਜਿਲਾ ਪਰਿਵਾਰ ਭਲਾਈ ਅਫਸਰ ਡਾ ਚੂੰਨੀ ਲਾਲ ਨੇ ਸਬੋਧਨ ਕਰਦਿਆ …

Read More »

ਪਿੰਡ ਨਾਰਾ ਵਿਖੇ 2 ਰੋਜਾ ਸਾਲਾਨਾ ਜੋੜ ਮੇਲਾ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ

ਹੁਸ਼ਿਆਰਪੁਰ, 8 ਅਪ੍ਰੈਲ (ਸਤਵਿੰਦਰ ਸਿੰਘ) – ਦਰਬਾਰ ਗਿਆਰਵੀਂ ਵਾਲੀ ਸਰਕਾਰ ਦੇ ਦਰਬਾਰ ਪਿੰਡ ਨਾਰਾ ਵਿਖੇ 2 ਰੋਜਾ ਸਾਲਾਨਾ ਜੋੜ ਮੇਲਾ ਗਦੀਨਸ਼ੀਨ ਭਗਤ ਜੀਵਨ ਸ਼ਾਹ ਕਾਦਰੀ ਦੀ ਯੋਗ ਅਗਵਾਈ ਹੇਠ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸੰਬੰਧ ਵਿਚ ਝੰਡੇ ਦੀ ਰਸਮ ਅਤੇ ਚਾਦਰ ਚੜਾਈ ਗਈ। ਇਸ ਮੌਕੇ’ਤੇ ਵਿਸ਼ੇਸ਼ ਤੌਰ’ਤੇ ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਨੇ ਹਾਜ਼ਰੀਆਂ ਭਰੀਆਂ ਅਤੇ …

Read More »

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਦਸਤਾਰ ਚੇਤਨਾ ਮਾਰਚ ਬਾਰੇ ਅਮਰਕੋਟ ਵਿਖੇ ਹੋਈਆਂ ਵਿਚਾਰਾਂ

ਅਲਗੋਂ ਕੋਠੀ, 8 ਅਪ੍ਰੈਲ (ਹਰਦਿਆਲ ਸਿੰਘ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤਰਨ ਤਾਰਨ ਜੋਨ ਦੇ ਖੇਤਰ ਅਮਰਕੋਟ ਦੀ ਮੀਟਿੰਗ ਗੁਰਦੁਆਰਾ ਗੁਰੂ ਤੇਗ ਬਹਾਦਰ ਅਮਰਕੋਟ ਵਿਖੇ ਹੋਈ, ਜਿਸ ਵਿਚ ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਦਸਤਾਰ ਚੇਤਨਾ ਮਾਰਚ ਬਾਰੇ ਵਿਚਾਰਾਂ ਹੋਈਆਂ ।ਸਟੱਡੀ ਸਰਕਲ ਦੇ ਗੁਰਦੇਵ ਸਿੰਘ ਕਸ਼ਮੀਰ ਸਿੰਘ ਅਲਗੋਂ ਮਲਕੀਤ ਸਿੰਘ ਚੀਮਾਂ ਜਸਵਿੰਦਰ ਸਿੰਘ ਰਾਜੋਕੇ ਦਲਜੀਤ ਸਿੰਘ ਮੱਦਰ ਤੇ ਬਲਜੀਤ …

Read More »

 ਕੰਵਲਜੀਤ ਕੌਰ ਨੇ ਨੇ ਬੀ. ਐਸ. ਸੀ (ਬਾਇਓਟੈਕ) ਸਮੈਸਟਰ-1 ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 8 ਅਪ੍ਰੈਲ (ਜਗਦੀਪ ਸਿੰਘ ਸੱਗੂ) –  ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਬੀ. ਐਸ. ਸੀ. (ਬਾਇਓਟੈਕ) ਸਮੈਸਟਰ-ਪਹਿਲਾ, ਤੀਜਾ ਤੇ ਪੰਜਵਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ ਜਿਸ ਵਿਚੋਂ ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਦੀ ਬੀ. ਐਸ. ਸੀ. (ਬਾਇਓਟੈਕ) ਸਮੈਸਟਰ-ਪਹਿਲਾ ਦੀ ਕੰਵਲਜੀਤ ਕੌਰ ਨੇ 90.4% ਪ੍ਰਾਪਤ ਕਰਕੇ ਯੂਨੀਵਰਸਿਟੀ ‘ਚ ਪਹਿਲਾ ਅਤੇ ਨਵਪ੍ਰੀਤ ਕੌਰ ਸਮੈਸਟਰ-ਤੀਜਾ ਨੇ 86% ਪ੍ਰਾਪਤ …

Read More »

ਸਿਹਤ ਮੰਤਰੀ ਸੁਰਜੀਤ ਜਿਆਣੀ ਨੇ ਕੀਤਾ ਨਵੇਂ ਬਲਾਕ ਦਾ ਉਦਘਾਟਨ

ਫਾਜ਼ਿਲਕਾ, 8 ਅਪ੍ਰੈਲ (ਵਿਨੀਤ ਅਰੋੜਾ) – ਫ਼ਾਜਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਹਿਤ ਮੰਤਰੀ ਚੋ. ਸੁਰਜੀਤ ਕੁਮਾਰ ਜਿਆਣੀ ਨੇ ਅੱਜ ਸਥਾਨਕ ਲੜਕੀਆਂ ਦੇ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਵਿੱਚ ਨਵੇਂ ਬਣੇ ਬਲਾਕ ਦਾ ਉਦਘਾਟਨ ਕੀਤਾ।ਇਸ ਬਲਾਕ ਵਿੱਚ ਨਵੇ ਬਣੇ ੪ ਕਮਰੇਆ ਅਤੇ ਇਕ ਬਰਾਮਦੇ ਦੀ ਉਸਾਰੀ ਸ਼੍ਰੀ ਜਿਆਣੀ ਵੱਲੋ ਉਪਲੱਬਧ ਕਰਵਾਈ ਗਰਾਂਟ ਨਾਲ ਹੀ ਕੀਤੀ ਗਈ ਹੈ।ਸਕੂਲ ਦੇ ਪ੍ਰਿੰਸੀਪਲ ਸੰਦੀਪ ਧੂੜਿਆ …

Read More »

ਐਨ. ਆਰ. ਐਚ. ਐਮ ਕਰਮਚਾਰੀਆਂ ਨੇ ਸਿਹਤ ਮੰਤਰੀ ਨੂੰ ਕਾਲੇ ਝੰਡੇ ਦਿਖਾ ਕੇ ਕੀਤਾ ਰੋਸ ਮੁਜਾਹਰਾ

ਫਾਜ਼ਿਲਕਾ, 8 ਅਪ੍ਰੈਲ (ਵਿਨੀਤ ਅਰੋੜਾ) – ਪੰਜਾਬ ਦੇ ਸਿਹਤ ਵਿਭਾਗ ਵਿੱਚ ਐਨ.ਆਰ.ਐਚ.ਐਮ.ਅਧੀਨ ਕੰਮ ਕਰ ਰਹੇ ਕਰਮਚਾਰੀਆਂ ਵੱਲੋ 16 ਮਾਰਚ ਤੋ ਸ਼ੁਰੂ ਕੀਤੀ ਗਈ ਹੜਤਾਲ ਦੇ ਅੱਜ 24ਵੇਂ ਦਿਨ ਵੀ ਜਾਰੀ ਰਹੀ।ਇਸ ਹੜਤਾਲ ਦੋਰਾਨ ਸਿਹਤ ਵਿਭਾਗ ਦੇ ਜਿਲਾ੍ਹ ਫ਼ਾਜਿਲਕਾ  ਦੇ ਸਮੂਹ ਐਨ.ਆਰ.ਐਚ.ਐਮ. ਕਰਮਚਾਰੀਆਂ ਨੇ ਸਹਿਤ ਮੰਤਰੀ ਚੋ. ਸੁਰਜੀਤ ਜਿਆਣੀ ਨੂੰ ਸ਼ਾਤਮਈ ਢੰਗ ਨਾਲ ਮੁੰਹ ਬੰਨ ਕੇ ਅਤੇ ਕਾਲੀਆਂ ਝੰਡੀਆਂ ਵਿਖਾ ਕੇ …

Read More »

ਟਰਾਲਾ ਸਫੈਦੇ ਨਾਲ ਟਕਰਾਇਆ, ਡਰਾਈਵਰ ਦੀ ਮੌਤ

ਫਾਜ਼ਿਲਕਾ, 8 ਅਪ੍ਰੈਲ (ਵਿਨੀਤ ਅਰੋੜਾ) – ਬੀਤੀ ਰਾਤ ਅੇਫ ਅੇਫ ਰੋਡ ਤੇ ਪਿੰਡ ਘੁਬਾਇਆ ਦੇ ਬਸ ਸਟੈਂਡ ਦੇ ਨੇਡੇ ਇਕ ਟਰਾਲੇ ਦੇ ਸੜਕ ਕਿਨਾਰੇ ਖੜੇ ਸਫੇਦੇ ਨਾਲ ਟਕਰਾਉਣ ਨਾਲ ਟਰਾਲਾ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਜਾਣਕਾਰੀ ਦਿੰਦੇ ਟਰਾਲੇ ਦੇ ਕੰਡੇਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਟਰਾਲਾ ਨੰਬਰ ਪੀਬੀ 08-ਬੀ …

Read More »

ਸ਼੍ਰੀ ਰਾਕੇਸ਼ ਧੂੜੀਆ ਨੇ ਕੈਬਿਨੇਟ ਮੰਤਰੀ ਜਿਆਣੀ ਦੀ ਹਾਜਰੀ ‘ਚ ਸੰਭਾਲੀ ਪ੍ਰਧਾਨਗੀ

ਫਾਜ਼ਿਲਕਾ, 8 ਅਪ੍ਰੈਲ (ਵਿਨੀਤ ਅਰੋੜਾ) – ਅੱਜ ਨਗਰ ਕੋੌਂਸਲ ਫਾਜ਼ਿਲਕਾ ਦੇ ਨਵ-ਨਿਯੁੱਕਤ ਪ੍ਰਧਾਨ ਸ਼੍ਰੀ ਰਾਕੇਸ਼ ਧੂੜੀਆਂ ਤੇ ਹੋਰ ਅਹੁੱਦੇਦਾਰਾਂ ਦਾ ਤਾਜਪੋਸ਼ੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕੈਬਨਿਟ ਮੰਤਰੀ ਚੌ. ਸੁਰਜੀਤ ਕੁਮਾਰ ਜਿਆਣੀ ਨੇ ਮੁੱਖ ਮਹਿਮਾਣ ਵੱਜੋਂ ਸ਼ਿਰਕਤ ਕੀਤੀ । ਚੌ. ਸੁਰਜੀਤ ਕੁਮਾਰ ਜਿਆਣੀ ਨੇ ਸ਼੍ਰੀ ਰਾਕੇਸ਼ ਧੂੜੀਆ ਨੂੰ ਨਗਰ ਕੌਂਸਲ ਦੇ ਪ੍ਰਧਾਨ ਦੀ ਕੁਰਸੀ ਤੇ ਬਿਠਾਉਣ ਦੇ ਨਾਲ …

Read More »

ਨਵਾਂ ਬਣ ਰਿਹਾ ਬੱਸ ਸਟੈਂਡ ਬਣੇਆ ਰਾਜਨੀਤੀ ਦਾ ਅਖਾੜਾ

ਰਾਮ ਪੈਲਸ ਨੂੰ ਹਟਾ ਕੇ ਨਵਾਂ ਬੱਸ ਸਟੈਂਡ ਬਨਾਉਣ ਦੇ ਪੱਖ ਵਿਚ ਹਨ ਚੋ. ਸੁਰਜੀਤ ਜਿਆਣੀ ਫਾਜ਼ਿਲਕਾ, 8 ਅਪ੍ਰੈਲ (ਵਿਨੀਤ ਅਰੋੜਾ) – ਪਿਛਲੇ ਕੁੱਝ ਦਿਨਾਂ ਤੋ ਸ਼ਹਿਰ ਵਿੱਚ ਰਾਜਨੀਤੀ ਦਾ ਅਖਾੜਾ ਬਣੇ ਰਾਮ ਪੈਲਸ ਨੂੰ ਹਟਾਉਣ ਅਤੇ ਉਸ ਦੀ ਥਾਂ ‘ਤੇ ਨਵਾਂ ਬੱਸ ਸਟੈਂਡ ਬਨਾਉਣ ਦੇ ਪੱਖ ਵਿਚ ਆਉਦੇ ਹੋਏ ਕੈਬਿਨੇਟ ਮੰਤਰੀ ਤੇ ਸਥਾਨਕ ਵਿਧਾਇਕ ਚੋ. ਸੁਰਜੀਤ ਕੁਮਾਰ ਜਿਆਣੀ ਨੇ …

Read More »