12 ਏਕੜ ਵਿਚ ਬਨਣ ਵਾਲੇ ਕੰਪਲੈਕਸ ‘ਤੇ ਖਰਚ ਆਉਣਗੇ 47 ਕਰੋੜ ਫਾਜ਼ਿਲਕਾ 7 ਅਪ੍ਰੈਲ (ਵਿਨੀਤ ਅਰੋੜਾ) – ਫਾਜ਼ਿਲਕਾ ਜਿਲ੍ਹੇ ਦੇ ਵਸਨੀਕਾਂ ਨੂੰ ਹੁਣ ਅਦਾਲਤੀ ਕੰਮਾਂ ਨਾਲ ਸਬੰਧਿਤ ਸੇਵਾਵਾਂ ਇੱਕੋ ਛੱਤ ਥੱਲੇ ਮਿਲਣਗੀਆਂ।ਇਸ ਸਬੰਧੀ ਜਿਲ੍ਹਾ ਕੋਰਟ ਕੰਪਲੈਕਸ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ , ਜਿਸ ਤੇ 47.15 ਕਰੋੜ ਰੁਪਏ ਖਰਚ ਆਉਣਗੇ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. …
Read More »Monthly Archives: April 2015
ਜਿਲ੍ਹਾ ਮੈਜਿਸਟਰੇਟ ਵੱਲੋਂ ਕਣਕ ਦੇ ਨਾੜ ਤੇ ਰਹਿੰਦ ਖੂਹੰਦ ਨੂੰ ਅੱਗ ਲਗਾਉਣ ਤੇ ਪਾਬੰਦੀ
ਫਾਜ਼ਿਲਕਾ, 7 ਅਪ੍ਰੈਲ (ਵਿਨੀਤ ਅਰੋੜਾ) – ਜਿਲ੍ਹਾ ਮੈਜਿਸਟਰੇਟ ਫਾਜ਼ਿਲਕਾ ਸ. ਰਵਿੰਦਰ ਸਿੰਘ ਆਈ.ਏ.ਐਸ. ਨੇ ਫੋਜਦਾਰੀ ਦੰਡ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਫਾਜ਼ਿਲਕਾ ਅੰਦਰ ਕਣਕ ਦੇ ਨਾੜ ਅਤੇ ਰਹਿੰਦ ਖੂਹੰਦ ਨੂੰ ਅੱਗ ਲਗਾਉਣ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ । ਜਿਲ੍ਹਾ ਮੈਜਿਸਟਰੇਟ ਸ. ਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਆਮ ਵੇਖਣ ਵਿਚ …
Read More »ਬਹਿਸ ਤੋਂ ਭੱਜਣ ਦੇ ਬਹਾਨੇ ਲੱਭ ਰਹੇ ਹਨ ਸਰਨਾ ਭਰਾ – ਸਿਰਸਾ
ਨਵੀਂ ਦਿੱਲੀ, 7 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਵੱਲੋਂ ਸ਼ਰਤਾਂ ਦੇ ਨਾਲ ਜਨਤਕ ਬਹਿਸ ਕਰਨ ਦੀ ਦਿੱਤੀਆਂ ਜਾ ਰਹੀਆਂ ਸਲਾਹਾਂ ਦਾ ਹਵਾਲਾ ਦਿੰਦੇ ਹੋਏ ਸਰਨਾ ਭਰਾਵਾਂ ਵੱਲੋਂ ਬਹਿਸ ਤੋਂ ਪਹਿਲਾਂ ਹੀ ਮੈਦਾਨ ਛੱਡ ਕੇ ਭੱਜ ਜਾਉਣ ਦਾ ਖਦਸਾ ਜਤਾਇਆ ਹੈ। ਸਿਰਸਾ …
Read More »ਸਵਾਮੀ ਰਾਮਾਨੰਦ ਤੀਰਥ ਯੂਨੀਵਰਸਿਟੀ ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਚੇਅਰ ਸਥਾਪਿਤ ਕਰਨ ਦਾ ਸੁਆਗਤ
ਨਵੀਂ ਦਿੱਲੀ, 7 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲ਼ੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਸ. ਪਰਮਜੀਤ ਸਿੰਘ ਰਾਣਾ, ਨੇ ਸ਼੍ਰੀ ਦਵਿੰਦਰ ਫੜਨਵੀਸ, ਮੁੱਖ ਮੰਤਰੀ ਮਹਾਰਾਸ਼ਟਰਾ ਵਲੋਂ ਘੁਮਾਣ (ਪੰਜਾਬ) ਵਿੱਖੇ ਹੋਏ 88ਵੇਂ ਮਰਾਠੀ ਸਾਹਿਤ ਸੰਮੇਲਨ ਨੂੰ ਸੰਬੌਧਨ ਕਰਦਿਆਂ ਮਰਾਠਵਾੜਾ ਸਥਿਤ ਸਵਾਮੀ ਰਾਮਾਨੰਦ ਤੀਰਥ ਯੂਨੀਵਰਸਿਟੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਚੇਅਰ ਸਥਾਪਿਤ ਕਰਨ ਦੇ ਕੀਤੇ ਗਏ ਐਲਾਨ …
Read More »ਡੀ.ਏ.ਵੀ. ਪਬਲਿਕ ਸਕੂਲ ਲਾਰੰਸ ਰੋਡ ‘ਵਲਡ ਹੈਲਥ ਡੇਅ’ ਮਨਾਇਆ
ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ ਸੱਗੂ) – ਹਰ ਸਾਲ ਦੀ ਤਰ੍ਹਾਂ ਇਹ ਇਸ ਸਾਲ ਵੀ ‘ਵਲਡ ਹੈਲਥ ਡੇਅ, ਮਨਾਇਆ ਗਿਆ।ਇਹ ਦਿਨ ਉਨ੍ਹਾਂ ਅਵਸਰਾਂ ਤੇ ਚਾਨਣਾ ਪਾਉਂਦਾ ਹੈ ਜਿਹੜੇ ਸਾਡੀ ਚੰਗੀ ਜ਼ਿੰਦਗੀ ਲਈ ਜ਼ਰੂਰੀ ਹਨ।ਇਸ ਵਿਸ਼ੇਸ਼ ਮੌਕੇ ਤੇ ਵਿਦਿਆਰਥੀਆਂ ਲਈ ਡਾ. ਕੇ. ਐਸ. ਮਨਚੰਦਾ ਦੁਆਰਾ ਵਿਸੇਗੱਲਬਾਤ ਦਾ ਆਯੋਜਨ ਕੀਤਾ ਗਿਆ।ਉਹਨਾਂ ਨੇ ਫੂਡ ਸੇਫਟੀ ਬਾਰੇ ਗੱਲਬਾਤ ਕੀਤੀ ਜਿਹੜਾ ਕਿ ਇਸ ਸਾਲ ਦਾ …
Read More »DAV Public Observes World Health Day
Amritsar, Apr. 7 (Punab Post Bureau) – DAV Public School, Lawrence Road today observed World Health Day in its premises to make the students aware about the importance of maintaining good health for leading a fruitful life. World Health Day is celebrated on April 7 every year to mark the anniversary of the founding of WHO in 1948. …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫਰੈਡਜ ਐਵੀਨਿਊ ਵਿਖੇ ‘ਵਰਲਡ ਹੈਲਥ ਡੇਅ’
ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਫਰੈਡਜ ਐਵੀਨਿਊ, ਏਅਰ ਪੋਰਟ ਵਿਖੇ ਵਰਲਡ ਹੈਲਥ ਡੇਅ ਮਨਾਇਆ ਗਿਆ।ਇਸ ਮੌਕੇ ਅਯੋਜਿਤ ਵਿਸ਼ੇਸ਼ ਸੈਮੀਨਾਰ ਦੇ ਸਰੋਤ ਵਿਅਕਤੀ ਡਾ. ਗਗਨਦੀਪ ਸਿੰਘ (ਐਮ.ਬੀ.ਬੀ.ਐਸ, ਐਮ.ਐਸ, ਡੀ.ਐਨ.ਬੀ. ਸਰਜੀਕਲ ਓਨਕੋਲੋਜੀ ਸੁਰਜੀਤ ਹਸਪਤਾਲ, ਏਅਰਪੋਰਟ ਰੋਡ) ਅਤੇ ਸ. ਨਰਿੰਦਰ ਸਿੰਘ (ਹੈਡ ਆਪ ਫਾਰਮੇਸੀ) ਸਨ।ਉਹਨਾ ਨੇ ਵਿਸ਼ਵ ਵਿੱਚ ਭਿਆਨਕ ਰੂਪ ਧਾਰਨ ਕਰ ਰਹੀ ਬਿਮਾਰੀ ਕੈਂਸਰ ਬਾਰੇ …
Read More »‘World Health day” was celebrated in Sri Guru Harkrishan Public School, Friends Avenue
Amritsar, Apr. 7 (Punab Post Bureau) – ‘World Health day” was celebrated in Sri Guru Harkrishan Public School, Friends Avenue. On this occasion a special seminar was held is which Dr. Gagandeep Singh MS, DNB. Surgical Oncology Surjit Hospital, Airport Road and S. Narinder Singh (Head of Pharmacy) made us aware of cancer and how to avoid it. He spoke …
Read More »ਪੋਸਟ ਗਰੇਜੂਏਟ ਡਿਪਲੋਮਾ ਇਨ ਫਾਈਨੈਂਸ਼ੀਅਲ ਸਰਵਿਸ ਦੀਆਂ ਵਿਦਿਆਰਥਣਾਂ ਸਮੈਸਟਰ-1 ‘ਚ ਅੱਵਲ
ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੀਆਂ ਪੋਸਟ ਗਰੇਜੂਏਟ ਡਿਪਲੋਮਾ ਇਨ ਫਾਈਅਨਸਿਅਲ ਸਰਵਿਸ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਦੇ ਸਮੈਸਟਰ-ਪਹਿਲਾ ਦੇ ਪੇਪਰਾਂ ਵਿਚੋਂ ਉੱਚ ਅੰਕ ਪ੍ਰਾਪਤ ਕੀਤੇ।ਆਸਥਾ ਅਰੋੜਾ ਪੀ. ਜੀ. ਡੀ. ਐਫ. ਐਸ ਸਮੈਸਟਰ-ਪਹਿਲਾ ਵਿਚੋਂ ਦੂਜਾ ਸਥਾਨ ਹਾਸਿਲ ਕੀਤਾ।ਉਸਨੇ 300 ਵਿਚੋਂ 230 ਅੰਕ ਪ੍ਰਾਪਤ ਕੀਤੇ। ਬਿੰਨੀ ਨੇ 223ਫ਼300 ਅੰਕ ਲੈ ਕੇ …
Read More »BBK Students scores highest marks in Post Graduate Diploma in Financial Services Semester-1st
Amritsar, Apr. 7 (Punab Post Bureau) – Aastha Arora of PGDFS Sem-I has brought laurels for the institution by attaining 2nd position in the University Semester Exams held on December 2014. She scored 230 out of 300 marks. Binny got 2nd position by scoring 223/300 marks and Ramandeep, Kanika got 3rd position by scoring 222/300 in the college respectively. Principal …
Read More »
Punjab Post Daily Online Newspaper & Print Media