ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) -ਕੇਂਦਰੀ ਮੰਤਰੀ ਗਿਰੀਰਾਜ ਸਿੰਘ ਵਲੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ ਬਾਰੇ ਅੱਪਸ਼ਬਦ ਬੋਲਣ ਦੇ ਵਿਰੋਧ ਵਿੱਚ ਜਿਲਾ ਕਾਂਗਰਸ ਦਿਹਾਤੀ ਪ੍ਰਧਾਨ ਗੁਰਜੀਤ ਔਜਲਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਂ ਕਰਕੇ ਗਿਰੀਰਾਜ ਸਿੰਘ ਦਾ ਪੁਤਲਾ ਫੂਕਦੇ ਹੋਏ ਕਾਂਗਰਸੀ ਵਰਕਰ।
Read More »Monthly Archives: April 2015
ਡਾ. ਗੁਰਭਗਤ ਸਿੰਘ ਨੂੰ ਪਹਿਲੀ ਬਰਸੀ ‘ਤੇ ਪੰਜਾਬ ਦੇ ਖੋਜਾਰਥੀਆਂ ਤੇ ਵਿਦਿਆਰਥੀਆਂ ਕੀਤਾ ਯਾਦ
ਖੋਜਾਰਥੀ ਅੰਤਰਰਾਸ਼ਟਰੀ ਖੋਜ ਵਿਧੀਆਂ ਅਤੇ ਅਧਿਐਨ ਨਾਲ ਆਪਣਾ ਰਾਬਤਾ ਬਣਾਉਣ ਅੰਮ੍ਰਿਤਸਰ, 3 ਅਪ੍ਰੈਲ (ਪ੍ਰੀਤਮ ਸਿੰਘ) – ਡਾ. ਗੁਰਭਗਤ ਸਿੰਘ ਦੀਆਂ ਰਚਨਾਵਾਂ ਦੀ ਮੂਲ ਪ੍ਰਕ੍ਰਿਤੀ, ਧਰਮ ਸ਼ਾਸਤਰੀ ਤੇ ਸਮਾਜਿਕ ਵਿਸ਼ਲੇਸ਼ਣਾਤਮਕ ਹੈ। ਜਿਸ ਵਿਚ ਧਰਮ ਸ਼ਾਸਤਰੀ ਸੰਕਲਪਾਂ ਦੀ ਵਿਆਖਿਆ, ਉਤਰ-ਆਧੁਨਿਕ ਪਰਿਪੇਖ ਨੂੰ ਧਾਰਨ ਕਰਦੀ ਹੋਈ ਸਮਾਜ-ਵਿਸ਼ਲੇਸ਼ਣ ਵਿਚ ਸਹਾਇਕ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਦੀਆਂ ਰਚਨਾਵਾਂ ਨਾਲ ਪੰਜਾਬੀ ਚਿੰਤਨ ਇਕ ਪਾਸੇ ਅੰਤਰਰਾਸ਼ਟਰੀ ਖੋਜ ਵਿਧੀਆਂ …
Read More »BADAL ANNOUNCES TO ESTABLISH BHAGAT NAMDEV CHAIR IN GNDU
TO DEVELOP GHUMAN AS THE COUNTRY’S MOST ADVANCE VILLAGE GADKARI ANNOUNCES NATIONAL HIGHWAY PROJECT LINKING AMRITSAR WITH UNA VIA GHUMAN PAWAR RECALLS IMMENSE CONTRIBUTION OF SIKHS IN DEFENCE OF COUNTRY Ghuman (Gurdaspur), April 3 (Punjab Post Bureau) – In order to perpetuate the rich legacy of Bhagat Namdev Ji in every nook and corner of the world, the Punjab Chief …
Read More » 88ਵੇਂ ਅਖਿਲ ਭਾਰਤੀ ਮਰਾਠੀ ਸਾਹਿਤ ਸੰਮੇਲਨ ਮੌਕੇ ਘੁਮਾਣ ‘ਚ ਭਗਤ ਨਾਮਦੇਵ ਕਾਲਜ ਦਾ ਨੀਂਹ ਪੱਥਰ
ਗੁਰੂ ਨਾਨਕ ਦੇਵ ‘ਵਰਸਿਟੀ ਵਿੱਚ ਬਾਬਾ ਨਾਮਦੇਵ ਚੇਅਰ ਸਥਾਪਤ ਹੋਵੇਗੀ-ਬਾਦਲ ਗਡਕਰੀ ਵੱਲੋਂ ਅੰਮ੍ਰਿਤਸਰ-ਊਨਾ ਸੜਕ ਨੂੰ ਚਹੁ-ਮਾਰਗੀ ਕੌਮੀ ਸ਼ਾਹਰਾਹ ਬਣਾਉਣ ਦਾ ਐਲਾਨ ਮੁਲਕ ਦੀ ਆਜ਼ਾਦੀ, ਰਾਖੀ ਤੇ ਅੰਨ ਸਮੱਸਿਆ ਦੂਰ ਕਰਨ ‘ਚ ਸਿੱਖਾਂ ਦਾ ਅਹਿਮ ਯੋਗਦਾਨ – ਸ਼ਰਦ ਪਵਾਰ ਘੁਮਾਣ (ਗੁਰਦਾਸਪੁਰ), 3 ਅਪ੍ਰੈਲ (ਨਰਿੰਦਰ ਬਰਨਾਲ) – ਇਤਿਹਾਸਕ ਨਗਰੀ ਘੁਮਾਣ ਵਿਖੇ ਹੋ ਰਹੇ ਤਿੰਨ ਦਿਨਾ 88ਵਾਂ ਅਖਿਲ ਭਾਰਤੀਯ ਮਰਾਠੀ ਸਾਹਿਤ ਸੰਮੇਲਨ ਦੇ …
Read More »ਪੰਜਾਬੀ ਕਵੀ ਪਦਮ ਸ਼੍ਰੀ ਸੁਰਜੀਤ ਪਾਤਰ ਨੂੰ ਮਰਾਠਾ ਰਿਵਾਇਤਾਂ ਅਨੁਸਾਰ ਲਗਾਇਆ ਟਿੱਕਾ
ਘੁਮਾਣ (ਗੁਰਦਾਸਪੁਰ) 3 ਅਪ੍ਰੈਲ (ਨਰਿੰਦਰ ਬਰਨਾਲ) – ਗ੍ਰੰਥ ਦਾਂਡੀ ਦੇ ਮੈਂਬਰ ਪ੍ਰਸਿੱਧ ਪੰਜਾਬੀ ਕਵੀ ਪਦਮ ਸ਼੍ਰੀ ਸੁਰਜੀਤ ਪਾਤਰ ਨੂੰ ਮਰਾਠਾ ਰਿਵਾਇਤਾਂ ਅਨੁਸਾਰ ਟਿੱਕਾ ਲਗਾਉਂਦੇ ਹੋਏ।
Read More »88ਵੇਂ ਆਖਿਲ ਭਾਰਤੀ ਮਰਾਠੀ ਸੰਮੇਲਨ ਦੀ ਸ਼ੁਰੂਆਤ
ਘੁਮਾਣ (ਗੁਰਦਾਸਪੁਰ) 3 ਅਪ੍ਰੈਲ (ਨਰਿੰਦਰ ਬਰਨਾਲ) – ਨਾਂਦੇੜ ਮਹਾਰਾਸ਼ਟਰ ਤੋਂ ਘੁਮਾਣ ਪਹੁੰਚੀ ਗ੍ਰੰਥ ਦਾਂਡੀ (ਯਾਤਰਾ) ਦਾ ਸਵਾਗਤ ਕਰਦੇ ਹੋਏ ਸਥਾਨਿਕ ਲੋਕ। ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੂੰ ਮੁੱਖ ਸੰਸਦੀ ਸਕੱਤਰ ਦੇਸ ਰਾਜ ਧੁੱਗਾ ਅਤੇ ਨਾਮਦੇਵ ਦਰਬਾਰ ਕਮੇਟੀ ਦੇ ਅਹੁੱਦੇਦਾਰ ਸਨਮਾਨਿਤ ਕਰਦੇ ਹੋਏ।
Read More »ਸੇਵਾ ਮੁਕਤੀ ‘ਤੇ ਸੂਬਾ ਪੱਧਰੀ ਸਨਮਾਨ ਸਮਾਰੋਹ
ਹੁਸ਼ਿਆਰਪੁਰ, 3 ਅਪ੍ਰੈਲ (ਸਤਵਿੰਦਰ ਸਿੰਘ) – ਲਾਇਨ ਮੁਖਤਿਆਰ ਸਿੰਘ ਧਾਲੀਵਾਲ ਸੂਬਾ ਸੱਕਤਰ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਦੀ 37 ਸਾਲ 25 ਦਿਨ ਦੀ ਸੇਵਾ ਮੁੱਕਤੀ ਤੇ ਵੈਟਨਰੀ ਇਸੰਪੈਕਟਰ ਐਸੋਸੀਏਸ਼ਨ ਅਤੇ ਲਾਇਨਜ ਕਲੱਬਜ ਇੰਟਰਨੈਸ਼ਨਲ ਵਲੋ ਸ਼ਾਨਦਾਰ ਸੂਬਾ ਪਧੱਰੀ ਸਨਮਾਨ ਸਮਾਰੋਹ ਦਾ ਅਯੋਜਨ ਹੁਸ਼ਿਆਰਪੁਰ ਦੇ ਹੋਟਲ ਪੱਬ ਵਿੱਖੇ ਕੀਤਾ ਗਿਆ। ਇਸ ਮੋਕੇ ਮੁੱਖ ਮਤੰਰੀ ਪੰਜਾਬ ਦੇ ਰਾਜਨੀਤਕ ਸਲਾਹਕਾਰ ਤੀਕਸ਼ਨ ਸੂਦ, ਐਡਵੋਕੇਟ ਹਰਜਿੰਦਰ ਸਿੰਘ …
Read More »ਸੇਵਾ ਮੁਕਤੀ ‘ਤੇ ਸੂਬਾ ਪੱਧਰੀ ਸਨਮਾਨ ਸਮਾਰੋਹ
ਹੁਸ਼ਿਆਰਪੁਰ, 3 ਅਪ੍ਰੈਲ (ਸਤਵਿੰਦਰ ਸਿੰਘ) – ਲਾਇਨ ਮੁਖਤਿਆਰ ਸਿੰਘ ਧਾਲੀਵਾਲ ਸੂਬਾ ਸੱਕਤਰ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਦੀ 37 ਸਾਲ 25 ਦਿਨ ਦੀ ਸੇਵਾ ਮੁੱਕਤੀ ਤੇ ਵੈਟਨਰੀ ਇਸੰਪੈਕਟਰ ਐਸੋਸੀਏਸ਼ਨ ਅਤੇ ਲਾਇਨਜ ਕਲੱਬਜ ਇੰਟਰਨੈਸ਼ਨਲ ਵਲੋ ਸ਼ਾਨਦਾਰ ਸੂਬਾ ਪਧੱਰੀ ਸਨਮਾਨ ਸਮਾਰੋਹ ਦਾ ਅਯੋਜਨ ਹੁਸ਼ਿਆਰਪੁਰ ਦੇ ਹੋਟਲ ਪੱਬ ਵਿੱਖੇ ਕੀਤਾ ਗਿਆ। ਇਸ ਮੋਕੇ ਮੁੱਖ ਮਤੰਰੀ ਪੰਜਾਬ ਦੇ ਰਾਜਨੀਤਕ ਸਲਾਹਕਾਰ ਤੀਕਸ਼ਨ ਸੂਦ, ਐਡਵੋਕੇਟ ਹਰਜਿੰਦਰ …
Read More »ਸ. ਰਘੂਜੀਤ ਸਿੰਘ ਕਰਨਾਲ ਦੀ ਅਗਵਾਈ ‘ਚ ਹਰਿਆਣਾ ਦੀ ਸੰਗਤ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਕੀਤੀ ਸੇਵਾ
ਅੰਮ੍ਰਿਤਸਰ, 3 ਅਪ੍ਰੈਲ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਕਰਨਾਲ ਦੀ ਅਗਵਾਈ ਵਿੱਚ ਗੁਰਦੁਆਰਾ ਪਾਤਸ਼ਾਹੀ ਪਹਿਲੀ ਪਾਣੀਪਤ, ਗੁਰਦੁਆਰਾ ਪਾਤਸ਼ਾਹੀ ਪਹਿਲੀ ਕਰਨਾਲ, ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਡੇਹਰਾ ਸਾਹਿਬ, ਗੁਰਦੁਆਰਾ ਰੋੜੀ ਸਾਹਿਬ, ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਕਰਨਾਲ ਆਦਿ ਦੀਆਂ ਸੰਗਤਾਂ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਸੇਵਾ ਕੀਤੀ ਤੇ ਵੱਡੀ ਮਾਤਰਾ ਵਿੱਚ ਲੰਗਰ …
Read More »ਐਸ.ਪੀ. ਸਿੰਘ ਓਬਰਾਏ ਨੇ ਭਗਤ ਨਾਮਦੇਵ ਗ੍ਰੰਥ ਯਾਤਰਾ ਨੂੰ ਘੁਮਾਣ ਲਈ ਕੀਤਾ ਰਵਾਨਾ
ਅੰਮ੍ਰਿਤਸਰ, 3 ਅਪ੍ਰੈਲ (ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਕਸਬੇ ਘੁਮਾਣ ਵਿਖੇ ਕਰਵਾਏ ਜਾ ਰਹੇ 88 ਵੇਂ ਅਖਿਲ ਭਾਰਤੀ ਮਰਾਠੀ ਸਾਹਿਤ ਸੰਮੇਲਨ ਵਿੱਚ ਸ਼ਮੂਲੀਅਤ ਕਰਨ ਲਈ ਸ੍ਰੀ ਹਜ਼ੂਰ ਸਾਹਿਬ ਨਾਂਦੇੜ (ਮਹਾਰਾਸ਼ਟਰ) ਤੋਂ ਨਾਨਕ ਸਾਈਂ ਫਾਊਂਡੇਸ਼ਨ ਦੇ ਚੇਅਰਮੈਨ ਸ੍ਰੀ ਪੰਡਾਰੀ ਨਾਥ ਬੋਕਾਰੇ ਦੀ ਅਗਵਾਈ ਹੇਠ ਅੰਮ੍ਰਿਤਸਰ ਪਹੁੰਚੀ ‘ਭਗਤ ਨਾਮਦੇਵ ਗ੍ਰੰਥ ਯਾਤਰਾ’ ਨੂੰ ਅੱਜ ਸਰਬੱਤ ਦਾ ਭਲਾ …
Read More »
Punjab Post Daily Online Newspaper & Print Media