Amritsar, Apr. 3 (Punjab Post Bureau) – BBK DAV College for Women students Ms. Seema and Ms. Anupurna of BA Sem-IV, attained the IInd and IIIrd position in the GNDU semester examination. They made the college proud by scoring 81.5% and 81% respectively. Other merit holders include Ms. Pratibha 81%, Ms. Purnima 80% from BA Semester-IV and Ms. Manisha Soni …
Read More »Monthly Archives: April 2015
ਨਹਿਰੂ ਯੁਵਾ ਕੇਂਦਰ ਦਾ 7 ਦਿਨਾ ਜੀਵਨ ਜਾਂਚ ਸਿਖਲਾਈ ਕੈਂਪ ਸਫ਼ਲਤਾਪੂਰਵਕ ਸੰਪੰਨ
ਗੁੁਣਦੀਪ ਗੋਇਲ ਤੇ ਨੇਹਾ ਰਾਣੀ ਬਣੇ ਬੈਸਟ ਵਲੰਟੀਅਰ ਬਠਿੰਡਾ, 3 ਅਪਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਗੁਰੂ ਨਾਨਕ ਦੇਵ ਪਬਲਿਕ ਸਕੂਲ ਵਿਖੇ ਚੱਲ ਰਿਹਾ ਨਹਿਰੂ ਯੁਵਾ ਕੇਂਦਰ ਦਾ 7 ਦਿਨਾਂ ਜੀਵਨ ਜਾਂਚ ਸਿਖਲਾਈ ਕੈਂਪ ਸਫਲਤਾਪੂਰਵਕ ਸਮਾਪਿਤ ਹੋ ਗਿਆ। ਕੈਂਪ ਦੇ ਸਮਾਪਤੀ ਸਮਾਰੋਹ ਵਿਚ ਕੁਲਵਿੰਦਰ ਸਿੰਘ ਭੁੱਲਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ੍ਰੀ ਮੁਕਤਸਰ ਸਾਹਿਬ ਬਤੌਰ ਮੁੱਖ ਮਹਿਮਾਨ …
Read More »ਗੁੱਡਵਿਲ ਸੁਸਾਇਟੀ ਪਰਸਰਾਮ ਨਗਰ ਵਲੋਂ 36ਵਾਂ ਅੱਖਾਂ ਦੇ ਅਪਰੇਸ਼ਨ ਕੈਂਪ ਆਯੋਜਿਤ
ਅੱਖਾਂ ਦੇ ਅਪਰੇਸ਼ਨ ਲਈ ਚੁਣੇ 65 ਮਰੀਜ਼ – ਪ੍ਰਧਾਨ ਬਰੇਜਾ ਬਠਿੰਡਾ, 3 ਅਪਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਗੁੱਡਵਿਲ ਸੁਸਾਇਟੀ ਪਰਸਰਾਮ ਨਗਰ ਵਲੋਂ 36ਵਾਂ ਅੱਖਾਂ ਦੇ ਅਪਰੇਸ਼ਨ ਕੈਂਪ ਆਯੋਜਿਤ ਕੀਤਾ ਗਿਆ। ਇਸ ਮੌਕੇ 65 ਮਰੀਜ਼ਾਂ ਨੂੰ ਅੱਖਾਂ ਦੇ ਅਪਰੇਸ਼ਨ ਲਈ ਚੁਣਿਆ ਗਿਆ।ਉਨ੍ਹਾਂ ਦੇ ਅੱਖਾਂ ਦੇ ਅਪਰੇਸ਼ਨ ਲਈ ਸਮੇਂ ਦੇ ਅਨੁਸਾਰ ਅਪਰੇਸ਼ਨ ਮੌਕੇ ਇਸ ਦੀ ਰਸਮ ਅਦਾ ਕਰਨ ਲਈ …
Read More »25 ਮਈ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਅਲੌਕਿਕ ਨਗਰ ਕੀਰਤਨ
ਬਠਿੰਡਾ, 3 ਅਪਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਵੱਖ-ਵੱਖ ਇਤਿਹਾਸਿਕ ਸਥਾਨਾਂ ਤੋਂ ਨਗਰ ਕੀਰਤਨ ਸਜਾਏ ਜਾਣ ਦੀ ਲੜੀ ਅਧੀਨ ਪੰਜਵਾਂ ਅਲੌਕਿਕ ਨਗਰ ਕੀਰਤਨ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ ਸ਼੍ਰੀ ਕੇਸਗੜ੍ਹ ਸਾਹਿਬ ਤੱਕ ਆਗਾਮੀ 25 ਮਈ ਨੂੰ ਸਜਾਇਆ ਜਾਵੇਗਾ ਜਿਸ ਦੀਆਂ ਤਿਆਰੀਆਂ ਹੁਣੇ ਤੋਂ ਹੀ ਸ਼ੁਰੂ ਹੋ ਗਈਆਂ ਹਨ। ਇਹ ਪ੍ਰਗਟਾਵਾ ਅੱਜ ਸ਼੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ …
Read More »ਜਿਲ੍ਹਾ ਸਿਖਿਆ ਅਫਸਰ (ਸਸ) ਵੱਲੋਂ ਸੀਨੀਅਰ ਸਹਾਇਕ ਇੰਦਰਪਾਲ ਦੀ ਸੇਵਾ ਮੁਕਤੀ ‘ਤੇ ਵਿਦਾਇਗੀ
ਬਟਾਲਾ, 3 ਅਪ੍ਰੈਲ (ਨਰਿੰਦਰ ਬਰਨਾਲ) – ਬੀਤੇ ਜਿਲ੍ਹਾ ਸਿੱਖਿਆ ਅਫਸਰ ਦਫਤਰ ਸੈਕੰਡਰੀ ਗੁਰਦਾਸਪੁਰ ਵਿਖੇ ਤਾਇਨਾਤ ਸੀਨੀਅਰ ਸਹਾਇਕ ਦੀ ਸੇਵਾ ਮੁਕਤੀ ਮੌਕੇ ਇੱਕ ਪ੍ਰਭਾਵਸਾਲੀ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ।ਜਿਲ੍ਹਾ ਸਿੱਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਪ੍ਰਬੰਧਾ ਹੇਠ ਹੋਈ ਵਿਦਾਇਗੀ ਪਾਰਟੀ ਵਿਚ ਦਫਤਰ ਇੰਨਸਰਵਿਸ ਟ੍ਰੇਨਿੰਗ ਸੈਂਟਰ, ਡੀ ਈ ੳ ਸੈਕੰਡਰੀ, ਡਾਇਟ ਗੁਰਦਾਸਪੁਰ, ਦੇ ਸਟਾਫ ਵੱਲੋ ਤੋਹਫੇ ਦਿੰਦਿਆਂ ਵਿਦਾਇਗੀ ਪਾਰਟੀ …
Read More »ਪੰਜਾਬੀ ਲੋਕ ਲਿਖਾਰੀ ਮੰਚ ਵੱਲੋਂ ਦੁੱਖ ਦਾ ਪ੍ਰਗਟਾਵਾ
ਬਟਾਲਾ, 3 ਅਪ੍ਰੈਲ (ਨਰਿੰਦਰ ਬਰਨਾਲ) – ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਦੀ ਅਗਵਾਈ ਚ ਬਟਾਲਾ ਦੇ ਸਮੂਹ ਸਾਹਿਤਕਾਰਾਂ ਅਤੇ ਲੇਖਕਾਂ ਨੇ ਇੱਕ ਮੀਟਿੰਗ ਕੀਤੀ, ਜਿਸ ਵਿਚ ਪੰਜਾਬ ਦੇ ਮਸਹੂਰ ਸਾਇਰ ਚਰਨ ਸਿੰਘ ਚੰਨ ਬੋਲੇਵਾਲੀਆ ਦੇ ਵੱਡੇ ਬੇਟੇ ੩੪ ਸਾਲ ਕੰਵਲਜੀਤ ਸਿੰਘ ਦੀ ਬੇਵਕਤੀ ਮੌਤ ਤੇ ਡੂੰਘੇ ਦੁੱਖ ਅਤੇ ਗਮ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ।ਕੰਵਲਜੀਤ ਸਿੰਘ ਸਰਕਾਰੀ ਹਾਈ …
Read More »ਧੀਆਂ ਧਿਆਣੀਆਂ ਦੇ ਮਸੀਹੇ ਸਰਕਾਰੀ ਕੰਨਿਆਂ ਸਕੂਲ – 712 ਲੜਕੀਆਂ ਵਾਸਤੇ ਪੰਜਾਬੀ ਦਾ ਇੱਕ ਲੈਕਚਰਾਰ
ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਰਖਰਜੀ ਨੇ ਰੱਖਿਆ ਸੀ ਬਟਾਲਾ ਦੇ ਸਕੂਲ ਦਾ ਨੀਂਹ ਪੱਥਰ ਬਟਾਲਾ, 3 ਅਪਰੈਲ (ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਵਿਚ ਪੰਜਾਬ ਵਿੱਚ ਕੁਝ ਕੁ ਸਕੂਲ ਇਹੋ ਜਿਹੜੇ ਆਪਣੇ ਆਪ ਵਿਚ ਵਿਲੱਖਣ ਸ਼ਖਸ਼ੀਅਤ ਸਮੋਈ ਬੈਠੇ ਹਨ। ਇਹੋ ਜਿਹਾ ਹੀ ਇੱਕ ਸਕੂਲ ਹੈ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਜਿਲ੍ਹਾ ਗੁਰਦਾਸਪੁਰ।ਇਹ ਸਕੂਲ ਪਹਿਲਾਂ ਕਿਲ੍ਹਾ ਮੰਡੀ ਬਟਾਲਾ ਦੇ ਨਾਂ …
Read More »ਕੇਬਲ ਆਪਰੇਟਰ ਜੱਸੀ ਦੀ ਮੌਤ ਦੇ ਮਾਮਲੇ ‘ਚ ਕਥਿਤ ਮੁੱਖ ਦੋਸ਼ੀ ਸਰਬਜੀਤ ਰਾਜੂ ਗ੍ਰਿਫਤਾਰ
ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਟਰਾਈ ਅਧਿਕਾਰੀਆਂ ਅਤੇ ਸੁਪਰੀਮ ਕੋਰਟ ਤੇ ਹਾਈਕੋਰਟ ਦੇ ਜੱਜਾਂ ਦੇ ਸਾਹਮਣੇ ਜਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਜਸਵਿੰਦਰ ਸਿੰਘ ਜੱਸੀ ਦੀ ਮੌਤ ਦੇ ਮਾਮਲੇ ‘ਚ ਨਾਮਜ਼ੱਦ ਕਥਿਤ ਮੁੱਖ ਦੋਸ਼ੀ ਸਰਬਜੀਤ ਸਿੰਘ ਰਾਜੂ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ। ਏ.ਡੀ.ਸੀ.ਪੀ ਹਰਜੀਤ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ …
Read More »ਬਾਦਲ ਨੇ ਪੰਜਾਬ ਦੀ ਤਰੱਕੀ ‘ਤੇ ਖੁਸ਼ਹਾਲੀ ਵਿੱਚ ਵੱਡਮੁੱਲਾ ਯੋਗਦਾਨ ਦਿੱਤਾ – ਕੁਲਵੰਤ ਸਰਾਫ
ਪੱਟੀ, 3 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਵੱਜੋਂ ਪੰਜਾਬ ਦੀ ਵਾਗਡੋਰ ਸੰਭਾਲ ਕੇ ਪੰਜਾਬ ਨੂੰ ਤਰੱਕੀ ਦੇ ਸਿਖਰ ਤੇ ਪਹੁੰਚਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਪ੍ਰਸਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਭਾਰਤੀ ਸਿਆਸਤ ਦੀ ਸਨਮਾਨਯੋਗ ਸ਼ਖਸ਼ੀਅਤ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੌਂਸਲਰ ਕੁਲਵੰਤ ਸਿੰਘ ਸਰਾਫ (ਸਾਬਕਾ ਨਗਰ ਕੌਂਸਲ ਪ੍ਰਧਾਨ ਪੱਟੀ) ਨੇ …
Read More »ਐਸ.ਓ.ਆਈ ਪ੍ਰਧਾਨ ਦਾਸੂਵਾਲੀਆ ਨੇ ਕੀਤਾ ਨਿਉ ਸੰਤ ਫਰੀਦ ਪਬਲਿਕ ਸਕੂਲ ਦਾ ਉਦਘਾਟਨ
ਪੱਟੀ, 3 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਸਿੱਖਿਆ ਦੇ ਖੇਤਰ ਵਿਚ ਆਪਣੀ ਸੇਵਾ ਪਾਉਣ ਦੇ ਮੰਤਵ ਨਾਲ ਸ਼ਹਿਰ ਅੰਦਰ ਨਿਉ ਸੰਤ ਫਰੀਦ ਪਬਲਿਕ ਸਕੂਲ ਖੋਲਿਆ ਗਿਆ ਜਿਸਦਾ ਉਦਘਾਟਨ ਐਸ.ਓ.ਆਈ ਦੇ ਪ੍ਰਧਾਨ ਅੰਗਰੇਜ ਸਿੰਘ ਦਾਸੂਵਾਲੀਆ ਵੱਲੋਂ ਕੀਤਾ ਗਿਆ।ਉਹਨਾਂ ਉਦਘਾਟਨੀ ਸਮਾਰੋਹ ਵਿਚ ਬੋਲਦਿਆ ਕਿਹਾ ਕਿ ਸਿੱਖਿਆ ਦਾ ਹੱਕ ਹਰ ਵਿਅਕਤੀ ਲਈ ਜਰੂਰੀ ਹੈ।ਉਹਨਾਂ ਕਿਹਾ ਕਿ ਪੜੇ ਲਿਖੇ ਸਮਾਜ ਨਾਲ …
Read More »
Punjab Post Daily Online Newspaper & Print Media