Wednesday, November 25, 2026

Monthly Archives: April 2015

ਰਵਿਦਾਸ ਨਗਰ ਵਿਖੇ 25 ਲੱਖ ਦੀ ਲਾਗਤ ਨਾਲ ਟਿਊਬਵੈਲ ਦਾ ਨੀਂਹ ਪੱਥਰ

ਸ਼ਹਿਰ ਵਾਸੀ ਪੀਣ ਵਾਲੇ ਪਾਣੀ ਦੀ ਬਰਬਾਦੀ ਰੋਕਣ ਵਿੱਚ ਸਹਿਯੋਗ ਕਰਨ – ਤੀਕਸ਼ਨ ਸੂਦ ਹੁਸ਼ਿਆਰਪੁਰ, 4 ਅਪ੍ਰੈਲ (ਸਤਵਿੰਦਰ ਸਿੰਘ) – ਨਗਰ ਨਿਗਮ ਹੁਸ਼ਿਆਰਪੁਰ ਬਣਨ ਉਪਰੰਤ ਸ਼ਹਿਰ ਦੇ ਸਾਰੇ ਵਾਰਡਾਂ ਦਾ ਸਰਵਪੱਖੀ ਵਿਕਾਸ ਕਾਰਨ ਲਈ ਜੰਗੀ ਪੱਧਰ ‘ਤੇ ਕੰਮ ਸ਼ੁਰੂ ਕਰ ਦਿੱਤੇ ਗਏ ਹਨ। ਇਹ ਵਿਚਾਰ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ ਨੇ ਅੱਜ ਰਵਿਦਾਸ ਨਗਰ ਦੇ ਵਾਰਡ …

Read More »

ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਕੀਤਾ ਬਿਰਧ ਆਸ਼ਰਮ ਦਾ ਦੌਰਾ

ਹੁਸ਼ਿਆਰਪੁਰ, 4 ਅਪ੍ਰੈਲ (ਸਤਵਿੰਦਰ ਸਿੰਘ) – ਸਮਾਜਿਕ ਨਿਆ ਅਤੇ ਅਧਿਕਾਰਿਤਾ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਨੇ ਵੀਰਵਾਰ ਦੇਰ ਸ਼ਾਮ ਨੂੰ ਬਿਰਧ ਆਸ਼ਰਮ ਦਾ ਅਚਾਨਕ ਦੌਰਾ ਕੀਤਾ। ਇਸ ਦੌਰਾਨ ਸਾਂਸਦ ਖੰਨਾ ਦੇ ਰਾਜਨੀਤਿਕ ਸਲਾਹਕਾਰ ਸੰਜੀਵ ਤਲਵਾੜ ਨਾਲ ਸਨ। ਇਸ ਦੌਰਾਨ ਜਦੋਂ ਬਿਰਧ ਆਸ਼ਰਮ ‘ਤੇ ਸ਼੍ਰੀ ਸਾਂਪਲਾ ਦੀ ਖਬਰ ਉਥੇ ਪਹੁੰਚੀ ਤਾਂ ਉਥੇ ਹਫੜਾ ਤਫੜੀ ਦਾ ਮਾਹੌਲ ਬਣ ਗਿਆ। ਇਸ ਦੌਰਾਨ ਬਿਰਧ …

Read More »

ਅਖਿਲ ਭਾਰਤੀ ਮਰਾਠੀ ਸਾਹਿਤ ਸੰਮੇਲਨ ਦੌਰਾਨ ਲੇਖਣੀ ਸਬੰਧੀ ਸੈਮੀਨਾਰ

ਵੱਡੀ ਗਿਣਤੀ ਵਿਚ ਪਹੁੰਚੇ ਸਾਹਿਤ ਪ੍ਰੇਮੀ ਬਟਾਲਾ, 4 ਅਪ੍ਰੈਲ (ਨਰਿੰਦਰ ਬਰਨਾਲ) – 88ਵੇਂ ਆਖਿਲ ਭਾਰਤੀ ਮਰਾਠੀ ਸਾਹਿਤ ਸੰਮੇਲਨ ਦੇ ਦੂਸਰੇ ਦਿਨ ਅੱਜ ਇਤਿਹਾਸਕ ਕਸਬਾ ਘੁਮਾਣ ਵਿਖੇ ਭਾਰਤੀ ਭਾਸ਼ਾਵਾਂ ਦੇ ਅਨੁਵਾਦ ਅਤੇ ਪ੍ਰਭਾਵਸ਼ਾਲੀ ਲੇਖਣੀ ਸਬੰਧੀ ਵਿਸ਼ਿਆਂ ‘ਤੇ ਸੈਮੀਨਾਰ ਕਰਵਾਏ ਗਏ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਡਾ. ਉਮਾ ਕੁਲਕਰਨੀ, ਡਾ. ਅਸ਼ੋਕ ਪਲਵੇਕਰ, ਡਾ. ਜਗਦੀਸ਼ ਕਦਮ, ਰੇਖਾ ਦੇਸ਼ਪਾਂਡੇ, ਭਾਲਚੰਦਰ ਜੈਸ਼ੇਟੀ, ਸ਼੍ਰੀਰਾਮ ਪਵਾਰ, ਐਸ.ਐਸ. …

Read More »

ਸੰਮੇਲਨ ਵਿੱਚ ਮਹਾਂਰਾਸ਼ਟਰ ਦਾ ਲਿਟਰੇਚਰ ਜਾਰੀ

ਘੁਮਾਣ, 4 ਅਪ੍ਰੈਲ (ਨਰਿੰਦਰ ਬਰਨਾਲ) – ਮਹਾਂਰਾਸ਼ਟਰ ਦਾ ਲਿਟਰੇਚਰ ਸੰਮੇਲਨ ਵਿੱਚ ਜਾਰੀ ਕਰਦੇ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਦੇਸਰਾਜ ਸਿੰਘ ਧੁੱਗਾ, ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ ਤੇ ਹੋਰ।

Read More »

’ਸੰਤ ਸਾਹਿਤ, ਮੰਦਰਾਂ ਵਿੱਚ ਹੀ ਕਿਉਂ, ਵਿਵਹਾਰ ਵਿੱਚ ਕਿਉਂ ਨਹੀਂ’ ਬਾਰੇ ਵਿਸ਼ੇਸ਼ ਸੈਮੀਨਾਰ

ਘੁਮਾਣ (ਗੁਰਦਾਸਪੁਰ), 4 ਅਪਰੈਲ (ਨਰਿੰਦਰ ਬਰਨਾਲ) – ਇਤਿਹਾਸਕ ਨਗਰੀ ਘੁਮਾਣ ਵਿਖੇ ਹੋ ਰਹੇ 88ਵੇਂ ਆਖਿਲ ਭਾਰਤੀ ਮਰਾਠੀ ਸੰਮੇਲਨ ਦੇ ਦੂਸਰੇ ਦਿਨ ‘ਸੰਤ ਸਾਹਿਤ, ਮੰਦਰਾਂ ਵਿੱਚ ਹੀ ਕਿਉਂ, ਵਿਵਹਾਰ ਵਿੱਚ ਕਿਉਂ ਨਹੀਂ’ ਵਿਸ਼ੇ ‘ਤੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਸਿਕਮ ਦੇ ਰਾਜਪਾਲ ਸ਼੍ਰੀਨਿਵਾਸਨ ਪਾਟਿਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਡਾ. ਲਲਿਤ ਅਧਾਨੇ, ਸੰਜੇ …

Read More »

ਅਜ਼ਾਦੀ ਘੁਲਾਟੀਏ ਸੈਨਾਪਤੀ ਮੈਹੰਗਾ ਸਿੰਘ ਸੈਣੀ ਦੀ ਬਰਸੀ ਮਨਾਈ

ਅੰਮ੍ਰਿਤਸਰ, 4 ਅਪ੍ਰੈਲ (ਰੋਮਿਤ ਸ਼ਰਮਾ) – ਅਜਾਦੀ ਘੁਲਾਟੀਏ ਸੈਨਾਪਤੀ ਸਰਦਾਰ ਮੈਹੰਗਾ ਸਿੰਘ ਸੈਣੀ ਦੀ 25ਵੀਂ ਬਰਸੀ ਪੁਤਲੀਘਰ ਵਿਖੇ ਸਰਦਾਰ ਮੈਹੰਗਾ ਸਿੰਘ ਹੱਜਾਮ ਯਾਦਗਾਰ ਕਮੇਟੀ ਦੇ ਵੱਲੋਂ ਮਨਾਈ ਗਈ। ਜਿਸ ਵਿੱਚ ਉਨ੍ਹਾਂ ਦੀ ਰਾਸ਼ਟਰ  ਦੇ ਪ੍ਰਤੀ ਕੀਤੀ ਗਈ ਸੇਵਾ ਨੂੰ ਯਾਦ ਕੀਤਾ ਗਿਆ। ਇਸ ਮੌਕੇ ਸਹਿਜ ਪਾਠ  ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਕੀਰਤਨ ਸਰਵਨ ਕਰਵਾਇਆ।ਜਿਲਾ ਭਾਜਪਾ ਪ੍ਰਧਾਨ ਨਰੇਸ਼ ਸ਼ਰਮਾ ਵਿਸ਼ੇਸ਼ …

Read More »

ਮਾਸਟਰ ਇਨ ਜਰਨਲਿਜ਼ਮ ਤੇ ਮਾਸ ਕਮਊਨਿਕੇਸ਼ਨ ‘ਚ ਬੀ.ਬੀ.ਕੇ ਡੀ.ਏ.ਵੀ ਅੱਵਲ

ਅੰਮ੍ਰਿਤਸਰ, 4 ਅਪ੍ਰੈਲ (ਜਗਦੀਪ ਸਿੰਘ ਸੱਗੂ) – ਮਾਸਟਰ ਇਨ ਜਰਨਲਿਜ਼ਮ ਅਤੇ ਮਾਸ ਕਮਊਨਿਕੇਸ਼ਨ-ਪਹਿਲੇ ਅਤੇ ਤੀਜੇ ਸਮੈਸਟਰ ‘ਚ ਬੀ.ਬੀ.ਕੇ ਡੀ.ਏ.ਵੀ ਕਾਲਜ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਦਸੰਬਰ 2014 ਦੀ ਪ੍ਰੀਖਿਆ ਵਿੱਚ ਮੈਰਿਟ ਪੁਜ਼ੀਸ਼ਨ ਹਾਸਲ ਕੀਤੀਆਂ।ਪਹਿਲੇ ਸਮੈਸਟਰ ਦੀ ਅੰਮ੍ਰਿਤਪਾਲ ਕੌਰ ਨੇ ਯੂਨੀਵਰਸਿਟੀ ਵਿੱਚ ਦੂਜੀ ਪੁਜੀਸ਼ਨ 400ਫ਼259 ਅੰਕ ਪਾ ਕੇ ਪ੍ਰਾਪਤ ਕੀਤੀ। ਫੈਰੀ ਭਾਟੀਆ ਅਤੇ ਨੁਪੁਰ ਜੋਸ਼ੀ ਨੇ 400ਫ਼256 ਅੰਕ …

Read More »

ਜਿਲ੍ਹਾ ਸਿਖਿਆ ਅਫਸਰ (ਸ) ਗੁਰਦਾਸਪੁਰ ਸ. ਸੈਣੀ ਨੇ ਮੀਡੀਆ ਮੇਲਾ ਪ੍ਰਬੰਧਾਂ ਦਾ ਲਿਆ ਜਾਇਜ਼ਾ

ਬਟਾਲਾ, 4 ਅਪ੍ਰੈਲ (ਬਰਨਾਲ) – ਮਰਾਠੀ ਮਹਾਂਸੰਮੇਲਨ ਘੁੁਮਾਣ (ਗੁਰਦਾਸਪੁਰ) ਦੌਰਾਨ ਮੀਡੀਆ ਮੇਲਾ ਜਿਲ੍ਹਾ ਸਿਖਿਆ ਅਫਸਰ (ਸ) ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ, ਡਿਪਟੀ ਡੀ. ਈ. ਓ ਸ੍ਰੀ ਭਾਰਤ ਭਸ਼ਨ, ਸ੍ਰੀ ਸਲਵਿੰਦਰ ਸਿੰਘ ਸਮਰਾ, ਸਤਿੰਦਰ ਕੌਰ ਕਾਹਲੋ, ਪਰਮਜੀਤ ਸਿੰਘ ਕਲਸੀ, ਗੁਰਦਿੱਤ ਸਿੰਘ, ਸਤਨਾਮ ਸਿੰਘ ਮੰਡ, ਪੱਤਰਕਾਰ ਬਟਾਲਾ ਨਰਿੰਦਰ ਸਿੰਘ ਬਰਨਾਲ ਮੇਲੇ ਦੇ ਪ੍ਰਬੰਧਾਂ ਨੂੰ ਵੇਖਦੇ ਹੋਏ।

Read More »

ਪੰਜਾਬੀ ਸਾਹਿਤ ਸਭਾ ਚੋਗਾਵਾਂ ਵਲੋਂ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ ਨਾਲ ਰੂੁਬੁਰੂ

ਅੰਧਵਿਸ਼ਵਾਸ਼, ਡੇਰਾਵਾਦ ਨੇ ਸਿੱਖੀ ਦਾ ਭਾਰੀ ਨੁਕਸਾਨ ਕੀਤਾੁ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ ਰਾਮ ਤੀਰਥ, 4 ਅਪ੍ਰੈਲ (ਪ’ਤਰ ਪ੍ਰੇਰਕ) – ਪੰਜਾਬੀ ਸਾਹਿਤ ਸਭਾ ਚੋਗਾਵਾਂ ਰਜਿ: ਵੱਲੋਂ ਵਿਦੇਸ਼ ਵਸਦੇ ਪੰਜਾਬੀ ਦੇ ਪ੍ਰਸਿਧ ਵਿਦਵਾਨ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ ਨਾਲ ਸਰਕਾਰੀ ਸੀਨੀ: ਸ਼ੈਕੰ: ਸਕੂਲ ਕੋਹਾਲੀ ਵਿਖੇ ਰੂੁਬ ਰੂ ਪ੍ਰੋਗਰਾਮ ਤਹਿਤ ਸੰਵਾਦ ਰਚਾਇਆ ਗਿਆ।ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੇ ਮੰਚ ਸੰਚਾਲਕ ਦੀ ਭੁਮਿਕਾ ਨਿਭਾਉਂਦਿਆਂ …

Read More »