ਸਿੱਖਿਅਕ ਪ੍ਰਬੰਧਾਂ ਦੀ ਦਸ਼ਾ ਤੇ ਦਿਸ਼ਾ ਸਬੰਧੀ ਕਰਵਾਇਆ ਤੀਜਾ ਸਰਬ ਭਾਰਤੀ ਸਰਵੇ – ਡਾ. ਤਿਆਗੀ ਅੰਮ੍ਰਿਤਸਰ 3, ਅਪਰੈਲ (ਜਗਦੀਪ ਸਿੰਘ ਸੱਗੁ) – ਸਥਾਨਕ ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਮਾਲ ਰੋਡ ਵਿੱਚ ਨੈਸ਼ਨਲ ਯੂਨੀਵਰਸਿਟੀ ਆਫ਼ ਐਜੂਕੇਸ਼ਨਲ ਪਲੈਨਿੰਗ ਐਂਡ ਐਡਮੀਨਿਸਟਰੇਸ਼ਨ, ਨਵੀਂ ਦਿੱਲੀ ਵਲੋਂ ਸਟੇਟ ਕੌਂਸਲ ਫਾਰ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ, ਪੰਜਾਬ ਦੇ ਸਹਿਯੋਗ ਨਾਲ ਦੋ ਰੋਜ਼ਾ ਵਿਦਿਅਕ ਪ੍ਰਬੰਧ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਸ …
Read More »Monthly Archives: April 2015
ਧੂਰੀ ਉਪ ਚੋਣ ਵਿੱਚ ਭਾਈ ਲੌਂਗੋਵਾਲ ਦੀ ਜਿੱਤ ਯਕੀਨੀ – ਮਜੀਠੀਆ
ਕਿਹਾ ਕਾਂਗਰਸ ਦਾ ਸਾਥ ਦੇ ਕੇ ਬਰਨਾਲਾ ਪਰਿਵਾਰ ਨੇ ਆਪਣੇ ਲਈ ਸਿਆਸੀ ਕਬਰ ਖੋਦੀ ਅੰਮ੍ਰਿਤਸਰ, 3 ਅਪਰੈਲ (ਸੁਖਬੀਰ ਸਿੰਘ) – ਮਾਲ ਤੇ ਲੋਕ ਸੰਪਰਕ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਨੇ ਕਿਹਾ ਕਿ ਧੂਰੀ ਉਪ ਚੋਣ ਵਿੱਚ ਅਕਾਲੀ ਭਾਜਪਾ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਜਿੱਤ ਯਕੀਨੀ ਹੈ। ਭਾਈ ਲੌਂਗੋਵਾਲ ਦੇ ਹੱਕ ਵਿੱਚ ਪਿੰਡ ਬੁਰਜ …
Read More »ਵਾਤਾਵਰਣ ਸੰਭਾਲ ਨੂੰ ਸਮਰਪਿਤ ਖ਼ਾਲਸਾ ਵਿੱਦਿਅਕ ਸੰਸਥਾਵਾਂ ਹੋਣਗੀਆਂ ‘ਕਾਗਜ ਰਹਿਤ’
ਦਫਤਰੀ ਕਾਰਵਾਈਆਂ ਵਿੱਚ ਸਰਲ ਸਹਾਈ ਹੋਵੇਗਾ ‘ਈ-ਗਵਰਨੈਂਸ’ – ਸ: ਛੀਨਾ ਅੰਮ੍ਰਿਤਸਰ, 3 ਅਪ੍ਰੈਲ (ਪ੍ਰੀਤਮ ਸਿੰਘ) – ਵਾਤਾਵਰਣ ਸੰਭਾਲ ਪ੍ਰਤੀ ਸਮਰਪਿਤ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਮੂਹ ਵਿੱਦਿਅਕ ਸੰਸਥਾਵਾਂ ਜਿਨ੍ਹਾਂ ਵਿੱਚ ਇਤਿਹਾਸਕ ਖ਼ਾਲਸਾ ਕਾਲਜ ਖਾਸ ਤੌਰ ‘ਤੇ ਸ਼ਾਮਿਲ ਹੈ, ਜਲਦ ਹੀ ‘ਕਾਗਜ ਰਹਿਤ’ ਪ੍ਰਸ਼ਾਸ਼ਨ ਅਪਨਾਕੇ ਦਫਤਰੀ ਕਾਰਵਾਈਆਂ ਨੂੰ ਸਰਲ ਬਣਾਉਣਗੇ। ਸੰਸਥਾ ਦੁਆਰਾ ਵਿੱਢੇ ‘ਈ-ਗਵਰਨੈਂਸ’ ਪ੍ਰੋਜੈਕਟ ਅਧੀਨ ਸਾਰੀਆਂ ਵਿੱਦਿਅਕ ਸੰਸਥਾਵਾਂ ਵਿੱਚ ਕਾਗਜ …
Read More »ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਸਿੱਖਿਆ ਪ੍ਰਤੀ 2 ਰੋਜ਼ਾ ਵਰਕਸ਼ਾਪ ਸੰਪੰਨ
ਵਿਦਿਆਰਥੀ ਨੂੰ ਸਮਾਜ ਵਿੱਚ ਵਿਚਾਰਨ ਲਾਇਕ ਬਣਾਉਣ ‘ਚ ਅਧਿਆਪਕ ਦੀ ਮੁੱਖ ਭੂਮਿਕਾ -ਡਾ. ਬਰਾੜ ਅੰਮ੍ਰਿਤਸਰ, 3 ਅਪ੍ਰੈਲ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਵਿੱਦਿਅਕ ਢਾਂਚੇ ਨੂੰ ਮਜ਼ਬੂਤ ਕਰਨ ਸਬੰਧੀ 2 ਰੋਜ਼ਾ ਵਰਕਸ਼ਾਪ ਦਾ ਆਯੋਜਨ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਦੇ ਸਹਿਯੋਗ ਨਾਲ ਸੈਮੀਨਾਰ ਹਾਲ ਵਿਖੇ ਕੀਤਾ ਗਿਆ।ਵਰਕਸ਼ਾਪ ਵਿੱਚ 70 ਅਧਿਆਪਕਾਂ ਨੇ ਸ਼ਿਰਕਤ ਕੀਤੀ। ਵਰਕਸ਼ਾਪ ਦੌਰਾਨ ਸ੍ਰੀਮਤੀ ਕਲਪਨਾ ਕਪੂਰ …
Read More »ਅਜ਼ਾਦੀ ਦੇ 68 ਸਾਲ ਬਾਅਦ ਵੀ ਪਿੰਡ ਤੱਖਣੀ ਦੇ ਲੋਕ ਪੀਣ ਵਾਲੇ ਤੋਂ ਵਾਂਝੇ- ਸਾੜਿਆ ਪੁੱਤਲਾ
ਲੋਕ ਚੋਆਂ ਦੀਆਂ ਸੀਰਾਂ ਵਾਲਾ ਗੰਦਾ ਪ੍ਰਦੂਸ਼ਤ ਪਾਣੀ ਪੀਅ ਕੇ ਕਰ ਰਹੇ ਨੇ ਗੁਜਾਰਾ ਹੁਸ਼ਿਆਰਪੁਰ, 3 ਅਪ੍ਰੈਲ (ਸਤਵਿੰਦਰ ਸਿੰਘ) – ਭਾਰਤ ਜਗਾਓ ਅੰਦੋਲਨ ਵਲੋਂ ਪਿੰਡ ਤਖਣੀ ਦੇ ਇਕ ਹਿੱਸੇ ਦੀ ਅਬਾਦੀ ਵਿਚ ਪਾਇਪ ਲਾਇਨ ਪਾਉਣ ਦੇ ਬਾਵਜੂਦ ਪੀਣ ਵਾਲਾ ਪਾਣੀ ਨਾ ਮੁਹਈਆ ਹੋਣ ਅਤੇ ਲੋਕਾਂ ਵਲੋਂ ਚੌਅ ਦੀਆਂ ਸੀਰਾਂ ਦਾ ਗੰਦਾ ਪ੍ਰਦੂਸ਼ਤ ਪਾਣੀ ਪੀਅ ਕੇ ਅਜ਼ਾਦੀ ਦੇ 68 ਸਾਲ ਬਾਅਦ …
Read More »ਗੁੱਡ ਫਰਾਈ ਡੇਅ ਸਬੰਧੀ ਸੋਭਾ ਯਾਤਰਾ ਕੱਢੀ ਗਈ
ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਗੁੱਡ ਫਰਾਈ ਡੇਅ ਸਬੰਧੀ ਸੋਭਾ ਯਾਤਰਾ ਬੇਰੀਗੇਟ ਤੋਂ ਡੈਂਮ ਗੰਜ ਸਥਿਤ ਜੈਸੀਮਾਨ ਤੱਕ ਸ਼ਰਧਾ ਦੇ ਨਾਲ ਫਾਦਰ ਵਰਕੀ ਪੈਰੀਸ ਪ੍ਰੀਮਟ ਦੀ ਅਗਵਾਈ ਵਿੱਚ ਕੱਢੀ ਗਈ। ਇਸ ਮੋਕੇ ਫਾਦਰ ਵਰਕੀ ਪੈਰੀਸ ਪ੍ਰੀਮਟ ਨੇ ਕਿਹਾ ਕਿ ਗੁੱਡ ਫਰਾਈਡੇ ਦੇ ਅਰਥਾਤ ਪ੍ਰਭੂ ਯਿਸੂ ਮਸੀਹ ਦੇ ਸਲੀਬ ਉਤੇ ਸਾਰੀ ਦੁਨੀਆਂ ਲਈ ਆਪਣੀ ਜਾਨ ਨੂੰ ਕੁਰਬਾਨ ਕੀਤਾ ਸੀ। …
Read More »ਮਾਮਲਾ ਐਸ.ਸੀ ਵਿਦਿਆਥੀਆਂ ਤੇ ਲਾਠੀਚਾਜ ਦਾ-ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਮੁਅਤਲ ਕਰਨ ਦੀ ਕੀਤੀ ਮੰਗ
ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪਿਛਲੇ ਦਿਨੀ ਨਵਾਂ ਸਹਿਰ ਵਿੱਖੇ ਡੀ ਸੀ ਨੂੰ ਅਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਦੇਣ ਗਏ ਐਸ.ਸੀ ਵਿਦਿਆਰਥੀਆਂ ਉਪਰ ਪੁਲਸ ਵੱਲੋਂ ਲਾਠੀਚਾਰਜ ਕਰਕੇ ਤੁਸ਼ਦਰ ਢਾਹਿਆ ਗਿਆ ਸੀ। ਉਸ ਸੰਬਧੀ ਵਿੱਚ ਭਾਰਤੀਆ ਵਾਲਮੀਕਿ ਯੂਥ ਸੈਨਾ ਨੇ ਪੁਲਿਸ ਖਿਲਾਫ ਮੋਰਚਾ ਖੋਲਿਆ ਹੈ।ਅੱਜ ਸੰਸਥਾ ਦੇ ਪ੍ਰਦੇਸ਼ ਚੇਅਰਮੈਨ ਡਾ ਵਿਜੈ ਕੁਮਾਰ ਦੀ ਅਗਵਾਈ ਵਿੱਚ ਐਸ.ਸੀ./ਐਸ.ਟੀ ਕਮੀਸ਼ਨ ਭਾਰਤ ਸਰਕਾਰ …
Read More »ਕੂੜਾ ਕਰਕਟ ਢੋਣ ਲਈ ਟ੍ਰੈਕਟਰ ਟਰਾਲੀਆਂ ਦੀ ਥਾਂ ‘ਤੇ ਟਰੱਕਾਂ ਦੀ ਵਰਤੋਂ ਕੀਤੀ ਜਾਵੇ- ਮੰਚ
ਅੰਮ੍ਰਿਤਸਰ, 3 ਅਪ੍ਰੈਲ (ਸੁਖਬੀਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਮੁੱਖ-ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਨਗਰ ਨਿਗਮ ਅੰਮ੍ਰਿਤਸਰ ਦੇ ਮੇਅਰ ਸ੍ਰੀ ਬਖ਼ਸ਼ੀ ਰਾਮ ਅਰੋੜਾ ਨੂੰ ਹਦਾਇਤ ਕੀਤੀ ਜਾਵੇ ਨਗਰ ਨਿਗਮ ਕੂੜਾ ਕਰਕਟ ਢੋਣ ਲਈ ਟ੍ਰੈਕਟਰ ਟਰਾਲੀਆਂ ਖ੍ਰੀਦਣ ਦੀ ਥਾਂ ‘ਤੇ ਭਾਰਤ ਸਮੇਤ ਸਾਰੀ ਦੁਨੀਆਂ ਵਿਚ ਕੂੜਾ …
Read More »ਦਿੱਲੀ ਦੇ ਸਮੂਹ ਗੁਰਧਾਮਾਂ ਦੀ ਕਾਰਸੇਵਾ ਬਾਬਾ ਬਚਨ ਸਿੰਘ ਵੱਲੋਂ ਹੀ ਕਰਵਾਈ ਜਾਵੇਗੀ – ਜੀ.ਕੇ
ਨਵੀਂ ਦਿੱਲੀ, 3 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਦਾ ਪੁਰਬ ਗੁਰਦੁਆਰਾ ਬਾਲਾ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਾਏ ਸਿੰਘ ਜੀ, ਭਾਈ ਅਪਾਰਦੀਪ ਸਿੰਘ ਜੀ ਯੂ.ਕੇ, ਦਿੱਲੀ ਕਮੇਟੀ ਦੇ ਹਜ਼ੂਰੀ ਰਾਗੀ ਜਥੇ ਭਾਈ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ: ਸੈਕੰ: ਪਬਲਿਕ ਸਕੂਲ ਸੁਲਤਾਨਵਿੰਡ ਲਿੰਕ ਰੋਡ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ
ਅੰਮ੍ਰਿਤਸਰ, 3 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੁਲਤਾਨਵਿੰਡ ਲਿੰਕ ਰੋਡ ਵਿਖੇ ਛੇਵੀਂ ਤੋਂ ਅੱਠਵੀ ਤੇ ਗਿਆਰਵੀਂ ਜਮਾਤ ਤੱਕ ਦਾ ਸਲਾਨਾ ਇਨਾਮ ਵੰਡ ਸਮਾਰੋਹ ਮਨਾਇਆ ਗਿਆ।ਇਸ ਮੌਕੇ ਤੇ ਸਕੂਲ ਦੇ ਮੈਂਬਰ ਇੰਚਾਰਜ਼ ਸ੍ਰ. ਗੁਰਿੰਦਰ ਸਿੰਘ ਚਾਵਲਾ ਹਾਜ਼ਰ ਹੋਏ ਅਤੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤੇ ਸਰਟੀਫਿਕੇਟ ਦਿਤੇ ਗਏ।ਸ੍ਰ. …
Read More »
Punjab Post Daily Online Newspaper & Print Media