ਅੰਮ੍ਰਿਤਸਰ, 30 ਮਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਵਧੀਆ ਇੰਜੀਨੀਅਰਿੰਗ ਅਤੇ ਡਿਜਾਇਨ ਹੁਨਰ ਦੀ ਉਦਾਹਰਣ ਦਿੰਦੇ ਹੋਏ ਗਲੋਬਲ ਇੰਸਟੀਚਿਊਟ ਅੰਮ੍ਰਿਤਸਰ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਆਖਰੀ ਸਾਲ ਦੇ ਵਿਦਿਆਥੀਆਂ ਨੇ ਕਬਾੜ ਦੀ ਵਰਤ ਨਾਲ ਇਕ ਸ਼ਾਨਦਾਰ ‘ਵੰਡਰ ਬਾਈਕ’ ਤਿਆਰ ਕੀਤੀ। ਇੰਸਟੀਚਿਊਟ ਦੇੇ 9-ਮੈਬਰੀ ਵਿਦਿਆਰਥੀਆਂ ਦੀ ਟੀਮ ਨੇ ‘ਗੋਲਡ ਫਿੰਗਰ’ ਪ੍ਰੋਜੈਕਟ ਦੇ ਅੰਤਰਗਤ ਇਹ ਬਾਈਕ ਬਣਾਇਆ। ਗਲੋਬਲ ਇੰਸਟੀਚਿਊਟ ਦੇ ਚੇਅਰਮੈਨ …
Read More »Monthly Archives: May 2015
ਡੀ.ਪੀ.ਐਸ ਸਕੂਲ ਦੇ ਮਧੁਰ, ਜਾਇਨਾਪ੍ਰੀਤ ਤੇ ਰਾਵੀ ਸਰਵਸਰੇਸ਼ਠ ਖਿਡਾਰੀ ਐਲਾਨੇ ਗਏ
ਅੰਮ੍ਰਿਤਸਰ, 30 ਮਈ (ਜਗਦੀਪ ਸਿੰਘ ਸੱਗੂ) – ਦਿੱਲੀ ਪਬਲਿਕ ਸਕੂਲ ਦੇ ਸਫਲ ਅਤੇ ਜੇਤੂ ਖਿਡਾਰੀਆਂ ਅਤੇ ਵਿਦਿਆਰਥੀਆਂ ਲਈ ਅੱਜ ਦਾ ਦਿਨ ਅਨਮੋਲ ਸੀ ਜੱਦਕਿ ਉਨ੍ਹਾਂ ਦੀ ਪ੍ਰਤਿਭਾ ਅਤੇ ਕੁਸ਼ਲਤਾ ਨੂੰ ਸਕੂਲ ਵੱਲੋ ਸਪੈਕਟਰ ਅਵਾਰਡ ਸਮਾਰੋਹ ਵਿਚ ਮਾਨ ਮਿਲਿਆ।ਇਸ ਸ਼ਾਨਦਾਰ ਪ੍ਰੋਗਰਾਮ ਵਿਚ ਡੀ.ਪੀ.ਐਸ. ਦੇ ਲਗਭਗ 171-ਖਿਡਾਰੀਆਂ ਅਤੇ ਹੋਰ ਖੇਤਰਾਂ ਵਿਚ ਕੁਸ਼ਲ ਖਿਡਾਰੀਆਂ ਨੂੰ ਖਾਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜਿਸ ਵਿਚ ਗਾਈਕੀ …
Read More »ਡੀ.ਏ.ਵੀ ਪਬਲਿਕ ਸਕੂਲ ‘ਚ ਅਧਿਆਪਕ ਸਮੱਰਥਾ ਨਿਰਮਾਣ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 30 ਮਈ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿਚ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਵਿਸ਼ਿਆਂ ਵਿੱਚ ਅਧਿਆਪਕਾਂ ਲਈ ਦੋ ਰੋਜ਼ਾ ਸਮੱਰਥਾ ਨਿਰਮਾਣ ਵਰਕਸ਼ਾਪ ਦਾ ਆਯੋਜਨ ਗਿਆ ਜੋ ਡੀ.ਏ.ਵੀ.ਸੀ.ਏ.ਈ. ਖੇਤਰੀ ਟ੍ਰੇਨਿੰਗ ਸੈਂਟਰ (ਅੰਮ੍ਰਿਤਸਰ ਜ਼ੋਨ) ਵੱਲੋਂ ਕਰਵਾਇਆ ਗਿਆ।ਨੌਵੀਂ ਅਤੇ ਦਸਵੀਂ ਜਮਾਤ ਦੇ ਅਧਿਆਪਕਾਂ ਲਈ ਇਹ ਂਓਰੀਐਂਟੇਸ਼ਨ ਕਮ ਇੰਟਰੈਕਟਿਵ ਮੀਟਂ ਕਰਵਾਈ ਗਈ ਜਿਸ ਦਾ ਉਦੇਸ਼ ਸਿਖੱਣਸ਼ਸਿਖਾਉਣ ਦੀ ਪ੍ਰਕ੍ਰਿਆ ਵਿੱਚ …
Read More »ਗੁਣਵੱਤਾ ਸਿੱਖਿਆ ਲਈ ਡੀ.ਏ.ਵੀ. ਸਕੂਲ ਵੱਲੋ ਪਹਿਲਾ ਅਤੇ ਵਿਸ਼ੇਸ਼ ਉਪਰਾਲਾ
ਬਠਿੰਡਾ, 30 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਆਰ. ਬੀ. ਡੀ. ਏ.ਵੀ. ਪਬਲਿਕ ਸਕੂਲ ਸਿੱਖਿਆ ਦਾ ਮਿਆਰ ਉੱਚਾ ਕਰਨ ਲਈ ਅਤੇ ਸਿੱਖਿਆ ਵਿੱਚ ਗੁਣਵੱਤਾ ਲਿਆਉਣ ਲਈ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ।ਸਕੂਲ ਵੱਲੋਂ ਬੱਚਿਆਂ ਦੇ ਮਾਂ-ਬਾਪ ਨਾਲ ਇਸ ਵਿਸ਼ੇ ਤੇ ਸੈਮੀਨਾਰ ਕੀਤਾ ਗਿਆ।ਜਿਸ ਵਿੱਚ ਇਹ ਜਾਣਕਾਰੀ ਦਿੱਤੀ ਗਈ ਕਿ ਮਾਤਾ-ਪਿਤਾ ਕਿਸ ਤਰ੍ਹਾਂ ਅਪਣੇ ਬੱਚਿਆਂ ਦੀ ਪੜਾ੍ਹਈ ਦੇ ਪੱਧਰ ਨੂੰ …
Read More »ਸੁਸਾਇਟੀ ਨੇ ਗਰੀਬ ਤੇ ਜਰੂਰਤਮੰਦ ਬੱਚਿਆਂ ਲਈ ਖੋਲਿਆ ਇਵਨਿੰਗ ਸਕੂਲ
ਬਠਿੰਡਾ, 30 ਮਈ (ਅਵਤਾਰ ਸਿੰਘ ਕੈਂਥ/ਅੰਗਰੇਜ਼ ਸਿੰਘ ਵਿੱਕੀ) – ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ:) ਵੱਲੋ ਸਥਾਨਕ ਦਾਣਾ ਮੰਡੀ ਰੋਡ ਸਥਿਤ ਸ਼ਹੀਦ ਜਰਨੈਲ ਸਿੰਘ ਯਾਦਗਾਰੀ ਪਾਰਕ ਵਿਖੇ ਗਰੀਬ ਅਤੇ ਜਰੂਰਤਮੰਦ ਬੱਚਿਆਂ ਲਈ ਈਵਨਿੰਗ ਸਕੂਲ ਖੋਲਿਆ ਗਿਆ।ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਦੱਸਿਆ ਕਿ ਇਹ ਉਪਰਾਲਾ ਉਨਾਂ ਝੋਗੀਆਂ ਝੋਪੜੀਆਂ ਵਿੱਚ ਰਹਿਣ ਵਾਲੇ ਜਾਂ ਗਰੀਬ ਬੱਚਿਆਂ …
Read More »ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਵਿਸ਼ਵ ਤੰਬਾਕੂ ਵਿਰੋਧੀ ਦਿਵਸ’ ਮਨਾਇਆ
ਬਠਿੰਡਾ, 30 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ, ਮੁਕਤਸਰ ਰੋਡ, ਬਠਿੰਡਾ ਵਿਖੇ ‘ਵਿਸ਼ਵ ਤੰਬਾਕੂ ਵਿਰੋਧੀ ਦਿਵਸ’ ਦੇ ਸੰਬੰਧ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦਾ ਮੁੱਖ ਮੰਤਵ ਇਸ ਦਿਹਾੜੇ ਦੀ ਮਹੱਤਤਾ ਨੂੰ ਉਜਾਗਰ ਕਰਨ ਦੇ ਨਾਲ-ਨਾਲ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਸੰਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਵਾਉਣਾ ਸੀ।ਸੰਸਥਾ ਦੇ ਪੁਰਾਣੇ ਵਿਦਿਆਰਥੀ ਪ੍ਰਦੀਪ …
Read More »ਸ੍ਰੀ ਪਰਮਿੰਦਰ ਸਿੰਘ ਸੋਢੀ ਦਾ ਵਿਸ਼ੇਸ਼ ਅੰਕ ਜਾਰੀ
ਜਪਾਨੀ ਪੰਜਾਬੀ ਸਾਹਿਤਕਾਰ ਵਜੋਂ ਜਾਣਿਆ ਜਾਂਦਾ ਹੈ ਪਰਮਿੰਦਰ ਸਿੰਘ ਸੋਢੀ ਬਟਾਲਾ, 30 ਮਈ (ਨਰਿੰਦਰ ਬਰਨਾਲ) – ਅਜ ਬਟਾਲਾ ਦੇ ਸਾਹਿਤਕਾਰਾਂ ਅਤੇ ਵਿਦਵਾਨਾਂ ਵੱਲੋਂ ਪੰਜਾਬੀ ਦੇ ਮਸ਼ਹੂਰ ਤੇ ਜਾਣੇ ਪਹਿਚਾਣੇ ਪਰਚੇ ‘ਅਮਲਤਾਸ’ ਦਾ ਪਰਮਿੰਦਰ ਸੋਢੀ ਵਿਸ਼ੇਸ਼ ਅੰਕ ਜਾਰੀ ਕੀਤਾ ਗਿਆ। ਪਰਮਿੰਦਰ ਸੋਢੀ ਇਕ ਜਾਪਾਨੀ ਪੰਜਾਬੀ ਸਾਹਿਤਕਾਰ ਹੈ ਜਿਸ ਨੇ ਪੰਜਾਬੀ ਸਾਹਿਤ ਨੂੰ ਆਪਣੀਆਂ ਮੌਲਿਕ, ਸੰਪਾਦਿਤ ਅਤੇ ਅਨੁਵਾਦਿਤ ਰਚਨਾਵਾਂ ਨਾਲ ਅਮੀਰ ਕੀਤਾ …
Read More »ਪੀ. ਟੀ. ਆਈ ਸਿਕੰਦਰਜੀਤ ਸਿੰਘ ਸੈਣੀ ਸੇਵਾ ਮੁਕਤ
ਬਟਾਲਾ, 30 ਮਈ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਿੱਚ ਖੇਡਾਂ ਵਿੱਚ ਦਿਲਚਸਪੀ ਲੈਣ ਤੇ ਵਿਦਿਆਰਥੀਆਂ ਵਿੱਚ ਖੇਡਾਂ ਪ੍ਰਤੀ ਪਿਆਰ ਦੀ ਭਾਵਨਾ ਪੈਦਾ ਕਰਨ ਵਾਲੇ ਸ੍ਰੀ ਸਿਕੰਦਰਜੀਤ ਸਿੰਘ ਆਪਣੀ ੫੮ ਸਾਲ ਦੀ ਬੇਦਾਗ ਸੇਵਾ ਕਰਨ ਤੋ ਬਾਅਦ ਸੇਵਾ ਮੁਕਤ ਹੋ ਗਏ ਹਨ।ਸਰਕਾਰੀ ਮਿਡਲ ਸਕੂਲ ਜੋਗੀ ਚੀਮਾਂ (ਗੁਰਦਾਸਪੁਰ) ਤੋ ਸੇਵਾ ਸ਼ੁਰੂ ਕੀਤੀ ਤੇ ਫਿਰ ਸਰਕਾਰੀ ਮਿਡਲ ਸਕੂਲ ਠੀਕਰੀਵਾਲ ਵਿਖੇ ਪੀ ਟੀ ਆਈ …
Read More »ਐਸ.ਕੇ.ਡੀ.ਖਾਲਸਾ ਸੀਨੀ: ਸੈਕੰ: ਸਕੂਲ ਤੁੱਗਲਵਾਲਾ ਦੇ ਵਿੱਦਿਆਰਥੀਆਂ ਦਸਵੀਂ ਦੇ ਨਤੀਜ਼ਿਆਂ ‘ਚ ਮਾਰੀਆਂ ਮੱਲਾਂ
ਬਟਾਲਾ, 30 ਮਈ (ਨਰਿੰਦਰ ਬਰਨਾਲ) – ਐਸ.ਕੇ.ਡੀ.ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੁੱਗਲਵਾਲਾ ਦੇ ਵਿੱਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜ਼ਿਆਂ ਵਿੱਚ ਪਿੱਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੱਲਾਂ ਮਾਰੀਆਂ ਹਨ ।ਇਸ ਸਕੂਲ ਦੀ ਵਿੱਦਿਆਰਥਣ ਗੁਲਸ਼ਨਪ੍ਰੀਤ ਕੌਰ ਪੁੱਤਰੀ ਸੰਤੋਖ ਸਿੰਘ ਤੁਗਲਵਾਲਾ ਨੇ 650 ਵਿੱਚੋਂ 628 ਅੰਕ (97%)ਪ੍ਰਾਪਤ ਕਰਕੇ ਪੰਜਾਬ ਭਰ ਵਿੱਚੋਂ 19ਵਾਂ ਅਤੇ ਜਿਲ੍ਹਾ ਗੁਰਦਾਸਪੁਰ ਵਿੱਚੋਂ …
Read More »ਨੌਸ਼ਿਹਰਾ ਮੱਝਾ ਸਿੰਘ ਸਰਕਾਰੀ ਸਕੂਲ ਦਾ ਦਸਵੀਂ ਦਾ ਨਤੀਜ਼ਾ 100 ਫੀਸਦ ਰਿਹਾ
ਬਟਾਲਾ, 30 ਮਈ (ਨਰਿੰਦਰ ਬਰਨਾਲ) – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਬੀਤੇ ਦਿਨੀ ਐਲਾਨੇ ਗਏ ਬੋਰਡ ਦੇ ਦਸਵੀ ਦੇ ਨਤੀਜਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਸਿਰਾਮੱਝਾ ਸਿੰਘ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਪ੍ਰਿੰਸੀਪਲ ਸ੍ਰੀ ਮਤੀ ਪਰਮਜੀਤ ਕੌਰ ਨੇ ਦੱਸਿਆ ਕਿ ਸਕੂਲ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ ਹੈ।ਇਸ ਨਤੀਜੇ ਵਿੱਚ ਪਹਿਲੀ ਪੁਜੀਸ਼ਨ ਨਿਮਰਤਾ ਕੌਰ, ਦੂਜੀ ਪੁਜ਼ੀਸ਼ਨ ਮਨਪ੍ਰੀਤ ਰਾਜ ਅਤੇ ਤੀਸਰਾ ਸਥਾਨ …
Read More »
Punjab Post Daily Online Newspaper & Print Media