Wednesday, November 25, 2026

Daily Archives: June 5, 2015

ਅੰਮ੍ਰਿਤਧਾਰੀ ਬੱਚੇ ਦੀ ਮਾਰਕੁਟਾਈ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਮੰਗ

ਜੰਡਿਆਲਾ ਗੁਰੂ, 5 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਬੀਤੇ ਦਿਨੀਂ ਪਿੰਡ ਧਾਰੜ ਦੇ ਵਸਨੀਕਾਂ ਵਲੋਂ ਪੁਲਿਸ ਚੋਂਕੀ ਜੰਡਿਆਲਾ ਗੁਰੂ ਦਰਖਾਸਤ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ ਕਿ ਜਦੋਂ ਉਹ ਦਿਹਾੜੀਦਾਰ ਮਜਦੂਰ ਕੰਮਾਂ ਕਾਰਾਂ ਤੇ ਚਲੇ ਕਾਂਦੇ ਹਨ ਤਾਂ ਪਿੰਡ ਦੇ ਕੁਝ ਨਸ਼ੇੜੀ ਲੜਕੇ ਘਰਾਂ ਵਿੱਚ ਇਕੱਲੀਆਂ ਅੋਰਤਾਂ ਅਤੇ ਸਕੂਲ ਜਾਂਦੀਆਂ ਲੜਕੀਆਂ ਨਾਲ ਛੇੜਛਾੜ ਕਰਦੇ ਹਨ।ਅੱਜ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਸ਼ੇਸ਼ ਭਾਸ਼ਣ ਦਾ ਆਯੋਜਨ

ਅੰਮ੍ਰਿਤਸਰ, 5 ਜੂਨ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਲੇਸਮੈਂਟ ਵਿਭਾਗ ਵੱਲੋ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਕਾਰਪੋਰੇਟ ਜਗਤ ਵਿਚ ਨੌਕਰੀਆਂ ਦੀਆਂ ਸੰਭਾਵਨਾਵਾਂ ਵਿਸ਼ੇ ਤੇ ਵਿਸ਼ੇਸ਼ ਭਾਸ਼ਣ ਦਾ ਅੰਯੋਜਨ ਕੀਤਾ ਗਿਆ। ਸੈਪ ਯੂਨੀਵਰਸਿਟੀ ਐਂਲਾਈਸ, ਗੁੜਗਾਂਓ ਦੇ ਮੁਖੀ ਸ੍ਰੀ ਰਾਹੁਲ ਸਚਦੇਵ ਨੇ ਇਹ ਭਾਸ਼ਣ ਦਿੱਤਾ। ਵੱਖ ਵੱਖ ਯੂਨੀਵਰਸਿਟੀ ਦੇ ਵਿਭਾਗਾਂ ਦੇ ਵਿਦਿਆਰਥੀਆਂ ਤੋ ਇਲਾਵਾ ਯੂਨੀਵਰਸਿਟੀ ਨਾਲ ਸਬੰਧਤ ਰੀਜ਼ਨਲ ਕੈਂਪਸਾਂ …

Read More »

ਆਲ ਇੰਡੀਆ ਸਰਵਿਸਜ਼ ਪ੍ਰੀ-ਐਗਜ਼ਾਮੀਨੇਸ਼ਨਜ਼ ਟ੍ਰੇਨਿੰਗ ਸੈਟਰ ਦੇ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਉਪਲੱਬਧੀਆਂ

ਅੰਮ੍ਰਿਤਸਰ, 5 ਜੂਨ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਆਲ ਇੰਡੀਆ ਸਰਵਿਸਜ਼ ਪ੍ਰੀ-ਐਗਜ਼ਾਮੀਨੇਸ਼ਨਜ਼ ਟ੍ਰੇਨਿੰਗ ਸੈਟਂਰ ਅਤੇ ਸੈਟਰ ਆਫ ਪ੍ਰੈਪਰੇਸ਼ਨ ਫਾਰ ਕੰਪੀਟੇਟਿਵ ਐਗਜ਼ਾਮੀਨੇਸ਼ਨਜ਼ ਦੇ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰੀਖਿਆਵਾਂ ਪਾਸ ਕਰਕੇ ਵਿਸ਼ੇਸ਼ ਉਪਲੱਭਧੀਆਂ ਪ੍ਰਾਪਤ ਕੀਤੀਆਂ ਹਨ। ਸੈਂਟਰ ਦੇ ਡਾਇਰੈਕਟਰ, ਪ੍ਰੋਫੈਸਰ ਸੁਧਾ ਜਤਿੰਦਰ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਵਿਚ ਸੌਰਭ ਨੰਦਾ ਨੇ ਪੀ.ਸੀ.ਐਸ (ਜੂਡੀਸ਼ੀਅਲ) ਦੀ ਮੁਢਲੀ ਪ੍ਰੀਖਿਆ ਨਵਜੋਤ ਸਿੰਘ …

Read More »

World Environment Day Celebrated at Global Institutes

Amritsar, June 5 (Punjab Post Bureau) – World Environment Day was celebrated at Global Institutes, Amritsar on 5th June, 2015 to promote awareness among students on the importance of preserving our biodiversity, the need to identify problems related to the environment and ways to take corrective action. The faculty and the students started the day by taking an environment protection …

Read More »

ਕਾਂਗਰਸ ਪਾਰਟੀ ਅਤੇ ਜੰਮੂ ਸਰਕਾਰ ਖਿਲਾਫ ਦਿੱਲੀ ਕਮੇਟੀ ਨੇ ਕੀਤਾ ਰੋਸ਼ ਮੁਜ਼ਾਹਰਾ

ਦਿੱਲੀ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਕੀਤਾ ਗਿਆ ਜਲ ਤੋਪਾਂ ਦਾ ਇਸਤੇਮਾਲ ਨਵੀਂ ਦਿੱਲੀ, 5 ਜੂਨ ( ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸਿੱਖਾਂ ਦੇ ਜਮੁਹਰੀ ਹੱਕਾਂ ‘ਤੇ ਸਰਕਾਰਾ ਤੇ ਐਜੰਸੀਆਂ ਵੱਲੋਂ ਡਾਕਾ ਮਾਰਨ ਦੇ ਖਿਲਾਫ ਜ਼ੋਰਦਾਰ ਦੋ ਰੋਸ਼ ਪ੍ਰਦਰਸ਼ਨ ਕਰਦੇ ਹੋਏ ਮੰਗ ਪੱਤਰ ਵੀ ਸਬੰਧਿਤ ਜਥੇਬੰਦੀਆਂ ਨੂੰ ਦਿੱਤੇ ਗਏ। ਕਮੇਟੀ ਦੇ ਕਾਰਜਕਾਰੀ …

Read More »

ਡਿਪਟੀ ਕਮਿਸ਼ਨਰ ਵੱਲੋਂ ਸ਼ਿਵ ਬਟਾਲਵੀ ਆਡੀਟੋਰੀਅਮ ਦੇ ਚੱਲ ਰਹੇ ਕੰਮ ਦਾ ਜ਼ਾਇਜਾ

30 ਜੂਨ ਤੱਕ ਸ਼ਿਵ ਆਡੀਟੋਰੀਅਮ ਦੇ ਮੁਰੰਮਤ ਕਾਰਜਾਂ ਨੂੰ ਮੁਕੰਮਲ ਕਰਨ ਦੀ ਹਦਾਇਤ ਬਟਾਲਾ, 5 ਜੂਨ (ਨਰਿੰਦਰ ਬਰਨਾਲ) – ਬਿਰਹਾ ਦੇ ਸੁਲਤਾਨ ਤੇ ਪ੍ਰਸਿੱਧ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਬਟਾਲਾ ਸ਼ਹਿਰ ‘ਚ ਬਣੇ ਸ਼ਿਵ ਆਡੀਟੋਰੀਅਮ ਦੀ ਮੁਰੰਮਤ ਦਾ ਕੰਮ ਆਪਣੇ ਅਖੀਰਲੇ ਪੜ੍ਹਾਅ ‘ਚ ਪਹੁੰਚ ਗਿਆ ਹੈ ਅਤੇ ਇਸ ਮਹੀਨੇ ਦੇ ਅਖੀਰ ਤੱਕ ਆਡੀਟੋਰੀਅਮ ਦਾ ਕੰਮ ਮੁਕੰਮਲ ਹੋ …

Read More »

ਵਿਧਾਇਕ ਮਨਜੀਤ ਸਿੰਘ ਮੰਨਾ ਦੀ ਅਗਵਾਈ ‘ਚ ਲਗਾਇਆ ਬਾਬਾ ਬਕਾਲਾ ਵਿਖੇ ਕੈਂਸਰ ਰੋਕੂ ਕੈਂਪ

ਰਈਆ, 4 ਜੂਨ (ਬਲਵਿੰਦਰ ਸਿੰਘ) – ਬਾਬਾ ਬਕਾਲਾ ਸਾਹਿਬ ਵਿਖੇ ਕੈਂਸਰ ਰੋਕੂ ਕੈਂਪ ਲਗਾਇਆ ਗਿਆ।ਇਸ ਮੌਕੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਮਨਜੀਤ ਸਿੰਘ ਮੰਨਾ ਨੇ ਦੱਸਿਆ ਕਿ ਇਹ ਕੈਂਪ ਗਰੀਬਾਂ ਵਾਸਤੇ ਲਗਾਇਆ ਗਿਆ ਜਿਸ ਵਿੱਚ ਚੈੱਕਅੱਪ ਅਤੇ ਦਵਾਈਆਂ ਫਰੀ ਦਿੱਤੀਆਂ ਜਾਣਗੀਆਂ ਅਤੇ ਆਉਣ ਵਾਲੇ ਸਮੇਂ ਵਿੱਚ ਜੋ ਲੋਕਾਂ ਨੂੰ ਕੈਂਸਰ ਦੇ ਰੋਗ ਤੋਂ ਬਚਾਇਆ ਜਾ ਸਕੇ।ਇਸ ਕੈਂਪ ਵਿੱਚ ਮਾਹਿਰ …

Read More »

ਪਠਾਨਕੋਟ ਦੀਆਂ ਗਲੀਆਂ ਨਾਲੀਆਂ ਦੀ ਨਵ-ਉਸਾਰੀ ਅਤੇ ਮੁਰੰਮਤ ‘ਤੇ ਖਰਚ ਕੀਤੇ 869.96 ਲੱਖ

ਪਠਾਨਕੋਟ, 4 ਜੂਨ (ਪ.ਪ) – ਪੰਜਾਬ ਸਰਕਾਰ ਵੱਲੋਂ ਪਠਾਨਕੋਟ ਦੀਆਂ ਗਲੀਆਂ ਨਾਲੀਆਂ ਦੀ ਨਵ-ਉਸਾਰੀ ਅਤੇ ਮੁਰੰਮਤ ‘ਤੇ 869.96 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਜਿਸ ਵਿਚੋਂ 16.74 ਲੱਖ ਰੁਪਏ ਮੁਹੱਲਾ ਅਨੰਦਪੁਰ ਦੇ ਪੁਰਾਣੇ ਟਿਊਬਵੈਲ ਦੀ ਪਿਛਲੇ ਪਾਸੇ ਵਾਲੀ ਗਲੀ ਵਿੱਚ, 18.37 ਲੱਖ ਰੁਪਏ ਮੁਹੱਲਾ ਚਰਜੀਆਂ ਸ਼ਿਵ ਮੰਦਰ …

Read More »

ਦੁੱਧ ਉਤਪਾਦਨ ਸਬੰਧੀ ਜਾਗਰੂਕ ਕਰਨ ਲਈ ਪਿੰਡ ਭੀਮਪੁਰ ਵਿਖੇ ਇੱਕ ਰੋਜ਼ਾ ਦੁੱਧ ਉਤਪਾਦਕ ਜਾਗਰੂਕਤਾ ਕੈਂਪ

ਪਠਾਨਕੋਟ, 4 ਜੂਨ (ਪ.ਪ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸ. ਇੰਦਰਜੀਤ ਸਿੰਘ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੁੱਧ ਉਤਪਾਦਕਾਂ ਨੂੰ ਦੁੱਧ ਉਤਪਾਦਨ ਸਬੰਧੀ ਜਾਗਰੂਕ ਕਰਨ ਲਈ ਪਿੰਡ ਭੀਮਪੁਰ ਵਿਖੇ ਇੱਕ ਰੋਜ਼ਾ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਸ. ਹਰਦੀਪ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪਠਾਨਕੋਟ ਨੇ ਕੀਤਾ। ਇਸ ਕੈਂਪ ਵਿੱਚ ਹੋਰਨਾਂ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ. ਟੀ. ਰੋਡ ਦੀ ਹਰਸੀਰਤ ਨੇ ਜਿਤਿਆ ਗਤਕੇ ‘ਚ ਸੋਨ ਤਗਮਾ

ਅੰਮ੍ਰਿਤਸਰ, 4 ਜੂਨ (ਜਗਦੀਪ ਸਿੰਘ ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਦੀ +1 ਦੀ ਵਿਦਿਆਰਥਣ ਹਰਸੀਰਤ ਕੌਰ ਨੇ ਪਿਛਲੇ ਦਿਨੀ 29 ਮਈ ਤੋਂ 30 ਮਈ ਤੱਕ ਸੀਚੇਵਾਲ ਵਿਖੇ ਹੋਏ ‘ਚੌਥੇ ਨੈਸ਼ਨਲ ਗਤਕਾ ਕੈਂਪ’ ਵਿੱਚ ਅੰਡਰ 19 ਗੁਰੱਪ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ …

Read More »