Wednesday, November 25, 2026

Daily Archives: June 8, 2015

ਨੌਕਰ ਵੱਲੋ ਚੋਰੀ ਕੀਤਾ ਸਮਾਨ 4 ਐਲ. ਈ. ਡੀ ਅਤੇ ਇੱਕ ਏ.ਸੀ 24 ਘੰਟੇ ‘ਚ ਬਰਾਮਦ

ਅੰਮ੍ਰਿਤਸਰ, 7 ਜੂਨ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਸ੍ਰ. ਜਤਿੰਦਰ ਸਿੰਘ ਔਲਖ ਦੀਆਂ ਹਦਾਇਤਾਂ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਮੁੱਖ ਅਫਸਰ ਥਾਣਾ ਸਿਵਲ ਲਾਈਨ ਐਸ .ਆਈ ਨਿਸਾਨ ਸਿੰਘ ਇੰਚਾਰਜ ਚੌਕੀ ਰਣਜੀਤ ਐਵੀਨਿਊ ਨੂੰ ਉੇਸ ਵੇਲੇ ਭਾਰੀ ਸਫਲਤਾ ਮਿਲੀ ਮਜਦ ਮੁਕੱਦਮਾ ਨੰਬਰ 179 ਮਿਤੀ 6-6-15 ਜੁਰਮ 381,34 ਆਈ.ਪੀ ਐਸ ਥਾਣਾ ਸਿਵਲ ਲਾਈਨ ਜੋ ਮੁਦਈ ਰਾਜੇਸ ਕੁਮਾਰ ਵਾਸੀ ਅਜਾਦ ਨਗਰ ਪੁਤਲੀਘਰ ਮਾਲਕ ਡਿਜ਼ੀ …

Read More »

ਉਪਕਾਰ ਸੰਧੂ ਵਲੋਂ ਬਿਧੀਚੰਦ ਛੀਨਾ ਵਿਖੇ ਸੋਲਰ ਪਾਵਰ ਪਲਾਂਟ ਦਾ ਨਿਰੀਖਣ

ਪੰਜਾਬ ਵਿਚ ਸੋਲਰ ਪਲਾਂਟਾਂ ਤੋਂ ਪੈਦਾ ਹੋ ਰਹੀ ਹੈ 200 ਮੈਗਾਵਾਟ ਬਿਜਲੀ – ਉਪਕਾਰ ਸੰਧੂ ਅੰਮ੍ਰਿਤਸਰ, 7 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਬਿਜਲੀ ਦੀ ਵੱਧ ਰਹੀ ਮੰਗ ਦੀ ਪੂਰਤੀ ਲਈ ਪੰਜਾਬ ਸਰਕਾਰ ਵਲੋਂ 31 ਮਾਰਚ 2016 ਤਕ ਸੂਰਜੀ ਊਰਜਾ ਤੋਂ 500 ਮੈਗਾਵਾਟ ਬਿਜਲੀ ਪੈਦਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਹੁਣ ਤਕ ਪੰਜਾਬ ਵਿਚ ਲਾਏ ਗਏ ਸੋਲਰ ਪਾਵਰ …

Read More »

ਪੱਤਰਕਾਰ ਹਰਜੀਤ ਸਿੰਘ ਗਰੇਵਾਲ ਨੂੰ ਸਦਮਾ, ਸੱਸ ਦਾ ਦਿਹਾਂਤ

ਛੇਹਰਟਾ, 7 ਜੂਨ (ਪ.ਪ) – ਪੱਤਰਕਾਰ ਹਰਜੀਤ ਸਿੰਘ ਗਰੇਵਾਲ ਨੂੰ ਉਸ ਵੇਲੇ ਸਦਮਾ ਲੱਗਾ, ਜਦ ਉਨਾਂ ਦੀ ਸੱਸ ਸੁਰਜੀਤ ਕੌਰ (70) ਐਤਵਾਰ ਸਵੇਰੇ ਸੰਖੇਪ ਜਿਹੀ ਬਿਮਾਰੀ ਪਿੱਛੌਂ ਸਦੀਵੀ ਵਿਛੌੜਾ ਦੇ ਗਏ। ਇਸ ਦੁੱਖ ਦੀ ਘੜੀ ਵਿਚ ਦੁੱਖੀ ਪਰਿਵਾਰ ਨਾਲ ਗੁਰਦੇਵ ਸਿੰਘ, ਜੈਮਲ ਸਿੰਘ, ਜਵਾਹਰ ਸਿੰਘ, ਸਤਨਾਮ ਕੌਰ, ਸ਼ਭਨਮ, ਬਲਵਿੰਦਰ ਕੌਰ, ਰਜਵੰਤ ਕੌਰ, ਸੰਜੀਵ ਪੂੰਜ, ਬਿਕਰਮ ਗਿੱਲ, ਲਾਲੀ ਗਿੱਲ, ਅਮਨ ਮਾਹਲ, …

Read More »

ਮੰਤਰੀ ਜੋਸ਼ੀ ਨੇ ਕੀਤਾ ਮੈਡੀਕਲ ਕਾਲਜ ਵਿਖੇ 2 ਨਵੇਂ ਟਿਊਬਵੈਲਾਂ ਦਾ ਉਦਘਾਟਨ

ਮੈਡੀਕਲ ਕਾਲਜ ਤੋਂ ਨਵੇਂ ਪੌਦੇ ਲਗਾਉਣ ਦੀ ਕੀਤੀ ਸ਼ੁਰੂਆਤ ਅੰਮ੍ਰਿਤਸਰ, 7 ਜੂਨ (ਜਗਦੀਪ ਸਿੰਘ, ਗੁਰਚਰਨ ਸਿੰਘ) – ਸਥਾਨਕ ਸਰਕਾਰ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸੀ ਨੇ ਅੱਜ ਮੈਡੀਕਲ ਕਾਲਜ ਵਿਖੇ 45 ਲੱਖ ਦੀ ਲਾਗਤ ਨਾਲ ਤਿਆਰ 2 ਨਵੇਂ ਟਿਊਬਵੈਲਾਂ ਦਾ ਉਦਘਾਟਨ ਕੀਤਾ। ਇਹਨਾਂ ਟਿਊਬਵੈਲਾਂ ਦੇ ਲੱਗਣ ਨਾਲ ਜਿਥੇ ਕਿ ਮੈਡੀਕਲ ਕਾਲਜ ਵਿਖੇ ਪਾਣੀ ਦੀ ਕਿੱਲਤ ਦੀ ਸਮੱਸਿਆ …

Read More »

Anil Joshi met Hon’ble Finance Minster Sh. Arun Jaitley on IIM

Apprised of current position of IIM for Amritsar Amritsar, June 7 (Punjab Post Bureau) – Local Government, Medical Education & Research Minister Sh. Anil Joshi met Hon’ble Finance Minister of India Sh. Arun Jaitley and thanked him for approving IIM for Amritsar. Anil Joshi told Sh. Jaitley that people are very keen on setting up the IIM in Amritsar and …

Read More »

ਲੰਗਰ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਅਮ੍ਰਿੰਤਸਰ, 7 ਜੂਨ (ਗੁਰਚਰਨ ਸਿੰਘ) – ਸਥਾਨਕ ਭਾਈ ਲਾਲੋ ਜੀ ਨਗਰ ਦੇ ਇਲਾਕਾ ਨਿਵਾਸੀਆਂ ਵੱਲੋ ਅੱਜ ਅਲਫਾ ਵੱਨ ਨੇੜੇ ਜੀ:ਟੀ ਰੋਡ ਵਿਖੇ ਸ਼ਹੀਦੀ ਦਿਹਾੜਾ ਮਨਾਇਆ ਗਿਆ ਅਤੇ ਸੱਰਬਤ ਦੇ ਦੀ ਅਰਦਾਸ ਕੀਤੀ ਗਈ । ਇਸ ਉਪਰੰਤ ਗੁਰੂ ਕਾ ਲੰਗਰ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਇਸ ਮੌਕੇ ਠੇਕੇਦਾਰ ਗੁਰਮੀਤ ਸਿੰਘ, ਜਸਬੀਰ ਸਿੰਘ, ਗੁਰਜੀਤ ਸਿੰਘ ਸੋਖੀ, ਭੁਪਿੰਦਰ ਸਿੰਘ ਅਤੇ ਹੋਰ …

Read More »

ਬੀਬੀ ਮਹਿਕ ਰਾਜਪੂਤ ਜਿਲ੍ਹਾ ਕਾਂਗਰਸ ਕਮੇਟੀ ਦੀ ਸਕੱਤਰ ਬਣੀ

ਅੰਮ੍ਰਿਤਸਰ, 7 ਮਈ (ਗੁਰਪ੍ਰੀਤ ਸਿੰਘ) ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਐਡਵੋਕੇਟ ਰਾਜੀਵ ਭਗਤ ਵੱਲੋਂ ਬੀਬੀ ਮਹਿਕ ਰਾਜਪੂਤ ਨੂੰ ਉਨ੍ਹਾਂ ਦੇ ਗ੍ਰਹਿ ਕੋਟ ਮਿੱਤ ਸਿੰਘ ਪਿੰਡ ਸੁਲਤਾਨਵਿੰਡ ਵਿਖੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਜਿਲ੍ਹਾ ਕਾਂਗਰਸ ਕਮੇਟੀ ਦੀ ਸਕੱਤਰ ਨਿਯੁੱਕਤ ਕੀਤਾ ਗਿਆ। ਇਸ ਨਿਯੁੱਕਤੀ ਉਪਰੰਤ ਬੀਬੀ ਰਾਜਪੂਤ ਨੂੰ ਸਿਰੋਪਾ ਭੇਟ ਕਰਦਿਆਂ ਰਾਜੀਵ ਭਗਤ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਮਿਹਨਤੀ ਅਤੇ …

Read More »

ਬੀਬੀ ਗੁਲਸ਼ਨ ਨੇ ਕੀਤਾ ਕਰਮਗੜ੍ਹ ਸੱਤਰਾ ਵਿਖੇ ਨੰਨੀ ਛਾਂ ਸਿਲਾਈ ਸੈਂਟਰ ਦਾ ਉਦਘਾਟਨ

ਬਠਿੰਡਾ, 7 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬੀਬੀ ਹਰਸਿਮਰਤ ਕੌਰ ਬਾਦਲ ਕੈਬਨਿਟ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ 6 ਸਾਲ ਪਹਿਲਾਂ ਰੁੱਖ ਅਤੇ ਕੁੱਖ ਦੀ ਰਾਖੀ ਤਹਿਤ ਚਲਾਈ ਗਈ ਨੰਨੀ ਛਾਂ ਦੀ ਲੜੀ ਤਹਿਤ ਜਿੱਥੇ ਰੁੱਖਾਂ ਦੀ ਸੰਭਾਲ ਲਈ ਸਾਰਥਿਕ ਉਪਰਾਲਿਆਂ ਨੂੰ ਬੂਰ ਪੈ ਰਿਹਾ ਹੈ ਉੱਥੇ ਮਾਂ ਦੀ ਕੁੱਖ ਵਿੱਚ ਜਨਮ ਲੈਣ ਵਾਲੀਆਂ ਧੀਆਂ ਪ੍ਰਤੀ ਲੋਕਾਂ …

Read More »

 ਸਹਾਰਾ ਕਲੱਬ ਬਟਾਲਾ ਦੇ ਅਸ਼ੋਕ ਕੁਮਾਰ ਲੂਣਾ ਸਮਰ ਕੈਂਪ ਦੌਰਾਨ ਖਿਡਾਰੀਆਂ ਨੂੰ ਮਿਲੇ

ਸੰਸਾਰ ਪੱਧਰ ਤੇ ਇਹ ਕ੍ਰਿਕਟ ਖਿਡਾਰੀ ਬਟਾਲੇ ਦਾ ਨਾ ਚਮਕਾਉਣਗੇ- ਅਸ਼ੋਕ ਲੂਣਾ ਬਟਾਲਾ, 7  ਜੂਨ (ਨਰਿੰਦਰ ਬਰਨਾਲ ) – ਗੁਰਦਾਸਪੁਰ ਡ੍ਰਿਸਟਿਕ ਕ੍ਰਿਕਟ ਐੋਸ਼ੋਸੀਏਸਨ ਵੱਲੋ ਸਰਕਾਰੀ ਪਾਲਿਟੈਕਨਿਕ ਕਾਲਜ ਵਿਖੇ 1 ਜੂਨ ਤੋ 30 ਜੂਨ ਤੱਕ ਕ੍ਰਿਕਟ ਪ੍ਰੇਮੀਆਂ ਤੇ ਖਿਡਾਰੀਆਂ ਵਾਸਤੇ ਸਮਰ ਕੈਂਪ ਸ਼ੁਰੂ ਕੀਤਾ ਗਿਆ ਹੈ।ਇਸ ਕੈਂਪ ਵਿੱਚ ਹਾਜ਼ਰ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਸ਼ਹਿਰ ਦੀ ਪ੍ਰਮੱਖ ਸੰਸਥਾ ਸਹਾਰ ਕਲੱਬ ਬਟਾਲਾ …

Read More »

Gurjeet Aujla supports Amritsar Vikas Manch’s demand to provide land for IIM in Amritsar

Amritsar, Jun. 7 (Punjab Post Bureau) – President District Congress Committee Amritsar Rural Gurjeet Singh Aujla today joined the activists from Amritsar Vikas Manch for an awareness march conducted in Company Bagh. The activists demanded that government should provide land for setting up Indian Institute of Management (IIM) without wasting any more time.  A high-level Union government team visited Amritsar …

Read More »