Wednesday, November 25, 2026

Daily Archives: July 10, 2015

ਸਵੱਛ ਭਾਰਤ ਮਿਸ਼ਨ ਤਹਿਤ ”ਰੱਖੋ ਸਫ਼ਾਈ ਪਾਓ ਵਡਿਆਈ” ਪ੍ਰੋਗਰਾਮ ਦੀ ਸ਼ੁਰੂਆਤ ਹੋਈ

ਮੁੱਖ ਮੰਤਰੀ, ਜਥੇ: ਰਣੀਕੇ ਦੀ ਬਦੌਲਤ ਗਰੀਬ ਲਈ ਅਨੇਕਾਂ ਸਕੀਮਾਂ ਜਾਰੀ ਅੰਮ੍ਰਿਤਸਰ, 9 ਜੁਲਾਈ (ਗੁਰਚਰਨ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਪੰਜਾਬ ਦੇ ਗਰੀਬ ਪਰਿਵਾਰਾਂ ਦੀਆ ਸਮੱਸਿਆਵਾ ਨੂੰ ਸਮਝਦਿਆ ਪੰਜਾਬ ਦੇ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਦੇ ਉਚੇਚੇ ਯਤਨਾ ਸਦਕਾ ਪੰਜਾਬ ਦੇ ਸਰਹੱਦੀ ਹਲਕਾ ਅਟਾਰੀ ਅੰਦਰ ਸ਼ੁਰੂ ਕੀਤੇ ਗਏ ਸੰਗਤ ਦਰਸ਼ਨ ਪ੍ਰੋਗਰਾਮ ਤਹਿਤ ਗਰੀਬ …

Read More »

ਮੁੱਖ ਸਕੱਤਰ ਪੰਜਾਬ ਸਰਵੇਸ਼ ਕੌਸ਼ਲ ਵਲੋਂ 14 ਦੇ ਸਮਾਗਮ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ

ਸੁਮੱਚੇ ਪ੍ਰਬੰਧ ਸੁਚਾਰੂ ਢੰਗ ਨਾਲ ਕਰਨ ਦੀ ਕੀਤੀ ਹਦਾਇਤ ਮੈਰੀਟੋਰੀਅਸ ਸਕੂਲ ਤੇ ਸਲੱਮ ਏਰੀਆ ਡਿਸਪੈਂਸਰੀ ਦਾ ਕੀਤਾ ਦੌਰਾ ਅੰਮ੍ਰਿਤਸਰ, 9 ਜੁਲਾਈ (ਗੁਰਚਰਨ ਸਿੰਘ) – ਸ੍ਰੀ ਸਰਵੇਸ਼ ਕੌਸ਼ਲ ਮੁੱਖ ਸਕੱਤਰ ਪੰਜਾਬ ਵਲੋ 14 ਜੁਲਾਈ ਨੂੰ ਹੋਣ ਵਾਲੇ ਇਤਿਹਾਸਕ ਸਮਾਗਮ ਦੌਰਾਨ ਸ਼ਹਿਰ ਨੂੰ ਵਿਰਾਸਤੀ ਦਰਜਾ ਦੇਣ ਅਤੇ ਮੁੜ ਵਸੇਬਾ ਕੇਂਦਰ ਦੀ ਸ਼ੁਰੂਆਤ ਕਰਨ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਜਾ ਜਾਇਜ਼ਾ ਲੈਣ ਲਈ …

Read More »

ਘੱਟ ਗਿਣਤੀ ਕੌਮਾਂ ਦੀ ਤਰੱਕੀ ਲਈ ਉੱਚ ਸ਼ਿਖਿਆ ਜ਼ਰੂਰੀ – ਸਤਪਾਲ

ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦੇ ਨਾਲ ਕੀਤੀ ਮੁਲਾਕਾਤ ਨਵੀਂ ਦਿੱਲੀ, 9 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ ਨੇ ਇੱਕ ਵਫਦ ਦੇ ਨਾਲ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨਸ਼ੀਮ ਜੈਦੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿੱਚ ਜੈਦੀ ਨੂੰ ਮੁੱਖ ਚੋਣ ਕਮਿਸ਼ਨਰ ਬਣਨ ਤੇ ਵਧਾਈ ਦਿੰਦੇ …

Read More »

ਦਿੱਲੀ ਕਮੇਟੀ ਦੇ ਸਹਿਯੋਗ ਨਾਲ 550 ਲੋਕਾਂ ਨੂੰ ਵੰਡੇ ਮੁੱਫਤ ਚਸ਼ਮੇ

ਨਵੀਂ ਦਿੱਲੀ, 9 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਰਸ਼ਨ ਸਿੰਘ ਵੱਲੋਂ ਆਪਣੇ ਹੱਲਕੇ ਵਿੱਖੇ ਕਮੇਟੀ ਅਤੇ ਹੋਰ ਸੇਵਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਅੱਖਾਂ ਦੀ ਜਾਂਚ ਦਾ ਵਿਸ਼ਾਲ ਕੈਂਪ ਲਗਾਇਆ ਗਿਆ। ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਕਲਿਆਣਪੁਰੀ-11 ਬਲਾੱਕ, ਵਿੱਖੇ ਲਗਾਏ ਇਸ ਕੈਂਪ ਵਿੱਚ ਅੱਖਾਂ ਦੇ ਡਾੱਕਟਰਾਂ ਵੱਲੋਂ ਲਗਭਗ ਇੱਕ ਹਜ਼ਾਰ ਲੋਕਾਂ ਦੀ ਜਾਂਚ …

Read More »

ਦਿੱਲੀ ਕਮੇਟੀ ਵੱਲੋਂ ਅਰਥ ਭਰਪੂਰ ਜੀਵਣ ਜਿਉਣ ਦੇ ਢੰਗ ਬਾਰੇ ਕਰਵਾਇਆ ਗਿਆ ਸੈਮੀਨਾਰ

ਨਵੀਂ ਦਿੱਲੀ, 9 ਜੁਲਾਈ (ਅੰਮ੍ਰਿਤ ਲਾਲ ਮੰਨਣ) – ਇੰਟਨੈਸ਼ਨਲ ਸੈਂਟਰ ਫਾੱਰ ਸਿੱਖ ਸੱਟਡੀਜ ਵੱਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਵਿੱਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਰਥ ਭਰਪੂਰ ਜੀਵਣ ਜੀਉਣ ਦਾ ਢੰਗ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਜ਼ ਅਦਾਰੇ ਵੱਲੋਂ ਹਰ ਮਹੀਨੇ ਇੱਕ ਨਵੇਂ ਵਿਸ਼ੇ ਤੇ ਸੈਮੀਨਾਰ ਕਰਵਾਉਣ ਦੀ ਚਲਾਈ ਗਈ ਲੜ੍ਹੀ ਦੇ ਤਹਿਤ ਇਸ ਵਾਰ …

Read More »

CKDIMT MBA Students shines in Campus Placements by ICICI BANK

Amritsar, July 9 (Manjit Kaur) – 15 MBA students of CKD Institute of Management and Technology (CKDIMT) have got final selection in one of the leading corporate ICICI Bank as Senior Officer-Branch Banking. In a press conference held at CKDIMT today Mr. Charanjit Singh Chadha, President, CKD told the press correspondents  that ICICI Bank officials headed by Ms. Dilber Pandher, …

Read More »

ਐਂਟੀ ਡਰੱਗਜ਼ ਸੁਸਾਇਟੀ ਪੰਜਾਬ ਦੀ ਮੀਟਿੰਗ ਆਯੋਜਿਤ

ਸੰਦੌੜ, 9 ਜੁਲਾਈ, (ਹਰਮਿੰਦਰ ਸਿੰਘ ਭੱਟ) – ਐਂਟੀ ਡਰੱਗਜ਼ ਸੁਸਾਇਟੀ ਪੰਜਾਬ ਦੀ ਇੱਕ ਜਰੂਰੀ ਮੀਟਿੰਗ ਸੁਸਾਇਟੀ ਦੇ ਚੇਅਰਮੈਨ ਸ:ਚਰਨਪਾਲ ਸਿੰਘ ਦੀ ਪ੍ਰਧਾਨਗੀ ਹੇਠ ਕਸਬਾ ਸੰਦੌੜ ਵਿੱਖੇ ਹੋਈ।ਮੀਟਿੰਗ ਵਿੱਚ ਸੁਸਾਇਟੀ ਦੇ ਅਹੁਦੇਦਾਰਾਂ ਡਾਕਟਰ ਭੁਪਿੰਦਰ ਸਿੰਘ ਗਿੱਲ, ਜਗਪਾਲ ਸਿੰਘ ਸੰਧੂ, ਜਸਵੀਰ ਸਿੰਘ, ਡਾ: ਕੇਵਲ ਸਿੰਘ ਸਹੋਤਾ, ਜਸਵੀਰ ਸਿੰਘ ਫਰਵਾਲੀ, ਹਰਮਿੰਦਰ ਸਿੰਘ ਭੱਟ ਆਦਿ ਤੋ ਬਿਨਾ, ਏਕਮ ਸਿੰਘ ਕਹਿਲ, ਹਰਦੀਪ ਸਿੰਘ ਬਧਰਾਵਾ, ਗੁਰਜੰਟ …

Read More »

ਆੜਤੀਆਂ ਵਲੋਂ ਨਵੀਂ ਮੰਡੀ ‘ਚ ਦੁਕਾਨਾਂ ਦੇ ਪਲਾਟਾਂ ਦੀ ਬੋਲੀ ਦੇ ਬਾਈਕਾਟ ਦਾ ਫੈਸਲਾ

ਬੋਲੀ ਦੇਣ ਵਾਲੇ ਆੜਤੀਏ ਦਾ ਕੀਤਾ ਜਾਵੇਗਾ ਸਮਾਜਿਕ ਤੌਰ ਤੇ ਬਾਈਕਾਟ -ਗੋਗਾ, ਮਾਜਰੀ ਅਹਿਮਦਗੜ੍ਹ, 9 ਜੁਲਾਈ (ਹਰਮਿੰਦਰ ਸਿੰਘ ਭੱਟ) – ਪੰਜਾਬ ਮੰਡੀ ਬੋਰਡ ਵਲੋਂ ਨਵੀਂ ਦਾਣਾ ਮੰਡੀ ਵਿੱਚ 10 ਜੁਲਾਈ ਨੂੰ ਆੜਤੀਆ ਨੂੰ ਦੁਕਾਨਾਂ ਬਣਾਉਣ ਲਈ ਦਿੱਤੇ ਜਾਣ ਵਾਲੇ ਪਲਾਟਾਂ ਦੀ ਕਰਵਾਈ ਜਾਣ ਵਾਲੀ ਬੋਲੀ ਦਾ ਸਥਾਨਕ ਆੜਤੀਆਂ ਵਲੋਂ ਬਾਈਕਾਟ ਕਰਨ ਦੇ ਨਾਲ ਇਹ ਵੀ ਫੈਸਲਾ ਲਿਆ ਹੈ ਕਿ ਜੇਕਰ …

Read More »

ਸਾਧ ਸੰਗਤ ਨੇ ਵਿਧਵਾ ਭੈਣ ਨੂੰ 8 ਘੰਟਿਆ ਵਿੱਚ ਬਣਾ ਕੇ ਦਿੱਤਾ ਮਕਾਨ

ਨੂੰਹ ਸੱਸ ਨੇ ਕੀਤਾ ਸਾਧ ਸੰਗਤ ਦਾ ਧੰਨਵਾਦ ਅਹਿਮਦਗੜ੍ਹ, 9 ਜੁਲਾਈ (ਹਰਮਿੰਦਰ ਸਿੰਘ ਭੱਟ) – ਗਦਰ ਲਹਿਰ ਦੇ ਹੀਰੋ, ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਸ਼ਹੀਦੀ ਸ਼ਤਾਬਦੀ ਦੇ 100 ਸਾਲਾਂ ਨੂੰ ਸਮਰਪਤਿ ਪਿੰਡ ਸਰਾਭਾ ਵਿਖੇ ਇੱਕ ਧਾਰਮਿਕ ਸੰਸਥਾ ਵੱਲੋਂ ਵਿਧਵਾ ਕੁਲਵੰਤ ਕੌਰ ਪਤਨੀ ਬੂਟਾ ਸਿੰਘ ਦਾ ਮਕਾਨ 8 ਘੰਟਿਆ ਵਿੱਚ ਬਣਾ ਕੇ ਦਿੱਤਾ।ਜਿਸ ਦਾ ਸੀਨੀਅਰ ਕਾਂਗਰਸੀ ਆਗੂ ਹਰਨੇਕ …

Read More »

 ਡਿਜ਼ੀਟਲ ਹਫਤਾ ਵਿਦਿਆਰਥੀ ਵਰਗ ਵਾਸਤੇ ਵਰਦਾਨ ਸਾਬਤ ਹੋਵੇਗਾ- ਪ੍ਰਿੰਸੀਪਲ ਚਾਹਲ

ਸਰਕਾਰੀ ਸੀਨੀਅਰ ਸਕਂੈਡਰੀ ਸਕੂਲ ਧੁੱਪਸੜੀ ਵਿਖੇ ਮਨਾਇਆ ਡਿਜ਼ੀਟਲ ਹਫਤਾ ਬਟਾਲਾ, 9 ਜੂਲਾਈ (ਨਰਿੰਦਰ ਬਰਨਾਲ) – ਪੰਜਾਬ ਭਰ ਦੇ ਸਕੂਲਾਂ ਵਿੱਚ ਡਿਜ਼ੀਟਲ ਵੀਕ ਦੀ ਮਹਾਨਤਾ ਨੂੰ ਮੁੱਖ ਰੱਖਦਿਆਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੁਪਸੜੀ (ਗੁਰਦਾਸਪੁਰ) ਵਿਖੇ ਕੰਪਿਊਟਰ ਅਧਿਆਪਕਾਂ ਦੀ ਮਦਦ ਨਾਲ ਵਿਦਿਆਰਥੀਆਂ ਨੂੰ ਕੰਪਿਊਟਰ ਦੀ ਜਾਣਕਾਰੀ ਤੇ ਵੱਖ ਵੱਖ ਪ੍ਰੋਜੈਕਟਾਂ ਬਾਰੇ ਵਿਸ਼ਥਾਰ ਪੂਰਵਕ ਜਾਣਕਾਰੀ ਦਿਤੀ ਗਈ। ਡਿਜੀਟਲ ਵੀਕ ਪ੍ਰੋਗਰਾਮ ਤਹਿਤ ਹਾਜ਼ਰ ਸਮੂਹ …

Read More »