Wednesday, November 25, 2026

Daily Archives: July 19, 2015

ਕਾਰੋਬਾਰੀ ਅਦਾਰੇ ਦਾ ਸ਼ਟਰ ਤੋੜ ਕੇ ਚੋਰਾਂ ਨੇ ਗੱਲਾ ਉਡਾਇਆ-ਲੱਖਾਂ ਦੇ ਨੁਕਸਾਨ ਦਾ ਅੰਦਾਜ਼ਾ

ਚੋਰੀ ਦੀਆਂ ਵਾਰਦਾਤਾਂ ਵਿੱਚ ਹੋ ਰਿਹਾ ਵਾਧਾ ਆਮ ਲੋਕਾਂ ਤੇ ਪੁਲਿਸ ਲਈ ਬਣੀ ਸਿਰਦਰਦੀ ਹੁਸ਼ਿਆਰਪੁਰ, 18 ਜੁਲਾਈ (ਸਤਵਿੰਦਰ ਸਿੰਘ) – ਹੁਸ਼ਿਆਰਪੁਰ ਸ਼ਹਿਰ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਵਿੱਚ ਹੋ ਰਿਹਾ ਵਾਧਾ ਆਮ ਲੋਕਾਂ ਦੇ ਨਾਲ-ਨਾਲ ਪੁਲਿਸ ਪ੍ਰਸ਼ਾਸ਼ਨ ਲਈ ਵੀ ਵੱਡੀ ਸਿਰਦਰਦੀ ਬਣ ਚੁੱਕੀ ਹੈ।ਸਥਾਨਕ ਖਾਨਪੁਰੀ ਗੇਟ ਸਥਿਤ ਇੱਕ ਕਾਰੋਬਾਰੀ ਅਦਾਰੇ ਦਾ ਸ਼ਟਰ ਤੋੜ ਕੇ ਬੀਤੀ ਰਾਤ ਚੋਰਾਂ ਵੱਲੋਂ ਇਸ ਚੋਰੀ ਦੀ …

Read More »

ਪੰਜਾਬ ਸਰਕਾਰ ਵਲੋਂ ਐਜੂਕੇਸ਼ਨ ਐਕਟ ਨਾ ਬਨਾਉਣ ‘ਤੇ ਸਾੜਿਆ ਪੁਤਲਾ

ਹੁਸ਼ਿਆਰਪੁਰ, 18 ਜੁਲਾਈ (ਸਤਵਿੰਦਰ ਸਿੰਘ) – ਸੋਸ਼ਲ ਡੈਮੋਕ੍ਰੇਟਿਕ ਪਾਰਟੀ ਵਲੋਂ ਪੰਜਾਬ ਅੰਦਰ ਪ੍ਰਾਇਵੇਟ ਵਿਦਿਅਕ ਅਦਾਰਿਆਂ ਦੀ ਲੁੱਟ ਰੋਕਣ ਲਈ, ਵਿਦਿਆ ਦੇ ਹੋਏ ਵਪਾਰੀਕਰਨ ਸਬੰਧੀ ਪੰਜਾਬ ਸਰਕਾਰ ਦੀਆਂ ਦੋਗਲੀਆਂ ਨੀਤੀਆਂ ਅਤੇ ਚੁੱਪੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਅੱਡਾ ਚੱਗਰਾਂ ਵਿਚ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਪੁਤਲਾ ਸਾੜਿਆ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ।ਇਸ ਮੋਕੇ ਪਾਰਟੀ ਮੈਂਬਰਾਂ ਨੂੰ ਸੰਬੋਧਨ …

Read More »

ਅਮਰੀਕਾ ਵਿਖੇ ਜੀ.ਕੇ ਦੇ ਖਿਲਾਫ ਦੋਸ਼ ਲਾਉਣ ਵਾਲੀ ਜਾਨਕੀ ਕੌਰ ਦੇ ਪਰਿਵਾਰ ‘ਤੇ ਉਸ ਦੀ ਭਰਜਾਈ ਨੇ ਲਾਏ ਦੋਸ਼

ਜਾਨਕੀ ਦੀ ਮਾਤਾ ਵੱਲੋਂ 1983 ਵਿੱਚ ਮਰੇ ਪਤੀ ਦਾ 1984 ਸਿੱਖ ਕਤਲੇਆਮ ਦੇ ਨਾਂਅ ‘ਤੇ ਮੁਆਵਜ਼ਾ ਲੈਣ ਦਾ ਕੀਤਾ ਖੁਲਾਸਾ ਨਵੀਂ ਦਿਲੀ, 18 ਜੁਲਾਈ (ਅੰਮ੍ਰਿਤ ਲਾਲ ਮੰਨਣ) – ਅਮਰੀਕਾ ਵਿੱਖੇ ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੇ ਖਿਲਾਫ਼ ਸਿੱਖ ਜਥੇਬੰਦੀ ਸਿੱਖਜ਼ ਫਾਰ ਜਸ਼ਟਿਸ ਵੱਲੋਂ 1984 ਸਿੱਖ ਕੱਤਲੇਆਮ ਦੀ ਪੀੜਿਤ ਬੀਬੀ ਜਾਨਕੀ ਕੌਰ ਦੇ ਹਵਾਲੇ …

Read More »

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸਹਿਜ ਪਾਠ ਦੇ ਭੋਗ ਪਾਏ ਗਏ

ਨਵੀਂ ਦਿਲੀ, 18 ਜੁਲਾਈ (ਅੰਮ੍ਰਿਤ ਲਾਲ ਮੰਨਣ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਮੌਕੇ ਸਮੂਹ 12 ਬ੍ਰਾਂਚਾ ਦੇ ਬੱਚਿਆ ਵੱਲੋਂ ਰੱਖੇ ਗਏ ਸਹਿਜ ਪਾਠ ਦੇ ਅੱਜ ਭੋਗ ਪਾਏ ਗਏ।ਇੰਡੀਆ ਗੇਟ ਸਕੂਲ ਵਿੱਖੇ ਹੋਏ ਇਸ ਸਮਾਗਮ ਵਿੱਚ ਵਿਦਿਆਰਥੀਆਂ ਨੇ ਕੀਰਤਨ, ਅਰਦਾਸ, ਅਤੇ ਹੁਕਮਨਾਮਾ ਖੁੱਦ ਲੈਣ ਦੀ ਰਸਮ ਵੀ ਅਦਾ ਕੀਤੀ। ਕਮੇਟੀ ਦੇ ਕਾਰਜਕਾਰੀ ਪ੍ਰਧਾਨ ਮਹਿੰਦਰ ਪਾਲ ਸਿੰਘ …

Read More »

ਦਿੱਲੀ ਕਮੇਟੀ ਵਲੋਂ ਬਾਪੂ ਸੂਰਤ ਸਿੰਘ ਵਲੋਂ ਅਪਣਾਈ ਗਈ ਹੋਈ ਸੋਚ ਦਾ ਡਟਵਾਂ ਸਮੱਰਥਨ

ਬੰਦੀ ਸਿੱਖਾਂ ਦੀ ਰਿਹਾਈ ਲਈ ਦਿੱਲੀ ਕਮੇਟੀ ਨੇ ਸੁਪ੍ਰੀਮ ਕੋਰਟ ਤੇ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਕੀਤੀ ਪਹੁੰਚ -ਰਾਣਾ ਨਵੀਂ ਦਿਲੀ, 18 ਜੁਲਾਈ (ਅੰਮ੍ਰਿਤ ਲਾਲ ਮੰਨਣ) – ਚਿਰਾਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖਾਂ ਨੂੰ ਰਿਹਾ ਕਰਵਾਏ ਜਾਣ ਦੇ ਸੰਬੰਧ ਵਿੱਚ ਭਾਈ ਗੁਰਬਖਸ਼ ਸਿੰਘ ਅਤੇ ਬਾਪੂ ਸੂਰਤ ਸਿੰਘ ਵਲੋਂ ਅਪਣਾਈ ਗਈ ਹੋਈ ਸੋਚ ਦਾ ਡਟਵਾਂ ਸਮੱਰਥਨ ਕਰਦਿਆਂ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ …

Read More »

ਦਿੱਲੀ ਕਮੇਟੀ ਨੇ ਪੰਨੂੰ ਦੇ ਖਿਲਾਫ ਖੋਲਿਆ ਮੋਰਚਾ

ਸਿੱਖਾਂ ਦੇ ਕਾਤਲਾਂ ਨੂੰ ਸਿਰੋਪੇ ਪਾਉਣ ਵਾਲੇ ਸਰਨਾ, ਪੰਨੂੰ ਲਈ ਸਰਨਾ ਸਾਹਿਬ ਕਿਵੇਂ – ਪੱਪੂ ਨਵੀਂ ਦਿਲੀ, 18 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿਲੀ ਸਿਖ ਗੁਰਦੁਆਰਾ ਪ੍ਰਬਸ਼ਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿਸ਼ਘ ਜੀ. ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਅਮਰੀਕੀ ਦੌਰੇ ਦੇ ਦੌਰਾਨ ਸਿੱਖ ਮਸਲਿਆਂ ਉਤੇ ਰੱਖੇ ਗਏ ਵਿਚਾਰਾਂ ਦਾ ਸਮਰਥਨ ਕਰਨ ਦੇ ਨਾਲ ਹੀ ਕਮੇਟੀ ਪ੍ਰਬਸ਼ਧਕਾਂ ਵਲੋਂ …

Read More »

ਬਾਬਾ ਦਲੇਰ ਸਿੰਘ ਖੇੜੀ ਸਾਹਿਬ ਵਾਲਿਆਂ ਨੇ ਕੀਤੀ ਬਾਪੂ ਸੂਰਤ ਸਿੰਘ ਜੀ ਦੀ ਪੂਰਨ ਹਮਾਇਤ

ਸੰਦੌੜ, 18 ਜੁਲਾਈ (ਹਰਮਿੰਦਰ ਸਿੰਘ) – ਅਜੋਕੀ ਪੰਥਕ ਅਖਾਉਣ ਵਾਲੀ ਪੰਜਾਬ ਸਰਕਾਰ ਨੇ ਰਾਜ ਕਾਨੂੰਨ ਵਿਚ ਸਿੱਖੀ ਸਿਧਾਂਤਾਂ ਅਤੇ ਧਾਰਮਿਕ ਭਾਵਨਾਵਾਂ ਨੂੰ ਪਹੁੰਚਾਈਆਂ ਜਾ ਰਹੀਆਂ ਠੇਸਾਂ ਨੂੰ ਅਣਦੇਖਾ ਕਰ ਕੇ ਇਹ ਸਿੱਧ ਕਰ ਦਿੱਤਾ ਕਿ ਉਹ ਵੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਖ਼ਤਮ ਕਰਨਾ ਚਾਹੁੰਦੀਆਂ ਹਨ, ਪਰ ਉਹ ਇਹ ਭੁੱਲ ਚੁੱਕੀਆਂ ਹਨ ਕਿ ਜਿਸ ਕੌਮ ਵਿਚ ਅੱਜ ਵੀ 83 …

Read More »

ਕੁਲਵੰਤ ਸਿੰਘ ਸੋਹੀ ਫਰਵਾਲੀ ਨੂੰ ਸਦਮਾ – ਮਾਤਾ ਦਾ ਦੇਹਾਂਤ

ਸੰਦੌੜ, 18 ਜੁਲਾਈ (ਹਰਮਿੰਦਰ ਸਿੰਘ) – ਸ੍ਰੌਮਣੀ ਅਕਾਲੀ ਦਲ ਦੇ ਜਝਾੂਰ ਤੇ ਮਿਹਨਤੀ ਵਰਕਰ ਸ. ਕੁਲਵੰਤ ਸਿੰਘ ਸੋਹੀ ਫਰਵਾਲੀ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ, ਜਦ ਉਹਨਾਂ ਦੀ ਮਾਤਾ ਤੇਜ ਕੋਰ ਸੁਪਤਨੀ ਸ. ਸੁਖਦੇਵ ਸਿੰਘ ਫਰਵਾਲੀ ਦਾ ਦਿਲ ਦਾ ਦੌਰਾ ਪੈਣ ਉਪਰੰਤ ਦੇਹਾਂਤ ਹੋ ਗਿਆ।ਉਹ ਆਪਣੇ ਪਿਛੇ ਦੋ ਬੇਟੀਆਂ ਆਪਣੇ ਇਕਲੋਤੇ ਬੇਟਾ ਕੁਲਵੰਤ ਸਿੰਘ, ਨੰਹੂ ਤੇ ਪੋਤਰੇ ਨੂੰ ਵਿਛੋੜਾ ਦੇ …

Read More »

ਖੇਤੀਬਾੜੀ ਹਾਦਸੇ ਦੇ ਪੀੜਤ ਪਰਿਵਾਰ ਨੂੰ 2 ਲੱਖ ਦੀ ਵਿੱਤੀ ਸਹਾਇਤਾ ਦਿੱਤੀ

ਸੰਦੌੜ , 18 ਜੁਲਾਈ (ਹਰਮਿੰਦਰ ਸਿੰਘ) – ਮਾਰਕੀਟ ਕਮੇਟੀ ਸੰਦੌੜ ਵੱਲੋਂ ਪਿਛਲੇ ਸਾਲ ਕਰੰਟ ਲੱਗਣ ਕਾਰਣ ਮਰੇ ਕਿਸਾਨ ਨਰਿੰਦਰ ਸਿੰਘ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ।ਇਸ ਸੰਬੰਧੀ ਵਿਸਥਾਰ ਪੂਰਵਕ ਗਲਬਾਤ ਕਰਦਿਆਂ ਮਾਰਕੀਟ ਕਮੇਟੀ ਸੰਦੌੜ ਤੇ ਉਘੇ ਸਮਾਜ ਸੇਵਾ ਡਾ ਜਗਤਾਰ ਸਿੰਘ ਜੱਗੀ ਝੁਨੇਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਤੀ ਹਾਦਸਿਆਂ ਦੌਰਾਨ ਕਿਸਾਨਾਂ ਜਾਂ ਹੋਰ ਕਿਸੇ …

Read More »

ਸਰਕਾਰ ਮਾਸਟਰ ਕੇਡਰ ਦੀਆਂ ਮੰਗਾਂ ਪ੍ਰਤੀ ਅਵੇਸਲੀ

ਮਾਸਟਰ ਕੇਡਰ ਯੂਨੀਅਨ ਵਿੱਢੇਗੀ ਸੰਘਰਸ਼-ਦਲਵਿੰਦਰਜੀਤ ਗਿੱਲ ਬਟਾਲਾ, 17 ਜੁਲਾਈ (ਨਰਿੰਦਰ ਸਿੰਘ ਬਰਨਾਲ)- ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸਰਪ੍ਰਸਤ ਸ੍ਰੀ ਦਲਵਿੰਦਰ ਸਿੰਘ ਗਿੱਲ ਤੇ ਉਪ ਪ੍ਰਧਾਨ ਪੰਜਾਬ ਸ੍ਰੀ ਬਲਦੇਵ ਸਿੰਘ ਬੁੱਟਰ ਨੇ ਦੱਸਿਆ ਹੈ ਕਿ ਮਾਸਟਰ ਕੇਡਰ ਦੀਆਂ ਮੰਗਾਂ ਪ੍ਰਤੀ ਸਰਕਾਰ ਦਿਲਚਸਪੀ ਨਹੀਂ ਦਿਖਾ ਰਹੀ।ਜਿਹੜੀਆਂ ਮੰਗਾਂ ਡੀ. ਪੀ. ਆਈ ਸੰਕੈਡਰੀ ਨੇ ਮੰਨ ਵੀ ਲਈਆਂ ਸਨ, ਨੂੰ ਲਾਗੂ ਕਰਨ ਵਿੱਚ ਵੀ ਧਿਆਨ …

Read More »