Wednesday, November 25, 2026

Daily Archives: July 25, 2015

ਖਿਡਾਰਣ ਅਮਨਪ੍ਰੀਤ ਕੌਰ ਦਾ ਆਕਲੀਆ ਕਾਲਜ ਵਲੋਂ ਨਿੱਘਾ ਸਵਾਗਤ

ਮੁੱਖ ਮੰਤਰੀ ਵਲੋਂ ਦਿੱਤਾ ਗਿਆ ਸੀ ਇੱਕ ਲੱਖ ਰੁਪੈ ਦਾ ਚੈਕ ਬਠਿੰਡਾ, 24 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਮਾਲਵੇ ਦੇ ਮਸ਼ਹੂਰ ਆਕਲੀਆ ਗਰੁੱਪ ਆਫ਼ ਇੰਸਟੀਚਿਊਨਜ਼ ਦੇ ਫ਼ਿਜੀਕਲ ਕਾਲਜ ਦੀ ਲੈਕਚਰਾਰ ਅਤੇ ਇੰਡੀਆ ਲੈਵਲ ਦੀ ਬੌਕਸਿੰਗ ਖਿਡਾਰਨ ਅਮਨਪ੍ਰੀਤ ਕੌਰ ਦਾ ਅੱਜ ਕਾਲਜ ਕੈਂਪਸ ਵਿੱਖੇ ਪਹੁੰਚਣ ਤੇ ਕਾਲਜ ਦੀ ਮੈਨੇਜਮੈਂਟ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ, ਅਮਨਪ੍ਰੀਤ ਕੌਰ ਨੂੰ ਪੰਜਾਬ ਸਰਕਾਰ …

Read More »

ਡਾ. ਜੋਗਾ ਸਿੰਘ ਵੱਲੋਂ ਤਿਆਰ ਭਾਸ਼ਾ ਨੀਤੀ ਦੀ ਪੰਜਾਬੀ ਅਧਿਆਪਕਾਂ ਵੱਲੋਂ ਪ੍ਰੋੜਤਾ

ਭਾਰਤੀ ਸਿੱਖਿਆ ਨੂੰ ਤੁਰੰਤ ਮਾਤ ਭਾਸ਼ਵਾਂ ਵਿੱਚ ਤਬਦੀਲ ਕੀਤਾ ਜਾਵੇ ਬਟਾਲਾ, 24  ਜੁਲਾਈ (ਨਰਿੰਦਰ ਸਿੰਘ ਬਰਨਾਲ) -ਡਾ. ਜੋਗਾ ਸਿੰਘ ਪੰਜਾਬੀ ਭਾਸ਼ਾ ਪ੍ਰਤੀ ਕੀਤੇ ਕਾਰਜਾਂ ਵਿੱਚ ਇੱਕ ਨਾਮਵਰ ਸ਼ਖਸ਼ੀਅਤ ਵੱਜੋਂ ਜਾਣੇ ਜਾਂਦੇ ਹਰੇ ਹਨ। ਬੀਤੇ ਭਾਸ਼ਾ ਪ੍ਰਤੀ ਕੀਤੇ ਕਾਰਜਾਂ ਵਿੱਚ ਕਿਤਾਬਚਾ (ਅੰਤਰਰਾਸ਼ਟੀ ਖੋਜ)  ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਨੂੰ ਸੌਪਿਆ ਹੈ।ਜਿਸ ਵਿੱਚ ਉਹਨਾ ਨੇ ਆਪਣੇ ਵਿਚਾਰਾਂ ਦਾ ਖੁਲਾਸਾ ਕੀਤਾ …

Read More »

ਸਰਕਲ ਸਟਾਇਲ ਕਬੱਡੀ ਅੰਡਰ 19  ਦੇ ਟਰਾਇਲ  

ਬਠਿੰਡਾ, 24  ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਸਿੱਖਿਆ ਵਿਭਾਗ (ਖੇਡਾਂ) ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਡਾ. ਅਮਰਜੀਤ ਕੌਰ ਕੋਟਫੱਤਾ ਦੀ ਅਗਵਾਈ ਵਿੱਚ ਸਰਕਲ ਸਟਾਇਲ ਕਬੱਡੀ ਅੰਡਰ ੧੯  ਦੇ ਟਰਾਇਲ ਲਏ ਗਏ। ਇਹ ਟਰਾਇਲ ਰਿਹਾਇਸੀ ਖੇਡ ਵਿੰਗ ਸ. ਗ. ਸ. ਸਕੂਲ ਮਲੂਕਾ ਲਈ ਮਲੂਕਾ ਵਿਖੇ ਪਵਿੱਤਰਪਾਲ ਕੌਰ ਏ.ਈ.ਓ. ਬਠਿੰਡਾ ਦੀ ਦੇਖਰੇਖ ਹੇਠ ਕਰਵਾਏ ਗਏ।ਇਨ੍ਹਾਂ ਟਰਾਇਲਾਂ ਵਿੱਚ ਵੱਖ-ਵੱੱਖ …

Read More »

ਸਮਾਰਟ ਕਿਡਸ ਪਲੇਅ-ਵੇ  ਨੇ ਮਨਾਇਆ ਮੈਂਗੋ ਡੇਅ

ਬਠਿੰਡਾ, 24  ਜੁਲਾਈ (ਅਵਤਾਰ ਸਿੰਘ ਕੈਂਥ)- ਸਮਾਰਟ ਕਿਡਸ ਪਲੇਅ  ਵੇ ਪਰਸਰਾਮ ਨਗਰ ਵਿੱਖੇ ਅੱਜ ਮੈਂਗੋ ਡੇ ਮਨਾਇਆ ਗਿਆ ਅਤੇ ਇਸ ਮੌਕੇ ਬੱਚੇ ਗਰੀਨ ਅਤੇ ਬਲੂ ਡਰੈਸ ਪਾ ਕੇ ਆਏ ਜਿਸ ਕਾਰਨ ਬੱਚਿਆਂ ਨੇ ਮੈਗੋ ਡੇ ਨੂੰ ਹੋਰ ਵੀ ਮਨਮੋਹਕ ਬਣਾ ਦਿੱਤਾ।ਸਕੂਲ ਚ ਅੱਜ ਬੱਚਿਆਂ ਨੇ ਮਿਲ ਕੇ ਬਹੁਤ ਮਸਤੀ ਕੀਤੀ।ਬੱਚਿਆਂ ਨੇ ਗੀਤਾਂ ਤੇ ਨੱਚ ਕੇ ਖੂਬ ਆਨੰਦ ਮਾਣਿਆ।ਅਧਿਆਪਕਾਂ ਨੇ ਬੱਚਿਆ ਨੂੰ …

Read More »

 ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਵਿਖੇ ਭਾਸ਼ਾ ਲਿਖਾਈ ਮੁਕਾਬਲੇ ਕਰਵਾਏ

ਬੱਚਿਆਂ ਵਿੱਚ ਸੁੰਦਰ ਲਿਖਣ ਤੇ ਨਿਮਰਤਾ ਦੀ ਭਾਵਨਾ ਪੈਦਾ ਕਰਨੀ ਜਰੂਰੀ-ਪ੍ਰਿੰ. ਜਸਬੀਰ ਮਹਿਤਾ ਬਟਾਲਾ, 24 ਜੁਲਾਈ (ਨਰਿੰਦਰ ਸਿੰਘ ਬਰਨਾਲ) – ਵਿਦਿਆਰਥੀਆਂ ਵਿੱਚ ਵਧੀਆ ਲੇਖਣੀ ਤੇ ਮਨੋਰਥ ਨੂੰ ਮੁੱਖ ਰੱਖਦਿਆ ਜਿਲ੍ਹਾਂ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਵਿਖੇ ਸ੍ਰੀ ਮਤੀ ਜਸਬੀਰ ਕੌਰ ਦੀ ਯੋਗ ਅਗਵਾਈ ਵਿੱਚ ਸਕੂਲ ਵਿਖੇ ਪੰਜਾਬੀ , ਹਿੰਦੀ ਤੇ …

Read More »

ਮੁੱਖ ਮੰਤਰੀ ਬਾਦਲ ਨੇ ਸੰਗਤ ਦਰਸ਼ਨ ਪ੍ਰੋਗਰਾਮਾਂ ਰਾਹੀਂ ਲੋਕ ਮਸਲਿਆਂ ਹੱਲ ਕੀਤੇ

ਕਾਂਗਰਸ ਜਨ ਸੰਪਰਕ ਪ੍ਰੋਗਰਾਮ ਕੇਵਲ ਨਿੱਜੀ ਮੁਫਾਦਾਂ ਤੇ ਸੱਤਾ ਹਥਿਆਉਣ ਲਈ – ਲੋਧੀਨੰਗਲ ਬਟਾਲਾ, 24 ਜੁਲਾਈ (ਨਰਿੰਦਰ ਸਿੰਘ ਬਰਨਾਲ) -ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਕੀਤੇ ਜਾਂਦੇ ਸੰਗਤ ਦਰਸ਼ਨ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਬਹੁਤ ਹੀ ਪ੍ਰਭਾਵਸ਼ਾਲੀ ਵਸੀਲਾ ਹੈ, ਜਿੱਥੇ ਸਥਾਨਕ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਸਾਰੇ ਮਸਲੇ ਮੌਕੇ ‘ਤੇ ਹੱਲ ਹੋ ਜਾਂਦੇ ਹਨ। ਸੰਗਤ ਦਰਸ਼ਨ ਪ੍ਰੋਗਰਾਮ ਦੋ-ਪਾਸੀਂ …

Read More »

ਆਖਰ ਕੀ ਹੈ ਇੰਨਰਨੈਟ ਸਕੀਮਾਂ ਦਾ ਸੱਚ, ਪ੍ਰਸ਼ਾਸ਼ਨ ਨੂੰ ਸੁਚੇਤ ਹੋਣ ਦੀ ਲੋੜ

ਕਾਰ ਖਰੀਦੋ, ਕਿਸੇ ਕੰਪਨੀ ਦੀ ਮਸ਼ਹੁਰੀ ਦੇ ਲਗਾੳ ਸਟਿੱਕਰ ਤੇ ਮਿਲਣਗੇ 9000 ਪ੍ਰਤੀ ਮਹੀਨਾ ਬਟਾਲਾ, 24 ਜੁਲਾਈ (ਨਰਿੰਦਰ ਸਿੰਘ ਬਰਨਾਲ) -ਜਿਵੇ ਜਿਵੇਂ ਇੰਨਰਨੈਟ ਦਾ ਪਸਾਰਾ ਸਮਾਜ ਵਿੱਚ ਹੋ ਰਿਹਾ ਹੈ, ਕੁਝ ਖਾਸ ਵਰਗ ਦੇ ਲੋਕ ਇਸ ਦਾ ਫਾਇਦਾ ਲੋਕਾ ਨੂੰ ਉਲਝਾ ਕਿ ਆਪਣਾ ਫਾਇਦਾ ਕਰ ਰਹੇ ਹਨ। ਮੋਬਾਇਲ ਫੋਨ ਤੇ ਆਮ ਹੀ ਲੋਕਾ ਨੂੰ ਫੋਨ ਸੁਨੇਹੇ ਆਉਦੇ ਹਨ ਕਿ ਤੁਹਾਡੀ …

Read More »

ਸਿਹਤ ਵਿਭਾਗ ਪੰਜਾਬ ਤੇ ਸਿਖਿਆ ਵਿਭਾਗ ਪੰਜਾਬ ਦਾ ਸਾਂਝਾ ਉਪਰਾਲਾ

ਸਰਕਾਰੀ ਕੰਨਿਆ ਸੀਨੀ: ਸਕੈ: ਸਕੂਲ ਧਰਮਪੁਰਾ ਵਿਖੇ ਵਿਦਿਆਰਥੀਆਂ ਨੂੰ ਐਲਮੈਂਡਾਜੌਲ ਗੋਲੀਆਂ ਖਵਾਈਆਂ ਬਟਾਲਾ, 24 ਜੁਲਾਈ (ਨਰਿੰਦਰ ਸਿੰਘ ਬਰਨਾਲ) – ਪੰਜਾਬ ਭਰ ਦੇ ਸਕੂਲਾਂ ਵਿੱਚ ਸਿਹਤ ਵਿਭਾਗ ਪੰਜਾਬ ਤੇ ਸਿਖਿਆ ਵਿਭਾਗ ਦੇ ਸਾਂਝੇ ਜਤਨਾਂ ਤੇ ਮਾਨਯੋਗ ਸਿਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾਂ ਜੀ ਦੀ ਯੋਗ ਅਗਵਾਈ ਹੇਠ ਡੀ-ਵਾਰਮਿੰਗ ਦਿਵਸ ਸਰਕਾਰੀ  ਕੰਨਿਆ ਸਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਕਲੌਨੀ ਬਟਾਲਾ (ਗੁਰਦਾਸਪੁਰ) ਵਿਖੇ ਆਯੋਜਿਤ ਕੀਤਾ …

Read More »