ਲੋਕ ਭਲਾਈ ਕੰਮਾਂ ਵਾਸਤੇ ਵਰਤੇ ਜਾਣਗੇ ਇੱਕ ਲੱਖ ਰੁਪਏ-ਲਾਇਨ ਡਾ. ਰੰਧਾਵਾ ਬਟਾਲਾ, 19 ਜੁਲਾਈ (ਨਰਿੰਦਰ ਬਰਨਾਲ) – ਵਿਸ਼ਵ ਪ੍ਰਸਿਧ ਸੰਸਥਾ ਲਾਇੰਨਜ਼ ਕਲੱਬ ੩੨੧-ਡੀ ਦੀ ਇਕਾਈ ਮੁਸਕਾਨ ਕਲੱਬ ਬਟਾਲਾ ੩੨੧-ਡੀ ਵੱਲੋ ਨਵ ਨਿਯੁਕਤ ਵਾਇਸ ਡਿਸਟ੍ਰਿਕ ਗਵਰਨਰ-2 ਦੀ ਬਟਾਲਾ ਵਿਖੇ ਫੇਰੀ ਦਾ ਮੁਸਕਾਨ ਕਲੱਬ ਬਟਾਲਾ ਦੇ ਲਾਇਨ ਮੈਂਬਰਾਂ ਵੱਲੋ ਭਰਵਾਂ ਸਵਾਗਤ ਕੀਤਾ ਗਿਆ।ਵੰਡਰ ਹੋਟਲ ਬਟਾਲਾ ਵਿਖੇ ਆਯੋਜਿਤ ਸਮਾਗਮ ਵਿੱਚ ਭਰਵੀਂ ਗਿਣਤੀ ਵਿੱਚ …
Read More »Monthly Archives: July 2015
ਹਲਕਾ ਵਿਧਾਇਕ ਵਿਰੁੱਧ ਪਿੰਡ ਬੋਹਜਾ ਵਾਸੀਆਂ ਕੀਤਾ ਪ੍ਰਦਰਸ਼ਨ
12 ਸਾਲ ਬਾਅਦ ਰੂੜੀ ਦੀ ਸੁਣੀ ਜਾਂਦੀ ਹੈ, ਪਰ 20 ਸਾਲ ਬਾਅਦ ਨਹੀ ਸੁਣੀ ਗਈ ਫਿਰਨੀ ਦੀ ਬਟਾਲਾ, 19 ਜੁਲਾਈ (ਨਰਿੰਦਰ ਬਰਨਾਲ) – ਸਰਕਾਰਾਂ ਆਮ ਹੀ ਵਿਕਾਸ ਦੀ ਹਨੇਰੀ ਲਿਆਉਣ ਦੇ ਬਿਆਨ ਜਾਰੀ ਕਰਦੀਆਂ ਹਨ। ਪਰ ਵਿਕਾਸ ਦੀ ਹਨੇਰੀ ਪਿੰਡ ਬੋਹਜਾ ਵੱਲ ਜਰਾ ਭਰ ਵੀ ਨਹੀਂ ਆਈ।ਹਲਕਾ ਵਿਧਾਇਕ ਨੇ ਵੀ ਇਸ ਪਿੰਡ ਦੀ ਫਿਰਨੀ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿਤਾ। …
Read More »ਸਰਕਾਰੀ ਕੰਨਿਆ ਸੀਨੀ: ਸੰਕੈਡਰੀ ਸਕੂਲ ਬਟਾਲਾ ਵਿਖੇ ਰੋਜਾਨਾ ਲੱਗਦੀਆਂ ਨੇ ਯੋਗਾ ਕਲਾਸਾਂ
ਬਟਾਲਾ 19, ਜੁਲਾਈ (ਨਰਿੰਦਰ ਸਿੰਘ ਬਰਨਾਲ) – ਵਿਸ਼ਵ ਭਰ ਵਿੱਚ ਯੋਗ ਨੂੰ ਘਰ ਘਰ ਤੱਕ ਪਹੁੰਚਾਉਣ ਵਾਸਤੇ ਯੋਗਾ ਦਿਵਸ ਮਨਾਇਆ ਗਿਆ ਸੀ, ਇਕ ਦਿਨ ਯੋਗਾ ਕਰਨ ਨਾਲ ਮਨੋਰਥ ਪੂਰਾ ਨਹੀਂ ਹੁੰਦਾ। ਇਹਨਾ ਸਬਦਾਂ ਦਾ ਪ੍ਰਗਟਾਵਾ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਕਲੌਨੀ ਬਟਾਲਾ ਦੀ ਪ੍ਰਿzੰਸੀਪਲ ਸ੍ਰੀ ਮਤੀ ਇੰਦਰਜੀਤ ਕੌਰ ਵਾਲੀਆ ਨੇ ਕੀਤਾ ਹੈ। ਸਕੂਲ ਵਿਖੇ ਲੜਕੀਆਂ ਦੀ ਯੋਗਾ ਕਲਾਸਾ ਰੋਜਾਨਾ …
Read More » ਵਜੀਫਿਆਂ ਦੀ ਰਜਿਟ੍ਰੇਸ਼ਨ ਕਰਨ ਸਬੰਧੀ ਡੀ. ਏ. ਵੀ ਸਕੂਲ ਬਟਾਲਾ ਵਿਖੇ ਟ੍ਰੇਨਿੰਗ ਕੈਂਪ ਅੱਜ
ਵੈਬਪੋਰਟਲ ਦੇ ਆਨਲਾਈਨ ਵਜੀਫੇ ਰਸਿਜਟਰ ਕਰਨ ਦੀ ਦਿਤੀ ਜਾਵੇਗੀ ਟ੍ਰੈਨਿੰਗ ਬਟਾਲਾ, 19 ਜੁਲਾਈ (ਨਰਿੰਦਰ ਬਰਨਾਲ) – ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਵੱਖ ਵੱਖ ਤਰ੍ਹਾਂ ਦੇ ਵਜੀਫੇ ਪੰਜਾਬ ਸਰਕਾਰ ਵੱਲੋਂ ਦਿਤੇ ਜਾਂਦੇ ਹਨ। ਇਹਨਾ ਵਜੀਫਿਆਂ ਦੀ ਰਜਿਸਟ੍ਰੇਸ਼ਨ ਸਕੂਲ ਮੁੱਖੀਆਂ ਤੇ ਸਕੂਲ ਕੰਪਿਊਟਰ ਅਧਿਆਪਕਾਂ ਨੇ ਸਮੇਂ ਸਮੇਂ ਤੇ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੂਸਾਰ ਕਰਨੀ ਹੁੰਦੀ ਹੈ ਤਾਂ ਵਿਦਿਆਰਥੀਆਂ ਦੇ ਖਾਤਿਆਂ …
Read More »ਗੁਰਦੁਆਰਾ ਚੀਫ਼ ਖ਼ਾਲਸਾ ਦੀਵਾਨ ਵਿਖੇ ਮ’ਸਿਆ ਦਾ ਕੀਰਤਨ ਸਮਾਗਮ ਆਯੋਜਿਤ
ਅੰਮ੍ਰਿਤਸਰ, 18 ਜੁੁਲਾਈ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਗੁਰਦੁਆਰਾ ਸਾਹਿਬ ਵਿਖੇ ਮੱਸਿਆ ਅਤੇ ਸਗਰਾਂਦ ਦੇ ਮੌਕੇ ਤੇ ਦੀਵਾਨ ਸਜਾਏ ਗਏ । ਡਾਇਰੈਕਟਰ ਐਜੂਕੇਸ਼ਨ ਅਤੇ ਪਿ੍ਸੀਪਲ ਜੀ. ਟੀ. ਰੋਡ ਸਕੂਲ ਡਾ: ਧਰਮਵੀਰ ਸਿੰਘ ਨੇ ਸੰਗਤਾਂ ਨੂੰ ਜੀ ਆਇਆਂ ਆਖਿਆ ।ਬੀਬੀ ਪ੍ਰਭਜੋਤ ਕੌਰ ਬਟਾਲੇ ਵਾਲੇ ਦੇ ਰਾਗੀ ਜਥੇ ਨੇ ਨਾਮੁਬਾਣੀ ਦੀ ਛਹਿਬਰ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਆਪਣੇ ਰਸਭਿੰਨੇ …
Read More »69ਵਾਂ ਆਜ਼ਾਦੀ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਮਨਾਇਆ ਜਾਵੇਗਾ
ਪਠਾਨਕੋਟ, 18 ਜੁਲਾਈ (ਪ.ਪ) – 69ਵੇਂ ਆਜ਼ਾਦੀ ਦਿਵਸ ਦਾ ਜ਼ਿਲ੍ਹਾ ਪੱਧਰ ਦਾ ਸਮਾਗਮ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪਠਾਨਕੋਟ ਦੀ ਗਰਾਊਂਡ ਵਿਖੇ ਬੜੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਹ ਪ੍ਰਗਟਾਵਾ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਆਜ਼ਾਦੀ ਦਿਵਸ ਨੂੰ ਸਫ਼ਲਤਾ ਪੂਰਵਕ ਅਤੇ ਸੁਚਾਰੂ ਢੰਗ ਨਾਲ ਮਨਾਉਣ ਲਈ ਕੀਤੇ ਜਾਣ ਵਾਲੇ ਅਗੇਤੇ ਪ੍ਰਬੰਧਾਂ ਸਬੰਧੀ ਸਥਾਨਕ ਸਵਿਮਿੰਗ ਪੂਲ ਕੰਪਲੈਕਸ ਦੇ ਮੀਟਿੰਗ …
Read More »ਰਣਜੀਤ ਸਾਗਰ ਡੈਮ ਤੋਂ ਛੱਡਿਆ ਜਾ ਰਿਹਾ ਹੈ 32000 ਕਿਊਸਿਕ ਪਾਣੀ
ਪਠਾਨਕੋਟ, 18 ਜੁਲਾਈ (ਪ.ਪ) – ਡਿਪਟੀ ਕਮਿਸ਼ਨਰ ਸ. ਸੁਖਵਿੰਦਰ ਸਿੰਘ ਨੇ ਆਮ ਲੋਕਾਂ ਦੀ ਜਾਣਕਾਰੀ ਹਿੱਤ ਦੱਸਿਆ ਹੈ ਕਿ ਰਣਜੀਤ ਸਾਗਰ ਡੈਮ ਤੋਂ 32000 ਕਿਊਸਿਕ ਪਾਣੀ ਰਾਵੀ ਦਰਿਆ ਅਤੇ ਵੱਖ ਵੱਖ ਨਹਿਰਾਂ ਵਿੱਚ ਛੱਡਿਆ ਜਾ ਰਿਹਾ ਹੈ।ਉਨ੍ਹਾਂ ਨੇ ਦੱਸਿਆ ਕਿ ਇਸ ਵਿੱਚੋਂ 17000 ਕਿਊਸਿਕ ਪਾਣੀ ਰਾਵੀ ਦਰਿਆ ਵਿੱਚ ਅਤੇ 15000 ਕਿਊਸਿਕ ਪਾਣੀ ਵੱਖ-ਵੱਖ ਨਹਿਰਾਂ ਵਿੱਚ ਛੱਡਿਆ ਜਾ ਰਿਹਾ ਹੈ। ਉਨ੍ਹਾਂ …
Read More »ਫੋਟੋਗ੍ਰਾਫਰਜ਼ ਐਕਸਪੋਜਰ ਸੁਸਾਇਟੀ ਵੱਲੋਂ ਏ.ਸੀ.ਪੀ ਸ੍ਰੀ ਗੌਰਵ ਗਰਗ ਸਨਮਾਨਿਤ
ਅੰਮ੍ਰਿਤਸਰ, 18 ਜੁਲਾਈ (ਗੁਰਚਰਨ ਸਿੰਘ) – ਫੋਟੋਗ੍ਰਾਫਰਜ਼ ਐਕਸਪੋਜਰ ਸੁਸਾਇਟੀ ਆਫ ਅੰਮ੍ਰਿਤਸਰ (ਰਜਿ:) ਵੱਲੋਂ ਅੰਮ੍ਰਿਤਸਰ ਦੇ ਏ.ਸੀ.ਪੀ ਸ੍ਰੀ ਗੌਰਵ ਗਰਗ ਆਈ.ਪੀ.ਐਸ. ਨੂੰ ਸਨਮਾਨਿਤ ਕੀਤਾ ਗਿਆ ਅਤੇ ਫੋਟੋਗ੍ਰਾਫਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਗਿਆ।ਇਸ ਮੌਕੇ ਤੇ ਸ੍ਰੀ ਗੌਰਵ ਗਰਗ ਨੇ ਸੁਸਾਇਟੀ ਨੂੰ ਹਰ ਮਦਦ ਦੇਣ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਸੁਸਾਇਟੀ ਨੂੰ ਸਿਰਫ ਫੋਟੋਗ੍ਰਾਫਰਾਂ ਲਈ ਹੀ ਨਹੀਂ ਸਗੋਂ ਸਮਾਜ …
Read More »ਨਿਕਾਸੀ ਨਾਲਾ ਬਣਿਆ ਵਿਨਾਸ਼ੀ ਨਾਲਾ – ਹੀਰਾ
ਖਾਲੜਾ, 18 ਜੁਲਾਈ (ਰਣਬੀਰ ਸਿੰਘ ਗੋਲਣ/ ਲਖਵਿੰਦਰ ਗੌਲਣ) – ਪੰਜਾਬ ਸਰਕਾਰ ਵੱਲੋਂ ਮੀਂਹ ਦੇ ਪਾਣੀ ਦਾ ਨਿਕਾਸ ਕਰਨ ਲਈ ਜੋ ਬਰਸਾਤੀ ਨਾਲੇ ਬਣਾਏ ਗਏ ਹਨ, ਉਹ ਸਿਰਫ ਚਿੱਟੇ ਹਾਥੀ ਅਤੇ ਵਿਨਾਸ਼ੀ ਸਾਬਤ ਹੋ ਰਹੇ ਹਨ।ਮਾਨਸੂਨ ਹੋ ਰਹੀ ਬਰਸਾਤ ਦੋਰਾਨ ਮੀਂਹ ਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਖਾਲੜਾ ਮੰਡੀ ਦਾ ਬਜਾਰ ਛੱਪੜ ਦਾ ਰੂਪ ਧਾਰਣ ਕਰ ਗਿਆ ਹੈ ਅਤੇ ਲੋਕ ਬਰਸਾਤੀ …
Read More »ਵਾਰਡ 25 ਦੇ ਖਸਤਾ ਹਾਲਾਤ ਬਾਜਾਰ ਤੋਂ ਦੁੱਖੀ ਹੋਏ ਇਲਾਕਾ ਨਿਵਾਸੀ
ਪਾਈਪਾਂ ਦਾ ਕੰਮ ਪੂਰਾ ਹੋਣ ‘ਤੇ ਵਧੀਆ ਸੜਕਾਂ ਬਣਵਾ ਕੇ ਮੁਸ਼ਕਲਾਂ ਹੱਲ ਕਰਾਂਗੇ- ਕੌਂਸਲਰ ਅੰਮ੍ਰਿਤਸਰ, 25 ਜੁਲਾਈ (ਗੁਰਚਰਨ ਸਿੰਘ)- ਗੁਰੂ ਨਗਰੀ ਦੇ ਅੰਦਰੂਨੀ ਖੇਤਰ ਦੇ ਇਲਾਕੇ ਕਟੜਾ ਆਹਲੂਵਾਲੀਆ ਦੇ ਮੇਨ ਬਾਜਾਰ ਦੀ ਖਸਤਾ ਹਾਲਾਤ ਤੋਂ ਪਰੇਸ਼ਾਨ ਇਲਾਕਾ ਨਿਵਾਸੀਆਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ।ਇਲਾਕਾ ਨਿਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਜੀਨਿਅਰ ਜਗੀਰ ਸਿੰਘ, ਗੋਪਾਲ ਕ੍ਰਿਸ਼ਨ ਆਦਿ ਨੇ ਦੱਸਿਆ ਕਿ …
Read More »
Punjab Post Daily Online Newspaper & Print Media