Wednesday, November 25, 2026

Monthly Archives: July 2015

ਬਾਬਾ ਦਲੇਰ ਸਿੰਘ ਖੇੜੀ ਸਾਹਿਬ ਵਾਲਿਆਂ ਨੇ ਕੀਤੀ ਬਾਪੂ ਸੂਰਤ ਸਿੰਘ ਜੀ ਦੀ ਪੂਰਨ ਹਮਾਇਤ

ਸੰਦੌੜ, 18 ਜੁਲਾਈ (ਹਰਮਿੰਦਰ ਸਿੰਘ) – ਅਜੋਕੀ ਪੰਥਕ ਅਖਾਉਣ ਵਾਲੀ ਪੰਜਾਬ ਸਰਕਾਰ ਨੇ ਰਾਜ ਕਾਨੂੰਨ ਵਿਚ ਸਿੱਖੀ ਸਿਧਾਂਤਾਂ ਅਤੇ ਧਾਰਮਿਕ ਭਾਵਨਾਵਾਂ ਨੂੰ ਪਹੁੰਚਾਈਆਂ ਜਾ ਰਹੀਆਂ ਠੇਸਾਂ ਨੂੰ ਅਣਦੇਖਾ ਕਰ ਕੇ ਇਹ ਸਿੱਧ ਕਰ ਦਿੱਤਾ ਕਿ ਉਹ ਵੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਖ਼ਤਮ ਕਰਨਾ ਚਾਹੁੰਦੀਆਂ ਹਨ, ਪਰ ਉਹ ਇਹ ਭੁੱਲ ਚੁੱਕੀਆਂ ਹਨ ਕਿ ਜਿਸ ਕੌਮ ਵਿਚ ਅੱਜ ਵੀ 83 …

Read More »

ਕੁਲਵੰਤ ਸਿੰਘ ਸੋਹੀ ਫਰਵਾਲੀ ਨੂੰ ਸਦਮਾ – ਮਾਤਾ ਦਾ ਦੇਹਾਂਤ

ਸੰਦੌੜ, 18 ਜੁਲਾਈ (ਹਰਮਿੰਦਰ ਸਿੰਘ) – ਸ੍ਰੌਮਣੀ ਅਕਾਲੀ ਦਲ ਦੇ ਜਝਾੂਰ ਤੇ ਮਿਹਨਤੀ ਵਰਕਰ ਸ. ਕੁਲਵੰਤ ਸਿੰਘ ਸੋਹੀ ਫਰਵਾਲੀ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ, ਜਦ ਉਹਨਾਂ ਦੀ ਮਾਤਾ ਤੇਜ ਕੋਰ ਸੁਪਤਨੀ ਸ. ਸੁਖਦੇਵ ਸਿੰਘ ਫਰਵਾਲੀ ਦਾ ਦਿਲ ਦਾ ਦੌਰਾ ਪੈਣ ਉਪਰੰਤ ਦੇਹਾਂਤ ਹੋ ਗਿਆ।ਉਹ ਆਪਣੇ ਪਿਛੇ ਦੋ ਬੇਟੀਆਂ ਆਪਣੇ ਇਕਲੋਤੇ ਬੇਟਾ ਕੁਲਵੰਤ ਸਿੰਘ, ਨੰਹੂ ਤੇ ਪੋਤਰੇ ਨੂੰ ਵਿਛੋੜਾ ਦੇ …

Read More »

ਖੇਤੀਬਾੜੀ ਹਾਦਸੇ ਦੇ ਪੀੜਤ ਪਰਿਵਾਰ ਨੂੰ 2 ਲੱਖ ਦੀ ਵਿੱਤੀ ਸਹਾਇਤਾ ਦਿੱਤੀ

ਸੰਦੌੜ , 18 ਜੁਲਾਈ (ਹਰਮਿੰਦਰ ਸਿੰਘ) – ਮਾਰਕੀਟ ਕਮੇਟੀ ਸੰਦੌੜ ਵੱਲੋਂ ਪਿਛਲੇ ਸਾਲ ਕਰੰਟ ਲੱਗਣ ਕਾਰਣ ਮਰੇ ਕਿਸਾਨ ਨਰਿੰਦਰ ਸਿੰਘ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ।ਇਸ ਸੰਬੰਧੀ ਵਿਸਥਾਰ ਪੂਰਵਕ ਗਲਬਾਤ ਕਰਦਿਆਂ ਮਾਰਕੀਟ ਕਮੇਟੀ ਸੰਦੌੜ ਤੇ ਉਘੇ ਸਮਾਜ ਸੇਵਾ ਡਾ ਜਗਤਾਰ ਸਿੰਘ ਜੱਗੀ ਝੁਨੇਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਤੀ ਹਾਦਸਿਆਂ ਦੌਰਾਨ ਕਿਸਾਨਾਂ ਜਾਂ ਹੋਰ ਕਿਸੇ …

Read More »

ਸਰਕਾਰ ਮਾਸਟਰ ਕੇਡਰ ਦੀਆਂ ਮੰਗਾਂ ਪ੍ਰਤੀ ਅਵੇਸਲੀ

ਮਾਸਟਰ ਕੇਡਰ ਯੂਨੀਅਨ ਵਿੱਢੇਗੀ ਸੰਘਰਸ਼-ਦਲਵਿੰਦਰਜੀਤ ਗਿੱਲ ਬਟਾਲਾ, 17 ਜੁਲਾਈ (ਨਰਿੰਦਰ ਸਿੰਘ ਬਰਨਾਲ)- ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸਰਪ੍ਰਸਤ ਸ੍ਰੀ ਦਲਵਿੰਦਰ ਸਿੰਘ ਗਿੱਲ ਤੇ ਉਪ ਪ੍ਰਧਾਨ ਪੰਜਾਬ ਸ੍ਰੀ ਬਲਦੇਵ ਸਿੰਘ ਬੁੱਟਰ ਨੇ ਦੱਸਿਆ ਹੈ ਕਿ ਮਾਸਟਰ ਕੇਡਰ ਦੀਆਂ ਮੰਗਾਂ ਪ੍ਰਤੀ ਸਰਕਾਰ ਦਿਲਚਸਪੀ ਨਹੀਂ ਦਿਖਾ ਰਹੀ।ਜਿਹੜੀਆਂ ਮੰਗਾਂ ਡੀ. ਪੀ. ਆਈ ਸੰਕੈਡਰੀ ਨੇ ਮੰਨ ਵੀ ਲਈਆਂ ਸਨ, ਨੂੰ ਲਾਗੂ ਕਰਨ ਵਿੱਚ ਵੀ ਧਿਆਨ …

Read More »

ਕੇਂਦਰ ਸਰਕਾਰ ਵੱਲੋਂ ਬਣਾਈ ਜਾ ਰਹੀ ਨਵੀਂ ਸਿੱਖਿਆ ਨੀਤੀ ‘ਤੇ ਕਰਵਾਈ ਵਿਚਾਰ ਚਰਚਾ

ਸਿਖਿਆ ਵਿਭਾਗ ਵੱਲੋਂ ਗੁਰਦਾਸਪੁਰ ਟੀਮ ਦੀ ਅਗਵਾਈ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਕੀਤੀ ਬਟਾਲਾ, 18 ਜੁਲਾਈ (ਨਰਿੰਦਰ ਸਿੰਘ ਬਰਨਾਲ)- ਭਾਰਤ ਸਰਕਾਰ ਵੱਲੋਂ ਐਨ. ਸੀ. ਆਰ. ਟੀ ਦੇ ਉਪਰਾਲੇ ਨਾਲ ਬੱਚਿਆਂ ਦੀ ਭਲਾਈ ਹਿੱਤ ਉਲੀਕੀ ਜਾ ਰਹੀ ਨਵੀਂ ਸਿੱਖਿਆ ਨੀਤੀ ਸਬੰਧੀ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਖਿਆ ਨੀਤੀ ਨੂੰ ਸੁਚਾਰੂ ਰੂਪ ਵਿਚ ਲਾਗੂ ਕਰਨ ਸੰਬੰਧੀ ਗੁਰੂ ਨਾਨਕ …

Read More »

 ਅਮਰਜੀਤ ਸਿੰਘ ਭਾਟੀਆ ਪੀ ਈ ਐਸ ਖੁਜ਼ਾਲਾ ਸਕੂਲ ਦੇ ਬਣੇ ਪ੍ਰਿੰਸੀਪਲ

ਬਟਾਂਲਾ, 18 ਜੁਲਾਈ (ਬਰਨਾਲ)-ਪੰਜਾਬ ਸਰਕਾਰ ਸਿੱਖਿਆ ਵਿਭਾਗ ਸਾਖਾ-੪ ਵੱਲੋਂ ਪੰਜਾਬ ਸਰਕਾਰੀ ਦੇ ਸਕੂਲਾਂ ਵਿੱਚ ਸੇਵਾ ਨਿਭਾ ਰਹੇ ਸਕੂਲ ਦੇ ਇੰਸਪੈਕਸ਼ਨ ਕਾਰਡ ਗਰੁੱਪ ਏ ਦੇ ਅਧਿਕਾਰੀਆਂ ਦੀਆਂ ਬਦਲੀਆਂ ਤੇ ਤਾਇਨਾਤੀਆਂ ਲੋਕ ਹਿੱਤ ਕੀਤੀਆਂ ਗਈਆਂ ਹਨ, ਇਹਨਾਂ ਬਦਲੀਆਂ ਤੇ ਵਿੱਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਸ੍ਰੀ ਹਰਗੋਬਿੰਦਪੁਰ (ਗੁਰਦਾਸਪੁਰ) ਸੇਵਾ ਨਿਭਾ ਰਹੇ ਪ੍ਰਿੰਸੀਪਲ ਸ੍ਰੀ ਅਮਰਜੀਤ ਸਿੰਘ ਭਾਟੀਆਂ ਪੀ ਈ ਐਸ ਦੀ ਬਦਲੀ ਸਰਕਾਰੀ ਸੀਨੀਅਰ …

Read More »

ਮਾਮਲਾ ਦਲਿਤ ਵਿਦਿਆਰਥੀਆਂ ਕੋਲੋ ਪੂਰੀ ਫੀਸ ਲੈਣ ਦਾ

ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਲਾਭ ਨਹੀ ਦੇ ਰਹੀ ਸਰਕਾਰ-ਰਮੇਸ਼ ਬੋਬੀ ਅੰਮ੍ਰਿਤਸਰ, 17 ਜੁਲਾਈ (ਗੁਰਚਰਨ ਸਿੰਘ)  – ਵਾਲਮੀਕਿ ਮਜ੍ਹਬੀ ਸਿੰਘ ਯੁਵਾ ਏਕਤਾ ਫੋਨਡੇਸ਼ਨ ਦੀ ਇੱਕ ਮੀਟਿੰਗ ਭੂਸ਼ਨਪੁਰਾ ਵਿਖੇ ਰਾਸ਼ਟਰੀ ਪ੍ਰਧਾਨ ਰਮੇਸ਼ ਬੋਬੀ ਦੀ ਪ੍ਰਧਾਨਗੀ ਹੇਠ ਹੋਈ ਤੇ ਪੰਜਾਬ ਸਰਕਾਰ ਵੱਲੋ ਚਲਾਈ ਜਾ ਰਹੀ ਪੋਸ਼ਟ ਮੈਟ੍ਰਿਕ ਸਕਾਲਰਸ਼ਿਪ ਨੂੰ ਅੇਸ.ਸੀਫ਼ਬੀ.ਸੀ ਵਿਦਿਆਰਥੀਆ ਨੂੰ ਸਰਕਾਰ ਵੱਲੋ ਪੁਰੀ ਫੀਸ ਮੁਆਫ ਹੋਣ ਦੇ ਕਾਰਨ ਇੱਕ ਵਰਦਾਨ ਸਮਝਿਆ ਜਾਦਾ …

Read More »

ਕੈਪਟਨ ਰੈਲੀਆਂ ਕਾਂਗਰਸ ਦੀ ਪ੍ਰਧਾਨਗੀ ਲਈ ਕਰ ਰਿਹਾ ਹੈ – ਸੰਧੂ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਕੈਪਟਨ ਅਮਰਿੰਦਰ ਸਿੰਘ ਵਲੋਂ ਜਿਹੜੀਆਂ ਸਾਰੇ ਪੰਜਾਬ ਵਿਚ ਰੈਲੀਆਂ ਕੀਤੀਆ ਜਾ ਰਹੀਆ ਹਨ ਉਹ ਸਿਰਫ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ ਕੀਤੀਆ ਜਾ ਰਹੀਆ ਹਨ ਇੰਨਾਂ੍ਹ ਰੈਲੀਆਂ ਦਾ ਪੰਜਾਬ ਅਤੇ ਪੰਜਾਬ ਦੇ ਲੋਕਾਂ ਨਾਲ ਕੋਈ ਸੰਬੰਧ ਨਹੀਂ ਹੈ, ਕਿਉਂਕਿ ਕੈਪਟਨ ਹੁਣ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਪਾਉਣ ਲਈ ਤਰਲੋਮੱਛੀ …

Read More »

ਆਮ ਆਦਮੀ ਪਾਰਟੀ ਵਰਕਰਾਂ ਦੀ ਦਿੱਲੀ ਤੋਂ ਆਈ ਟੀਮ ਨਾਲ ਹੋਈ ਹੰਗਾਮੀ ਮੀਟਿੰਗ

ਤਰਸਿੱਕਾ, 17 ਜੁਲਾਈ (ਕੰਵਲ ਜੋਧਾਨਗਰੀ) – ਆਮ ਆਦਮੀ ਪਾਰਟੀ ਹਲਕਾ ਜੰਡਿਆਲਾ ਗੁਰੂ ਦੇ ਪਿੰਡਾਂ ਦੇ ਬੂਥ ਇੰਚਾਰਜਾਂ ਦੀ ਵਿਸ਼ਾਲ ਮੀਟਿੰਗ ਦੁਸਾਂਝ ਪੈਲਸ, ਜੀ ਟੀ ਰੋਡ ਟਾਂਗਰਾ ਵਿਖੇ ਹੋਈ ਜਿਸ ਵਿੱਚ ਸੈਂਕੜੇ ਪਾਰਟੀ ਵਰਕਰ ਸ਼ਾਮਿਲ ਹੋਏ।ਮੀਟਿੰਗ ਦਿੱਲੀ ਤੋਂ ਆਈ ਟੀਮ ਪਰਵੀਨ ਪ੍ਰਭਾਕਰ ਗੋੜ ਅਤੇ ਏ ਐਨ ਮਾਥੁਰ ਦੀ ਹਾਜ਼ਰੀ ਵਿੱਚ ਵੱਖ ਵੱਖ ਬੁਲਾਰਿਆਂ ਵੱਲੋਂ ਪਾਰਟੀ ਢਾਂਚੇ ਸਬੰਧੀ ਆਪਣੇ-ਆਪਣੇ ਵਿਚਾਰ ਰੱਖੇ ਗਏ।ਇਸ …

Read More »

ਮੀਰੀ-ਪੀਰੀ ਦਿਵਸ ‘ਤੇ ਕਥਾ ਦਾ ਪ੍ਰਵਾਹ 19 ਜੁਲਾਈ ਤੋਂ – ਮੈਨੇਜਰ

ਅੰਮ੍ਰਿਤਸਰ, 17 ਜੁਲਾਈ (ਗੁਰਪ੍ਰੀਤ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਬਿਬੇਕਸਰ ਸਾਹਿਬ ਵਿਖੇ 19 ਜੁਲਾਈ ਨੂੰ ਕਥਾ ਦਾ ਪ੍ਰਵਾਹ ਸ਼ੁਰੂ ਹੋਵੇਗਾ। ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਦਿਵਸ ਤੇ ਗੁਰਦੁਆਰਾ ਸ੍ਰੀ …

Read More »