ਅੰਮ੍ਰਿਤਸਰ, 18 ਜੁਲਾਈ (ਗੁਰਚਰਨ ਸਿੰਘ) – ਦੇਸ਼ ਵਿੱਚ ਖੁਸ਼ਹਾਲੀ ਰਹੇ ਹਰ ਧਰਮ ਦੂਸਰੇ ਧਰਮ ਦਾ ਸਤਿਕਾਰ ਕਰੇ। ਹਿੰਦੂ, ਮੁਸਮਾਨ, ਸਿੱਖ ਅਤੇ ਇਸਾਈ ਆਪਸ ਵਿੱਚ ਸਾਰੇ ਭਾਈ-ਭਾਈ।ਇਹੀ ਸਾਡਾ ਨਾਅਰਾ ਹੋਵੇ ਅਤੇ ਇਹੀ ਸਾਡਾ ਪੈਗਾਮ।ਇਹ ਸ਼ਬਦ ਨਿੰਪਾ ਦੇ ਪ੍ਰਧਾਨ ਗੁਰਸ਼ਰਨ ਸਿੰਘ ਬੱਬਰ ਨੇ ਜਾਮਾ ਮਸਜਿਦ ਜਾਨ ਮੁਹੰਮਦ ਹਾਲ ਬਜ਼ਾਰ ਵਿਖੇ ਮੌਲਾਨਾ ਮੁਹੰਮਦ ਈਰਾ ਨੁੰ ਈਦ ਉਲ ਫਿਤਰ ਦੀ ਮੁਬਾਰਕਬਾਦ ਦਿੰਦੇ ਹੋਏ ਨੂੰ …
Read More »Monthly Archives: July 2015
ਧਾਰਮਿਕ ਸਦਭਾਵਨਾ ਤੇ ਉਤਸ਼ਾਹ ਨਾਲ ਮਨਾਈ ਗਈ ਈਦ
ਸਾਰੇ ਧਰਮਾਂ ਦੇ ਲੋਕ ਇਕ ਦੂਸਰੇ ਦੇ ਧਰਮਾਂ ਦੇ ਤਿਉਹਾਰ ਇਕੱਠੇ ਹੋ ਕੇ ਮਨਾਉਣ-ਮੰਨਾ ਅੰਮ੍ਰਿਤਸਰ, 18 ਜੁਲਾਈ (ਸੁਖਬੀਰ ਸਿੰਘ) – ਈਦ ਉੱਲ ਫਿਤਰ ਦਾ ਤਿਉਹਾਰ ਅੱਜ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਏ ਦੇ ਲੋਕਾਂ ਨੇ 100 ਫੁੱਟੀ ਰੋਡ ਦੇ ਨਜ਼ਦੀਕ ਕਬਰਿਸਤਾਨ ਦੇ ਵਿਖੇ ਈਦ ਦੀ ਨਮਾਜ਼ ਅਦਾ ਕੀਤੀ ਅਤੇ ਇੱਕ ਦੂਸਰੇ ਦੇ ਗਲੇ ਮਿਲ ਕੇ …
Read More »ਰਾਹੁਲ ਜੀ ਡਰਾਮੇਬਾਜੀਆਂ ਨਾਲ ਕੰਮ ਨਹੀਂ ਚੱਲਣਾ – ਮਜੀਠੀਆ
ਹਲਕਾ ਮਜੀਠਾ ਦੇ ਅੱਧੀ ਦਰਜਨ ਪਿੰਡਾਂ ਨੂੰ ਮਜੀਠੀਆ ਵੱਲੋਂ ਇੱਕ ਕਰੋੜ ਦੀ ਗ੍ਰਾਂਟ ਕਿਹਾ ਕੈਪਟਨ ਬਾਜਵਾ ਤੋਂ ਪ੍ਰਧਾਨਗੀ ਖੋਹ ਕੇ ਬੇਘਰ ਕਰਨ ‘ਤੇ ਲਾ ਰਿਹਾ ਜ਼ੋਰ ਅੰਮ੍ਰਿਤਸਰ, 18 ਜੁਲਾਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੂੰ ਆੜੇ ਹੱਥੀਂ ਲੈਦਿਆਂ ਉਸ ਵੱਲੋਂ ਕੀਤੇ ਜਾ …
Read More »ਖ਼ਾਲਸਾ ਕਾਲਜ ਇੰਜੀ: ਟੈਕਨਾਲੋਜੀ ਦੇ ਵਿਦਿਆਰਥੀਆਂ ਪ੍ਰੀਖਿਆ ਵਿੱਚ ਕਾਇਮ ਕੀਤਾ ਰਿਕਾਰਡ
ਅੰਮ੍ਰਿਤਸਰ, 18 ਜੁਲਾਈ ( ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਆਫ਼ ਇੰਜੀਨੀਅਰ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਨਵੰਬਰ-2014 ਦੀ ਪ੍ਰੀਖਿਆ ਵਿੱਚ ਸ਼ਾਨਦਾਰ ਉਪਲਬੱਧੀ ਹਾਸਲ ਕਰਦਿਆਂ ਮਕੈਨੀਕਲ ਇੰਜੀਨੀਅਰਿੰਗ ਸਮੈਸਟਰ ਤੀਜਾ ਦੀ ਵਿਦਿਆਰਥਣ ਸੁਮਨਦੀਪ ਕੌਰ ਨੇ ‘ਵਰਸਿਟੀ ਵਿੱਚ ਉੱਚ ਸਥਾਨ ਹਾਸਲ ਕਰਕੇ ਰਿਕਾਰਡ ਕਾਇਮ ਕੀਤਾ। ਇਸ ਤੋਂ ਇਲਾਵਾ ਸਮੈਸਟਰ 7ਵਾਂ ਦੀ ਤਨੂੰਰੀਤ ਰੰਧਾਵਾ ਅਤੇ ਗੁਰਪ੍ਰੀਤ ਕੌਰ ਨੇ …
Read More »ਕਾਰੋਬਾਰੀ ਅਦਾਰੇ ਦਾ ਸ਼ਟਰ ਤੋੜ ਕੇ ਚੋਰਾਂ ਨੇ ਗੱਲਾ ਉਡਾਇਆ-ਲੱਖਾਂ ਦੇ ਨੁਕਸਾਨ ਦਾ ਅੰਦਾਜ਼ਾ
ਚੋਰੀ ਦੀਆਂ ਵਾਰਦਾਤਾਂ ਵਿੱਚ ਹੋ ਰਿਹਾ ਵਾਧਾ ਆਮ ਲੋਕਾਂ ਤੇ ਪੁਲਿਸ ਲਈ ਬਣੀ ਸਿਰਦਰਦੀ ਹੁਸ਼ਿਆਰਪੁਰ, 18 ਜੁਲਾਈ (ਸਤਵਿੰਦਰ ਸਿੰਘ) – ਹੁਸ਼ਿਆਰਪੁਰ ਸ਼ਹਿਰ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਵਿੱਚ ਹੋ ਰਿਹਾ ਵਾਧਾ ਆਮ ਲੋਕਾਂ ਦੇ ਨਾਲ-ਨਾਲ ਪੁਲਿਸ ਪ੍ਰਸ਼ਾਸ਼ਨ ਲਈ ਵੀ ਵੱਡੀ ਸਿਰਦਰਦੀ ਬਣ ਚੁੱਕੀ ਹੈ।ਸਥਾਨਕ ਖਾਨਪੁਰੀ ਗੇਟ ਸਥਿਤ ਇੱਕ ਕਾਰੋਬਾਰੀ ਅਦਾਰੇ ਦਾ ਸ਼ਟਰ ਤੋੜ ਕੇ ਬੀਤੀ ਰਾਤ ਚੋਰਾਂ ਵੱਲੋਂ ਇਸ ਚੋਰੀ ਦੀ …
Read More »ਪੰਜਾਬ ਸਰਕਾਰ ਵਲੋਂ ਐਜੂਕੇਸ਼ਨ ਐਕਟ ਨਾ ਬਨਾਉਣ ‘ਤੇ ਸਾੜਿਆ ਪੁਤਲਾ
ਹੁਸ਼ਿਆਰਪੁਰ, 18 ਜੁਲਾਈ (ਸਤਵਿੰਦਰ ਸਿੰਘ) – ਸੋਸ਼ਲ ਡੈਮੋਕ੍ਰੇਟਿਕ ਪਾਰਟੀ ਵਲੋਂ ਪੰਜਾਬ ਅੰਦਰ ਪ੍ਰਾਇਵੇਟ ਵਿਦਿਅਕ ਅਦਾਰਿਆਂ ਦੀ ਲੁੱਟ ਰੋਕਣ ਲਈ, ਵਿਦਿਆ ਦੇ ਹੋਏ ਵਪਾਰੀਕਰਨ ਸਬੰਧੀ ਪੰਜਾਬ ਸਰਕਾਰ ਦੀਆਂ ਦੋਗਲੀਆਂ ਨੀਤੀਆਂ ਅਤੇ ਚੁੱਪੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਅੱਡਾ ਚੱਗਰਾਂ ਵਿਚ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਪੁਤਲਾ ਸਾੜਿਆ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ।ਇਸ ਮੋਕੇ ਪਾਰਟੀ ਮੈਂਬਰਾਂ ਨੂੰ ਸੰਬੋਧਨ …
Read More »ਅਮਰੀਕਾ ਵਿਖੇ ਜੀ.ਕੇ ਦੇ ਖਿਲਾਫ ਦੋਸ਼ ਲਾਉਣ ਵਾਲੀ ਜਾਨਕੀ ਕੌਰ ਦੇ ਪਰਿਵਾਰ ‘ਤੇ ਉਸ ਦੀ ਭਰਜਾਈ ਨੇ ਲਾਏ ਦੋਸ਼
ਜਾਨਕੀ ਦੀ ਮਾਤਾ ਵੱਲੋਂ 1983 ਵਿੱਚ ਮਰੇ ਪਤੀ ਦਾ 1984 ਸਿੱਖ ਕਤਲੇਆਮ ਦੇ ਨਾਂਅ ‘ਤੇ ਮੁਆਵਜ਼ਾ ਲੈਣ ਦਾ ਕੀਤਾ ਖੁਲਾਸਾ ਨਵੀਂ ਦਿਲੀ, 18 ਜੁਲਾਈ (ਅੰਮ੍ਰਿਤ ਲਾਲ ਮੰਨਣ) – ਅਮਰੀਕਾ ਵਿੱਖੇ ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੇ ਖਿਲਾਫ਼ ਸਿੱਖ ਜਥੇਬੰਦੀ ਸਿੱਖਜ਼ ਫਾਰ ਜਸ਼ਟਿਸ ਵੱਲੋਂ 1984 ਸਿੱਖ ਕੱਤਲੇਆਮ ਦੀ ਪੀੜਿਤ ਬੀਬੀ ਜਾਨਕੀ ਕੌਰ ਦੇ ਹਵਾਲੇ …
Read More »ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸਹਿਜ ਪਾਠ ਦੇ ਭੋਗ ਪਾਏ ਗਏ
ਨਵੀਂ ਦਿਲੀ, 18 ਜੁਲਾਈ (ਅੰਮ੍ਰਿਤ ਲਾਲ ਮੰਨਣ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਮੌਕੇ ਸਮੂਹ 12 ਬ੍ਰਾਂਚਾ ਦੇ ਬੱਚਿਆ ਵੱਲੋਂ ਰੱਖੇ ਗਏ ਸਹਿਜ ਪਾਠ ਦੇ ਅੱਜ ਭੋਗ ਪਾਏ ਗਏ।ਇੰਡੀਆ ਗੇਟ ਸਕੂਲ ਵਿੱਖੇ ਹੋਏ ਇਸ ਸਮਾਗਮ ਵਿੱਚ ਵਿਦਿਆਰਥੀਆਂ ਨੇ ਕੀਰਤਨ, ਅਰਦਾਸ, ਅਤੇ ਹੁਕਮਨਾਮਾ ਖੁੱਦ ਲੈਣ ਦੀ ਰਸਮ ਵੀ ਅਦਾ ਕੀਤੀ। ਕਮੇਟੀ ਦੇ ਕਾਰਜਕਾਰੀ ਪ੍ਰਧਾਨ ਮਹਿੰਦਰ ਪਾਲ ਸਿੰਘ …
Read More »ਦਿੱਲੀ ਕਮੇਟੀ ਵਲੋਂ ਬਾਪੂ ਸੂਰਤ ਸਿੰਘ ਵਲੋਂ ਅਪਣਾਈ ਗਈ ਹੋਈ ਸੋਚ ਦਾ ਡਟਵਾਂ ਸਮੱਰਥਨ
ਬੰਦੀ ਸਿੱਖਾਂ ਦੀ ਰਿਹਾਈ ਲਈ ਦਿੱਲੀ ਕਮੇਟੀ ਨੇ ਸੁਪ੍ਰੀਮ ਕੋਰਟ ਤੇ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਕੀਤੀ ਪਹੁੰਚ -ਰਾਣਾ ਨਵੀਂ ਦਿਲੀ, 18 ਜੁਲਾਈ (ਅੰਮ੍ਰਿਤ ਲਾਲ ਮੰਨਣ) – ਚਿਰਾਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖਾਂ ਨੂੰ ਰਿਹਾ ਕਰਵਾਏ ਜਾਣ ਦੇ ਸੰਬੰਧ ਵਿੱਚ ਭਾਈ ਗੁਰਬਖਸ਼ ਸਿੰਘ ਅਤੇ ਬਾਪੂ ਸੂਰਤ ਸਿੰਘ ਵਲੋਂ ਅਪਣਾਈ ਗਈ ਹੋਈ ਸੋਚ ਦਾ ਡਟਵਾਂ ਸਮੱਰਥਨ ਕਰਦਿਆਂ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ …
Read More »ਦਿੱਲੀ ਕਮੇਟੀ ਨੇ ਪੰਨੂੰ ਦੇ ਖਿਲਾਫ ਖੋਲਿਆ ਮੋਰਚਾ
ਸਿੱਖਾਂ ਦੇ ਕਾਤਲਾਂ ਨੂੰ ਸਿਰੋਪੇ ਪਾਉਣ ਵਾਲੇ ਸਰਨਾ, ਪੰਨੂੰ ਲਈ ਸਰਨਾ ਸਾਹਿਬ ਕਿਵੇਂ – ਪੱਪੂ ਨਵੀਂ ਦਿਲੀ, 18 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿਲੀ ਸਿਖ ਗੁਰਦੁਆਰਾ ਪ੍ਰਬਸ਼ਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿਸ਼ਘ ਜੀ. ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਅਮਰੀਕੀ ਦੌਰੇ ਦੇ ਦੌਰਾਨ ਸਿੱਖ ਮਸਲਿਆਂ ਉਤੇ ਰੱਖੇ ਗਏ ਵਿਚਾਰਾਂ ਦਾ ਸਮਰਥਨ ਕਰਨ ਦੇ ਨਾਲ ਹੀ ਕਮੇਟੀ ਪ੍ਰਬਸ਼ਧਕਾਂ ਵਲੋਂ …
Read More »
Punjab Post Daily Online Newspaper & Print Media