ਮੁੱਖ ਮੰਤਰੀ ਸ: ਬਾਦਲ, ਵੈਂਕਈਆ ਨਾਇਡੂ ਸਮੇਤ ਕਈ ਅਹਿਮ ਸਖ਼ਸ਼ੀਅਤਾਂ ਪੁੱਜਣਗੀਆਂ ਅੰਮ੍ਰਿਤਸਰ, 13 ਜੁਲਾਈ (ਪ੍ਰੀਤਮ ਸਿੰਘ) – ਵਿਰਾਸਤੀ ਦਰਜੇ ਦਾ ਮਾਣ ਹਾਸਲ ਕਰ ਚੁੱਕੇ ਇਤਿਹਾਸਕ ਖਾਲਸਾ ਕਾਲਜ ਵਿਖੇ ਮੰਗਲਵਾਰ ਦਿਨ 14 ਜੁਲਾਈ ਨੂੰ ਹੋਣ ਜਾ ਰਹੀ 108ਵੀਂ ਸਲਾਨਾ ਕਾਨਵੋਕੇਸ਼ਨ ਮੌਕੇ ਭਾਰਤ ਸਰਕਾਰ ਦੇ ਕੇਂਦਰੀ ਖਜ਼ਾਨਾ ਮੰਤਰੀ ਸ੍ਰੀ ਅਰੁਣ ਜੇਤਲੀ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨਗੇ। ਇਸ ਕਾਨਵੋਕੇਸ਼ਨ ਦੀ ਪ੍ਰਧਾਨਗੀ ਪੰਜਾਬ ਦੇ …
Read More »Monthly Archives: July 2015
ਤਿਆਰੀਆਂ ਦਾ ਜਾਇਜਾ ਲੈਣ ਲਈ ਮੰਤਰੀ ਅਨਿਲ ਜੋਸ਼ੀ ਨੇ ਕੀਤੀ ਕੌਂਸਲਰਾਂ ਨਾਲ ਬੈਠਕ
ਇਸ ਵਾਰ ਵੀ ਹਲਕਾ ਉੱਤਰੀ ਤੋਂ ਵੱਡੀ ਗਿਣਤੀ ‘ਚ ਵਰਕਰ ਰੈਲੀ ‘ਚ ਹੋਣਗੇ ਸ਼ਾਮਿਲ ਅੰਮ੍ਰਿਤਸਰ, 1 ਜੁਲਾਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਹਲਕਾ ਉੱਤਰੀ ਦੇ ਵਾਰਡ ਕੌਂਸਲਰਾਂ, ਸਰਪੰਚਾਂ, ਇੰਚਰਜਾਂ ਅਤੇ ਭਾਜਪਾ ਦੇ ਅਹੁਦੇਦਾਰਾਂ ਨਾਲ ਇਕ ਵਿਸ਼ੇਸ ਬੈਠਕ ਆਪਣੇ ਕੈਂਪ ਦਫ਼ਤਰ ਵਿਖੇ ਕੀਤੀ।ਸ਼੍ਰੀ ਜੋਸ਼ੀ ਨੇ ਵਰਕਰਾਂ ਨੂੰ ਇਸ …
Read More »ਛੋਟੀ ਕਿਸਾਨੀ ਨੂੰ ਆਰਥਿਕ ਤੌਰ ਤੇ ਆਤਮ ਨਿਰਭਰ ਬਣਾਏਗੀ ਆਤਮਾ ਕਿਸਾਨ ਹੱਟ-ਡੀ.ਸੀ
ਖੇਤੀਬਾੜੀ ਦੇ ਨਾਲ ਹੋਰਨਾਂ ਸਹਾਇਕ ਧੰਦਿਆਂ ਨੂੰ ਉਤਸ਼ਾਹਤ ਕਰਨ ਲਈ ਵਿਭਾਗ ਦਾ ਉਪਰਾਲਾ ਫਾਜ਼ਿਲਕਾ, 13 ਜੁਲਾਈ (ਵਿਨੀਤ ਅਰੋੜਾ) – ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨਾਂ ਲਈ ਖੇਤੀ ਖੇਤਰ ਵਿਚ ਨਵੇਂ ਕੀਰਤੀਮਾਨ ਦੀ ਸਥਾਪਤੀ ਲਈ ਵਿਸ਼ੇਸ਼ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ ਜਿਸ ਵਿਚ ਕਿਸਾਨ ਆਪਣੇ ਖੇਤਾਂ ਵਿਚ ਪੈਦਾ ਕੀਤੇ ਖਾਣ- ਪੀਣ ਦੇ ਵੱਖ – ਵੱਖ ਉਤਪਾਦ ਹੁਣ ਆਪ ਮਾਰਕਿਟਿੰਗ ( ਵੇਚ ) ਕਰ …
Read More »ਡਿਪਟੀ ਕਮਿਸ਼ਨਰ ਵੱਲੋਂ ਅੱਜ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ
ਅੰਮ੍ਰਿਤਸਰ, 13 ਜੁਲਾਈ (ਗੁਰਚਰਨ ਸਿੰਘ) – ਅੱਜ 14 ਜੁਲਾਈ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਕਾਸ ਲਈ ਵੱਡੇ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨ ਆ ਰਹੇ ਕੇਂਦਰੀ ਮੰਤਰੀ ਸ੍ਰੀ ਅਰੁਣ ਜੇਤਲੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਵੈਂਕਇਆ ਨਇਡੂ ਦੇ ਸਵਾਗਤ ਲਈ ਰਣਜੀਤ ਐਵੀਨਿਊ ਵਿਖੇ ਕਰਵਾਏ ਜਾ ਰਹੇ ਵੱਡੇ ਸਮਾਗਮ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ ਨੇ ਜਿਲ੍ਹੇ ਦੇ ਸਾਰੇ …
Read More »ਮਜੀਠੀਆ ਵੱਲੋਂ ਅਵਿਨਾਸ਼ ਜੌਲੀ ਨਾਲ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ, 13 ਜੁਲਾਈ (ਗੁਰਚਰਨ ਸਿੰਘ) – ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵੱਲੋਂ ਅੱਜ ਅੰਮ੍ਰਿਤਸਰ ਨਗਰ ਨਿਗਮ ਦੇ ਡਿਪਟੀ ਮੇਅਰ ਸ੍ਰੀ ਅਵਿਨਾਸ਼ ਜੌਲੀ ਦੀ ਰਿਹਾਇਸ਼ ਵਿਖੇ ਪਹੁੰਚੇ ਅਤੇ ਉਨ੍ਹਾਂ ਨੇ ਸ੍ਰੀ ਜੌਲੀ ਦੇ ਮਾਤਾ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਦੇ ਸਬੰਧ ਵਿੱਚ ਸ੍ਰੀ ਜੌਲੀ ਦਾ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ …
Read More »ਡੀ.ਏ.ਵੀ ਯੂਨੀਵਰਸਿਟੀ ਜਲੰਧਰ ਵੱਲੋਂ ਸਥਾਨਕ ਡੀ.ਏ.ਵੀ ਪਬਲਿਕ ਸਕੂਲ ਵਿਖੇ ਕੌਂਸਲਿੰਗ ਸ਼ੁਰੂ
ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ ਸੱਗੂ) – ਪ੍ਰਸਿੱਧ ਡੀ.ਏ.ਵੀ. ਯੂਨੀਵਰਸਿਟੀ ਜਲੰਧਰ ਵੱਲੋਂ ਸਥਾਨਕ ਡੀ.ਏ.ਵੀ. ਪਬਲਿਕ ਸਕੂਲ ਵਿਖੇ ਮਾਹਿਰ ਸਿੱਖਿਆ ਸ਼ਾਸਤਰੀਆਂ ਮਾਣਯੋਗ ਸ਼੍ਰੀ ਜੇ.ਪੀ.ਸ਼ੂਰ, (ਡਾਇਰੈਕਟਰ ਪੀ.ਐਸ.ਸ਼ਂ ਅਤੇ ਏਡਿਡ ਸਕੂਲਜ਼), ਡਾ. ਸ਼੍ਰੀਮਤੀ ਨੀਲਮ ਕਾਮਰਾ, (ਖੇਤਰੀ ਨਿਰਦੇਸ਼ਕ ਅੰਮ੍ਰਿਜ਼ੋਨ, ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ), ਡਾ. ਨੀਰਾ ਸ਼ਰਮਾ (ਪ੍ਰਿੰਸੀਪਲ ਡੀ.ਏ.ਵੀ. ਪਬਲਿਕ ਸਕੂਲ), ਸ਼੍ਰੀਮਤੀ ਅੰਜਨਾ ਗੁਪਤਾ (ਪ੍ਰਿੰਸੀਪਲ ਡੀ.ਏ.ਵੀ. ਇੰਟਰਨੈਸ਼ਨਲ ਸਕੂਲ), ਸ਼੍ਰੀ ਪਰਮਜੀਤ ਕੁਮਾਰ (ਪ੍ਰਿੰਸੀਪਲ ਐਮ.ਕੇ.ਡੀ.ਡੀ.ਏ.ਵੀ. ਪਬਲਿਕ …
Read More »DAV University Holds Counselling at DAV Public School
Amritsar, July 13 (Punjab Post Bureau)- The prestigious DAV University, Jalandhar held a counselling session / on – the – spot admission for the 10+2 pass out students today at DAV Public School, Lawrence Road, Amritsar under the expert supervision of Sh. J.P. Shoor ji, Director PS(I) and Aided schools and able guidance of the Regional Director Amritsar Zone Dr. …
Read More »ਬਾਰਸ਼ ਦੌਰਾਨ ਸਕੂਲੀ ਬੱਚਿਆਂ ਤੇ ਰਾਹਗੀਰਾਂ ਲਈ ਹਾਦਸਿਆਂ ਦਾ ਕਾਰਨ ਬਣੀਆਂ ਸੜਕਾਂ
ਸਰਕਾਰੀ ਵਾਅਦਿਆਂ ਦੀਆਂ ਖੁੱਲ ਰਹੀਆਂ ਨੇ ਪੋਲਾਂ ਸੰਦੌੜ, 13 ਜੁਲਾਈ (ਹਰਮਿੰਦਰ ਸਿੰਘ ਭੱਟ)- ਬਦਲ ਰਹੇ ਮੌਸਮ ਦੇ ਦੌਰਾਨ ਬੀਤੇ ਦਿਨੀਂ ਪਈ ਬਾਰਸ਼ ਨੇ ਜਿੱਥੇ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਵੀ ਲਿਆਂਦੀ ਹੈ।ਉੱਥੇ ਕਈ ਡਰੇਨਾਂ ਅਤੇ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਪਾਣੀ ਦਾ ਵਧਾਅ ਹੋਣ ਕਰ ਕੇ ਕਿਨਾਰਿਆਂ ਤੋ ਟੁੱਟ ਕੇ ਪਾਣੀ ਕਿਸਾਨਾਂ ਦੀਆਂ ਸ਼ੁਰੂਆਤੀ ਲੱਗੀਆਂ ਫ਼ਸਲਾਂ ਨੂੰ ਤਬਾਹ ਕਰ …
Read More »ਢਾਡੀ ਵਾਰਾਂ, ਕਵੀਸ਼ਰੀਆਂ ਤੇ ਵਿਰਸੇ ਨਾਲ ਸੰਬੰਧਿਤ ਲੋਕ ਗੀਤਾਂ ਦਾ ਅਲੋਪ ਹੋਣਾ ਚਿੰਤਾਜਨਕ-ਕਵੀਸ਼ਰ ਸੱਜਣ ਸਿੰਘ
ਸੰਦੌੜ, 13 ਜੁਲਾਈ (ਹਰਮਿੰਦਰ ਸਿੰਘ ਭੱਟ) – ਪੰਜਾਬ ਦਾ ਲੋਕ ਗੀਤ, ਬੋਲੀਆਂ, ਢਾਡੀ ਵਾਰਾਂ, ਕਵੀਸ਼ਰੀਆਂ ਦਾ ਅਲੋਪ ਹੋਣਾ ਵੀ ਪੰਜਾਬ ਦੇ ਅਮੀਰ ਸਭਿਆਚਾਰਕ ਵਿਰਸੇ ਚੋ ਅਲੋਪ ਹੋਣ ਦੇ ਕਾਰਨ ਅਜੋਕੀ ਨੌਜੁਆਨ ਪੀੜ੍ਹੀ ਨਸ਼ਿਆਂ ਦੇ ਹੜ੍ਹ ਵਿਚ ਰੁੜ੍ਹ ਚਲੀ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਾਲਵੇ ਦੇ ਪ੍ਰਸਿੱਧ ਕਵੀ ਸੱਜਣ ਸਿੰਘ ਭੂਦਨ ਵਾਲਿਆਂ ਨੇ ਅੱਜ ਇੱਕ ਸਮਾਗਮ ਤੋਂ ਬਾਅਦ ਸਾਹਿਬ ਸੇਵਾ ਸੁਸਾਇਟੀ …
Read More »ਬੈਂਕਾਂ ਨੂੰ ਕੇਂਦਰ ਸਰਕਾਰ ਦੀਆਂ ਵਿੱਤ ਯੋਜਨਾਵਾਂ ਜਲਦ ਤੋਂ ਜਲਦ ਲਾਗੂ ਕਰਨ -ਡੀ.ਸੀ
ਡਿਪਟੀ ਕਮਿਸ਼ਨਰ ਨੇ ਕੀਤੀ ਬੈਕਾਂ ਨਾਲ ਬੈਠਕ ਬਠਿੰਡਾ, 13 ਜੁਲਾਈ (ਜਸਵਿੰਦਰ ਸਿੰਘ ਜੱਸੀ, ਅੰਗਰੇਜ ਸਿੰਘ ਵਿੱਕੀ) – ਬੈਂਕਾਂ ਨੂੰ ਕੇਂਦਰ ਸਰਕਾਰ ਦੀਆਂ ਵਿੱਤ ਯੋਜਨਾਵਾਂ ਜਲਦ ਤੋਂ ਜਲਦ ਲਾਗੂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਸਮਾਜ ਦਾ ਹਰ ਵਿਅਕਤੀ ਇਨ੍ਹਾਂ ਯੋਜਨਾਵਾਂ ਦਾ ਲਾਹਾ ਲੈ ਸਕੇ। ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਠਿੰਡਾ ਵਰਿੰਦਰ ਕੁਮਾਰ ਸ਼ਰਮਾ ਨੇ ਬੈਂਕ ਅਧਿਕਾਰੀਆਂ ਦੀ ਬੁਲਾਈ ਇਕ ਬੈਠਕ …
Read More »
Punjab Post Daily Online Newspaper & Print Media