ਅੰਮ੍ਰਿਤਸਰ, 6 ਜੁਲਾਈ (ਗੁਰਚਰਨ ਸਿੰਘ) – ਅੰਮ੍ਰਿਤਸਰ ਵਿਚ ਕਾਇਮ ਹੋਣ ਜਾ ਰਹੀ ਵਿਸ਼ਵ ਦਰਜੇ ਦੀ ਸੰਸਥਾ ਆਈ. ਆਈ. ਐਮ, ਜਿਸ ਦੀ ਇਮਾਰਤ ਮਾਨਾਂਵਾਲਾ ਨੇੜੇ ਬਣਨੀ ਹੈ, ਦਾ ਨੀਂਹ ਪੱਥਰ ਰੱਖਣ ਲਈ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ 14 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਆ ਰਹੇ ਹਨ।ਇਸ ਵਿਕਾਰੀ ਸੰਸਥਾ ਦਾ ਵਿਸ਼ਾਲ ਸਥਾਪਤੀ ਸਮਗਾਮ ਰਣਜੀਤ ਐਵੀਨਿਊ ਵਿਖੇ ਕੀਤਾ ਜਾ ਰਿਹਾ ਹੈ।ਅੱਜ ਇਸ ਸਬੰਧੀ ਪਲੇਠੀ …
Read More »Monthly Archives: July 2015
ਦਿੱਲੀ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਲਈ ਨਵੀਂਆਂ ਪੌੜ੍ਹੀਆਂ ਅਤੇ ਟਾਈਲੇਟ ਬਲਾਕ ਚਾਲੂ
ਨਵੀਂ ਦਿੱਲੀ, 6 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰੰਬੰਧਕ ਕਮੇਟੀ ਵੱਲੋਂ ਅੱਜ ਕਾਰ ਸੇਵਾ ਵਾਲੇ ਬਾਬਾ ਬੱਚਨ ਸਿੰਘ ਵੱਲੋਂ ਦਿੱਲੀ ਦੇ ਇਤਿਹਾਸਕ ਗੁਰਦੁਆਰਿਆ ਵਿੱਚ ਕਰਵਾਈ ਜਾ ਰਹੀ ਕਾਰ ਸੇਵਾਵਾਂ ਦੀ ਕੜੀ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦੇ ਨਾਲ ਲਗਦੀਆਂ ਪੌੜ੍ਹੀਆਂ ਅਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਟਾਈਲੇਟ ਬਲਾੱਕ ਦੇ ਨਵੀਂਨਕਰਣ ਉਪਰੰਤ ਸੰਗਤਾ ਚਾਲੂ ਕਰਨ ਦੀ ਰਸ਼ਮ …
Read More »ਆਸਨਸੋਲ ਵਿਖੇ ਸਿੱਖ ਯੂਥ ਫੈਸਟੀਵਲ ‘ਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਚੇਅਰਮੈਨ ਰਾਣਾ ਨੇ ਕੀਤਾ ਸਨਮਾਨਤ
ਨਵੀਂ ਦਿੱਲੀ, 6 ਜੁਲਾਈ (ਅੰਮ੍ਰਿਤ ਲਾਲ ਮੰਨਣ) – ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ ਨੇ ਬੀਤੇ ਦਿਨੀਂ ਸਿੱਖ ਵੈਲਫੇਅਰ ਸੋਸਾਇਟੀ ਆਸਨਸੋਲ (ਪੱਛਮੀ ਬੰਗਾਲ) ਦੇ ਵਿਸ਼ੇਸ਼ ਸੱਦੇ ‘ਤੇ ਆਸਨਸੋਲ ਵਿਖੇ ਸਿੱਖ ਯੂਥ ਫੈਸਟੀਵਲ ਅਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਸਨਮਾਨਤ ਕਰਨ ਦੇ ਹੋਏ ਸਮਾਗਮ ਵਿੱਚ ਮੁਖ ਮਹਿਮਾਨ ਵਜੋਂ ਉਚੇਚੇ ਤੋਰ ਤੇ ਸ਼ਮੂਲੀਅਤ ਕੀਤੀ ਅਤੇ ਇਸੇ ਨਾਲ …
Read More »ਮੁਫਤ ਫੈਟ ਚੈਕਅੱਪ ਕੈਂਪ ਆਯੋਜਿਤ
ਸੰਦੌੜ, 6 ਜੁਲਾਈ (ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਫੌਜੇਵਾਲ ਵਿਖੇ ਪੰਚ ਗੁਰਮੀਤ ਸਿੰਘ ਫੌਜੀ ਦੇ ਉਦਮ ਸਦਕਾ ਪਿੰਡ ਦੀ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਨਿਉਟਰੇਸਨ ਟੀਮ ਖੰਨੇ ਵਲੋਂ ਮੁਫਤ ਫੈਟ ਚੈਕ-ਅਪ ਕੈਂਪ ਆਯੋਜਿਤ ਕੀਤਾ ਗਿਆ।ਟੀਮ ਦੇ ਮੈਂਬਰ ਰਮੇਸ਼ ਕੁਮਾਰ, ਜਸਵੀਰ ਸਿੰਘ, ਗੌਰਵ ਵਲੋਂ ਪਿੰਡ ਵਾਸੀਆਂ ਨੂੰ ਉਹਨਾਂ ਦੇ ਕੱਦ ਅਨੁਸਾਰ ਸਰੀਰਕ ਭਾਰ ਬਾਰੇ ਜਾਣਕਾਰੀ ਵਿਸ਼ਥਾਰ ਪੂਰਵਕ ਦਿੱਤੀ ਅਤੇ ਕਿਹਾ …
Read More »ਅਫੀਮ ਸਮੇਤ ਇੱਕ ਵਿਅਕਤੀ ਕਾਬੂ
ਸੰਦੌੜ, 6 ਜੁਲਾਈ (ਹਰਮਿੰਦਰ ਸਿੰਘ ਭੱਟ) – ਜਿਲ੍ਹਾ ਪੁਲਿਸ ਮੁੱਖੀ ਸਾ.ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ੍ਰੀ ਵਿਲੀਅਮ ਜੈਜੀ ਡੀ.ਅੇਸ.ਪੀ ਮਾਲੇਰਕੋਟਲਾ ਅਗਵਾਈ ਹੇਠ ਸੰਦੌੜ ਪੁਲਿਸ ਦੀ ਨਸ਼ਿਆ ਖਿਲਾਫ ਵਿੱਢੀ ਮੁਹਿੰੰਮ ਉਸ ਸਮੇ ਭਾਰੀ ਸਫਲਤਾ ਮਿਲੀ ਜਦੋ ਪੁਲਿਸ ਨੇ ਇੱਕ ਵਿਅਕਤੀ ਨੂੰ 42 ਗ੍ਰਾਮ ਅਫੀਮ ਸਮੇਤ ਕਾਬੂ ਕਰ ਲਿਆ।ਪੁਲਿਸ ਥਾਣਾ ਸੰਦੌੜ ਦੇ ਮੁ’ਖੀ ਇਸੰਪੈਕਟਰ ਸ੍ਰੀ ਰਾਜੇਸ਼ ਸੁਨੇਹੀ ਨੇ ਦਸਿਆ ਕਿ ਹਰਨੇਕ …
Read More »ਗੁਰਮਤਿ ਪ੍ਰਚਾਰ ਸੇਵਾ ਲਹਿਰ ਠੀਕਰੀਵਾਲ ਨੇ ਭਾਈ ਸੁਖਜੀਤ ਸਿੰਘ ਖੋਸਾ ਦਾ ਕੀਤਾ ਸਨਮਾਨ
ਸੰਦੌੜ, 6 ਮਈ (ਹਰਮਿੰਦਰ ਸਿੰਘ ਭੱਟ) – ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਨਸਰਾਂ ਖਿਲਾਫ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸਭਾ ਵੱਲੋਂ ਵਿੱਢੇ ਸੰਘਰਸ਼ ਨੂੰ ਜਥੇ ਵੱਲੋਂ ਪੂਰਨ ਰੂਪ ਵਿਚ ਸਮਰਥਨ ਤੇ ਸਾਥ ਦਿੱਤਾ ਜਾਵੇਗਾ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਮਤਿ ਪ੍ਰਚਾਰ ਸੇਵਾ ਲਹਿਰ ਠੀਕਰੀਵਾਲ ਜਥੇ ਦੇ ਮੁਖੀ ਭਾਈ ਸੁਰਿੰਦਰ ਸਿੰਘ ਨੇ ਸਤਿਕਾਰ ਸਭਾ ਦੇ ਮੁਖੀ ਭਾਈ ਸੁਖਜੀਤ …
Read More »ਨਹਿਰੂ ਯੁਵਾ ਕੇਂਦਰ ਵੱਲੋਂ ਸਰਹੱਦੀ ਜ਼ਿਲ੍ਹੇ ‘ਚ ਨਸ਼ਿਆਂ ਖਿਲਾਫ ਮੁਹਿੰਮ ਸ਼ੁਰੂ
ਵਡਾਲਾ ਗ੍ਰੰਥੀਆਂ ਵਿੱਚ ਨਹਿਰੂ ਯੁਵਾ ਕੇਂਦਰ ਵੱਲੋਂ ਬਲਾਕ ਪੱਧਰੀ ਸੈਮੀਨਾਰ ਬਟਾਲਾ, 6 ਜੁਲਾਈ (ਨਰਿੰਦਰ ਬਰਨਾਲ) – ਨਹਿਰੂ ਯੁਵਾ ਕੇਂਦਰ ਵੱਲੋਂ ਸਮਾਜ ਵਿੱਚੋਂ ਨਸ਼ਿਆਂ ਦਾ ਕੋਹੜ ਖਤਮ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਨਹਿਰੂ ਯੁਵਾ ਕੇਂਦਰ ਵੱਲੋਂ ਪਿੰਡਾਂ ਵਿੱਚ ਨਸ਼ਿਆਂ ਦੀ ਰੋਕਥਾਮ ਕਰਨ ਅਤੇ ਲੋਕਾਂ ‘ਚ ਜਾਗਰੂਕਤਾ ਪੈਦਾ ਕਰਨ ਲਈ ਸਮੂਹ ਬਣਾਏ ਜਾਣਗੇ। ਇਹ ਪ੍ਰਗਟਾਵਾ ਨਹਿਰੂ ਯੁਵਾ …
Read More »ਸੀਨੀਅਰ ਕੰਨਿਆਂ ਸਕੂਲ ਧਰਮਪੁਰਾ ਬਟਾਲਾ ਦੀ ਚਾਰਦੀਵਾਰੀ ਡਿੱਗੀ
ਬਟਾਲਾ, 6 ਜੁਲਾਈ (ਨਰਿੰਦਰ ਬਰਨਾਲ) – ਬੀਤੇ ਦਿਨੀ ਅੱਤ ਦੀ ਗਰਮੀ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਿਲ ਹੋਇਆ ਤੇ ਸਾਰੇ ਹੀ ਬਾਰਸ਼ ਪੈਣ ਕਾਰਨ ਕੁਝ ਰਾਹਤ ਮਹਿਸੂਸ ਕਰ ਰਹੇ ਸਨ, ਉਥੇ ਤੇਜ਼ ਹਨੇਰੀ ਤੇ ਬਾਰਸ਼ ਨੇ ਕੁਝ ਨੁਕਸਾਨ ਵੀ ਕੀਤੇ ਹਨ।ਬੀਤੀ ਰਾਤ ਤੇਜ਼ ਹਵਾਵਾਂ ਤੇ ਬਾਰਸ਼ ਕਾਰਨ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਦੀ PP ਕੁ ਮੀਟਰ ਦੀ ਚਾਰਦੀਵਾਰੀ ਡਿੱਗ ਪਈ। ਇਸ ਜਗਾ ਸੈੱਡ …
Read More »ਤਨਪ੍ਰੀਤ ਸਿੰਘ ਅਤੇ ਸ੍ਰੀਮਤੀ ਜਸਵਿੰਦਰ ਕੌਰ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ
ਸ: ਤਨਪ੍ਰੀਤ ਸਿੰਘ ਅਤੇ ਸ੍ਰੀਮਤੀ ਜਸਵਿੰਦਰ ਕੌਰ ਵਾਸੀ ਨਿਊ ਸ਼ਹੀਦ ਊਧਮ ਸਿੰਘ ਨਗਰ, ਸੁਲਤਾਨਵਿੰਡ ਰੋਡ ਅੰਮ੍ਰਿਤਸਰ ਨੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ।
Read More »ਸਵਿਫਟ ਕਾਰ ਅੱਗੇ ਗਾਂ ਆ ਜਾਣ ‘ਤੇ ਸੜਕ ਹਾਦਸਾ- ਪਿਤਾ ਪੁੱਤਰੀ ਗੰਭੀਰ ਜਖਮੀ
ਭਿੱਖੀਵਿੰਡ, 5 ਜੁਲਾਈ (ਲਖਵਿੰਦਰ ਸਿੰਘ ਗੋਲਣ) ਅੱਜ ਤਕਰੀਬਨ 7.30 ਵਜੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਪਹੁਵਿੰਡ ਸਾਹਿਬ ਤੋਂ ਖੀਰ ਚੜਾ ਕੇ ਸਵਿਫਟ ਕਾਰ ਨੰ. ਪੀ.ਬੀ.46-ਕੇ-6430 ‘ਤੇ ਵਾਪਸ ਆ ਰਹੇ ਇੱਕ ਵਿਅਕਤੀ ਸੂਰਜ ਪਾਲ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਸਾਧਰਾ ਦਾ ਅਚਾਨਕ ਸੜਕ ਵਿੱਚ ਗਾਂ ਦੇ ਆ ਜਾਣ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਸਵਿਫਟ ਗੱਡੀ ਇਕ ਪਾਸੇ ਘੁੰਮ ਕੇ …
Read More »
Punjab Post Daily Online Newspaper & Print Media