ਅਲਗੋਂ ਕੋਠੀ, 3 ਜੁਲਾਈ (ਹਰਦਿਆਲ ਸਿੰਘ ਭੈਣੀ) – ਸ਼੍ਰੋਮਣੀ ਸੇਵਕ ਸਭਾ ਦਮਦਮੀ ਟਕਸਾਲ ਦੇ ਮੁੱਖ ਸੇਵਾਦਾਰ ਬਾਬਾ ਸੱਜਣ ਸਿੰਘ ਵਾੜਾ ਸ਼ੇਰ ਸਿੰਘ ਤੇ ਸਮੂੰਹ ਸਿੱਖ ਸੰਗਤਾਂ ਸਮੇਤ ਧਾਰਮਿਕ ਯਾਤਰਾ ਕਰਦਿਆਂ ਬੀੜ ਸਾਹਿਬ ਪਹੁੰਚੇ ਤੇ ਮੈਨੇਜਰ ਸਾਹਿਬ ਨੂੰ ਮਿਲੇ ਤੇ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਵਿਸ਼ੇਸ਼ ਯੋਗਨਦਾਨ ਪਾਉਣ ਬਦਲੇ ਉਨਾਂ ਸਨਮਾਨਿਤ ਕੀਤਾ।ਇਸ ਅਵਸਰ ‘ਤੇ ਹੋਰਨਾਂ ਤੋਂ ਇਲਾਵਾ ਜਗਜੀਤ ਸਿੰਘ ਈ.ਸੀ, …
Read More »Monthly Archives: July 2015
ਹਰਮਿੰਦਰ ਸਿੰਘ ਭੱਟ ਤੇ ਗੁਰਜੀਤ ਕੌਰ ਭੱਟ ਨੇ ਵਿਆਹ ਦੀ 13ਵੀਂ ਵਰੇਗੰਢ ਮਨਾਈ
ਹਰਮਿੰਦਰ ਸਿੰਘ ਭੱਟ ਤੇ ਗੁਰਜੀਤ ਕੌਰ ਭੱਟ ਵਾਸੀ ਬਿਸਨਗੜ੍ਹ ਨੇ ਵਿਆਹ ਦੀ 13ਵੀਂ ਵਰੇਗੰਢ ਮਨਾਈ
Read More »ਸ੍ਰੀ ਰਸ਼ਪਾਲ ਸਿੰਘ ਨੇ ਬਤੌਰ ਸੁਪਰਡੰਟ ਅਹੁਦਾ ਸੰਭਾਲਿਆ
ਬਟਾਲਾ, 3 ਜੁਲਾਈ (ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਪੰਜਾਬ ਵੱਲੋਂ ਹਾਲ ਹੀ ਵਿੱਚ ਕੀਤੀਆਂ ਗਈਆਂ ਸੁਪਰਡੰਟ ਤੇ ਕਲੈਰੀਕਲ ਅਮਲੇ ਦੀਆਂ ਬਦਲੀਆਂ ਵਿੱਚ ਸ੍ਰੀ ਰਸ਼ਪਾਲ ਸਿੰਘ ਦੀ ਬਦਲੀ ਜਿਲ੍ਹਾ ਸਿੱਖਿਆ ਅਫਸਰ (ਸਸ) ਗੁਰਦਾਸਪੁਰ ਵਿਖੇ ਕੀਤੀ ਗਈ। ਜਿਲ੍ਹਾ ਸਿੱਖਿਆ ਅਫਸਰ (ਸਸ) ਸ੍ਰੀ ਅਮਰਦੀਪ ਸਿੰਘ ਸੈਣੀ ਤੇ ਸਮੁੱਚੇ ਸਟਾਫ ਦੀ ਹਾਜ਼ਰੀ ਵਿੱਚ ਸ੍ਰੀ ਰਸ਼ਪਾਲ ਸਿੰਘ ਨੇ ਬਤੌਰ ਸੁਪਰਡੰਟ ਜਿਲ੍ਹਾ ਸਿਖਿਆ ਅਫਸਰ (ਸਸ) ਗੁਰਦਾਸਪੁਰ ਵਿਖੇ …
Read More »ਡਿਪਟੀ ਕਮਿਸ਼ਨਰ ਵੱਲੋਂ ਸ਼ਿਵ ਬਟਾਲਵੀ ਆਡੀਟੋਰੀਅਮ ਦੇ ਕੰਮ ਦਾ ਜਾਇਜਾ
ਬਟਾਲਾ, 3 ਜੁਲਾਈ (ਨਰਿੰਦਰ ਬਰਨਾਲ) – ਬਿਰਹਾ ਦੇ ਸੁਲਤਾਨ ਤੇ ਪ੍ਰਸਿੱਧ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਬਟਾਲਾ ਸ਼ਹਿਰ ‘ਚ ਬਣੇ ਸ਼ਿਵ ਆਡੀਟੋਰੀਅਮ ਦੇ ਮੁਰੰਮਤ ਕਾਰਜ ਅੰਤਿਮ ਪੜ੍ਹਾਅ ‘ਤੇ ਪਹੁੰਚ ਗਏ ਹਨ ਅਤੇ ਛੇਤੀ ਹੀ ਇਹ ਆਡੀਟੋਰੀਅਮ ਸ਼ਿਵ ਤੇ ਸਾਹਿਤ ਪ੍ਰੇਮੀਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ ਨੇ ਅੱਜ ਬਟਾਲਾ ਵਿਖੇ …
Read More »ਅਨਿਲ ਸ਼ਰਮਾ ਬਣੇ ਲੜਕੇ ਬਟਾਲਾ ਸਕੂਲ ਦੇ ਪ੍ਰਿੰਸੀਪਲ
ਬਟਾਲਾ, 3 ਜੁਲਾਈ (ਨਰਿੰਦਰ ਬਰਨਾਲ) ਸਿਖਿਆ ਵਿਭਾਗ ਵਿੱਚ ਬੀਤੇ ਦਿਨੀ ਕੀਤੀਆਂ ਗਈਆਂ ਪ੍ਰਿੰਸੀਪਲਾਂ ਦੀਆਂ ਬਦਲੀਆਂ ਦੌਰਾਨ ਸ੍ਰੀ ਅਨਿਲ ਸ਼ਰਮਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਖੁਜਾਲਾ ਦੀ ਬਦਲੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਮੁੰਡੇ ਬਟਾਲਾ ਕਰ ਦਿਤੀ ਗਈ। ਸ੍ਰੀ ਅਨਿਲ ਸ਼ਰਮਾ ਅੱਜ ਲੜਕੇ ਸਕੂਲ ਬਟਾਲਾ ਵਿਖੇ ਆਪਣੀ ਹਾਜ਼ਰੀ ਦੇ ਦਿਤੀ ਗਈ ਹੈ। ਅੱਜ ਹਾਜ਼ਰ ਹੋਣ ਮੌਕੇ ਉਹਨਾਂ ਦੇ ਨਾਲ ਡਿਪਟੀ ਡੀ ਈ …
Read More »ਗਲਤ ਪਾਰਕਿੰਗ ਵਾਲੇ ਵਾਹਣਾਂ ਕਾਰਣ ਲੱਗਦੇ ਨੇ ਜਾਮ – ਪ੍ਰਵੀਨ ਸਹਿਗਲ
ਅੰਮ੍ਰਿਤਸਰ, 2 ਜੁਲਾਈ (ਗੁਰਚਰਨ ਸਿੰਘ) ਸ੍ਰੀ ਗੁਰੂ ਰਾਮ ਦਾਸ ਜੀ ਵਲੋਂ ਵਸਾਈ ਗਈ ਨਗਰੀ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਹਾਲ ਬਜ਼ਾਰ ਵਿੱਚ ਜਿਲਾ ਪ੍ਰਸਾਸ਼ਨ ਵਲੋਂ ਲਗਾਈ ਗਈ ਪੀਲੀ ਲਾਈਨ ਨੂੰ ਵਾਹਨ ਚਾਲਕਾਂ ਵਲੋਂ ਟਿੱਚ ਸਮਝਿਆ ਜਾਂਦਾ ਹੈ।ਜਿਸ ਨਾਲ ਪ੍ਰਮੁੱਖ ਵਪਾਰਕ ਕੇਂਦਰ ਹਾਲ ਬਜਾਰ ਵਿੱਚ ਲੱਗਦੇ ਜਾਮ ਕਾਰਣ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਇਹਨਾਂ …
Read More »ਸ਼੍ਰੋਮਣੀ ਕਮੇਟੀ ਅੰਦਰ ਮੁੱੱਖ ਸਕੱਤਰ ਦੀ ਨਿਯੁੱਕਤੀ ਦਾ ਫੈਸਲਾ ਸਰਾਸਰ ਗਲਤ -ਪੰਥਕ ਤਾਲਮੇਲ ਸੰਗਠਨ
ਅੰਮ੍ਰਿਤਸਰ, 2 ਜੁਲਾਈ (ਪੰਜਾਬ ਪੋਸਟ ਬਿਊਰੋ) – ਦੇਸ਼-ਵਿਦੇਸ਼ ਦੀਆਂ ਪੰਥ-ਦਰਦੀ ਸੰਸਥਾਵਾਂ ਅਤੇ ਸ਼ਖਸੀਅਤਾਂ ਦਾ ਮੰਚ ਪੰਥਕ ਤਾਲਮੇਲ ਸੰਗਠਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਦਰ ਮੁੱਖ ਸਕੱਤਰ ਦੀ ਨਿਯੱਕਤੀ ਕਰਨ ਦੀ ਚੱਲ ਰਹੀ ਪ੍ਰਕ੍ਰਿਆ ਨੂੰ ਸਰਾਸਰ ਗਲਤ ਕਰਾਰ ਦਿੰਦਾ ਹੈ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਨਿਯਮਾਂ ਵਿਚ ਐਸੀ ਨਿਯੁੱਕਤੀ ਕਰਨ ਦਾ ਕੋਈ ਨਿਯਮ ਨਹੀਂ ਹੈ ਤੇ ਨਾ ਹੀ 58 ਸਾਲ ਤੋਂ ਵਧੇਰੇ …
Read More »ਅੱਡਾ ਅਲਗੋਂ ਕੋਠੀ ਵਿਖੇ ਲਗਾਈ ਠੰਡੇ ਮਿੱਠੇ ਜਲ ਦੀ ਛਬੀਲ
ਅਗਲੋਂ ਕੋਠੀ, 2 ਜੁਲਾਈ (ਹਰਦਿਆਲ ਸਿੰਘ ਭੈਣੀ) – ਅੱਡਾ ਅਲਗੋਂ ਕੋਠੀ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਸਵੇਰ ਤੋਂ ਸ਼ਾਮ ਤੱਕ ਚੱਲੀ ਇਸ ਛਬੀਲ ਦੌਰਾਨ ਇਲਾਕਾ ਵਾਸੀਆਂ ਅਤੇ ਰਾਹਗੀਰਾਂ ਨੇ ਠੰਡਾ ਮਿੱਠਾ ਜਲ ਛੱਕ ਕੇ ਗਰਮੀ ਤੋਂ ਰਾਹਤ ਪਾਈ। ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ, ਬਿੱਟੂ ਸ਼ਾਹ ਅਰੌੜਾ, ਦਲਬੀਰ ਸਿੰਘ, ਜਗੀਰ, ਗੁਰਪਾਲ ਸਿੰਘ, ਮਨਪ੍ਰੀਤ, ਗੁਰਮੀਤ, ਪਵਨ ਕੁਮਾਰ, ਗੁਰਿੰਦਰ, ਬੌਬੀ, ਗਗਨ, …
Read More » ਗਹਿਰੀ ਮੰਡੀ ਵਿਖੇ 44ਵਾਂ ਸਲਾਨਾ ਜੋੜ ਮੇਲਾ ਕਰਵਾਇਆ
ਗਹਿਰੀ ਮੰਡੀ, 2 ਜੁਲਾਈ (ਡਾ. ਨਰਿੰਦਰ ਸਿੰਘ) – ਸਥਾਨਕ ਹਜਰਤ ਪੀਰ ਸੂਫੀ ਸ਼ਾਹ ਅਤੇ ਹਜਰਤ ਪੀਰ ਗੁਲਾਮ ਮੁਹੰਮਦ ਸ਼ਾਹ ਦੀ ਯਾਦ ਵਿੱਚ 44ਵਾਂ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਸ਼ਰਧਾਲੂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਮੇਲੇ ਵਿਚ ਦੂਰੋਂ-ਦੂਰੋਂ ਚੱਲ ਕੇ ਆਈਆਂ ਸੰਗਤਾਂ ਨੇ ਸ਼ਿਰਕਤ ਕੀਤੀ ਅਤੇ ਖੁਸ਼ੀਆਂ ਪ੍ਰਾਪਤ ਕੀਤੀਆਂ।ਮੁੱਖ ਸੇਵਾਦਾਰ …
Read More »ਸ੍ਰੀ ਹਰਿਮੰਦਰ ਸਾਹਿਬ ਦੇ ਰਸਤਿਆਂ ਦੇ ਕੰਮ ਅਰੰਭ ਹੋਣ ‘ਤੇ ਸ: ਬਾਦਲ ਤੇ ਪਾਰਟੀ ਆਗੂਆਂ ਦਾ ਕੀਤਾ ਧੰਨਵਾਦ
ਵਿਕਾਸ ਵਿਚ ਅੜਿੱਕਾ ਬਣਨ ਵਾਲੇ ਆਗੂ ਫੋਕੀ ਵਾਹ-ਵਾਹ ਤੋਂ ਬਾਜ ਆਉਂਣ- ਮਨਮੋਹਨ ਟੀਟੂ ਅੰਮ੍ਰਿਤਸਰ, 2 ਜੁਲਾਈ (ਗੁਰਚਰਨ ਸਿੰਘ) – ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤਿਆਂ ਨੂੰ ਬਣਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੀ ਹੋਲੀ ਸਿਟੀ ਟਰੱਸਟ ਦੇ ਪ੍ਰਧਾਨ ਕੌਂਸਲਰ ਮਨਮੋਹਨ ਸਿੰਘ ਦੀ ਟੀਟੂ ਵਲੋਂ ਅੱਜ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ, ਕਾਰਪੋਰੇਸ਼ਨ ਵਲੋਂ ਇਨ੍ਹਾਂ ਸਮੂਹ ਰਸਤਿਆਂ ਦੇ ਟੈਂਡਰ …
Read More »
Punjab Post Daily Online Newspaper & Print Media