Amritsar, Aug. 5 (Manjit Kaur) – Chief Khalsa Diwan has handed over the Hostel accommodation to Indian Institute of Management (IIM) Senior officials in Sri Guru Amardas Niwas for the students who are admitted in IIM, Amritsar in the current session. At this occasion Additional Honorary Secretary S. Harminder Singh said that Sri Guru Amardas Niwas comprises of spacious and …
Read More »Daily Archives: August 5, 2015
ਤਨਵੀਰ ਕਤਲ ਕਾਂਡ ਗੈਂਗ ਦੇ ਮੁਖੀ ਸਮੇਤ 5 ਦੋਸ਼ੀ ਅਸਲੇ ਸਮੇਤ ਕਾਬੂ-ਜ਼ਿਲ੍ਹਾ ਪੁਲਿਸ ਮੁਖੀ
ਕਤਲ ਕਾਂਡ ਦੇ ਕੁੱਲ 11 ਦੋਸ਼ੀ ਕਾਬੂ ਅਤੇ ਇਕ ਭਗੋੜਾ ਸੰਦੌੜ, 5 ਅਗਸਤ (ਹਰਮਿੰਦਰ ਭੱਟ) – ਸ. ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਸੰਗਰੂਰ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋ ਤਨਵੀਰ ਕਤਲ ਕਾਂਡ ਮਲੇਰਕੋਟਲਾ ਗੈਂਗ ਦੇ ਮੁੱਖੀ ਮੁਹੰਮਦ ਰਿਵਜਾਨ ਸਮੇਤ 5 ਦੋਸੀ 3 ਮੋਟਰਸਇਕਲਾਂ, ਪਿਸਤੌਲ 32 ਬੋਰ ਸਮੇਤ …
Read More »ਪਾਸਪੋਰਟ ਵੈਰੀਫਿਕੇਸ਼ਨ ਲਈ ਹੁਣ ਨਹੀਂ ਜਾਣਾ ਪਵੇਗਾ ਥਾਣੇ
ਸੰਦੌੜ, 5 ਅਗਸਤ (ਹਰਮਿੰਦਰ ਭੱਟ) -ਪਾਸਪੋਰਟ ਵੈਰੀਫਿਕੇਸ਼ਨ ਲਈ ਹੁਣ ਪਾਸਪੋਰਟ ਬਣਵਾਉਣ ਵਾਲਿਆ ਨੂੰ ਥਾਣੇ ਨਹੀਂ ਜਾਣਾ ਪਵੇਗਾ।ਪੰਜਾਬ ਸਰਕਾਰ ਦੇ ਨਵੇਂ ਫੈਸਲੇ ਮੁਤਾਬਕ ਪੁਲੀਸ ਸਾਂਝ ਕੇਂਦਰਾਂ ਦੇ ਮੁਲਾਜਮ ਪਾਸਪੋਰਟ ਬਣਵਾਉਣ ਵਾਲੇ ਦੇ ਘਰ ਜਾ ਕੇ ਵੈਰੀਫਿਕੇਸ਼ਨ ਕਰਨਗੇ ਵੈਰੀਫਿਕੇਸ਼ਨ ਕਰਨ ਵਾਲੇ ਮੁਲਾਜਮਾ ਨੂੰ ਪੰਜਾਬ ਸਰਕਾਰ ਵਲੋਂ ਮੋਟਰਸਾਇਕਲ ਮੁਹੱਈਆ ਕਰਵਾਏ ਗਏ ਹਨ।ਇਹ ਜਾਣਕਾਰੀ ਡੀ.ਐਸ.ਪੀ ਸ੍ਰੀ ਵਿਲੀਅਮ ਜੇਜੀ ਨੇ ਅੱਜ ਸਿਟੀ-1 ਸਿਟੀ-2 ਅਤੇ ਥਾਣਾ …
Read More »ਇਜਹਾਰ ਆਲਮ ਦੀ ਅਗਵਾਈ ਵਿਚ ਕਾਂਗਰਸੀ ਸਰਪੰਚ ਅਕਾਲੀ ਦਲ ਵਿਚ ਸ਼ਾਮਲ
ਸੰਦੌੜ, 5 ਅਗਸਤ (ਹਰਮਿੰਦਰ ਭੱਟ) – ਮੁੱਖ ਸੰਸਦੀ ਸਕੱਤਰ ਬੀਬੀ ਫਰਜਾਨਾ ਆਲਮ ਅਤੇ ਪੰਜਾਬ ਵਕਫ ਬੋਰਡ ਦੇ ਸਾਬਕਾ ਚੇਅਰਮੈਨ ਮੁਹੰਮਦ ਇਜਹਾਰ ਆਲਮ ਦੀ ਹਾਜਰੀ ਵਿਚ ਪਿੰਡ ਬਾਪਲਾ ਦੇ ਕਾਂਗਰਸ ਪਾਰਟੀ ਨਾਲ ਸਬੰਧਿਤ ਸਰਪੰਚ ਰਾਜ ਸਿੰਘ ਨੇ ਕਾਂਗਰਸ ਨਾਲੋਂ ਤੋੜ ਵਿਛੋੜਾ ਕਰਦੇ ਹੋਏ ਅਕਾਲੀ ਦਲ ਵਿਚ ਸਾਮਲ ਹੋਣ ਦਾ ਐਲਾਨ ਕੀਤਾ।ਇਸ ਮੌਕੇ ਬੋਲਦਿਆਂ ਬੀਬੀ ਫਰਜਾਨਾ ਆਲਮ ਅਤੇ ਇਜਹਾਰ ਆਲਮ ਨੇ ਕਿਹਾ …
Read More »ਸਿਹਤ ਵਿਭਾਗ ਵੱਲੋਂ ਦਸਤ ਮੁਹਿੰਮ ਦੌਰਾਨ ਅੋਰਤਾਂ ਅਤੇ ਬੱਚਿਆਂ ਨੂੰ ਕੀਤਾ ਗਿਆ ਜਾਗਰੂਕ
ਸੰਦੌੜ, 5 ਅਗਸਤ-(ਹਰਮਿੰਦਰ ਸਿੰਘ)- ਸਿਹਤ ਅਤੇ ਪਰਿਵਾਰ ਭਲਾਈ ਪੀ.ਐਚ.ਸੀ ਫਤਿਹਗੜ੍ਹ ਪੰਜਗਰਾਈਆਂ ਦੇ ਐਸ.ਐਮ.ੳ ਨਾਜਰ ਸਿੰਘ ਦੀਆਂ ਹਦਾਇਤਾਂ ਅੁਨਸਾਰ ਇਲਾਕਾ ਸੰਦੌੜ ਦੇ ਆਂਗਣਵਾੜੀ ਸੈਂਟਰ ਪਿੰਡ ਫਰਵਾਲੀ, ਬਿਸਨਗੜ੍ਹ, ਸੰਦੌੜ ਵਿੱਚ ਮਹਿਕਮੇ ਵੱਲੋਂ ਚਾਲਈ ਜਾ ਰਹੀ ਦਸਤ ਰੋਕੂ ਮੁਹਿੰਮ ਬਾਰੇ ਇੰਸਪੈਕਟਰ ਗੁਲਗਾਰ ਖਾਂ ਨੇ ਸੰਬੋਧਿਨ ਕਰਦਿਆਂ ਕਿਹਾ ਕਿ ਗਰਮੀ ਅਤੇ ਬਾਰਸ਼ਾਂ ਦੇ ਕਾਰਨ ਟੱਟੀਆਂ,ਉਲਟੀਆਂ ਅਤੇ ਹੋਰ ਬਿਮਾਰੀਆਂ ਬਾਰੇ ਬਚਣ ਲਈ ਬਜਾਰੂ ਖਾਣਾ,ਜਿਵੇਂ ਬਰਗਰ …
Read More »ਆਪਣੇ ਜ਼ਮੀਨੀ ਹੱਕ ਲੈਣ ਲਈ ਬਜ਼ੁਰਗ ਟੈਂਕੀ ‘ਤੇ ਚੜ੍ਹਿਆ
ਸੰਦੌੜ, 5 ਅਗਸਤ (ਹਰਮਿੰਦਰ ਭੱਟ) -ਨਜ਼ਦੀਕੀ ਪਿੰਡ ਮਾਹਮਦਪੁਰ ਵਿਖੇ ਇੱਕ ਬਜ਼ੁਰਗ ਆਪਣੀ ਮੰਗ ਮੰਨਵਾਉਣ ਖ਼ਾਤਰ ਪਿੰਡ ਦੀ ਪਾਣੀ ਵਾਲ਼ੀ ਟੈਂਕੀ ‘ਤੇ ਚੜ੍ਹ ਗਿਆ। ਉਕਤ ਬਜ਼ੁਰਗ ਗੁਰਦਿਆਲ ਸਿੰਘ ਪੁੱਤਰ ਮੱਲ ਸਿੰਘ ਵੱਲੋਂ ਐਸ.ਐਸ.ਪੀ. ਸੰਗਰੂਰ ਨੂੰ ਲਿਖੀ ਅਰਜੀ ਅਨੁਸਾਰ ਉਸਨੇ ਆਪਣੇ ਚਾਰ ਪੁੱਤਰਾਂ ਨੂੰ ਜਿਉਂਦੇ ਜੀਅ ਆਪਣੀ ਜ਼ਮੀਨ ਵੰਡ ਕੇ ਪੱਕੀਆਂ ਰਜਿਸਟਰੀਆਂ ਕਰਵਾ ਦਿੱਤੀਆਂ ਸਨ। ਆਪਣੇ ਹਿੱਸੇ ਲਈ ਤਿੰਨ ਵਿੱਘੇ ਸਤਾਰਾਂ ਵਿੱਸਵੇ …
Read More »ਪਿੰਡ ਮਾਹਮਦਪੁਰ ਵਿਖੇ ਸਕੂਲ ਦੇ ਅਧਿਆਪਕਾਂ ਮਿਡ ਡੇ ਮੀਲ ਚੈੱਕ ਕੀਤਾ
ਸੰਦੌੜ, 5 ਅਗਸਤ (ਹਰਮਿੰਦਰ ਭੱਟ) -ਇੱਥੋਂ ਥੋੜ੍ਹੀ ਦੂਰ ਪਿੰਡ ਮਾਹਮਦਪੁਰ ਵਿਖੇ ਸਕੂਲ ਦੇ ਅਧਿਆਪਕਾਂ ਸz: ਇੰਦਰਜੀਤ ਸਿੰਘ ਐਸ.ਐਸ. ਮਾਸਟਰ, ਸz: ਵਿਕਰਮਜੀਤ ਸਿੰਘ ਐਸ.ਐਸ. ਮਾਸਟਰ, ਸ਼੍ਰੀਮਤੀ ਰਾਜਾਂ ਮੈਡਮ ਐਸ.ਐਸ. ਮਿਸਟ੍ਰੈਸ ਅਤੇ ਸz: ਕੁਲਵੀਰ ਸਿੰਘ ਕਲਰਕ ਆਦਿ ਨੇ ਸਕੂਲ ਵਿਖੇ ਬਣ ਰਹੇ ਦੁਪਹਿਰ ਦੇ ਖਾਣੇ ਨੂੰ ਚੈੱਕ ਕੀਤਾ। ਇਸ ਸਮੇਂ ਗੱਲ ਕਰਦਿਆਂ ਕਿਹਾ ਕਿ ਸਾਰੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ …
Read More »ਕਿਰਨਜੀਤ ਕੌਰ ਦੀ ਬਰਸੀ ‘ਤੇ ਵੱਡਾ ਕਾਫਲਾ ਜਾਏਗਾ
ਸੰਦੌੜ, 5 ਅਗਸਤ (ਹਰਮਿੰਦਰ ਭੱਟ) – ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵੱਲੋਂ ਸ਼ਹੀਦ ਕਿਰਨਜੀਤ ਕੌਰ ਦੀ 12 ਅਗਸਤ ਨੂੰ ਮਹਿਲ ਕਲਾਂ ਵਿਖੇ ਮਨਾਈ ਜਾਣ ਵਾਲ਼ੀ ਬਰਸੀ ਵਿੱਚ ਸ਼ੇਰਪੁਰ ਤੋਂ ਇੱਕ ਵੱਡਾ ਕਾਫਲਾ ਜਾਏਗਾ।ਯੂਨੀਅਨ ਦੇ ਬਲਾਕ ਪ੍ਰਧਾਨ ਸz: ਕਰਮਜੀਤ ਸਿੰਘ ਛੰਨਾ ਨੇ ਅਲੀਪੁਰ ਖਾਲਸਾ ਵਿਖੇ ਪ੍ਰੈਸ ਨੋਟ ਰਾਂਹੀ ਜਾਣਕਾਰੀ ਦਿੰਦਿਆਂ ਕਿਹਾ ਕਿ ਬੀਬੀ ਕਰਮਜੀਤ ਕੌਰ ਨੇ ਆਪਣੀ ਜਾਨ ਤਾਂ ਦੇ ਦਿੱਤੀ, ਪਰ …
Read More »ਜਨਮ ਦਿਨ ਮੁਬਾਰਕ- ਸ਼ਾਈਨਾ ਕਾਲੀਆ
ਛੇਹਰਟਾ ਵਾਸੀ ਪੱਤਰਕਾਰ ਨਿਤਿਨ ਕਾਲੀਆ ਨੂੰ ਬੇਟੀ ਸ਼ਾਈਨਾ ਕਾਲੀਆ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
Read More »ਜਨਮ ਦਿਨ ਮੁਬਾਰਕ- ਕਪਿਸ਼ਾ ਸ਼ਰਮਾ
ਨਹਿਰੂ ਕਲੌਨੀ ਮਜੀਠਾ ਰੋਡ ਵਾਸੀ ਵਿਜੇ ਸ਼ਰਮਾ ਅਤੇ ਰਾਧਾ ਸ਼ਰਮਾ ਨੂੰ ਕਪਿਸ਼ਾ ਸ਼ਰਮਾ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ
Read More »
Punjab Post Daily Online Newspaper & Print Media