Wednesday, November 25, 2026

Daily Archives: August 25, 2015

Manisha Soni of BBK DAV College bags first Position in GNDU

Amritsar, Aug. 24 (Punjab Post Bureau) – Manish Soni, student of Bsc (Med.) Sem III of BBK DAV College for Women has got First position in Guru Nanak Dev University by securing 670/800 marks in semester exams held in May, 2015. Five other students, Rabalpreet kaur, Manmeet Kaur, Tamanna Bhardwaj, Navneet Kaur and Prabhjot Kaur also got merit positions in …

Read More »

ਮਾਸਟਰ ਮਾਈਂਡ ਜਿੰਦਾ-ਸੁੱਖਾ ਪੰਜਾਬੀ ਫ਼ਿਲਮ ਦਾ ਪੋਸਟਰ ਕੀਤਾ ਰਲੀਜ਼

ਬਠਿੰਡਾ, 24 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਅਕਾਲੀ ਦਲ ਅੰਮ੍ਰਿਤਸਰ (ਮਾਨ) ਸ਼ਹਿਰੀ ਵਲੋਂ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ‘ਮਾਸਟਰ ਮਾਈਂਡ ਜਿੰਦਾ-ਸੁੱਖਾ’ ਪੰਜਾਬੀ ਫ਼ਿਲਮ ਦਾ ਪੋਸਟਰ ਰਲੀਜ਼ ਕਰਦਿਆਂ ਪਰਮਿੰਦਰ ਸਿੰਘ ਬਾਲਿਆਂਵਾਲੀ ਅਤੇ ਸ਼ਹਿਰੀ ਪ੍ਰਧਾਨ ਸਿਮਰਜੀਤ ਸਿੰਘ ਖਾਲਸਾ ਦੀ ਅਗਵਾਈ ਵਿਚ ‘ਜਿੰਦਾ-ਸੁੱਖਾ’ ਫਿਲਮ ਦੀ ਟੀਮ ਦਾ ਭਰੂਪਰ ਸਵਾਗਤ ਕੀਤਾ ਗਿਆ।ਇਸ ਮੌਕੇ ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਫੈਮਿਲੀ ਸੇਵਾ ਸੰਸਥਾ …

Read More »

ਹਿਸਾਬ ਤੇ ਅੰਗਰੇਜੀ ਵਿਸ਼ੇ ਦੇ ਰਿਸੋਰਸ ਪਰਸਨ ਕੀਤੇ ਨਿਯੁੱਕਤ

ਜਿਲ੍ਹਾ ਪਠਾਨਕੋਟ ਤੇ ਗੁਰਦਾਸਪੁਰ ਦੇ ਅਧਿਆਪਕਾਂ ਨੂੰ ਅੰਗਰੇਜ਼ੀ ਤੇ ਹਿਸਾਬ ਦਾ ਪੜਾਉਣਗੇ ਪਾਠ ਬਟਾਲਾ, 24 ਅਗਸਤ (ਨਰਿੰਦਰ ਬਰਨਾਲ )- ਮਾਨਯੋਗ ਸਿਖਿਆ ਮੰਤਰੀ ਪੰਜਾਬ ਤੇ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਗੁਰਦਾਸਪੁਰ ਸਾਰਥਰ ਜਤਨਾਂ ਤੋਂ ਇਲਾਵਾ ਪੰਜਾਬ ਸਕੂਲ ਸਿਖਿਆ ਵਿਭਾਂਗ ਵੱਲੋਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਅੰਗਰੇਜੀ ਵਿਸ਼ੇ ਦਾ ਗਿਆਨ ਦੇਣ ਵਾਸਤੇ ਅੰਗਰੇਜੀ ਵਿਸ਼ੇ ਦੇ ਰਿਸੋਰਸ ਪਰਸਨ ਦੀ ਨਿਯੁਕਤੀ ਕੀਤੀ …

Read More »

ਕੈਬਨਿਟ ਮੰਤਰੀ ਸ੍ਰੀ ਵੱਲੋਂ ਬਟਾਲਾ ਦੀ ਗਊਸ਼ਾਲਾ ਨੂੰ 5 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ

ਗਊ ਸੇਵਾ ਤੇ ਰੱਖਿਆ ਲਈ ਸੂਬਾ ਸਰਕਾਰ ਵੱਲੋਂ ਹਰ ਜ਼ਿਲ੍ਹੇ ‘ਚ ਬਣਾਈਆਂ ਜਾ ਰਹੀਆਂ ਹਨ ਗਊਸ਼ਾਲਾਵਾਂ – ਜੋਸ਼ੀ ਬਟਾਲਾ, 24 ਅਗਸਤ (ਨਰਿੰਦਰ ਬਰਨਾਂਲ )- ਪਸ਼ੂ ਸਰਕਾਰ ਗਊ ਰੱਖਿਆ ਲਈ ਵੱਚਨਬੱਧ ਹੈ ਅਤੇ ਰਾਜ ਸਰਕਾਰ ਵੱਲੋਂ ਸੂਬੇ ‘ਚ ਗਊਆਂ ਦੀ ਰੱਖਿਆ ਤੇ ਸਾਂਭ-ਸੰਭਾਲ ਲਈ ਹਰ ਜ਼ਿਲ੍ਹੇ ‘ਚ ਗਊ ਸ਼ਾਲਾਵਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਹ ਗੱਲ ਪੰਜਾਬ ਦੇ ਸਥਾਨਕ ਸਰਕਾਰਾਂ …

Read More »

ਮਾਸਟਰ ਕਾਡਰ ਯੂਨੀਅਨ ਪਠਾਨਕੋਟ ਦੀ ਅਹਿਮ ਮੀਟਿੰਗ ਮੁਕੰਮਲ

ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਲਈ ਮੰਗੇ ਸੁਝਾਅ ਪਠਾਨਕੋਟ/ ਬਟਾਲਾ, 24 ਅਗਸਤ (ਨਰਿੰਦਰ ਬਰਨਾਲ) – ਐਤਵਾਰ ਨੂੰ ਮਾਸਟਰ ਕਾਡਰ ਪਠਾਨਕੋਟ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਰਮਨ ਕੁਮਾਰ ਦੀ ਪ੍ਰਧਾਨਗੀ ਹੇਠ ਸ.ਸ.ਸ.ਸ ਦੌਲਤਪੁਰ ਰੱਖੀ ਗਈ ਜਿਸ ਵਿੱਚ ਪਠਾਨਕੋਟ ਜਿਲੇ’ਚ ਕੰਮ ਕਰਦੇ ਅਧਿਆਪਕਾਂ ਨੂੰ ਪਹਿਲੇ ਹੀ ਦਿਨ ਸੱਦਾ ਭੇਜ ਦਿੱਤਾ ਗਿਆ।ਇਸ ਮੀਟਿੰਗ ਵਿੱਚ ਯੂਨੀਅਨ ਦੀ ਡੀ.ਪੀ.ਆਈ.ਪੰਜਾਬ ਨਾਲ ਹੋਈ ਮੀਟਿੰਗ …

Read More »

ਪਿੰਡ ਚੂੰਘ ਦਾ ਸਲਾਨਾ ਜੋੜ ਮੇਲਾ ਗਾਇਕਾ ਖੁਸ਼ਬੂ ਕੌਰ ਨੇ ਲੁੱਟਿਆ

ਬਟਾਲਾ, 24 ਅਗਸਤ (ਨੰਿਰੰਦਰ ਬਰਨਾਲ) – ਪਿੰਡ ਚੂੰਗ ਵਿਖੇ ਬਾਬਾ ਗੁਲਾਬ ਦਾਸ ਦੀ ਯਾਦ ਵਿਚ ਸਲਾਨਾ ਜੋੜ ਮੇਲਾ ਕਰਾਇਆ ਗਿਆ।ਜਿਸ ਵਿੱਚ ਕੇ. ਐਸ ਸਿਆਲਕਾ, ਸੁਖਵਿੰਦਰ ਰਾਜੂ ਤੋਂ ਇਲਾਵਾ ਪੰਜਾਬ ਦੀ ਨਾਮਵਰ ਗਾਇਕਾ ਖੁਸ਼ਬੂ ਕੌਰ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ।ਮੇਲਾ ਕਮੇਟੀ ਅਤੇ ਪ੍ਰਬੰਧਕਾਂ ਨੇ ਗਾਇਕਾ ਖੁਸਬੂ ਕੌਰ ਨੂੰ ਵਿਸ਼ੇਸ਼ ਤੌਰ ਸਨਮਾਨਿਤ ਕੀਤਾ।ਇਸ ਮੌਕੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ …

Read More »

ਸਿਮਰਨ ਹਸਪਤਾਲ ਵਿਖੇ ਹੱਡੀਆਂ ਦਾ ਫ੍ਰੀ ਮੈਡੀਕਲ ਚੈਕਅੱਪ ਕੈਂਪ ਲੱਗਾ

ਭਿੱਖੀਵਿੰਡ, 24 ਅਗਸਤ (ਕੁਲਵਿੰਦਰ ਸਿੰਘ ਕੰਬੋਕੇ) – ਅੱਡਾ ਭਿੱਖੀਵਿੰਡ ਸਥਿਤ ਸਿਮਰਨ ਹਸਪਤਾਲ ਖੇਮਕਰਨ ਰੋਡ ਵਿਖੇ ਹੱਡੀਆਂ ਦਾ ਫ੍ਰੀ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ।ਜਿਸ ਦੌਰਾਨ ਅੰਮ੍ਰਿਤਸਰ ਤੋਂ ਹੱਡੀਆਂ ਦੇ ਮਸ਼ਹੂਰ ਡਾਕਟਰ ਇੰਦਰ ਮੋਹਨ ਸ਼ਰਮਾ ਐਮ.ਬੀ.ਬੀ.ਐਸ (ਐਮ.ਐਸ, ਐਮ.ਸੀ.ਐਚ) ਆਰਥੋ ਨੇ ਹੱਡੀਆਂ ਤੇ ਪੋਲੀਓ ਦੇ ਮਰੀਜ਼ਾਂ ਦਾ ਚੈਕਅੱਪ ਕੀਤਾ।ਇਸ ਸਮੇਂ ਹਸਪਤਾਲ ਦੇ ਡਾਇਰੈਕਟਰ ਡਾ. ਗੁਰਮੇਜ ਸਿੰਘ ਵੀਰਮ ਨੇ ਦੱਸਿਆ ਕਿ ਬਾਰਡਰ ਏਰੀਆ ਦੇ …

Read More »

 ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ ਨੂੰ ਮਿਲੀ ਦਾਨ ਦੀ ਰਾਸ਼ੀ

ਅਲਗੋਂ ਕੋਠੀ, 24 ਅਗਸਤ (ਹਰਦਿਆਲ ਸਿੰਘ ਭੈਣੀ) ਸਥਾਨਕ ਸਰਕਾਰੀ ਕੰਨਿਆ ਹਾਈ ਸਕੂਲ ਦੀਆਂ ਵਿਦਿਆਰਥਣਾਂ ਦੀਆਂ ਪੜ੍ਹਾਈ ਸਬੰਧੀ ਮੁੱਢਲੀਆਂ ਲੋੜਾਂ ਤੇ ਹੋਰ ਸਹੂਲਤਾਂ ਵਾਸਤੇ ਸਕੂਲ ਦੇ ਮੁੱਖ ਅਧਿਆਪਕ ਸz: ਸੁਭਿੰਦਰਜੀਤ ਸਿੰਘ ਤੇ ਸਮੂੰਹ ਸਟਾਫ ਨੇ 15,000/- (ਪੰਦਰਾਂ ਹਜ਼ਾਰ ਰੁਪਏ) ਦਾਨ ਦੀ ਰਾਸ਼ੀ ਦਿੱਤੀ। ਸਕੂਲ ਦੀ ਪ੍ਰਾਰਥਨਾ ਸਭਾ ਉਪਰੰਤ ਕਰਵਾਏ ਸੰਖੇਪ ਸਮਾਗਮ ਦੌਰਾਨ ਸਕੂਲ ਦੇ ਮੁੱਖ ਅਧਿਆਪਕ ਤੇ ਬਾਕੀ ਸਟਾਫ ਨੇ ਦਾਨ …

Read More »