Wednesday, November 25, 2026

Daily Archives: November 6, 2015

ਸੀਮਾ ਨਾਲ ਲੱਗਦੀ ਕੰਡਿਆਲੀ ਤਾਰ ਤੋਂ 500 ਮੀਟਰ ਘੇਰੇ ਅੰਦਰ ਹਰ ਤਰ੍ਹਾਂ ਦੀ ਹਰਕਤ ‘ਤੇ ਪਾਬੰਦੀ

ਅੰਮ੍ਰਿਤਸਰ, 5 ਨਵੰਬਰ (ਗੁਰਚਰਨ ਸਿੰਘ)- ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਅੰਮ੍ਰਿਤਸਰ ਵਿਚ ਜ਼ਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ (ਦਿਹਾਤੀ) ਦੇ ਅਧਿਕਾਰ ਖੇਤਰ ਵਿਚ ਪੈਂਦੇ ਥਾਣਿਆਂ ਅਧੀਨ ਭਾਰਤ-ਪਾਕਿ ਸੀਮਾ ਨਾਲ ਲੱਗਦੀ ਕੰਡਿਆਲੀ ਤਾਰ ਤੋਂ 500 ਮੀਟਰ ਘੇਰੇ ਅੰਦਰ ਰਾਤ 8.30 ਵਜੇ ਤੋਂ ਸਵੇਰੇ 5 ਵਜੇ ਤਕ ਹਰ …

Read More »

ਸੜਕਾਂ ਦੇ ਨਾਲ ਲਗਦੀ ਜ਼ਮੀਨ ਨੂੰ ਕੱਟਣ ‘ਤੇ ਪਾਬੰਦੀ ਦੇ ਹੁਕਮ ਜਾਰੀ

ਅੰਮ੍ਰਿਤਸਰ, 5 ਨਵੰਬਰ (ਗੁਰਚਰਨ ਸਿੰਘ)- ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਜ਼ਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਹੁਕਮ ਜਾਰੀ ਕਰਦਿਆਂ ਪਿੰਡਾਂ ਦੀਆਂ ਲਿੰਕ ਸੜਕਾਂ ਅਤੇ ਨਹਿਰਾਂ ਦੇ ਨਾਲ ਲਗਦੀਆਂ ਜ਼ਮੀਨਾਂ ਦੇ ਮਾਲਕਾਂ ਨੂੰ ਨਹਿਰਾਂ ਅਤੇ ਸੜਕਾਂ ਦੇ ਨਾਲ ਲਗਦੀ ਜ਼ਮੀਨ ਨੂੰ ਕੱਟ ਕੇ ਆਪਣੀ ਜ਼ਮੀਨ ਨਾਲ ਨਾ ਮਿਲਾਉਣ ਅਤੇ ਨਹਿਰਾਂ ਵਿਚੋਂ ਵੀ ਮਿੱਟੀ ਦੀ ਖੁਦਾਈ ਨਾ ਕਰਨ …

Read More »

ਡੀ.ਏ.ਵੀ. ਪਬਲਿਕ ਸਕੂਲ ਦੀ ਰਾਜਸ਼ਪੱਧਰ ਤੇ 23ਵੇਂ ਨੈਸ਼ਨਲ ਚਿਲਡਰਨ ਸਾਇੰਸ ਕਾਂਗਰਸ ਲਈ ਚੋਣ

ਅੰਮ੍ਰਿਤਸਰ, 5 ਨਵੰਬਰ (ਗੁਰਚਰਨ ਸਿੰਘ)- 23ਵਾਂ ਨੈਸ਼ਨਲ ਚਿਲਡਰਨ ਸਾਇੰਸ ਕਾਂਗਰਸ ਪੰਜਾਬ ਸਟੇਟ ਸਾਇੰਸ ਡੇ ਟੈਕਨਾਲੋਜੀ ਦੀ ਅਗਵਾਈ ਹੇਠ ਡੀ.ਐਸ.ਐਸ.. ਅੰਮ੍ਰਿਤਸਰ ਵੱਲੋਂ ਆਯੋਜਿਤ ਕੀਤਾ ਗਿਆ । ਇਹ ਜ਼ਿਲ੍ਹਾ ਪੱਧਰ ਦਾ ਮੁਕਾਬਲਾ ਐਸ. ਐਲ. ਭਵਨਜ਼ ਸਕੂਲ ਅੰਮ੍ਰਿਤਸਰ ਵਿੱਚ ਹੋਇਆ ਜਿਸ ਵਿੱਚ ਲੱਗਭੱਗ 18 ਟੀਮਾਂ ਨੇ ਹਿੱਸਾ ਲਿਆ । ਸਕੂਲ ਦੀ ਟੀਮ ਵਿੱਚ ਸੁਰਅੰਸ਼ ਸੈਣੀ, ਸੰਯਮ, ਵਿਨਾਇਕ, ਸ਼ਾਂਤਨੂੰ ਅਤੇ ਮਨਕੀਰਤ (ਜਮਾਤ ਦੱਸਵੀਂ) ਨੇ …

Read More »

ਸੰਘਣੀ ਆਬਾਦੀ ਅਤੇ ਤੰਗ ਥਾਂ ‘ਤੇ ਪਟਾਖੇ ਚਲਾਉਣ ਅਤੇ ਵੇਚਣ ਦੀ ਪਾਬੰਦੀ

ਸੰਦੌੜ, 5 ਨਵੰਬਰ (ਹਰਮਿੰਦਰ ਸਿੰਘ ਭੱਟ)- ਉਪ ਮੰਡਲ ਮੈਜਿਸਟ੍ਰੇਟ ਸ਼੍ਰੀ ਅਮਿਤ ਬੈਂਬੀ ਨੇ ਫੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਅਧੀਨ ਜਨਹਿੱਤ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੁਕਮ ਜਾਰੀ ਕੀਤਾ ਹੈ ਕਿ ਦੀਵਾਲੀ ਦਾ ਤਿਉਹਾਰ ਨੇੜੇ ਆਉਣ ਕਾਰਨ ਸਬ ਡਵੀਜ਼ਨ ਮਾਲੇਰਕੋਟਲਾ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਅਤੇ ਤੰਗ ਥਾਂ ‘ਤੇ ਪਟਾਖੇ ਚਲਾਉਣ ਅਤੇ ਵੇਚਣ ਦੀ ਪੂਰਨ ਮਨਾਹੀ ਹੋਵੇਗੀ। ਰਾਤ 10 …

Read More »

ਪੰਜਾਬ ਤੋਂ ਬਾਹਰਲੀਆਂ ਯੂਨੀਵਰਸਿਟੀਆਂ ਤੋਂ ਡਿਗਰੀ ਪ੍ਰਾਪਤ ਮਾਸਟਰਾਂ ਨੂੰ ਲੈਕਚਰਾਰ ਦੀ ਪ੍ਰਮੋਸ਼ਨ ਦਿੱਤੀ ਜਾਵੇ – ਅਨਵਾਰ ਅੰਜੁਮ

ਸੰਦੌੜ, 5 ਨਵੰਬਰ (ਹਰਮਿੰਦਰ ਸਿੰਘ ਭੱਟ)- ਸਿੱਖਿਆ ਵਿਭਾਗ ਪੰਜਾਬ ਵੱਲੋਂ ਮਾਸਟਰ ਕਾਡਰ ਤੋਂ ਲੈਕਚਰਾਰ ਬਣਾਉਣ ਲਈ ਕੇਸ ਮੰਗੇ ਗਏ ਹਨ ਪ੍ਰੰਤੂ ਇਸ ਵਾਰੀ ਪਰਮੋਸ਼ਨ ਲਈ ਨਵੀਂ ਸ਼ਰਤ ਇਹ ਲਾ ਦਿੱਤੀ ਗਈ ਹੈ ਕਿ ਮਾਸਟਰ ਕਾਡਰ ਵਿੱਚ ਕੰਮ ਕਰ ਰਹੇ ਅਧਿਆਪਕਾਂ ਨੇ ਸੰਬੰਧਤ ਵਿਸ਼ੇ ਵਿੱਚ ਐਮ.ਏ ਦੀ ਡਿਗਰੀ ਯੂ.ਜੀ.ਸੀ ਤੋਂ ਮਨਜੂਰ ਸ਼ੁਦਾ ਕਿਸੇ ਵੀ ਯੂਨੀਵਰਸਿਟੀ ਤੋਂ ਰੈਗੂਲਰ ਤੌਰ ਤੇ ਜਾਂ ਫੇਰ …

Read More »

ਪਿੰਡ ਅਲਗੋ ਕਲਾਂ ਦੇ ਗਰੀਬ ਸਰਵਨ ਸਿੰਘ ਨੇ ਲੜਕੀ ਦੇ ਇਲਾਜ਼ ਲਈ ਕੀਤੀ ਮਦਦ ਦੀ ਗੁਹਾਰ

ਅਲਗੋਂ ਕੋਠੀ, 5 ਨਵੰਬਰ (ਹਰਦਿਆਲ ਸਿੰਘ ਭੇਣੀ, ਦਲਜਿੰਦਰ ਰਾਜਪੁਤ, ਐਸ.ਕੇ ਸ਼ਰਮਾ) ਪਿੰਡ ਅਲਗੋ ਕਲਾਂ ਦੇ ਗਰੀਬ ਸਰਵਨ ਸਿੰਘ ਨੇ ਲੜਕੀ ਦੇ ਇਲਾਜ਼ ਲਈ ਗੁਹਾਰ ਲਗਾਈ ਹੈ।ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਰੀਬ ਸਵਰਨ ਸਿੰਘ ਨੇ ਦੱਸਿਆ ਕਿ ਉਹ ਦਿਹਾੜੀ ਦੱਪਾ ਕਰਦਾ ਹੈ ਅਤੇ ਉਸ ਦੀ ਪਤਨੀ ਵੀ ਲੋਕਾਂ ਦੇ ਘਰ ਝਾੜੁ ਪੋਚੇ ਦਾ ਕੰਮ ਕਰਦੀ ਹੈ, ਜਿਸ ਨਾਲ ਤਿਨ ਬਚਿਆਂ …

Read More »

ਮੁੱਖ ਅਧਿਆਪਕ ਬਲਵਿੰਦਰ ਨੂੰ ਗਹਿਰਾ ਸਦਮਾ, ਨੌਜਵਾਨ ਪੁੱਤਰ ਦੀ ਮੌਤ

ਸੰਦੌੜ, ਨਥਾਣਾ, 5 ਨਵੰਬਰ (ਹਰਮਿੰਦਰ ਸਿੰਘ ਭੱਟ, ਸਿੱਧੂ)- ਨਵੰਬਰ ਸਰਕਾਰੀ ਐਲੀਮੈਂਟਰੀ ਸਕੂਲ ਕਲਿਆਣ ਸੁੱਖਾ ਵਿਖੇ ਬਤੌਰ ਮੁੱਖ ਅਧਿਆਪਕ ਕੰਮ ਕਰ ਰਹੇ ਬਲਵਿੰਦਰ ਸਿੰਘ ਵਾਸੀ ਕਲਿਆਣ ਸੁੱਖਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦ ਉਨ੍ਹਾਂ ਦਾ ਇਕਲੌਤਾ ਨੌਜਵਾਨ ਪੁੱਤਰ ਜਸਪ੍ਰੀਤ ਸਿੰਘ ਜੱਸੀ(26) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।ਇਸ ਦੁਖਦਾਈ ਮੌਤ ਦਾ ਉਨ੍ਹਾਂ ਉਸ ਸਮੇਂ ਪਤਾ ਲੱਗਿਆ ਜਦ ਉਹ …

Read More »

ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀਆਂ ਵਲੋਂ ਅਥਲੈਟਿਕਸ ਵਿਚ ਜਿੱਤਾਂ ਦਰਜ਼

ਸੰਦੌੜ, 5 ਨਵੰਬਰ (ਹਰਮਿੰਦਰ ਸਿੰਘ ਭੱਟ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਹੋਣਹਾਰ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਯੋਗ ਅਗਵਾਈ ਹੇਠ ਵਿੱਦਿਆ ਅਤੇ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰੀਆਂ ਜਾ ਰਹੀਆਂ ਹਨ ।ਇਸ ਤਹਿਤ ਭੋਗੀਵਾਲ ਜੋਨ ਵਿਖੇ ਹੋਈ ਅਥਲੈਟਿਕ ਮੀਟ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਅਲੱਗ-ਅਲੱਗ ਈਵੈਂਟਾਂਵਿਚ ਪੁਜ਼ੀਸ਼ਨਾਂ ਹਾਸਿਲ ਕੀਤੀਆਂ।ਜਿੰਨਾਂ ਵਿਚ ਜੋਬਨਪ੍ਰੀਤ ਸਿੰਘ …

Read More »

Guest lecture on spectroscopy organized at BBK DAV College

  Amritsar, Nov. 5 (Punjab Post Bureau)- A DBT sponsored guest lecture on spectroscopy was organized by Department of Chemistry and Biotechnology at BBK DAV College for Women, Amritsar. The lecture was delivered by Dr. T.S. Lobana, Professor and Scientist, Chemistry Department, GNDU. Dr. (Mrs.) Neelam Kamra accorded a floral welcome to the recourse person. During his lecture, Dr. Lobana …

Read More »