ਪਠਾਨਕੋਟ, 17 ਨਵੰਬਰ (ਪ.ਪ)- ਖੇਤੀਬਾੜੀ ਵਿਭਾਗ ਪੰਜਾਬ ਪਠਾਨਕੋਟ ਵੱਲੋਂ ਕਣਕ ਦੇ ਬੀਜ ‘ਤੇ ਦਿੱਤੀ ਜਾਣ ਵਾਲੀ ਸਬਸਿਡੀ ਸਬੰਧੀ ਪ੍ਰਾਪਤ ਹੋਈਆਂ 1578 ਅਰਜ਼ੀਆਂ ਅਨੁਸਾਰ 16 ਲੱਖ ਰੁਪਏ ਦੀ ਸੀਡ ਸਬਸਿਡੀ ਲਿਸਟ ਬੈਂਕ ਵਿੱਚ ਜਮਾਂ ਕਰਵਾ ਦਿੱਤੀ ਗਈ ਹੈ ਅਤੇ ਜਲਦੀ ਹੀ ਇਹ ਸਬਸਿਡੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪੈ ਜਾਵੇਗੀ। ਇਹ ਜਾਣਕਾਰੀ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਸਥਾਨਿਕ ਸਵੀਮਿੰਗ ਪੂਲ …
Read More »Monthly Archives: November 2015
ਗੋਆ ਵਿੱਚ ਚੱਲ ਰਹੀਆਂ ਹਨ ਭਾਰਤ ਦੇ 46ਵੇਂ ਕੌਮਾਂਤਰੀ ਫ਼ਿਲਮ ਮੇਲੇ ਦੀਆਂ ਤਿਆਰੀਆਂ
ਚੰਡੀਗੜ੍ਹ, 17 ਨਵੰਬਰ (ਪੰਜਾਬ ਪੋਸਟ ਬਿਊਰੋ) – ਭਾਰਤ ਦਾ 46ਵਾਂ ਕੌਮਾਂਤਰੀ ਫ਼ਿਲਮ ਮੇਲਾ (ਇਫੀ) ਅਰੰਭ ਹੋਣ ਵਿੱਚ ਹੁਣ ਕੇਵਲ ਦੋ ਦਿਨ ਬਾਕੀ ਰਹਿ ਗਏ ਹਨ। ਪੰਜਿਮ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਇਨ੍ਹਾਂ ਜਸ਼ਨਾਂ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਉਤੇ ਹਨ। ਹਰ ਕੋਈ ਉਥੇ ਆਪੋ-ਆਪਣੇ ਕੰਮ ਵਿੱਚ ਪੂਰੀ ਤਰ੍ਹਾਂ ਰੁੱਝਿਆ ਵਿਖਾਈ ਦਿੰਦਾ ਹੈ। ਸਿਨੇਮਾ ਕਿਉਂਕਿ ਕਈ ਵਿਅਕਤੀਆਂ ਤੇ ਗੁੱਟਾਂ ਵਿਚਾਲੇ …
Read More »ਦੱਖਣੀ ਤੱਟ ‘ਤੇ ਆਂਧਰ ਪ੍ਰਦੇਸ਼ ਰਾਇਲ ਸੀਮਾ ਤੇ ਤਾਮਿਲਨਾਡੂ ਵਿਚ ਭਾਰੀ ਬਾਰਿਸ਼ ਦੀ ਚੇਤਾਵਨੀ
ਨਵੀਂ ਦਿੱਲੀ, 17 ਨਵੰਬਰ (ਪੰਜਾਬ ਪੋਸਟ ਬਿਊਰੋ) – ਦੱਖਣ , ਪੱਛਮ ਬੰਗਾਲ ਦੀ ਖਾੜੀ ਨਾਲ ਲੱਗਦੇ ਉੱਤਰੀ ਤਾਮਿਲਨਾਡੂ, ਦੱਖਣ ਤੱਟਵਰਤੀ ਆਂਧਰਾ ਦੇ ਉੱਪਰ ਘੱਟ ਦਬਾਅ ਦਾ ਖੇਤਰ ਕੇਂਦਰਤ ਹੋਣ ਕਾਰਨ ਤਾਮਿਲਨਾਡੂ ਵਿਚ ਅੱਜ ਵੀ ਭਾਰੀ ਬਾਰਿਸ਼ ਜਾਰੀ ਰਹੇਗੀ।ਇਸ ਦੇ ਨਾਲ ਹੀ ਦੱਖਣ ਤੱਟਵਰਤੀ ਆਂਧਰਾ ਪ੍ਰਦੇਸ਼, ਰਾਇਲ ਸੀਮਾ ਅਤੇ ਦੱਖਣ ਕਰਨਾਟਕ ਵਿਚ ਵੱਖ ਵੱਖ ਥਾਂਵਾਂ ਤੇ ਵੀ ਬਾਰਿਸ਼ ਹੋਵੇਗੀ । ਉੱਤਰੀ …
Read More »ਕਿਰੇਨ ਰਿਜਿਜੂ ਵੱਲੋਂ ਪੈਰਿਸ ਤੇ ਫਰਾਂਸ ਦੇ ਸਫਾਰਤਖਾਨੇ ਵਿਚ ਰੱਖੇ ਗਏ ਸੋਗ ਸਮਾਗਮ ਵਿਚ ਸ਼ਿਰਕਤ
ਨਵੀਂ ਦਿੱਲੀ, 17 ਨਵੰਬਰ (ਪੰਜਾਬ ਪੋਸਟ ਬਿਊਰੋ) – ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਬੀਤੀ 13 ਨਵੰਬਰ ਨੂੰ ਪੈਰਿਸ ਵਿਚ ਹੋਏ ਅੱਤਵਾਦੀ ਹਮਲੇ ਦੇ ਸ਼ਿਕਾਰ ਲੋਕਾਂ ਪ੍ਰਤੀ ਸੋਗ ਜ਼ਾਹਰ ਕਰਨ ਲਈ ਫਰਾਂਸ ਦੇ ਸਫਾਰਤਖਾਨੇ ਵਿਚ ਰੱਖੀ ਇਕ ਸੋਗ ਸਭਾ ਵਿਚ ਹਿੱਸਾ ਲਿਆ।ਉਨ੍ਹਾਂ ਆਖਿਆ ਕਿ ਇਹ ਇਕ ਬਹੁਤ ਹੀ ਦੁੱਖਦ ਅਤੇ ਗੰਭੀਰ ਪਲ ਹੈ ਅਤੇ ਉਹ ਪੈਰਿਸ ਵਿਚ ਹੋਈ …
Read More »ਅਕਾਲੀ ਤੇ ਕਾਗਰਸੀ ਸਰਕਾਰ ਤੋ ਤੰਗ ਆਏ ਲੋਕ 2017 ਦੀਆ ਚੋਣਾ ਦਾ ਇੰਤਜਾਰ ਕਰ ਰਹੇ – ਸਤਨਾਮ ਸਿੰਘ ਜੰਡ
ਖਾਲੜਾ, 17 ਨਵੰਬਰ (ਲਖਵਿੰਦਰ ਗੌਲਣ – ਰਿੰਪਲ ਗੌਲਣ)- ਅਕਾਲੀ ਅਤੇ ਕਾਗਰਸੀ ਸਰਕਾਰਾ ਤੋ ਤੰਗ ਆਏ ਲੋਕ 2017 ਦੀਆ ਵੋਟਾ ਦਾ ਇੰਤਜਾਰ ਕਰ ਰਹੇ ਇਹ ਸਬਦ ਆਮ-ਆਦਮੀ ਦੇ ਬੂਥ ਰੀਡਰ ਸਤਨਾਮ ਸ਼ਿੰਘ ਜੰਡ ਨੇ ਪੰਜ਼ਾਬ-ਪੋਸਟ ਅਖਬਾਰ ਦੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਕਹੇ ਉਹਨਾ ਕਿਹਾ ਕਿ ਅਕਾਲੀ ਅਤੇ ਕਾਗਰਸੀ ਸਰਕਾਰਾ ਦੀਆ ਮਾਰੂ ਨੀਤਿਆ ਤੋ ਲੋਕ ਤੰਗ ਆ ਚੁੱਕੇ ਹਨ ਜੰਡ ਨੇ …
Read More »ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਭਿੱਖੀਵਿੰਡ ਦਾ ਬੱਸ ਸਟੈਂਡ
ਖਾਲੜਾ, ਭਿੱਖੀਵਿੰਡ, 17 ਨਵੰਬਰ (ਲਖਵਿੰਦਰ ਗੌਲਣ, ਰਿੰਪਲ ਗੌਲਣ, ਕੁਲਵਿੰਦਰ ਕੰਬੋਕੇ)- ਤਰਨਤਾਰਨ ਦੇ ਅਧੀਨ ਆਉਦੇ ਪਿੰਡ ਭਿੱਖੀਵਿੰਡ ਦੇ ਬੱਸ ਸਟੈਡ ਦੀ ਖਸਤਾ ਹਾਲਤ ਹੈ ਤੇ ਸੱਪਾਂ ਦਾ ਰਹਿਣ ਬਸੇਰਾ ਬਣਿਆ ਹੋਇਆ ਹੈ । ਆਉਦੀਆਂ ਜਾਦੀਆਂ ਸਰਕਾਰਾ ਭਾਵੇ ਵਿਕਾਸ ਦੇ ਲੱਖ ਦਾਅਵੇ ਕਰਦੀਆਂ ਹਨ ਪਰ ਭਿੱਖੀਵਿੰਡ ਦੇ ਬੱਸ ਸਟੈਡ ਦੀ ਕਹਾਣੀ ਸਮੇ ਦੀਆਂ ਸਰਕਾਰਾਂ ਦੀ ਮੂੰਹ ਬੋਲਦੀ ਤਸਵੀਰ ਹੈ ਅਤੇ ਉਹ ਆਪਣੀ …
Read More »ਮਾਲਵੀਆ ਨਗਰ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਸ਼ਨੀਵਾਰ
ਨਵੀਂ ਦਿੱਲੀ, 17 ਨਵਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਥ ਦੇ ਮਹਾਨ ਜਰਨੈਲ ਅਤੇ ਪਹਿਲੇ ਸਰਬ-ਸਾਂਝੇ ਖਾਲਸਾ ਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਾਲ ਭਰ ਚਲਣ ਵਾਲੇ ਵਿਸ਼ੇਸ਼ ਪ੍ਰੋਗਰਾਮਾਂ ਦੀ ਉਲੀਕੀ ਗਈ ਹੋਈ ਲੜੀ ਅਧੀਨ, ਸ਼ਨੀਵਾਰ, 21 ਨਵੰਬਰ ਸ਼ਾਮ ਰਹਰਾਸਿ ਪਾਠ ਉਪਰੰਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਲਵੀਆ ਨਗਰ …
Read More »ਦਿੱਲੀ ਕਮੇਟੀ ਨੇ ਫੂਲਕਾ ਨੂੰ ਚਕਮਾਂ ਦਿੰਦਿਆਂ ਟਾਈਟਲਰ ਦੇ ਖਿਲਾਫ਼ ਨਵਾਂ ਕਾਨੂੰਨੀ ਦਾਅ ਖੇਡਿਆ
ਮਾਮਲਾ ਸੀ.ਬੀ.ਆਈ ਵੱਲੋਂ ਟਾਈਟਲਰ ਨੂੰ ਕਲੀਨ ਚਿੱਟ ਦੇਣ ਦਾ ਨਵੀਂ ਦਿੱਲੀ, 17 ਨਵੰਬਰ (ਅੰਮ੍ਰਿਤ ਲਾਲ ਮੰਨਣ)- 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਨੂੰ ਸੀ.ਬੀ.ਆਈ. ਵੱਲੋਂ ਬੀਤੇ ਵਰ੍ਹੇ ਤੀਜ਼ੀ ਵਾਰ ਦਿੱਤੀ ਗਈ ਕਲੀਨ ਚਿੱਟ ਦੇ ਬਾਵਜ਼ੂਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਨੂੰਨੀ ਮੋਰਚਾਬੰਦੀ ਨਾਲ ਸਰਗਰਮ ਅਤੇ ਜੁਝਾਰੂ ਭੂਮਿਕਾ ਸਦਕਾ ਟਾਈਟਲਰ ਦੀ ਕਾਨੂੰਨੀ ਸ਼ਿਕੰਜੇ ਤੋਂ ਭੱਜਣ ਦੀ ਆਸ ਲਗਭਗ …
Read More »DAV Public School Pays Tribute to Punjab Kesari Lala Lajpat Rai
Amritsar, Nov. 17 (Punjab Post Bureau)- DAV Public School, Lawrence Road paid rich tribute to the Lion of Punjab ,Lala Lajpat Rai. The students prepared a special assembly to pay homage to the great freedom fighter. They informed the students about his contribution in the freedom struggle of India. A small role play was enacted by the students highlighting the …
Read More »ਜਲਵਾਣਾ ਵਿਖੇ ਅੱਖਾਂ ਦੀ ਜਾਂਚ ਅਤੇ ਅਪਰੇਸ਼ਨ ਕੈਂਪ ਆਯੋਜਿਤ
ਸੰਦੌੜ, 17 ਨਵੰਬਰ (ਹਰਮਿੰਦਰ ਸਿੰਘ ਭੱਟ)- ਨਜ਼ਦੀਕੀ ਪਿੰਡ ਜਲਵਾਣਾ ਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਹਸਪਤਾਲ ਵਿਖੇ ਇਲਾਕਾ ਨਿਵਾਸੀਆਂ ਵੱਲੋਂ ਅਤੇ ਵਿਸ਼ੇਸ਼ ਕਰ ਕੇ ਐਨ ਆਰ ਆਈ ਸਮਾਜਸੇਵੀ ਭਾਈ ਬਲਵੰਤ ਸਿੰਘ ਦੇ ਸਹਿਯੋਗ ਸਦਕਾ ਫ਼ਰੀ ਅੱਖਾਂ ਦਾ ਜਾਂਚ ਤੇ ਅਪਰੇਸ਼ਨ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿਚ ਲੁਧਿਆਣਾ ਤੋਂ ਆਏ ਡਾ. ਰਜਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ …
Read More »
Punjab Post Daily Online Newspaper & Print Media