Wednesday, November 25, 2026

Monthly Archives: November 2015

ਪੈਨਸ਼ਨਰਜ਼ ਤੇ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ

ਬਠਿੰਡਾ, 15 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਪੈਨਸ਼ਨਰਜ਼ /ਸੀਨੀਅਰ ਸਿਟੀਜ਼ਨ ਵਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਕਮਿਊਨਟੀ ਹਾਲ ਫੇਜ਼-1 ਵਿਖੇ ਹੋਈ ਜਿਸ ਵਿਚ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਕਰਦਿਆਂ ਜਗਦੀਸ਼ ਜਾਏ ਬਾਂਸਲ ਵਲੋਂ ਰੇਲਵੇ ਟਿਕਟ ਖਿੜਕੀ ਸ਼ੁਰੂ ਕਰਨ, ਮਾਡਲ ਟਾਊਨ ਵਿੱਚ ਪੋਸਟ ਆਫ਼ਿਸ ਚਾਲੂ ਕਰਨ ਲਈ ਵੀ ਚਾਨਣਾ ਪਾਇਆ ਅਤੇ ਲਾਈਫ਼ ਸਰਟੀਫਿਕੇਟ, ਇੰਨਸੋਰੈੋਸ਼ ਸਕੀਮ ਬਾਰੇ ਬੋਲਿਆ।ਇਸ ਤੋਂ ਇਲਾਵਾ ਸ਼ਹਿਰ …

Read More »

ਮੋਦੀ ਸਰਕਾਰ ਵਲੋਂ ਟਾਈਟਲਰ ਨੂੰ ਦਿੱਤੀ ਕਲੀਨ ਚਿਟ ਖਾਰਿਜ਼ ਕਰਾਵਾਂਗੇ 17 ਨਵੰਬਰ ਦਾ ਫੈਸਲਾ ਅਹਿਮ – ਫੂਲਕਾ ਮੋਦੀ ਸਰਕਾਰ ਵਲੋਂ ਟਾਈਟਲਰ ਨੂੰ ਦਿੱਤੀ ਕਲੀਨ ਚਿਟ ਖਾਰਿਜ਼ ਕਰਾਵਾਂਗੇ 17 ਨਵੰਬਰ ਦਾ ਫੈਸਲਾ ਅਹਿਮ – ਫੂਲਕਾ

ਬਠਿੰਡਾ, 15 ਨਵੰਬਰ (ਅਵਤਾਰ ਸਿੰਘ ਕੈਂਥ)- ਮੋਦੀ ਸਰਕਾਰ ਵਲੋਂ ਟਾਈਟਲਰ ਨੂੰ ਦਿੱਤੀ ਕਲੀਨ ਚਿਟ ਦੇ ਉਪਰ ਫੈਸਲਾ 17 ਨਵੰਬਰ ਨੂੰ ਆਉਣਾ ਹੈ।ਇਸ ਉਪਰ ਆਖਰੀ ਬਹਿਸ 28 ਅਕਤੂਬਰ ਤੇ 30 ਅਕਤੂਬਰ 2015 ਨੂੰ ਹੋਈ ਸੀ।ਪੀੜ੍ਹਤਾਂ ਵਲੋਂ ਮੁੱਖ ਵਕੀਲ ਦੇ ਤੋਰ ‘ਤੇ ਬਹਿਸ ਉਨਾਂ ਕੀਤੀ ਸੀ ਕਿ ਟਾਈਟਲਰ ਦੇ ਖਿਲਾਫ ਪੁਖਤਾ ਸਬੂਤ ਮੌਜੂਦ ਹਨ, ਟਾਈਟਲਰ ਨੇ ਗਵਾਹਾਂ ਨੂੰ ਡਰਾਇਆ, ਧਮਕਾਇਆ ਤੇ ਹਵਾਲਾ …

Read More »

ਦਿਵਾਲੀ ਦੇ ਤਿਓਹਾਰ ਮੌਕੇ ਜਗਾਏ ਰਵਾਇਤੀ ਮਿੱਟੀ ਦੇ ਦੀਵੇ

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ ਸੱਗੂ) – ਦਿਵਾਲੀ ਮੌਕੇ ਐਨ.ਆਈ.ਆਈ.ਟੀ ਅੰਮ੍ਰਿਤਸਰ ਸੈਂਟਰ ਵਿਖੇ ਰਵਾਇਤੀ ਮਿੱਟੀ ਦੇ ਦੀਵੇ ਜਗਾ ਕੇ ਖੁਸ਼ੀਆਂ ਸਾਂਝੀਆਂ ਕਰਦੇ ਸਮੇਂ ਰਾਜਬੀਰ ਕੌਰ, ਈਸ਼ਾ ਅਨੰਦ ਅਤੇ ਨੀਰੂ ਬੱਗਾ। ਦਿਵਾਲੀ ਮੌਕੇ ਐਨ.ਆਈ.ਆਈ.ਟੀ ਅੰਮ੍ਰਿਤਸਰ ਸੈਂਟਰ ਵਿਖੇ ਰਵਾਇਤੀ ਮਿੱਟੀ ਦੇ ਦੀਵੇ ਜਗਾ ਕੇ ਖੁਸ਼ੀਆਂ ਸਾਂਝੀਆਂ ਕਰਦੇ ਸਮੇਂ ਨੀਰੂ ਬੱਗਾ ਅਤੇ ਸਿੰਧੂ ਭਾਟੀਆ।

Read More »

ਦਿਵਾਲੀ ਦੇ ਤਿਉਹਾਰ ਸਬੰਧੀ ਰੰਗੋਲੀ ਮੁਕਾਬਲੇ ਅਤੇ ਸਭਿਆਚਾਰਕ ਸਮਾਗਮ ਦਾ ਆਯੋਜਨ

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ ਸੱਗੂ) – ਕੰਪਿਊਟਰ ਟਰੇਨਿੰਗ ਦੀ ਉੱਘੀ ਸੰਸਥਾ ਐਨ.ਆਈ.ਆਈ.ਟੀ ਦੇ ਅੰਮ੍ਰਿਤਸਰ ਸੈਂਟਰ ਵਲੋਂ ਦਿਵਾਲੀ ਦੇ ਤਿਉਹਾਰ ਸਬੰਧੀ ਰੰਗੋਲੀ ਮੁਕਾਬਲੇ ਅਤੇ ਸਭਿਆਚਾਰਕ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਰੰਗੋਲੀ ਮੁਕਾਬਲੇ ਵਿੱਚ ਵੱਖ-ਵੱਖ ਟੀਮਾਂ ਨੇ ਹਿੱਸਾ ਲਿਆ ਅਤੇ ਆਪਣੀ ਕਲਾ ਦਾ ਵਧੀਆ ਪ੍ਰਦਰਸ਼ਨ ਕਰਦਿਆਂ ਭਗਵਾਨ ਸ੍ਰੀ ਕ੍ਰਿਸ਼ਨ, ਸ੍ਰੀ ਗਣੇਸ਼ ਜੀ, ਦੀਪਾਵਲੀ ਅਤੇ ਹੋਰ ਆਕਰਸ਼ਕ ਡਿਜ਼ਾਇਨਾਂ ਵਿੱਚ ਰੰਗੋਲੀ ਸਜਾਈ। ਰੰਗੋਲੀ …

Read More »

ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ ਸੱਗੂ) – ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਦਫਤਰ ਵਿਖੇ ਹਲਕਾ ਅਟਾਰੀ ਦੇ ਕਾਂਗਰਸ ਆਗੂਆਂ ਤੇ ਸਰਗਰਮ ਵਰਕਰਾਂ ਵਲੋਂ ਏ.ਡੀ. ਸੀ ਜਸਵਿੰਦਰ ਸਿੰਘ ਰਮਦਾਸ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਪੰਡਿਤ ਜਵਾਹਰ ਲਾਲ ਨਹਿਰੂ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ।ਇਸ ਕਰਕੇ ਅੱਜ ਦਾ …

Read More »

ਪਿੰਡ ਜੋਧਾ ਨਗਰੀ ‘ਚ ਛੱਤ ਨਹੀ ਆਂਗਣਵਾੜੀ ਸੈਂਟਰ ਦੇ ਬੱਚਿਆਂ ਲਈ

ਤਰਸਿੱਕਾ/ਟਾਂਗਰਾ, 15 ਨਵੰਬਰ (ਕੰਵਲ ਜੋਧਾ ਨਗਰੀ / ਸੁਖਦੇਵ ਸਿੰਘ)- ਕਹਿੰਦੇ ਹਨ ਕਿ ਬੱਚੇ ਦੇਸ ਕੌਮ ਦਾ ਭਵਿੱਖ ਹੁੰਦੇ ਹਨ ਪਰ ਉਹਨਾ ਦਾ ਬਚਪਨ ਕਿਵੇਂ ਬਤੀਤ ਹੋ ਰਿਹਾ ਉਸ ਦਾ ਦ੍ਰਿਸ਼ ਪਿੰਡ ਜੋਧਾਨਗਰੀ ਦੇ ਆਂਗਣਵਾੜੀ ਸੈਂਟਰ ਵਿੱਚ ਵੇਖਣ ਨੂੰ ਮਿਲਿਆ।ਪੱਤਰਕਾਰਾਂ ਦੀ ਟੀਮ ਜਦ ਆਂਗਣਵਾੜੀ ਸੈਂਟਰ ਪਹੁੰਚੀ ਤਾਂ ਉਥੇ ਦਾ ਦ੍ਰਿਸ ਵੇਖ ਕੇ ਹੈਰਾਨ ਹੋ ਗਏ।ਆਂਗਣਵਾੜੀ ਸੈਂਟਰ ਸ੍ਰੀ ਗੁਰਦੁਆਰਾ ਸਾਹਿਬ ਦੇ ਵਿਹੜੇ …

Read More »

ਪੁਲਸੀਆ ਲਾਲ-ਨੀਲੀ ਝਾਲਰ ਵਾਲੀ ਪੱਗ ਤੋਂ ਪੁਲਿਸ ਫੋਰਸ ਨੂੰ ਨਹੀਂ ਮਿਲੇਗੀ ਮੁਕਤੀ-ਕੋਛੜ

ਅੰਮ੍ਰਿਤਸਰ, 14 ਨਵੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਦੀਆਂ ਚੋਣਾ ਵਿਚ ਅਕਾਲੀ ਦਲ ਬਾਦਲ 12 ਫਰਵਰੀ 2007 ਨੂੰ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਕਰਵਾਏ ਆਪਣੇ ਚੋਣ ਮੈਨੀਫੈਸਟੋ ਵਿਚ ਅੰਗਰੇਜ਼ ਸਰਕਾਰ ਦੀ ਗੁਲਾਮੀ ਦੀ ਪ੍ਰਤੀਕ ਲਾਲ-ਨੀਲੀ ਝਾਲਰ ਵਾਲੀ ‘ਪੁਲਸੀਆ ਪੱਗ’ ਤੋਂ ਨਿਜਾਤ ਦਿਵਾਉਣ ਦੇ ਵਾਅਦੇ ਤੋਂ ਮੁਕਰ ਗਿਆ ਹੈ।ਇਤਿਹਾਸਕਾਰ ਤੇ ਖੋਜ-ਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਸ਼ਨੀਵਾਰ ਸਵੇਰੇ ਪੱਤਰਕਾਰਾਂ ਨੂੰ ਉਪਰੋਕਤ ਜਾਣਕਾਰੀ ਦਿੰਦੇ …

Read More »

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ‘ਤੇ ਜਥਾ 20 ਨਵੰਬਰ ਨੂੰ ਪਾਕਿਸਤਾਨ ਜਾਵੇਗਾ – ਬੇਦੀ

ਅੰਮ੍ਰਿਤਸਰ, 14 ਨਵੰਬਰ (ਗੁਰਪ੍ਰੀਤ ਸਿੰਘ)-ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦੇਂਦਿਆਂ ਦਸਿਆ ਹੈ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦਾ ਜਥਾ ਹੁਣ 23 ਨਵੰਬਰ ਦੀ ਬਜਾਏ ਦਫਤਰ ਸ਼੍ਰੋਮਣੀ ਕਮੇਟੀ ਤੋਂ 20 ਨਵੰਬਰ ਨੂੰ ਜਾਵੇਗਾ। ਇਥੋਂ ਜਾਰੀ ਪ੍ਰੈਸ ਬਿਆਨ ‘ਚ ਉਨ੍ਹਾਂ ਕਿਹਾ ਕਿ ਜਿਹੜੇ ਸ਼ਰਧਾਲੂ …

Read More »

ਬੰਦੀ ਛੋੜ ਦਿਵਸ ਸਮੇਂ ਮੁਲਾਜ਼ਮਾਂ ਵਲੋਂ ਨਿਭਾਈ ਭੂਮਿਕਾ ਸਬੰਧੀ ਸਬੁਕਮੇਟੀ ਦਾ ਗਠਨ

ਅੰਮ੍ਰਿਤਸਰ, 14 ਨਵੰਬਰ (ਗੁਰਪ੍ਰੀਤ ਸਿੰਘ) – ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਅਵਤਾਰ ਸਿੰਘ ਨੇ ੧੧ ਨਵੰਬਰ ਨੂੰ ਬੰਦੀ ਛੋੜ ਦਿਵਸ ਸਮੇਂ ਸ਼ੋ੍ਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਨਿਭਾਈ ਗਈ ਭੂਮਿਕਾ ਸਬੰਧੀ ਸਬੁਕਮੇਟੀ ਦਾ ਗਠਿਨ ਕੀਤਾ ਹੈ। ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ਰਾਹੀਂ ਸ਼ੋ੍ਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸz: ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ …

Read More »