ਸਿੰਘ ਸਾਹਿਬ ਗਿ: ਰਘਬੀਰ ਸਿੰਘ ਤੇ ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ ਪੁੱਜੇ ਅੰਮ੍ਰਿਤਸਰ, 30 ਨਵੰਬਰ (ਗੁਰਪ੍ਰੀਤ ਸਿੰਘ) ਪੰਜਾਬ ਭਰ ਵਿੱਚ ਪਿਛਲੇ ਕੁੱਝ ਸਮੇਂ ਤੋਂ ਰੁਕਣ ਦਾ ਨਾਮ ਨਾ ਲੈ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਦੇਖਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ੍ਰ. ਹਰਜਾਪ ਸਿੰਘ ਸੁਲਤਾਨਵਿੰਡ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ …
Read More »Daily Archives: December 1, 2015
ਰਾਜ ਪੱਧਰੀ ਕਲਾ ਉਤਸਵ 2015 ‘ਚ ਮਾਲ ਰੋਡ ਸਕੂਲ ਦੀ ਗਿੱਧਾ ਟੀਮ ਦੂਜੇ ਸਥਾਨ ‘ਤੇ
ਅੰਮ੍ਰਿਤਸਰ, 30 ਨਵੰਬਰ (ਜਗਦੀਪ ਸਿੰਘ ਸੱਗੂ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਅਥਾਰਟੀ ਵਲੋਂ ਬੀਤੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਿਖੇ ਰਾਜ ਪੱਧਰੀ ਕਲਾ ਉਤਸਵ 2015 ਕਰਵਾਇਆ ਗਿਆ। ਇਸ ਰਾਜ ਪੱਧਰੀ ਨਾਚ ਮੁਕਾਬਲੇ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਜੇਤੂ ਰਹੀਆਂ ਅੱਠ ਗਿੱਧਾ ਟੀਮਾਂ ਨੇ ਸ਼ਿਰਕਤ ਕੀਤੀ ਜਿਸ ਵਿਚ ਸਰਕਾਰੀ ਕੰਨਿਆ ਸੀਨੀਅਰ …
Read More »ਪਿੰਡ ਨਾਰਲਾ ਦੇ ਸਰਪੰਚ ਨੂੰ ਕਰਾਰਾ ਝਟਕਾ- 6 ਪੰਚਾਇਤ ਮੈਬਰਾਂ ਨੇ ਵਾਪਿਸ ਲਈ ਹਮਾਇਤ
ਖਾਲੜਾ, 30 ਨਵੰਬਰ (ਲਖਵਿੰਦਰ ਗੌਲਣ, ਰਿੰਪਲ ਗੌਲਣ)- ਹਲਕਾ ਖੇਮਕਰਨ ਦੇ ਅਧੀਨ ਆਉਦੇ ਪਿੰਡ ਨਾਰਲਾ ਦੇ ਸਰਪੰਚ ਨੂੰ ਉਸ ਵਕਤ ਕਰਾਰਾ ਝਟਕਾ ਲੱਗਾ ਜਦੋ ਪਿੰਡ ਦੇ 6 ਪੰਚਾਇਤ ਮੈਬਰਾਂ ਅੰਗਰੇਜ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ, ਸਤਿਨਾਮ ਸਿੰਘ, ਸਬੀਰ ਕੌਰ, ਕੁਲਬੀਰ ਕੌਰ ਵੱਲੋ ਪਿੰਡ ਦੇ ਨਾ ਹੋਏ ਵਿਕਾਸ ਅਤੇ ਨਿਕਾਸ ਤੋ ਦੁਖੀ ਹੋ ਕੇ ਸਰਪੰਚ ਤੋ ਹਮਾਇਤ ਵਾਪਿਸ ਲੈ ਲਈ ਕਿਉਂਕਿ ਪਿੰਡ …
Read More »ਅਨਿਲ ਜੋਸ਼ੀ ਨੇ ਆਕਾਸ਼ ਐਵਨਿਊ ਵਿਖੇ ਗੁਰਮਤਿ ਸਮਾਗਮ ‘ਚ ਹਾਜਰੀ ਭਰੀ
ਅੰਮ੍ਰਿਤਸਰ, 30 ਨਵੰਬਰ (ਜਗਦੀਪ ਸਿੰਘ ਸੱਗੂ)- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸੰਬੰਧ ਵਿਚ ਗੁਰੁਦਆਰਾ ਦੱਸਵੀਂ ਪਾਤਸ਼ਾਹੀ ਆਕਾਸ਼ ਐਵਨਿਊ ਵਿਖੇ ਆਯੋਜਿਤ ਵਿਸ਼ਾਲ ਗੁਰਮਤਿ ਸਮਾਗਮ ਵਿੱਚ ਕੈਬਿਨਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਹਾਜਰੀ ਭਰ ਕੇ ਕੀਰਤਨ ਸਰਵਨ ਕੀਤਾ।ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸ਼੍ਰੀ ਜੋਸ਼ੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਜੋਸ਼ੀ ਨੇ ਕਿਹਾ …
Read More »ਮਿਲਡੂਰਾ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਮਿਲਡੂਰਾ, 30 ਨਵੰਬਰ (ਬਿਊਰੋ)- ਆਸਟ੍ਰੇਲੀਆ ਦੀਆਂ ਤਿੰਨ ਸਟੇਟਾਂ ਦੇ ਕਿਨਾਰਿਆਂ ਉਪਰ ਸਥਿਤ ਟਾਊਨ, ਮਿਲਡੂਰਾ ਦੀਆਂ ਸੰਗਤਾਂ ਨੇ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਨਾਲ਼ ਮਨਾਇਆ। ਸ਼ਾਮ ਸਮੇ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ, ਸਿਡਨੀ ਤੋਂ ਉਚੇਚੇ ਤੌਰ ਤੇ ਆਏ ਹੋਏ ਪੰਥਕ ਵਿਦਵਾਨ ਗਿਆਨੀ ਸੰਤੋਖ ਸਿੰਘ ਨੇ ਗੁਰੂ ਸਾਹਿਬ ਜੀ ਦੇ ਆਗਮਨ ਸਮੇ ਦਾ ਪ੍ਰਸੰਗ ਸੁਣਾ ਕੇ …
Read More »ਯੂਨੀਕ ਪਬਲਿਕ ਸਕੂਲ ‘ਚ ਇਨਾਮ ਵੰਗ ਸਮਾਗਮ ਸੰਪੰਨ
ਰਈਆ, 30 ਨਵੰਬਰ (ਬਲਵਿੰਦਰ ਸਿੰਘ ਸੰਧੂ) – ਯੂਨੀਕ ਪਬਲਿਕ ਸਕੂਲ ਪਿੰਡ ਚੀਮਾ ਬਾਠ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਮਨਜੀਤ ਕੌਰ ਗਿੱਲ (ਪ੍ਰਿੰਸੀਪਲ ਸ.ਸ.ਸ.ਸ.) ਲੜਕੇ ਰਈਆ ਉਚੇਚੇ ਤੌਰ ਤੇ ਪਹੁੰਚੇ।ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਖਵਿੰਦਰ ਕੌਰ ਸੇਖੋਂ ਅਤੇ ਸਰਪ੍ਰਸਤ ਸ਼੍ਰੀ ਜਸਵੰਤ ਸਿੰਘ ਸੇਖੋਂ ਨੇ ਮੁੱਖ ਮਹਿਮਾਨ ਮਨਜੀਤ ਕੌਰ ਗਿੱਲ ਅਥੇ ਮਹਿਮਾਨ ਮਾਸਟਰ ਜਸਬੀਰ …
Read More »ਯੂਨੀਵਰਸਿਟੀ ਬਿਜ਼ਨੈਸ ਸਕੂਲ ਦੇ ਵਿਦਿਆਰਥੀਆਂ ਦੀ ਮੰਗ ਵਧੀ 10 ਹੋਰ ਦੀ ਨੌਕਰੀਆਂ ਲਈ ਚੋਣ
ਅੰਮ੍ਰਿਤਸਰ, 30 ਨਵੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਣੀਆ)- ਏਅਰਟੈੱਲ ਕੰਪਨੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜ਼ਨੈਸ ਸਕੂਲ ਦੇ 8 ਵਿਦਿਆਰਥੀਆਂ ਨੂੰ ਕੈਂਪਸ ਪਲੇਸਮੈਂਟ ਰਾਹੀਂ 3.80 ਲੱਖ ਰੁਪਏ ਪ੍ਰਤੀ ਸਾਲਾਨਾ ਤਨਖਾਹ ‘ਤੇ ਨੌਕਰੀਆਂ ਲਈ ਚੁਣਿਆ ਹੈ। ਕੰਪਨੀ ਨੇ ਉਨ੍ਹਾਂ ਦੀ ਬਤੌਰ ਸਟੋਰ ਮੈਨੇਜਰ ਦੇ ਅਹੁਦੇ ‘ਤੇ ਚੋਣ ਕੀਤੀ ਹੈ।ਇਸ ਤੋਂ ਇਲਾਵਾ ਜਾਰੋ ਐਜੂਕੇਸ਼ਨ ਵੱਲੋਂ ਸਕੂਲ ਦੇ ਦੋ ਹੋਰ ਵਿਦਿਆਰਥੀਆਂ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੁੱਝ ਪ੍ਰੀਖਿਆਵਾਂ ਦੀਆਂ ਮਿਤੀਆਂ ਤਬਦੀਲ
ਅੰਮ੍ਰਿਤਸਰ, 30 ਨਵੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਬੀ.ਕਾਮ (ਪ੍ਰੋਫੈਸ਼ਨਲ) ਸਮੈਸਟਰ ਪੰਜਵਾਂ (ਬੀ.ਸੀ.ਪੀ.-522: ਐਡਵਰਟਾਈਜ਼ਿੰਗ ਐਂਡ ਸੇਲਜ਼ ਮੈਨੇਜਮੈਂਟ (428)) ਦੀ ਥਿਊਰੀ ਪ੍ਰੀਖਿਆ ਜੋ ਕਿ 11-12-2015 ਨੂੰ ਹੋਣੀ ਸੀ ਉਹ ਕੁੱਝ ਪ੍ਰਬੰਧਕੀ ਕਾਰਨਾਂ ਕਰਕੇ 09-12-2015 (ਬੁੱਧਵਾਰ) ਨੂੰ ਕਰਵਾਈ ਜਾਵੇਗੀ। ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ), ਡਾ. ਰੇਣੂ ਭਾਰਦਵਾਜ ਨੇ ਦੱਸਿਆ ਕਿ ਐਮ.ਏ. ਸਮੈਸਟਰ ਪਹਿਲਾ (ਪੋਲੀਟੀਕਲ ਸਾਇੰਸ-ਚੌਥਾ (4021) ਪਬਲਿਕ ਐਡਮਨਿਸਟ੍ਰੇਸ਼ਨ-ਚੌਥਾ(4123) ਸੰਸਕ੍ਰਿਤ-ਚੌਥਾ …
Read More »DPS enact Mock Assembly to commemorate ‘Constitution Day’ of India
Amritsar, Nov. 30 (Punjab Post Bureau)-Highlighting the dedication of leaders and commemorating the importance of thesignificant event in the History of India, students of Delhi Public School, presented a ‘Mock Assembly’ on the theme “The Constitution Day”. Themaking of the Indian Constitution was a step to direct the new Nation towards the principles of democracy. Indian Constitution was one of …
Read More »Mobile Science Exhibition to prove a boon for students – Ravi Bhagat
Amritsar, Nov. 30 (Punjab Post Bureau) – Deputy Commissioner Mr. Ravi Bhagat today flagged off a bus depicting Mobile Science Exhibition highly decorated with equipment, which has been taking a round of each district with a focus to develop an informed and knowledgeable society by disseminating science among masses. Describing the bus a boon for students, the Deputy Commissioner while …
Read More »
Punjab Post Daily Online Newspaper & Print Media