ਬਠਿੰਡਾ, 30 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਬਠਿੰਡਾ ਅਤੇ ਚਿਲਡਰਨ ਹੋਮ ਬਠਿੰਡਾ ਦੇ ਸਟਾਫ ਦੀ ਮਿਹਨਤ ਸਦਕਾ 2 ਸਾਲ ਤੋਂ ਗੁੰਮਿਆ ਬੱਚਾ ਅਰਜੁਨ ਉਰਫ ਕਰਨ ਨੂੰ ਵਾਰਸਾਂ ਦੇ ਹਵਾਲੇ ਕੀਤਾ ਗਿਆ।ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਬਠਿੰਡਾ ਵੱਲੋਂ ਦੱਸਿਆ ਕਿ ਇਹ ਗੁੰਮਸ਼ੁਦਾ ਬੱਚਾ ਅਰਜੁਨ ਉਰਫ ਕਰਨ 08.02.2015 ਨੂੰ ਚਾਇਲਡ ਹੈਲਪ ਲਾਇਨ ਫਰੀਦਕੋਟ (1098) ਵੱਲੋਂ ਚਿਲਡਰਨ ਹੋਮ …
Read More »Daily Archives: December 1, 2015
ਟ੍ਰੈਫਿਕ ਸਮੱਸਿਆਵਾਂ ਸੁਧਾਰਨ ਲਈ ਟ੍ਰੈਫਿਕ ਪੁਲਿਸ ਦੀ ਟੈਂਪੂੂ ਚਾਲਕਾਂ ਨਾਲ ਮੀਟਿੰਗ
ਬਠਿੰਡਾ, 30 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜਿਲ੍ਹਾ ਟ੍ਰੈਫ਼ਿਕ ਪੁਲਿਸ ਨੇ ਸ਼ਹਿਰ ਦੀ ਟ੍ਰੈਫ਼ਿਕ ਸਮੱਸਿਆ ਨੂੰ ਸੁਧਾਰਣ ਲਈ ਚਲਾਈ ਮੁਹਿੰਮ ਤਹਿਤ ਟੈਂਪੂ ਚਾਲਕਾਂ ਦੇ ਨਾਲ ਮੀਟਿੰਗ ਆਯੋਜ਼ਿਤ ਕੀਤੀ। ਇਸ ਮੌਕੇ ਟ੍ਰੈਫਿਕ ਇੰਚਾਰਜ਼ ਐਸ. ਐਚ ਗੁਰਸ਼ਰਨ ਸਿੰਘ, ਐਸ ਆਈ ਜਗਤਾਰ ਸਿੰਘ ਅਤੇ ਟ੍ਰੈਫ਼ਿਕ ਇੰਚਾਰਜ਼ ਸੁਖਰਾਜ ਸਿੰਘ ਆਦਿ ਨੇ ਟੈਂਪੂ ਚਾਲਕਾਂ ਨੂੰ ਆਦੇਸ਼ ਦਿੱਤਾ ਕਿ ਪਰਮਿਟ ਹੋਣਾ ਜਰੂਰੀ ਹੈ ਅਤੇ …
Read More »ਅਸਲਾ ਲਾਇਸੰਸ ‘ਤੇ ਯੂਨੀਕ ਨੰਬਰ ਲਗਾੳਣ ਲਈ ਥਾਣਾ ਵਾਇਜ਼ ਸ਼ਿਡਿਊਲ ਜਾਰੀ- ਡੀ. ਸੀ
ਬਠਿੰਡਾ, 30 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਅਸਲਾ ਲਾਇਸੰਸ ‘ਤੇ ਯੂਨੀਕ ਨੰਬਰ ਲਗਾਉਣ ਲਈ ਥਾਣਾ ਵਾਇਜ਼ ਸ਼ਿਡਿਊਲ ਜਾਰੀ ਕਰ ਦਿੱਤਾ ਗਿਆ ਹੈ ਜਿਸ ਤਹਿਤ 3 ਦਸੰਬਰ ਤੋਂ 15 ਮਾਰਚ 2016 ਤੱਕ ਇਹ ਕੰਮ ਸੁਵਿਧਾ ਸੈਂਟਰ ਬਠਿੰਡਾ ਵਿਖੇ ਕਾਊਂਟਰ ਨੰ 31 ਤੋਂ 35 ‘ਤੋ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ …
Read More »ਸਿੱਖ ਧਰਮ ਵਿਚ ਮੂਰਤੀ ਪੂਜਾ ਦਾ ਕੋਈ ਸਥਾਨ ਨਹੀਂ ਗਿ: ਗੁਰਬਚਨ ਸਿੰਘ
ਅੰਮ੍ਰਿਤਸਰ, 30 ਨਵੰਬਰ (ਗੁਰਪ੍ਰੀਤ ਸਿੰਘ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਅਜੌਕੇ ਦੌਰ ਵਿਚ ਸਿੱਖ ਗੁਰੂ ਸਾਹਿਬਾਨ ਦੀਆਂ ਮੂਰਤੀਆਂ ਬਣਾਉਣ ਅਤੇ ਭੇਟਾ ਕਰਨ ਦੇ ਚੱਲ ਰਹੇ ਪ੍ਰਚਲਨ ਨੂੰ ਅਤਿ ਦੁੱਖਦਾਈ ਤੇ ਨਿੰਦਣਯੋਗ ਕਰਾਰ ਦਿੱਤਾ ਹੈ।ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਉਨਾਂ ਕਿਹਾ ਕਿ ਸਿੱਖ ਇੱਕ ਅਕਾਲ ਪੁਰਖ ਨੂੰ ਮੰਨਣ ਵਾਲੀ ਕੌਮ ਹਨ।ਸਿੱਖ …
Read More »
Punjab Post Daily Online Newspaper & Print Media