Wednesday, November 25, 2026

Monthly Archives: December 2015

ਘਣੀਂਏ-ਕੇ ਬਾਂਗਰ ਸਕੂਲ ਵਿਖੇ ਮੁਲਖ ਰਾਜ ਢੱਲਾ ਸਕਾਲਰਸ਼ਿਪ ਸਮਾਰੋਹ ਕਰਵਾਇਆ

ਬਟਾਲਾ, 20 ਦਸੰਬਰ (ਨਰਿੰਦਰ ਸਿੰਘ ਬਰਨਾਲ)- ਇਸ ਇਲਾਕੇ ਦੇ ਨਾਮਵਰ ਪਿੰਡ ਘਣੀਂਏ-ਕੇ-ਬਾਂਗਰ ਦੇ ਜੰਮਪਲ ਕੈਨੇਡਾ ਵਿੱਚ ਰਹਿ ਰਹੇ ਵਿਸ਼ਵ ਹੈਲਥ ਆਰਗੇਨਾਈਜੇਸ਼ਨ ਦੇ ਸਾਬਕਾ ਮੈਂਬਰ ਡਾਕਟਰ ਸ: ਨਿਰੰਜਣ ਸਿੰਘ ਢੱਲਾ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਣੀਏਂ-ਕੇ-ਬਾਂਗਰ ਦੇ ਹੋਣਹਾਰ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਲਈ ਸ: ਮੁਲਖਰਾਜ ਸਿੰਘ ਢੱਲਾ ਸਕਾਲਰਸ਼ਿਪ ਸਮਾਰੋਹ ਕਰਵਾਇਆ ਜਾਂਦਾ ਹੈ।ਇਸੇ ਲੜੀ ਤਹਿਤ ਬੀਤੇ ਦਿਨ ਵੀ …

Read More »

ਅਲੀਵਾਲ ਦੇ ਦਿਲਜੀਤ ਮਾਨ ਨੇ ਸੋਲੋ ਨਾਚ ਵਿਚ ਪੰਜਾਬ ‘ਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ

ਬਟਾਲਾ, 20 ਦਸੰਬਰ (ਨਰਿੰਦਰ ਸਿੰਘ ਬਰਨਾਲ)- ਸਰਕਾਰੀ ਸੈਕੰਡਰੀ ਸਕੂਲ ਅਲੀਵਾਲ ਦੇ ਸਟੇਟ ਐਵਾਰਡੀ ਡਾ. ਪਰਮਜੀਤ ਸਿੰਘ ਕਲਸੀ ਕੋਆਰਡੀਨੇਟਰ ਸਹਿਪਾਠੀ ਕਰਿਆਵਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੀ ਸਤਵੀਂ ਜਮਾਤ ਦੇ ਵਿਦਿਆਰਥੀ ਦਿਲਜੀਤ ਮਾਨ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਰਾਜ ਪੱਧਰੀ ਮੁਕਾਬਲਿਆਂ ਦੇ ਸੋਲੋ ਨਾਚ ਦੇ ਦੂਜਾ ਵਰਗ ਵਿਚ ਤੀਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ …

Read More »

 ਦਯਾਵਾਨ ਸੰਸਥਾ ਵੱਲੋਂ 200 ਯੂਨਿਟ ਖੂਨਦਾਨ

ਬਟਾਲਾ, 20 ਦਸੰਬਰ (ਨਰਿੰਦਰ ਸਿੰਘ ਬਰਨਾਲ)- ਸਮਾਜ ਵਿੱਚ ਭਲਾਈ ਦੇ ਕਾਰਜਾਂ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਬਟਾਲਾ ਵਿਚ ਸੇਵਾ ਦੇ ਕਾਰਜ ਕਰ ਹਰੀਆਂ ਹਨ।ਪਰ ਦਯਾਵਾਨ ਸਮਾਜਿਕ ਸੰਸਥਾਂ ਵੱਲੋ 200 ਯੂਨਿਟ ਖੂਨਦਾਨ ਕਰਕੇ ਬਟਾਲਾ ਸਹਿਰ ਵਿੱਚ ਪਹਿਲਕਦਮੀ ਕੀਤੀ ਹੈ। ਸੀਤਲਾ ਮੰਦਰ ਸਮਾਧ ਰੋਡ ਤੇ ਲਗਾਏ ਖੂਨਦਾਨ ਕੈਂਪ ਦੌਰਾਨ ਦਯਾਵਾਨ ਸੰਸਥਾ ਦੇ ਮੈਬਰਾਂ ਦੇ ਆਪਸੀ ਸਹਿਯੋਗ ਨਾਲ 200 ਯੂਨਿਟ ਕਰਨ ਵਿੱਚ ਆਪਸੀ ਤਾਲਮੇਲ …

Read More »

ਕੇਂਦਰ ਸਰਕਾਰ ਭਾਈ ਵਰਿਆਮ ਸਿੰਘ ਵਾਂਗ ਬਾਕੀ ਕੈਦੀ ਵੀ ਰਿਹਾਅ ਕਰੇ-ਜਥੇ. ਅਵਤਾਰ ਸਿੰਘ

ਅੰਮ੍ਰਿਤਸਰ, 19 ਦਸੰਬਰ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਨੇ ਭਾਈ ਵਰਿਆਮ ਸਿੰਘ ਦਾ ਬਰੇਲੀ ਜ਼ੇਲ੍ਹ ਵਿੱਚੋਂ ਪੈਰੋਲ ਤੇ ਰਿਹਾਅ ਹੋਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।ਉਨ੍ਹਾਂ ਕਿਹਾ ਕਿ ਭਾਈ ਵਰਿਆਮ ਸਿੰਘ ਨੇ ਆਪਣੀ ਅੱਧੀ ਜ਼ਿੰਦਗੀ ਜ਼ੇਲ੍ਹ ਦੀ ਕਾਲ ਕੋਠੜੀ ਵਿੱਚ ਗੁਜਾਰ ਦਿੱਤੀ ਹੈ।ਉਨ੍ਹਾਂ ਯੂ. ਪੀ ਸਰਕਾਰ ਨੂੰ ਭਾਈ ਵਰਿਆਮ ਨੂੰ ਪੱਕੇ ਤੌਰ ਤੇ ਰਿਹਾਅ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕੇਂਦਰ ਸਰਕਾਰ …

Read More »

ਸ਼੍ਰੋਮਣੀ ਕਮੇਟੀ ਨੇ ਭਾਰਤ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖਿਆ

ਅੰਮ੍ਰਿਤਸਰ, 19 ਦਸੰਬਰ (ਗੁਰਪ੍ਰੀਤ ਸਿੰਘ)- ਹਰਚਰਨ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੇ ਨਿਊਯਾਰਕ ਵਿਖੇ ਜਹਾਜ਼ ਵਿੱਚ ਸਫਰ ਕਰਦੇ ਸਮੇਂ ਇਕ ਸਿੱਖ ਨੂੰ ਬਿਨ ਲਾਦੇਨ ਸਮਝ ਕੇ ਉਸ ਦੀ ਵੀਡੀਓ ਨਾਲ ਬੈਠੇ ਵਿਅਕਤੀ ਵੱਲੋਂ ਯੂ ਟਿਊਬ ‘ਤੇ ਪਾਉਣ ਸਬੰਧੀ ਭਾਰਤ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖਿਆ ਹੈ।ਪੱਤਰ ਵਿੱਚ ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ …

Read More »

ਕੇਂਦਰ ਤੇ ਸੂਬਾ ਸਰਕਾਰ ਨੂੰ ਵੰਗਾਰਦੀ ਕਿਸਾਨਾਂ ਤੇ ਮਜਦੂਰਾਂ ਨੇ ਕੀਤੀ ਲਲਕਾਰ ਰੈਲੀ

ਅੰਮ੍ਰਿਤਸਰ, 19 ਦਸੰਬਰ (ਜਸਬੀਰ ਸਿੰਘ)- ਬਾਦਲ ਸਰਕਾਰ ਦੀ ਵਪਾਰੀਆ ਤੇ ਸ਼ੈਲਰ ਮਾਲਕਾਂ ਨਾਲ ਮਿਲੀ ਭੂਗਤ ਹੋਣ ਕਰਕੇ ਸੋਨੇ ਵਰਗੀ ਬਾਸਮਤੀ ਦੀ ਮੰਡੀਆ ਵਿੱਚ ਹਜਾਰਾ ਕਰੋੜਾਂ ਰੁਪਏ ਦੀ ਹੋਈ ਲੁੱਟ ਦੀ ਪੂਰੂੀ ਪੂਰੀ ਭਰਪਾਈ ਕਰਾਉਣ, ਬਾਦਲ ਸਰਕਾਰ ਵੱਲੋਂ 43000 ਅਬਾਦਕਾਰਾਂ ਨੂੰ ਜ਼ਮੀਨ ਦੇ ਬੇਦਖਲੀ ਦੇ ਨੋਟਿਸ ਭੇਜ ਕੇ ਉਹਨਾਂ ਦੇ ਉਜਾੜੇ, ਕਿਸਾਨਾਂ ਮਜਦੂਰਾਂ ਤੇ ਔਰਤਾਂ ਦੀਆ ਹੋ ਰਹੀਆ ਖੁਦਕਸ਼ੀਆ ਨੂੰ ਰੋਕਣ, …

Read More »

Majithia pays tributes to Kargil Martyr Jaskaran Singh Mararri Kalan

Says memories and bravery of martyrs should be shared with young generations Amritsar, Dec. 19 (Punjab Post Bureau)- Punjab Revenue Minister Mr. Bikram Singh Majithia today paid homage to Martyr Jaskaran Singh of Mararri Kalan , who laid down his life in Kargil war. Laying wreath at the memorial of Constable Jaskaran Singh of Jammu and Kashmir Rifles on his …

Read More »

ਪੰਜਾਬੀਆਂ ਨੂੰ ਸ਼ਹਾਦਤ ਦੀ ਗੁੜ੍ਹਤੀ ਵਿਰਸੇ ਵਿੱਚ ਗੁਰੂ ਸਾਹਿਬਾਨ ਤੋਂ ਮਿਲੀ ਮਜੀਠੀਆ

ਪਿੰਡ ਮਰੜੀ ਕਲਾਂ ਵਿੱਚ ਕਾਰਗਿਲ ਸ਼ਹੀਦ ਜਸਕਰਨ ਸਿੰਘ ਦੀ 16ਵੀਂ ਬਰਸੀ ਮੌਕੇ ਸ਼ਹੀਦ ਦੀ ਸਮਾਰਕ ‘ਤੇ ਫੁੱਲ ਮਾਲਾ ਚੜ੍ਹਾ ਕੇ ਸ਼ਰਧਾਂਜਲੀ ਅਰਪਿਤ ਕੀਤੀ ਮਜੀਠਾ (ਅੰਮ੍ਰਿਤਸਰ), 19 ਦਸੰਬਰ (ਗੁਰਚਰਨ ਸਿੰਘ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਗੁਰੂ ਸਾਹਿਬਾਨ ਤੋਂ ਹੀ ਸਾਨੂੰ ਸ਼ਹੀਦੀ ਦੀ ਗੁੜ੍ਹਤੀ ਵਿਰਸੇ ਵਿੱਚ ਮਿਲੀ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਖਾਤਿਰ ਕੁਰਬਾਨ …

Read More »

ਖ਼ਾਲਸਾ ਕਾਲਜ ਲਾਅ ਵਿਖੇ ਦੂਜਾ ‘ਮੂਟ ਕੋਰਟ’ ਆਯੋਜਿਤ

ਅੰਮ੍ਰਿਤਸਰ, 19 ਦਸੰਬਰ (ਸੁਕਬੀਰ ਖੁਰਮਣੀਆ, ਪ੍ਰੀਤਮ ਸਿੰਘ)- ਸਥਾਨਕ ਖ਼ਾਲਸਾ ਕਾਲਜ ਆਫ਼ ਲਾਅ ਵਿਖੇ ‘ਮੂਟ ਕੋਰਟ’ ਮੁਕਾਬਲਾ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਸਾਬਕਾ ਸੈਕਟਰੀ ਤੇ ਸੀਨੀਅਰ ਐਡਵੋਕੇਟ ਸ੍ਰੀ ਮੁਕੇਸ਼ ਨੰਦਾ ਨੇ ਕੀਤੀ। ਉਨ੍ਹਾਂ ਨੇ ਕਾਨੂੰਨੀ ਸੇਵਾਵਾਂ ਅਤੇ ਨਿਯਮਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਵੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ।  ਪ੍ਰੋਗਰਾਮ ਦੌਰਾਨ ਕਾਲਜ …

Read More »