Wednesday, November 25, 2026

Monthly Archives: December 2015

ਮਾਲੇਰਕੋਟਲਾ ਵਿਖੇ ਕਾਲਾ ਪੀਲੀਆ, ਪੇਟ ਤੇ ਜਿਗਰ ਦੀਆਂ ਬਿਮਾਰੀਆਂ ਦਾ ਮੁਫਤ ਚੈੱਕਅਪ ਕੈਂਪ

ਮਾਲੇਰਕੋਟਲਾ, 20 ਦਸੰਬਰ (ਹਰਮਿੰਦਰ ਸਿੰਘ ਭੱਟ)- ਸੁਖਮਨੀ ਹੈਲਥ ਕੇਅਰ ਸੈਂਟਰ ਧੂਰੀ ਰੋਡ ਮਾਲੇਰਕੋਟਲਾ ਵਿਖੇ ਕਾਲਾ ਪੀਲੀਆ, ਪੇਟ ਅਤੇ ਜਿਗਰ ਦੀਆਂ ਬਿਮਾਰੀਆਂ ਦੇ ਮੁਫਤ ਚੈੱਕਅੱਪ ਲਈ ਕੈਂਪ ਲਗਾਇਆ ਗਿਆ। ਡਾ. ਜਤਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੈਂਪ ਦੌਰਾਨ ਡੀ.ਐੱਮ.ਸੀ ਲੁਧਿਆਣਾ ਵਿਖੇ ਲਿਵਰ ਟਰਾਂਸਪਲਾਂਟ ਯੁਨਿਟ ਦੇ ਮਾਹਿਰ ਡਾਕਟਰ ਐੱਚ.ਆਰ.ਐੱਸ.ਗਿਰਨ ਵੱਲੋਂ 126 ਮਰੀਜ਼ਾਂ ਦਾ ਮੁਫਤ ਚੈੱਕਅੱਪ ਕੀਤਾ ਗਿਆ।ਸੁਖਮਨੀ ਹੈਲਥ ਕੇਅਰ …

Read More »

ਮਾਲੇਰਕੋਟਲਾ ਦੀ ਖਿਡਾਰਣ ਸਾਦੀਆ ਸ਼ੇਖ ਨੇ ਅੰਡਰ-9 ਵਰਗ ‘ਚ ਪ੍ਰਾਪਤ ਕੀਤਾ ਦੂਜਾ ਸਥਾਨ

ਮਾਲੇਰਕੋਟਲਾ, 20 ਦਸੰਬਰ (ਹਰਮਿੰਦਰ ਸਿੰਘ ਭੱਟ)- ਪੀ.ਐਨ.ਬੀ ਮੈਟ ਲਾਈਫ ਜੂਨੀਅਰ ਚੈਂਪੀਅਨਸ਼ਿਪ (ਨਾਰਥ ਜ਼ੋਨ) ਚੰਡੀਗੜ੍ਹ ਵਿਖੇ ਆਯੋਜਿਤ ਅੰਡਰ-9,11,13,15,17 ਅਤੇ 19 ਵਰਗ ਦੇ ਲੜਕੇ-ਲੜਕੀਆਂ ਨੇ ਹਿੱਸਾ ਲਿਆ। ਇਸ ਚੈਂਪੀਅਨਸ਼ਿਪ ਦੌਰਾਨ ਮਾਲੇਰਕੋਟਲਾ ਦੀ ਖਿਡਾਰਣ ਸਾਦੀਆ ਸ਼ੇਖ ਨੇ ਅੰਡਰ-9 ਵਰਗ ‘ਚ ਖੇਡਦੇ ਹੋਏ ਨਾਰਥ ਜ਼ੋਨ ‘ਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਚਿਲਡਰਨ ਬੈਡਮਿੰਟਨ ਵੈੱਲਫੇਅਰ ਕਲੱਬ ਮਾਲੇਰਕੋਟਲਾ ਵੱਲੋਂ ਸਥਾਨਕ ਡਾ. ਜ਼ਾਕਿਰ ਹੂਸੈਨ ਸਟੇਡੀਅਮ ਵਿਖੇ ਸਾਦੀਆ ਸ਼ੇਖ …

Read More »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਆਰਾ ਵਿਖੇ ਇਨਾਮ ਵੰਡ ਸਮਾਰੋਹ ਦਾ ਆਯੋਜਨ

ਮਾਲੇਰਕੋਟਲਾ, 20 ਦਸੰਬਰ (ਹਰਮਿੰਦਰ ਸਿੰਘ ਭੱਟ)- ਸਥਾਨਕ ਸ਼ਹੀਦ ਮੇਜਰ ਹਰਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਆਰਾ ਵਿਖੇ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ਼ਹੀਦ ਮੇਜਰ ਹਰਦੇਵ ਸਿੰਘ ਦੀ ਧਰਮਪਤਨੀ ਮਾਤਾ ਮੋਹਨ ਕੌਰ ਅਤੇ ਪੁੱਤਰ ਸ਼੍ਰੀ ਗੁਰਸ਼ਰਨਦੀਪ ਸਿੰਘ ਐਸ.ਪੀ (ਡੀ) ਮੋਹਾਲੀ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ …

Read More »

ਸ੍ਰੀ ਮੁਕਤਸਰ ਸਾਹਿਬ ਤੋਂ ਅਬੋਹਰ ਤੱਕ ਜਾਗਰੂਕਤਾ ਪੈਦਲ ਯਾਤਰਾ 26, 27 ਤੇ 28 ਦਸੰਬਰ ਨੂੰ

ਬਠਿੰਡਾ, 20 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸੀਨੀਅਰ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਨੇ ਬਠਿੰਡਾ ਵਿੱਚ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ‘ਚ ਦੋਸ਼ੀਆਂ ਨੂੰ ਫੜ੍ਹਨ ਲਈ ਸ਼ਾਂਤਮਈ ਧਰਨਾ ਦੇ ਰਹੇ ਲੋਕਾਂ ਤੇ ਗੋਲੀਆਂ ਚਲਾਉਣੀਆਂ, ਮੋਗਾ ਕਾਂਡ ਜਾਂ ਫਿਰ ਅਬੋਹਰ ਕਾਂਡ ਜਿਹੇ ਮਾਮਲਿਆਂ ਵਿੱਚ ਥੋੜ੍ਹੀ ਜਿਹੀ ਕਾਰਵਾਈ ਕਰਕੇ ਬਾਦਲ ਸਰਕਾਰ ਨੇ ਹਮੇਸ਼ਾ …

Read More »

ਸ਼ਰਾਬ ਕਾਰੋਬਾਰੀ ਅਮਿਤ ਡੋਡਾ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ-ਕਰਵਾਏ ਜਾਣਗੇ ਪੋਲੀਗ੍ਰਾਫੀ ਟੈਸਟ

ਬਠਿੰਡਾ, 20 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਅਬੋਹਰ ਦੇ ਸ਼ਰਾਬ ਦੇ ਵਪਾਰੀ ਦੇ ਫਾਰਮ ਹਾਉਸ ਵਿਚ ਪਿਛਲੇ ਦਿਨੀ ਤੇਜ ਧਾਰ ਹਥਿਆਰਾਂ ਨਾਲ ਹੱਥ ਅਤੇ ਪੈਰ ਵੱਢ ਕੇ ਕਤਲ ਕਰ ਦਿੱਤੇ ਗਏ ਭੀਮ ਟਾਂਕ ਮਾਮਲੇ ‘ਚ ਮੁੱਖ ਮੁਲਜਮ ਅਮਿਤ ਡੋਡਾ ਨੂੰ ਗ੍ਰਿਫਤਾਰ ਅਤੇ ਦੋ ਥਾਣਾ ਇੰਚਾਰਜਾਂ ਨੂੰ ਮੁਅੱਤਲ ਕਰ ਲਿਆ ਹੈ ਭੀਮ ਟਾਂਕ ਦਾ ਕਤਲ ਸ਼ਿਵ ਲਾਲ ਡੋਡਾ ਦੇ …

Read More »

15 ਏਕੜ ਜ਼ਮੀਨ ਵਿੱਚ ਪਿੰਡ ਹਰਰਾਏਪੁਰ ਬਣੇਗਾ ਬੇਸਹਾਰਾ ਗਾਵਾਂ ਲਈ ਪੱਕਾ ਟਿਕਾਣਾ – ਡੀ.ਸੀ

ਬਠਿੰਡਾ, 20 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜ਼ਿਲ੍ਹਾ ਬਠਿੰਡਾ ਵਿਚ ਬੇਸਹਾਰਾ ਗਾਂਵਾਂ ਲਈ ਪਿੰਡ ਹਰਰਾਏਪੁਰ ਵਿਚ ਬਣ ਰਿਹਾ ਨਵਾਂ ਸਹਾਰਾ 31 ਜਨਵਰੀ 2016 ਤੋਂ ਇੰਨ੍ਹਾਂ ਗਊਆਂ ਨੂੰ ਆਸਰਾ ਦੇਣ ਲਈ ਤਿਆਰ ਹੋ ਜਾਵੇਗਾ। ਇਸ ਨਵੀਂ ਗਊਸ਼ਾਲਾ ਦੀ ਉਸਾਰੀ ਜ਼ਿਲ੍ਹਾ ਪਸ਼ੂ ਭਲਾਈ ਸੁਸਾਇਟੀ, ਬਠਿੰਡਾ ਵੱਲੋਂ ਕਰਵਾਈ ਜਾ ਰਹੀ ਹੈ। ਇਸ ਗਉਸ਼ਾਲਾ ਚ 500 ਅਵਾਰਾ ਗਉਆਂ ਨੂੰ 31 ਜਨਵਰੀ 2016 …

Read More »

ਸੁੱਖ ਉਮਰਪੁਰਾ ਤੇ ਸੁਰਜੀਤ ਬਿਜਲੀਵਾਲ ਐਡਵਾਇਜ਼ਰੀ ਕਮੇਟੀ ਮੈਂਬਰ ਨਿਯੁੱਕਤ

ਬਟਾਲਾ, 20 ਦਸੰਬਰ (ਨਰਿੰਦਰ ਸਿੰਘ ਬਰਨਾਲ)- ਪੰਜਾਬ ਸਰਕਾਰ ਵੱਲੋਂ ਅਨੂਸੂਚਿਤ ਜਾਤੀ ਵਿੰਗ ਅਕਾਲੀ ਦਲ (ਬਾਦਲ) ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਬਿਜਲੀਵਾਲ ਅਤੇ ਜਿਲ੍ਹਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੁੱਖ ਉਮਰਪੁਰਾ ਨੂੰ ਸਮਾਜ ਭਲਾਈ ਦੀਆਂ ਗਤੀਵਿਧੀਆਂ ਤੇ ਪਾਰਟੀ ਪ੍ਰਤੀ ਜਿੰਮੇਵਾਰੀਆਂ ਨੂੰ ਵਫਾਦਾਰੀ ਨਾਲ ਨਿਭਾਊਣ ਕਾਰਨ ਐਸ. ਸੀ. ਵਿੰਗ ਦੇ ਕੌਮੀ ਪ੍ਰਧਾਨ ਅਤੇ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਵੱਲੋਂ ਜਿਲਾ ਪ੍ਰਧਾਨ ਲਖਵਿੰਦਰ …

Read More »

ਪੰਜਾਬੀ ਮੈਗਜ਼ੀਨ ਸੂਹੀ ਸਵੇਰ ਦੀ ਘੁੰਢ ਚੁਕਾਈ

ਬਟਾਲਾ, 16 ਦਸੰਬਰ (ਨਰਿੰਦਰ ਸਿੰਘ ਬਰਨਾਲ)- ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵੱਲੋਂ ਸ਼੍ਰੋਮਣੀ ਸ਼ਾਇਰ ਪ੍ਰੋ: ਗੁਰਭਜਨ ਗਿੱਲ ਦੀ ਸਮੁੱਚੀ ਕਾਵਿ-ਸਿਰਜਣਾ ‘ਤੇ ਇਕ ਦਿਨਾ ਸਫਲ ਸੈਮੀਨਾਰ ਕਰਵਾਇਆ ਗਿਆ । ਇਸ ਸੈਮੀਨਾਰ ਦੀ ਪ੍ਰਧਾਨਗੀ ਡਾ. ਸੁਖਦੇਵ ਸਿੰਘ ਸਿਰਸਾ, ਡਾ. ਰਵਿੰਦਰ, ਡਾ. ਸੁਰਜੀਤ ਸਿੰਘ, ਡਾ. ਅਨੂਪ ਸਿੰਘ, ਡਾ. ਸਰਬਜੀਤ ਸਿੰਘ ਤੇ ਪ੍ਰੋ: ਗੁਰਭਜਨ ਗਿੱਲ ਨੇ ਕੀਤੀ …

Read More »

ਜੈਂਮਸ ਕੈਂਮਬ੍ਰਿਜ ਇੰਟਰਨੈਸ਼ਨਲ ਸਕੂਲ ਦੀ ਫੁੱਟਬਾਲ ਟੀਮ ਜੇਤੂ ਰਹੀ

ਬਟਾਲਾ, 20 ਦੰਸਬਰ (ਨਰਿੰਦਰ ਸਿੰਘ ਬਰਨਾਲ) – ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ ਵਿਖੇ ਆਯੋਜਿਤ ਕੀਤੇ ਗਏ ਖੇਲ ਉਤਸਵ ਵਿੱਚ ਜੈਂਮਸ ਕੈਂਮਬ੍ਰਿਜ ਇੰਟਰਨੈਸ਼ਨਲ ਸਕੂਲ ਦੀ ਟੀਮ ਨੇ ਤੀਸਰਾ ਸਥਾਨ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਪੁਸ਼ਪਰਾਜ ਸੋਨੀ ਨੇ ਦੱਸਿਆ ਕਿ ਡੀ ਪੀ ਐਸ ਅੰਮ੍ਰਿਤਸਰ ਦੁਆਰਾ ਆਯੋਜਿਤ ਕੀਤੀ ਗਈ ਫੁੱਟਬਾਲ ਪ੍ਰਤੀਯੋਗਿਤਾ ਵਿੱਚ ਰਾਯਨ ਇੰਟਰਨੈਸ਼ਨਲ ਸਕੂਲ, ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ, …

Read More »