ਬਠਿੰਡਾ, 8 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਡੱਬਵਾਲੀ ਓਵਰ ਬ੍ਰਿਜ ਦੇ ਹੇਠਾ ਰੇਲਵੇ ਫਾਟਕ ਦੇ ਕੋਲੋਂ ਕਪੜੇ ਵਿੱਚ ਲਪੇਟਿਆ ਹੋਇਆ ਇਕ ਨਵਜਾਤ ਲੜਕੇ ਦੀ ਲਾਸ਼ ਮਿਲਣ ਦੀ ਸੂਚਨਾ ਪਾ ਕੇ ਸਹਾਰਾ ਜਨ ਸੇਵਾ ਦੇ ਲਾਇਫ਼ ਸੇਵਿੰਗ ਬ੍ਰਿਗੇਡ ਵਰਕਰ ਵਿੱਕੀ, ਨਿਤਿਸ਼ ਸੈਨ, ਸੰਦੀਪ ਗਿੱਲ ਘਟਨਾ ਸਥਾਨ ‘ਤੇ ਪੁੱਜੇ ਅਤੇ ਥਾਨਾ ਜੀ ਆਰ ਪੀ ਨੂੰ ਸੂਚਨਾ …
Read More »Monthly Archives: December 2015
ਮੋਟਰਸਾਈਕਲ ਸਵਾਰ ਨੂੰ ਟਰਾਲੇ ਨੇ ਮਾਰੀ ਟੱਕਰ ਮੌਤ
ਬਠਿੰਡਾ, 8 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਬਠਿੰਡਾ -ਚੰਡੀਗੜ੍ਹ ਹਾਈਵੇ ਤੇ ਪਿੰਡ ਕੱਚੀ ਭੁੱਚੋ ਕੋਲੋ ਮੋਟਰਸਾਈਕਲ ਤੇ ਬਠਿੰਡਾ ਛਾਉਣੀ ਵਿਖੇ ਆ ਰਹੇ ਗੁਰਮੀਤ ਸਿੰਘ ਪੁੱਤਰ ਜਲੌਰ ਸਿੰਘ ਵਾਸੀ ਦੌਲਤ ਪੁਰਾ ਨੂੰ ਟਰਾਲੇ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਗੁਰਮੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ ।ਪੁਲਿਸ ਵੱਲੋ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ …
Read More »ਮੋਟਰਸਾਈਕਲ ਤੇ ਸਾਈਕਲ ਦੀ ਟੱਕਰ ਵਿਚ ਦੋ ਦੀ ਹੋਈ ਮੌਤ
ਬਠਿੰਡਾ, 8 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਬਾਦਲ ਰੋਡ ਤੇ ਪਿੰਡ ਬਾਹੋ ਸਿਵੀਆ ਦੇ ਮੋੜ ਤੇ ਮੋਟਰਸਾਈਕਲ ਅਤੇ ਸਾਈਕਲ ਸਵਾਰ ਦੀ ਆਪਸ ਵਿਚ ਟੱਕਰ ਹੋ ਗਈ ਜਿਸ ਕਾਰਨ ਮੋਟਰਸਾਈਕਲ ਸਵਾਰ ਸੁਖਦੀਪ ਸਿੰਘ ਪੁੱਤਰ ਕੌਰ ਸਿੰਘ ਵਾਸੀ ਘੁੱਦਾ ਜੋ ਕਿ ਆਪਣੀ ਮਾਤਾ ਜੋ ਕਿ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਸੀ ਦੀ ਰੋਟੀ ਲੈ ਕੇ ਜਾ …
Read More »ਧੁੰਦ ਦੇ ਕਾਰਨ ਸੱਤ ਵਿਅਕਤੀਆਂ ਦੀ ਮੌਤ – ਦੋ ਗੰਭੀਰ ਜਖ਼ਮੀ
ਬਠਿੰਡਾ, 8 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – 2015 ਦੀ ਅੰਤ ਵਿੱਚ ਪਹਿਲੇ ਪਹਿਲ ਠੰਡ ਦੀ ਸ਼ੁਰੂਆਤ ਅਤੇ ਧੁੰਦ ਦੇ ਕਾਰਨ ਬਠਿੰਡਾ ਵਿਖੇ ਵੱਖ ਵੱਖ ਹਾਦਸਿਆ ਵਿੱਚ ਸੱਤ ਵਿਅਕਤੀਆਂ ਦੀ ਮੌਤ ਅਤੇ ਦੋ ਦੇ ਗੰਭੀਰ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ -ਡਬਵਾਲੀ ਮਾਰਗ ਤੇ ਪਿੰਡ ਮਛਾਣਾ ਕੋਲ ਜੀਪ ਅਤੇ ਟਰਾਲੇ ਦੀ ਭਿਆਨਕ ਟੱਕਰ …
Read More »ਸੀ ਸੀ ਟੀ ਵੀ ਕੈਮਰਿਆਂ ਨੂੰ ਲੈਸ ਮਾਡਲ ਸਕੂਲ ਦੀਨਾਨਗਰ
ਡਾਇਰੈਕਟਰ ਜਨਰਲ ਸਕੂਲਜ਼ ਦੀ ਨਿਯੂਕਤ ਟੀਮ ਵੱਲੋਂ ਕੀਤਾ ਗਿਆ ਨਿਰੀਖਣ ਗੁਰਦਾਸਪੁਰ, 8 ਦਸੰਬਰ (ਨਰਿੰਦਰ ਸਿੰਘ ਬਰਨਾਲ)- ਸਿਖਿਆ ਵਿਭਾਂਗ ਵਿਚ ਗੁਣਾਮਿਤ ਸਿੱਖਿਆ ਦੇਣ ਵਾਸਤੇ ਕਈ ਕੋਸਿਸਾ ਕੀਤੀਆਂ ਰਹੀਆਂ ਹਨ, ਵੱਖ ਵੱਖ ਪ੍ਰੋਜੈਕਟਾਂ ਰਹੀ ਕੀਤੇ ਜਾ ਰਹੇ ਸਕਾਰਾਤਮਕ ਕੰਮਾਂ ਪ੍ਰਤੀ ਸਿਖਿਆ ਵਿਭਾਗ ਵੱਲੋ ਪੰਜਾਬ ਭਰ ਵਿੱਚ ਨਿਰੀਖਣ ਟੀਮਾਂ ਦਾ ਗਠਨ ਕੀਤਾ ਗਿਆ ਹੈ, ਡਾਇਰੈਕਟਰ ਜਨਰਲ ਪੰਜਾਬ ਤੇ ਜਿਲ੍ਹਾਂ ਸਿਖਿਆ ਅਫਸਰ ਸ੍ਰੀ ਅਮਰਦੀਪ …
Read More »ਸਰਹੱਦੀ ਸਪੋਰਟਸ ਕਲੱਬ ਬਟਾਲਾ ਚੁਣੀ ਗਈ ਜ਼ਿਲ੍ਹਾ ਗੁਰਦਾਸਪੁਰ ਦੀ ਬੈਸਟ ਕਲੱਬ
ਜ਼ਿਲ੍ਹਾ ਪੱਧਰੀ ਸਮਾਰੋਹ ਵਿੱਚ ਦਿੱਤਾ ਜਾਵੇਗਾ ਇਹ ਐਵਾਰਡ – ਬਿਕਰਮ ਗਿੱਲ ਬਟਾਲਾ, 8 ਦਸੰਬਰ (ਨਰਿੰਦਰ ਸਿੰਘ ਬਰਨਾਲ)- ਪਿਛਲੇ ਇੱਕ ਦਹਾਕੇ ਤੋਂ ਸਮਾਜ ਸੇਵਾ, ਯੁਵਕ ਭਲਾਈ ਕਾਰਜਾਂ ਵਿੱਚ ਪੂਰੀ ਤਨਦੇਹੀ ਨਾਲ ਕਾਰਜਸ਼ੀਲ ਸਰਹੱਦੀ ਸਪੋਰਟਸ ਅਤੇ ਵੈਲਫੇਅਰ ਕਲੱਬ ਬਟਾਲਾ ਨੂੰ ਇਸ ਸਾਲ ਦੀ ਜ਼ਿਲ੍ਹਾ ਗੁਰਦਾਸਪੁਰ ਦੀ ਬੈਸਟ ਕਲੱਬ ਚੁਣਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਦੇ ਕੋਆਰਡੀਨੇਟਰ ਸ. …
Read More »ਸਰਕਾਰੀ ਕੰਨਿਆ ਸਕੂਲ ਬਟਾਲਾ ਦੀ ਬੈਂਡ ਟੀਮ ਦੀ ਵੱਖਰੀ ਪਹਿਚਾਨ
ਸਰਕਾਰੀ ਤੇ ਗੈਰ ਸਰਕਾਰੀ ਸਮਾਗਮਾਂ ਹਿੱਸਾ ਲੈਣ ਕਾਰਨ ਸਕੂਲ ਦਾ ਨਾਮ ਚਮਕਿਆ ਬਟਾਲਾ, 8 (ਨਰਿੰਦਰ ਸਿੰਘ ਬਰਨਾਲ)- ਦੀ ਸਿੱਖਿਆ ਵਿਭਾਗ ਵਿਦਿਆਰਥੀਆਂ ਨੂੰ ਸਿਖਿਆ ਪ੍ਰਦਾਨ ਕਰਨ ਦੇ ਨਾਲ ਉਹਨਾ ਦੀ ਬਹੁ ਪੱਖੀ ਸਖਸ਼ੀਅਤਾ ਨੂੰ ਨਿਖਾਰਨ ਵਾਸਤੇ ਵੀ ਉਪਰਾਲੇ ਕਰਦਾ ਹੈ , ਅਜਿਹਾ ਹੀ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਬਟਾਲਾ ਵਿਖੇ ਕੀਤਾ ਜਾ ਰਿਹਾ। ਕੰਨਿਆ ਸਕੂਲ ਬਟਾਲਾ ਵਿਖੇ ਲੜਕੀਆਂ ਤੇ ਉਹਨਾਂ ਦੇ …
Read More »ਕੈਪਟਨ ਦੇ ਪ੍ਰਧਾਨ ਬਣਨ ਨਾਲ ਅਕਾਲੀ ਦਲ ‘ਚ ਬੌਖਲਾਹਟ- ਲਾਲ ਸਿੰਘ
15 ਦੀ ਰੈਲੀ ਵਿੱਚ ਹੋਵੇਗਾ ਰਿਕਾਰਡ ਤੋੜ ਇੱਕਠ ਬਠਿੰਡਾ, 8 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਠਿੰਡਾ ਵਿਖੇ ਕਾਂਗਰਸ ਵੱਲੋ 15 ਦਸੰਬਰ ਨੂੰ ਕੀਤੀ ਜਾ ਰਹੀ ਵਿਸਾਲ ਰੈਲੀ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਤਾਜਪੋਸ਼ੀ ਵੀ ਕੀਤੀ ਜਾਣੀ ਹੈ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਕਾਂਗਰਸ ਦੇ ਸੀਨੀਅਰ ਲੀਡਰਾਂ ਨੇ ਵਿਧਾਇਕ ਲਾਲ ਸਿੰਘ ਦੀ ਅਗਵਾਈ …
Read More »ਕੁਲਬੀਰ ਸਿੰਘ ਟਰੈਫਿਕ ਇੰਚਾਰਜ ਤੇ ਰਵਿੰਦਰ ਕੌਰ ਲੈਕਚਰਾਰ ਨੂੰ ਵਿਆਹ ਦੀ ਸਿਲਵਰ ਜੁਬਲੀ ਮੁਬਾਰਕ
ਅੰਮ੍ਰਿਤਸਰ ਵਾਸੀ ਕੁਲਬੀਰ ਸਿੰਘ ਟਰੈਫਿਕ ਇੰਚਾਰਜ ਜੋਨ ਅੰਮ੍ਰਿਤਸਰ-1 ਤੇ ਰਵਿੰਦਰ ਕੌਰ ਲੈਕਚਰਾਰ ਨੁੰ ਵਿਆਹ ਦੀ 13ਵੀਂ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ
Read More »ਪ੍ਰਿੰਸੀਪਲ ਬਲਵਿੰਦਰ ਪਾਲ ਤੇ ਅੰਜੂ ਨੂੰ ਵਿਆਹ ਦੀ 13ਵੀਂ ਵਰੇਗੰਢ ਮੁਬਾਰਕ
ਫੈਜਪੁਰ ਬਟਾਲਾ ਵਾਸੀ ਬਲਵਿੰਦਰ ਪਾਲ ਅਤੇ ਅੰਜੂ ਨੁੰ ਵਿਆਹ ਦੀ 13ਵੀਂ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ
Read More »
Punjab Post Daily Online Newspaper & Print Media