ਪਿੰਡ ਕੋਠੇ ਰਾਹਲਾਂ ਜਗਰਾਓਂ ਨੇ ਮਨਜਿੰਦਰ ਸਿੰਘ ਰਾਹਲ ਅਤੇ ਮਨਪ੍ਰੀਤ ਕੌਰ ਵਿਆਹ ਦੀ 5ਵੀਂ ਵਰੇਗੰਢ ਮਨਾਈ
Read More »Monthly Archives: December 2015
ਅੱਜ ਦੀਆਂ ਸੁਰਖੀਆਂ….
ਸਕੇਪ ਪੰਜਾਬ ਵਲੋਂ ਗਜ਼ਲਗੋਂ ਗੁਰਸ਼ਰਨ ਸਿੰਘ ਅਜੀਬ (ਯੂ. ਕੇ) ਦਾ ਸਨਮਾਨ
ਫਗਵਾੜਾ, 20 ਦਸੰਬਰ (ਪ.ਪ) – ਸਕੇਪ ਪੰਜਾਬ ਸੰਸਥਾ ਵਲੋਂ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ, ਇਸ ਸਮਾਗਮ ਦੀ ਪ੍ਰਧਾਨਗੀ ਬਰਤਾਨੀਆ ਤੋਂ ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋ ਗੁਰਸ਼ਰਨ ਸਿੰਘ ਅਜੀਬ ਨੇ ਕੀਤੀ। ਕਵੀ ਦਰਬਾਰ ਦਾ ਆਗਾਜ਼ ਸੁਖਦੇਵ ਸਿੰਘ ਗੰਢਵਾ ਨੇ ਧਰਮ ਹੇਤ ਕੁਰਬਾਨੀ ਕਵਿਤਾ ਦੇ ਨਾਲ ਕੀਤਾ। ਨਗੀਨਾ ਸਿੰਘ ਬਿਲਗਣ ਨੇ ਆਪਣੀ ਛੋਟੇ ਸਾਹਿਬਜ਼ਾਦਿਆ ਦੀ ਕੁਰਬਾਨੀ ਤੇ ਰਚਨਾ ਸੁਣਾਕੇ ਮਹਿਮਾਨਾਂ ਨੂੰ …
Read More »ਸੂਰੋਪੱਡਾ ਪੈਟ੍ਰੋਲ ਪੰਪ ਤੇ ਹਥਿਆਰਬੰਦ ਲੁਟੇਰਿਆਂ ਨੇ ਪਿਸਤੌਲ ਤੇ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਲੁੱਟ
ਚੌਂਕ ਮਹਿਤਾ, 20 ਦਸੰਬਰ (ਜੋਗਿੰਦਰ ਸਿੰਘ ਮਾਣਾ)- ਮਹਿਤਾ ਚੌਂਕ ਤੋ ਕਰੀਬ 4 ਕਿਲੋਮੀਟਰ ਦੂਰ ਅੰਮ੍ਰਿਤਸਰ ਰੋਡ ਤੇ ਸਥਿਤ ਕਾਰਗਿਲ ਸ਼ਹੀਦ ਤਰਲੋਚਨ ਸਿੰਘ ਫਿਲਿੰਗ ਸ਼ਟੇਸ਼ਨ ਸੂਰੋਪੱਡਾ ‘ਤੇ ਸ਼ਨੀਵਾਰ ਸ਼ਾਮ ਹਥਿਆਰਾਂ ਨਾਲ ਲੈਸ ਕਾਰ ਸਵਾਰ ਲੁਟੇਰਿਆਂ ਵੱਲੋ ਹਥਿਆਰਾਂ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਬੇਖੌਫ ਤਰੀਕੇ ਨਾਲ ਅੰਜਾਮ ਦਿੱਤਾ ਗਿਆ।ਪੈਟ੍ਰੋਲ ਪੰਪ ਤੇ ਕੰਮ ਕਰਦੇ ਕਰਿੰਦਿਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ …
Read More »ਮੰਤਰੀ ਜੋਸ਼ੀ ਵਲੋਂ ਨਵਾਂ ਟਿਊਬਵੈਲ ਲਗਾਉਣ ਦੇ ਕੰਮ ਦਾ ਸ਼ੁਭਅਰੰਭ
ਅੰਮ੍ਰਿਤਸਰ, 20 ਦਸੰਬਰ (ਜਗਦੀਪ ਸਿੰਘ ਸੱਗੂ) – ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਵਲੋਂ ਵਾਰਡ ਨੰਬਰ 14 ਦੀ ਅਬਾਦੀ ਫਰੈਂਡਜ਼ ਐਵਨਿਊ ਵਲੋਂ ਨਵੇਂ ਟਿਊਬਵੈਲ ਲਗਾਉਣ ਦੇ ਕੰਮ ਦਾ ਸ਼ੁਭਅਰੰਭ ਕੀਤਾ।ਇਸ ਮੌਕੇ ਭਾਜਪਾ ਆਗੂ ਡਾ. ਸੁਭਾਸ਼ ਪੱਪੂ ਨੇ ਸ਼੍ਰੀ ਜੋਸ਼ੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਇਲਾਕੇ ਵਿੱਚ ਕੁੱਝ ਦਿਨਾਂ ਤੋਂ ਪਾਣੀ ਦੀ ਸਮੱਸਿਆ ਚੱਲ ਰਹੀ ਸੀ, ਜੋ ਸ੍ਰੀ ਅਨਿਲ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ: ਸਕੈ: ਸਕੂਲ, ਵਿਖੇ ‘ਗਾਲਾ-ਫੇਟ ਆਰਟ ਐਂਡ ਕਰਾਫਟ ਪਰਦਰਸ਼ਨੀ’ 20 ਨੂੰ
ਅੰਮ੍ਰਿਤਸਰ, 20 ਦਸੰਬਰ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ: ਸਕੈ: ਪਬਲਿਕ ਸਕੂਲ, ਮਜੀਠਾ ਰੋਡ ਬਾਈਪਾਸ ਅੰਮ੍ਰਿਤਸਰ ਵਿਖੇ ‘ਗਾਲਾ-ਫੇਟ, ਆਰਟ ਐਂਡ ਕਰਾਫਟ ਪਰਦਰਸ਼ਨੀ’ 20 ਦਸੰਬਰ ਨੂੰ ਸਕੂਲ ਦੇ ਅਹਾਤੇ ਵਿੱਚ ਆਯੋਜਿਤ ਕੀਤੀ ਗਈ ।ਇਸ ਮੌਕੇ ਤੇ ਸਕੂਲ ਨੂੰ ਨਵ- ਵਿਆਹੀ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ । ਜਿਸ ਦੇ ਮੁੱਖ ਮਹਿਮਾਨ ਸ. ਚਰਨਜੀਤ ਸਿੰਘ ਚੱਢਾ (ਪ੍ਰਧਾਨ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ) …
Read More »A Fete Cum Art Exhibition based on ‘Waste’ with the outcome of ‘Best’ organized
Amritsar, Dec. 20 (Punjab Post Bureau)- A Fete Cum Art Exhibition based on the perceptual ideas of our youngsters using ‘Waste’ with the outcome of ‘Best’ was organized with full pomp and show in Sri Guru Harkrishan Public School, Majitha Bypass under the able guidance of Honorable Principal Mrs. Dapinder Kaur. Teachers and Students, worked tirelessly to prepare for the …
Read More »ਸਾਡੀ ਪੰਜਾਬੀ ਲੋਕ ਗਾਇਕੀ ਦਾ ਲੱਚਰਤਾ, ਅਸ਼ਲੀਲਤਾ ਅਤੇ ਨੰਗੇਜ਼ਵਾਦ ਨਾਲ ਕੋਈ ਰਿਸਤਾ ਨਹੀਂ- ਕੰਵਰ ਗਰੇਵਾਲ
ਕੁਝ ਚੰਦ ਮਹਿਮਾਨ ਗਾਇਕ ਆਪਣੇ ਨਿੱਜ਼-ਸੁਆਰਥ ਲਈ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਘਾਣ ਕਰ ਰਹੇੇ ਹਨ ਸੰਦੌੜ, 20 ਦਸੰਬਰ (ਹਰਮਿੰਦਰ ਸਿੰਘ ਭੱਟ)- ਅਜੋਕੇ ਸਮੇਂ ਵਿੱਚ ਸਾਡੀ ਪੰਜਾਬੀ ਗਾਇਕੀ ਤੇ ਗੀਤਕਾਰੀ ਬੜੇ ਵੱਡੇ ਸੁਧਾਰ ਦੀ ਮੰਗ ਕਰਦੀ ਹੈ।ਕਿਉਂਕਿ ਸਾਡੀ ਪੰਜਾਬੀ ਲੋਕ ਗਾਇਕੀ ਦਾ ਲੱਚਰਤਾ, ਅਸ਼ਲੀਲਤਾ ਅਤੇ ਨੰਗੇਜ਼ਵਾਦ ਨਾਲ ਕੋਈ ਰਿਸਤਾ ਨਹੀਂ।ਇਸ ਕਰਕੇ ਸਾਡੇ ਗਾਇਕ ਭਾਈਚਾਰੇ, ਗੀਤਕਾਰ ਅਤੇ ਸਰੋਤਿਆਂ ਨੂੰ ਇਸ ਵਿਸ਼ੇ …
Read More »ਕਿਸਾਨਾਂ ਦਾ ਖੇਤਾਂ ਵਿਚ ਦਰੱਖਤ ਲਗਾਉਣ ਦਾ ਰੁਝਾਣ ਘਟਣ ਲੱਗਾ
ਸੰਦੌੜ, 20 ਦਸੰਬਰ (ਹਰਮਿੰਦਰ ਸਿੰਘ ਭੱਟ)- ਧਰਤੀ ਦੇ ਕੁੱਲ ਰਕਬੇ ਉੱਪਰ ਜੰਗਲਾਂ ਅਤੇ ਪਾਣੀ ਦੀ ਹੋਂਦ ਮਨੁੱਖ ਦੇ ਜੀਵਨ ਤੋਂ ਵੀ ਲੱਖਾਂ ਸਾਲ ਪਹਿਲਾਂ ਸੀ। ਜਿਵੇਂ-ਜਿਵੇਂ ਮਨੁੱਖ ਸੱਭਿਅਕ ਹੁੰਦਾ ਗਿਆ, ਉਸ ਦੇ ਨਾਲ-ਨਾਲ ਧਰਤੀ ਉੱਪਰ ਦਰੱਖਤਾਂ ਅਤੇ ਪਾਣੀ ਦੀ ਹੋਂਦ ਵੀ ਘੱਟਦੀ ਗਈ। ਅੱਜ ਸਮਾਂ ਇਹ ਆ ਗਿਆ ਹੈ ਕਿ ਮਨੁੱਖ ਨੂੰ ਦਰੱਖਤਾਂ ਦੀ ਕਮੀ ਕਾਰਨ ਸ਼ੁੱਧ ਹਵਾ ਅਤੇ ਸਾਫ਼ …
Read More »ਲਿੰਗ ਜਾਂਚ ਕਰਨ ਦੇ ਦੋਸ਼ ‘ਚ 2 ਡਾਕਟਰਾਂ ਅਤੇ 3 ਔਰਤਾਂ ਉਪਰ ਪਰਚਾ ਦਰਜ
ਸੰਦੌੜ, 20 ਦਸੰਬਰ (ਹਰਮਿੰਦਰ ਸਿੰਘ ਭੱਟ)- ਅੱਜ ਤਕਰੀਬਨ 6 ਵਜੇ ਮੁਖਬਰ ਵਲੋਂ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ ਸੰਗਰੂਰ ਦੇ ਸੀ.ਆਈ.ਏ ਵਿਭਾਗ ਦੇ ਇੰਚਾਰਜ ਸ੍ਰੀ ਵਿਜੈ ਕੁਮਾਰ ਦੀ ਅਗਵਾਈ ਵਿੱਚ ਇੱਕ ਟੀਮ ਨੇ ਸਥਾਨਕ ਜੰਡਾਲੀ ਵਾਲੀ ਨਹਿਰ ਦੇ ਕੰਡੇ ਤੇ ਸਥਿੱਤ ਇੱਕ ਨਿੱਜੀ ਹਸਪਤਾਲ ਉਪਰ ਛਾਪੇਮਾਰੀ ਕਰਕੇ ਲਿੰਗ ਜਾਂਚ ਕਰਨ ਦੇ ਦੋਸ਼ ਹੇਠ ਕੁੱਲ 5 ਉਪਰ ਪਰਚਾ ਦਰਜ ਕੀਤਾ ਗਿਆ …
Read More »
Punjab Post Daily Online Newspaper & Print Media