Amritsar, Dec. 11 (Punjab Post Bureau) – DAV Public School. Lawrence Road celebrated the UNICEF Day to show its commitment towards the development and assistance to children who are deprived of the basic amenities and education. UNICEF was created by the United Nations General Assembly on December 11, 1946 to provide emergency food and healthcare to children. Realising the importance …
Read More »Monthly Archives: December 2015
ਕ੍ਰਿਸਮਿਸ ਦੇ ਤਿਉਹਾਰ ਸੰਬੰਧੀ ਹੋਟਲ ਕਲਾਰਕ ਇਨ ਵਿੱਚ ਕੇਕ ਮਿਕਸਿੰਗ ਸੈਰਾਮਨੀ ਦਾ ਆਯੋਜਨ
ਅੰਮ੍ਰਿਤਸਰ, 11 ਦਿਸੰਬਰ (ਜਗਦੀਪ ਸਿੰਘ ਸੱਗੂ)- ਕ੍ਰਿਸਮਿਸ ਦੇ ਆਗਮਨ ਦੇ ਸੰਬੰਧ ਵਿੱਚ ਅੱਜ ਹੋਟਲ ਐਚ.ਕੇ. ਕਲਾਰਕ ਇਨ ਵਿੱਚ ਤਿਆਰ ਹੋਣ ਵਾਲੇ ਵਿਸ਼ੇਸ਼ ਕੇਕ ਦੀ ਮਿਕਸਿੰਗ ਸੇਰੇਮਨੀ ਦਾ ਆਯੋਜਨ ਅਤੇ ਕ੍ਰਿਸਮਿਸ ਦੀਆਂ ਤਿਆਰੀਆਂ ਸੰਬੰਧੀ ਪ੍ਰੋਗਰਾਮਾਂ ਦੀ ਜਾਨਕਾਰੀ ਦਿੱਤੀ ਗਈ। ਇਸ ਸੰਬੰਧ ਹੋਟਲ ਕੰਪਲੈਕਸ ਵਿੱਚ ਆਯੋਜਿਤ ਪ੍ਰੈਸ ਕਾਂਫ੍ਰੈਂਸ ਦੌਰਾਨ ਹੋਟਲ ਦੇ ਜਨਰਲ ਮੈਨੇਜਰ ਤਰਸੇਮ ਸਿੰਘ ਨੇ ਦਸਿਆ ਕਿ ਕ੍ਰਿਸਮਿਸ ਕੇਕ ਇਕ ਮਹੀਨਾ …
Read More »ਸਰਕਾਰੀ ਕਾਲਜ ਤੋਂ ਐਸ.ਡੀ.ਐਮ ਦਫਤਰ ਤੱਕ ਰੋਸ ਰੈਲੀ
ਮਾਲੇਰਕੋਟਲਾ, 11 ਦਸੰਬਰ (ਹਰਮਿੰਦਰ ਸਿੰਘ ਭੱਟ)- ਪੰਜਾਬ ਸਰਕਾਰ ਵਲੋਂ ਬਣਾਏ ਜਾ ਰਹੇ ਲੋਕ ਮਾਰੂ ਕਾਲੇ ਕਾਨੂੰਨਾਂ ਨੂੰ ਲੈ ਕੇ ਅੱਜ ਅੱਧੀ ਦਰਜ਼ਨ ਜੱਥੇਬੰਦੀਆਂ ਨੇ ਸਰਕਾਰੀ ਕਾਲਜ ਤੋਂ ਐਸ.ਡੀ.ਐਮ ਦਫਤਰ ਤੱਕ ਰੋਸ ਰੈਲੀ ਕਰਦੇ ਹੋਏ ਸਬ ਡਵੀਜਨਲ ਮੈਜਿਸਟਰੇਟ ਦੇ ਸਾਹਮਣੇ ਗੇਟ ਰੈਲੀ ਕਰਕੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ। ਇਸ ਮੌਕੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ …
Read More »ਭੁਪਿੰਦਰਾ ਗਲੋਬਲ ਸਕੂਲ ਵਿਖੇ ਦੋ ਦਿਨਾਂ ਦਾ ਐਡਵੈਂਚਰ ਕੈਂਪ
ਮਾਲੇਰਕੋਟਲਾ, 11 ਦਸੰਬਰ (ਹਰਮਿੰਦਰ ਸਿੰਘ ਭੱਟ)- ਮਾਲੇਰਕੋਟਲਾ ਤੋਂ ਕੁੱਝ ਦੂਰੀ ਤੇ ਪੈਂਦੇ ਪਿੰਡ ਬਿੰਜੋਕੀ ਵਿਖੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਭੁਪਿੰਦਰਾ ਗਲੋਬਲ ਸਕੂਲ ਵੱਲੋਂ ਅੱਜ ਦੇ ਕੰਪਿਊਟਰੀ ਯੁੱਗ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਖੇਤਰ ਤੋਂ ਇਲਾਵਾ ਵੱਖ-ਵੱਖ ਮੁਕਾਬਲਿਆਂ ਅਤੇ ਕਵਿੱਜ ਕੰਪੀਟੀਸ਼ਨਾਂ ਲਈ ਤਿਆਰ ਕਰ ਸਮੇਂ ਦਾ ਹਾਣੀ ਬਨਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਕੜੀ ਦੇ ਤਹਿਤ ਸਕੂਲ ਵਿਖੇ …
Read More »ਪਾਵਰਕਾਮ ਪੈਨਸ਼ਨਰਜ ਐਸੋਸੀਏਸ਼ਨ ਮੰਡਲ ਮਾਲੇਰਕੋਟਲਾ ਵੱਲੋਂ ਮਹੀਨਾਵਾਰ ਮੀਟਿੰਗ ਆਯੋਜਿਤ
ਮਾਲੇਰਕੋਟਲਾ, 11 ਦਸੰਬਰ (ਹਰਮਿੰਦਰ ਸਿੰਘ ਭੱਟ)- ਪਾਵਰਕਾਮ ਪੈਨਸ਼ਨਰਜ ਐਸੋਸੀਏਸ਼ਨ ਮੰਡਲ ਮਾਲੇਰਕੋਟਲਾ ਵੱਲੋਂ ਮਹੀਨਾਵਾਰ ਮੀਟਿੰਗ ਪ੍ਰਧਾਨ ਸ਼੍ਰੀ ਪਿਆਰਾ ਲਾਲ ਦੀ ਪ੍ਰਧਾਨਗੀ ਹੇਠ 66 ਕੇ.ਵੀ. ਸਬ-ਸਟੇਸ਼ਨ, ਮੰਡਲ ਦਫ਼ਤਰ ਮਾਲੇਰਕੋਟਲਾ ਵਿਖੇ ਕੀਤੀ ਗਈ। ਇਸਦੀ ਜਾਣਕਾਰੀ ਦਿੰਦਿਆਂ ਕਰਨੈਲ ਸਿੰਘ ਭੱਟੀ ਪ੍ਰੈੱਸ ਸਕੱਤਰ ਨੇ ਦੱਸਿਆ ਕਿ ਮੀਟਿੰਗ ਵਿੱਚ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਸਰਕਾਰ/ਪਾਵਰਕਾਮ ਮੈਨੇਜਮੈਂਟ ਵੱਲੋਂ ਨਾ ਮੰਨੇ ਜਾਣ ਕਾਰਨ ਰੋਸ ਪਾਇਆ …
Read More »ਯਾਦਗਾਰੀ ਹੋ ਨਿਬੜਿਆ ਧੀਆਂ ਦਾ ਪ੍ਰੋਗਰਾਮ ‘ਸਨਮਾਨ ਬੇਟੀਆਂ ਦਾ’
ਅੰਮ੍ਰਿਤਸਰ, 11 ਦਸੰਬਰ (ਜਗਦੀਪ ਸਿੰਘ ਸੱਗੂ)- ਧੀਆਂ ਦੇ ਆਦਰ ਤੇ ਸਤਿਕਾਰ ਦੀ ਝਲਕ ਬਿਖੇਰਦਾ ਪ੍ਰੋਗਰਾਮ ”ਸਨਮਾਨ ਬੇਟੀਆਂ ਦਾ” ਯਾਦਗਾਰੀ ਹੋ ਨਿਬੜਿਆ। ਨਾਮਵਰ ਖੇਡ ਸੰਸਥਾ ”ਗ੍ਰੇਟ ਸਪੋਰਟਸ ਐਂਡ ਕਲਚਰਲ ਕਲੱਬ” ਰਜਿ: ਅੰਮ੍ਰਿਤਸਰ ਦੇ ਸਰਪ੍ਰਸਤ ਪ੍ਰਵਾਸੀ ਭਾਰਤੀ ਰੇਸ਼ਮ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਤੇ ਪ੍ਰਧਾਨ ਨਵਦੀਪ ਸਿੰਘ ਸਹੋਤਾ ਦੇ ਪ੍ਰਬੰਧਾਂ ਹੇਠ ਅਜੰਤਾ ਪਬਲਿਕ ਸਕੂਲ ਬਸੰਤ ਐਵੀਨਿਊ ਦੇ ਵਿਹੜੇ ਵਿਖੇ ਕਰਵਾਏ ਗਏ ਪ੍ਰੋਗਰਾਮ ‘ਸਨਮਾਨ …
Read More »Students of BBK DAV College for Women donates blood
Amritsar, Dec. 11 (Punjab Post Bureau)- Students of BBK DAV College for Women donated blood at Blood Donation Camp organized by HDFC Bank today at Kenedy Avenue. Principal Dr. (Mrs.) Neelam Kamra was the Chief Guest and Dr. (Mrs.) Neeru Chadha was the Guest of Honour. Principal Dr. (Mrs.) Neelam Kamra lighted the lamp to start the camp. She motivated …
Read More »ਸੁਸਾਇਟੀ ਵੱਲੋਂ ਡੱਬਵਾਲੀ ਰੋਡ ਤੇ ਗੱਡੀਆਂ ਉਪਰ ਰਿਫਲੈਕਟਰ ਲਗਾਏ ਗਏ
ਬਠਿੰਡਾ, 11 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ:), ਬਠਿੰਡਾ ਵੱਲੋ ਡੱਬਵਾਲੀ ਰੋਡ ‘ਤੇ ਗੱਡੀਆਂ ਉਪਰ ਰਿਫਲੈਕਟਰ ਲਗਾਉਣ ਉਪੰਰਤ ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਦੱਸਿਆ ਕਿ ਇਸ ਸੜਕ ਉਪਰ ਰਾਤ ਸਮੇ ਗੱਡੀਆਂ ਇਨੀਆਂ ਤੇਜੀ ਨਾਲ ਚਲਦੀਆ ਹਨ ਕਿ ਕਿਸੇ ਵੀ ਸਮੇਂ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। …
Read More »ਸੜਕ ਦੁਰਘਟਨਾ ਵਿੱਚ ਅੱਠ ਵਿਅਕਤੀ ਜ਼ਖ਼ਮੀ
ਬਠਿੰਡਾ, 11 ਦਸੰਬਰ (ਅਵਤਾਰ ਸਿੰਘ ਕੈਂਥ) -ਸਥਾਨਕ ਸ਼ਹਿਰ ਦੇ ਮਾਨਸਾ ਰੋਡ ‘ਤੇ ਜੱਸੀ ਚੌਕ ਦੇ ਨਜਦੀਕ ਦੋ ਮੋਟਰਸਾਈਕਲ ਸਵਾਰਾਂ ਨੂੰ ਇਕ ਜੀਪ ਟੱਕਰ ਮਾਰ ਕੇ ਫਰਾਰ ਹੋ ਗਈ, ਜਿਸ ਨਾਲ ਮੋਟਰਸਾਈਕਲ ਸਵਾਰ ਕੁਕਰ ਸਿੰਘ ਪੁੱਤਰ ਹਰਨਾਮ ਸਿੰਘ60 ਪਿੰਡ ਮਾਨਵਾਲਾ ਅਤੇ ਪ੍ਰਗਟ ਸਿੰਘ ਪੁੱਤਰ ਜਸਵੰਤ ਸਿੰਘ 30 ਪਿੰਡ ਮਾਨਵਾਲਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਸਿਵਲ ਹਸਪਤਾਲ ਦਾਖ਼ਲ ਕਰਵਾਉਣ ਤੋਂ ਬਾਅਦ …
Read More »ਸਕੂਲ ਬਠਿੰਡਾ ਵਿਖੇ ਦੋ ਰੋਜ਼ਾ ਮੈਡੀਕਲ ਜਾਂਚ ਕੈਂਪ ਆਯੋਜਿਤ
ਬਠਿੰਡਾ, 11 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਰ.ਬੀ.ਡੀ.ਏ.ਵੀ.ਸੀਨੀ.ਸਕੈਂ.ਪਬਲਿਕ ਸਕੂਲ ਬਠਿੰਡਾ ਵਿਖੇ ਦੋ ਰੋਜਾ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ।ਜਿਸ ਵਿੱਚ ਡਾ. ਨੀਰਜ ਬਾਂਸਲ (ਐਮ.ਬੀ.ਬੀ ਐਸ,ਐਮ.ਡੀ) ਚਾਈਲਡ ਪ੍ਰੀ-ਪ੍ਰਾਇਮਰੀ ਬਲਾਕ ਦੇ ਐਲ.ਕੇ.ਜੀ.ਤੋਂ ਦੂਸਰੀ ਜਮਾਤ ਤੱਕ ਦੇ ਬੱਚਿਆਂ ਵਿੱਚ ਰੋਜਾਨਾ ਦੇ ਖਾਣ-ਪੀਣ ਅਤੇ ਰਹਿਣ-ਸਹਿਣ ਦੇ ਢੰਗਾਂ ਵਿੱਚੋਂ ਉਪਜਦੀਆਂ ਬਿਮਾਰੀਆਂ ਜਿਵੇਂ ਦੰਦਾਂ ਦੀ ਖਰਾਬੀ,ਖੂੁਨ ਦੀ ਕਮੀ,ਆਇਰਨ ਅਤੇ ਵਿਟਾਮਿਨ ਦੀਆਂ ਘਾਟਾਂ ਕਾਰਨ ਸ਼ਰੀਰ ਨੂੰ …
Read More »
Punjab Post Daily Online Newspaper & Print Media