ਬਠਿੰਡਾ, 12 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (ਟੀ.ਈ.ਟੀ.) ਦੇ ਸੁਚਾਰੂ, ਪਾਰਦਰਸ਼ੀ ਤੇ ਸਾਫ ਸੁਥਰੇ ਪ੍ਰਬੰਧਨ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਡਾ. ਬਸੰਤ ਗਰਗ ਡਿਪਟੀ ਕਮਿਸ਼ਨਰ, ਬਠਿੰਡਾ ਨੇ ਅੱਜ ਇਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 13 ਦਸੰਬਰ ਨੂੰ ਸੂਬੇ ਦੇ ਸਮੂਹ ਜ਼ਿਲ੍ਹਿਆਂ ਵਿੱਚ ਲਈ ਜਾ …
Read More »Monthly Archives: December 2015
ਐਨ.ਐਫ.ਐਲ ਵਿੱਚ ਗੋਡਿਆਂ ਦੇ ਜੋੜਾਂ ਦੀ ਜਾਂਚ ਕੈਂਪ ਆਯੋਜਿਤ
ਬਠਿੰਡਾ, 12 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਮੈਕਸ ਹਸਪਤਾਲ ਦੁਆਰਾ ਐਨ.ਐਫ.ਐਲ ਲਿਮਟਿਡ ਵਿੱਚ ਗੋਡਿਆਂ ਦੇ ਜੌੜਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਐੱਨ.ਐੱਫ.ਐੱਲ ਲਿਮਟਿਡ ਦੇ ਮਾਣਯੋਗ ਜਨਰਲ ਮੈਨੇਜਰ ਡੀ.ਐਸ ਆਹੂਜਾ ਨੇ ਕੀਤਾ। ਕੈਂਪ ਵਿੱਚ ਗੋਡਿਆਂ ਦੇ ਮਾਹਿਰ ਡਾਕਟਰ ਦਿਲਵੀਰ ਬਰਾੜ ਹੈਡ ਆਫ ਡਿਪਾਰਟਮੈਟ, ਆਰਥੋਪੈੀਡਕ ਅਤੇ ਜੁਆਇੰਟ ਰਿਪਲੇਸਮੈਂਟ ਨਾਲ ਕੁੱਲ 50 ਮਰੀਜ਼ਾਂ ਨੂੰ ਫਰੀ ਫਿਜਿਉਥੈਰੇਪੀ …
Read More »ਕੁਇਜ ਅਤੇ ਇਸ਼ਤਿਹਾਬਾਜੀ ਮੁਕਾਬਲੇ ਆਯੋਜਿਤ
ਬਠਿੰਡਾ, 12 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਰ.ਬੀ.ਡੀ.ਏ.ਵੀ ਸੀਨੀਅਰ ਸੰਕੈਡਰੀ ਪਬਲਿਕ ਸਕੂਲ ਵਿਖੇ ਹਾਉਸ ਵਾਇਜ ਕੁਇਜ਼ ਮੁਕਾਬਲੇ ਅਤੇ ਇਸ਼ਤਿਹਾਰਬਾਜ਼ੀ ਮੁਕਾਬਲੇ ਛੇਵੀਂ ਅਤੇ ਸੱਤਵੀਂ ਜਮਾਤ ਦੇ ਬੱਚਿਆਂ ਵਿੱਚ ਕਰਵਾਏ ਗਏ।ਕੁਇਜ਼ ਮੁਕਾਬਲੇ ਦਾ ਵਿਸ਼ਾ ਸਮਾਜਿਕ ਵਿਗਿਆਨ ਸੀ।ਜਿਸ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ।ਅਲੱਗ-2 ਭਾਗਾਂ ਦੇ ਵਿਸ਼ੇ ਦਰਿਆ, ਸਮੁੰਦਰ, ਸਾਗਰ, ਪਹਾੜੀ ਚੋਟੀਆਂ, ਮੈਪ ਅਤੇ ਮਹਾਂਦੀਪਾਂ ਵਿੱਚ ਵੰਡਿਆ ਗਿਆ।ਬੱਚਿਆਂ ਨੇ ਬਹੁਤ ਹੀ …
Read More »ਐਸ. ਐਸ. ਏ ਤੇ ਰਮਸਾ ਅਧਿਆਪਕ ਯੂਨੀਅਨ ਦੀ ਜਿਲ੍ਹਾ ਪੱਧਰ ‘ਤੇ ਭੁੱਖ ਹੜਤਾਲ 16 ਦਸੰਬਰ ਨੂੰ
ਬਠਿੰਡਾ, 12 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਟੀਚਰਜ਼ ਹੋਮ ਵਿਖੇ ਐਸ. ਐਸ ਏ/ ਰਮਸਾ ਅਧਿਆਪਕ ਯੂਨੀਅਨ ਦੀ ਜਿਲ੍ਹਾ ਪੱਧਰ ਦੀ ਮੀਟਿੰਗ ਵਿਚ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ 16 ਦਸੰਬਰ ਨੂੰ ਸਥਾਨਕ ਡੀ ਸੀ ਦਫ਼ਤਰ ਸਾਹਮਣੇ ਇਕ ਰੋਜਾ ਭੁੱਖ ਹੜਤਾਲ ਸੰਬੰਧੀ ਰੂਪ ਰੇਖਾ ਨੂੰ ਅੰਤਿਮ ਛੂਹ ਦਿੰਦੇ ਹੋਏ ਡਿਉਟੀਆਂ ਲਾਈਆਂ ਗਈਆਂ। ਮੀਟਿੰਗ ਵਿੱਚ ਹਾਜ਼ਰੀਨਾਂ ਨੂੰ ਸੰਬੋਧਨ ਕਰਦਿਆਂ ਆਗੂਆਂ …
Read More »ਬਠਿੰਡਾ ‘ਚ ਟਾਟਾ ਡੋਕੋਮੋ ਵਲੋਂ ਐਸ.ਐਲ.ਪੀ ਤੇ ਐਸ.ਟੀ.ਵੀ ਦਾ ਅਰੰਭ
ਬਠਿੰਡਾ, 12 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਵਿੱਚ ਅਪਣੀ ਸੇਵਾਵਾਂ ਦਾ ਵਿਸਤਾਰ ਕਰਦੇ ਹੋਏ ਟਾਟਾ ਡੋਕੋਮੋ ਨੇ ਆਪਣੇ ਸਾਰੇ ਪ੍ਰੀ ਪੇ ਗਾਹਕਾਂ ਦੇ ਲਈ ਪੰਜ ਸਮਾਰਟ ਲਾਇਫ਼ ਪਲਾਨ (ਐਸਐਲਪੀ) ਅਤੇ ਇੱਕ ਸਪੈਸ਼ਲ ਟੈਰਿਫ਼ ਵਾਊਚਰ (ਐਸਟੀਵੀ) ਦੀ ਸ਼ੁਰੂਆਤ ਕੀਤੀ। ਨਵੇਂ ਪਲਾਨ ਦੀ ਰੇਂਜ 251 ਰੁਪਏ ਤੋਂ 999 ਰੁਪਏ ਦੇ ਵਿਚਕਾਰ ਹੈ ਅਤੇ ਇਸ ਵਿੱਚ ਡਾਟਾ ਅਤੇ ਵੋਆਇਸ ਦੋਨਾਂ …
Read More » ਆਮ ਆਦਮੀ ਪਾਰਟੀ ਵਲੋਂ ਕਿਸਾਨ ਅਤੇ ਮਜਦੂਰ ਵਿੰਗ ਦੇ ਸੰਗਠਨਾਤਮਕ ਢਾਂਚੇ ਦਾ ਐਲਾਨ
ਬਠਿੰਡਾ, 12 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਵਲੋਂ ਕਿਸਾਨ ਅਤੇ ਮਜਦੂਰ ਵਿੰਗ ਪੰਜਾਬ ਦੇ ਲਈ ਸੰਗਠਾਨਤਮਕ ਬਣਤਰ ਦੀ ਘੋਸ਼ਣਾ ਕੀਤੀ ਗਈ। ਸੰਜੇ ਸਿੰਘ ਆਮ ਆਦਮੀ ਪਾਰਟੀ ਪੰਜਾਬ ਆਬਜ਼ਰਵਰ, ਦੁਰਗੇਸ਼ ਪਾਠਕ ਪ੍ਰਭਾਰੀ ਆਯੋਜਿਨ ਸਮਿਤੀ ਪੰਜਾਬ ਦੀ ਹਾਜ਼ਰੀ ਵਿੱਚ ਆਯੋਜਿਤ ਇੱਕ ਬੈਠਕ ਵਿੱਚ ਸੁਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਸਹਿਮਤੀ ਦੇ ਨਾਲ ਇਹ ਘੋਸ਼ਣਾ ਕੀਤੀ ਗਈ ਕਿ …
Read More »ਅੱਜ ਦੀਆਂ ਸੁਰਖੀਆਂ…..
Army conducts Disaster Management Exercise
Jalandhar, Dec. 11 (Punjab Post Bureau) – Army conducted a major Disaster Management Exercise called Mountain Rescue in aid to civil authorities at some place in Western Sector. Major calamities that have struck the Indian Sub Continent during the last decade have underscored the need to adopt a multi-dimensional, multi disciplinary and multi sectoral approach to Disaster Management. Within the …
Read More »ਬਹਿਰਾਮ ਨੇੜੇ ਗੁਰਦੁਆਰਾ ਸਾਹਿਬ ਵਿਖੇ ਅੱਗ ਲਗਾਏ ਜਾਣ ‘ਤੇ ਜਥੇ: ਅਵਤਾਰ ਸਿੰਘ ਵਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ, 11 ਦਸੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹਿਰਾਮ ਨੇੜੇ ਪਿੰਡ ਤਲਵੰਡੀ ਜੱਟਾਂ ਦੇ ਗੁਰਦੁਆਰਾ ਸ਼ਹੀਦ ਬੀਬੀ ਰੂਪ ਕੌਰ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਲਗਾਈ ਗਈ ਅੱਗ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।ਉਨ੍ਹਾਂ ਕਿਹਾ ਕਿ ਕਿਸੇ ਸ਼ਰਾਰਤੀ ਅਨਸਰ ਨੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦੀ ਗੈਰ ਮੌਜੂਦਗੀ ਵਿੱਚ ਚੰਦੋਆ ਸਾਹਿਬ ਤੇ ਪਾਲਕੀ ਸਾਹਿਬ ਨੂੰ …
Read More »ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ 15 ਦਸੰਬਰ ਨੂੰ – ਬੇਦੀ
ਅੰਮ੍ਰਿਤਸਰ, 11 ਦਸੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ‘ਗੁਰੂ ਕੇ ਮਹਿਲ’ ਵਿਖੇ 16 ਦਸੰਬਰ ਨੂੰ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਜਾਵੇਗਾ। ਇਥੋਂ ਜਾਰੀ ਪ੍ਰੈੱਸ ਨੋਟ ਵਿੱਚ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ …
Read More »
Punjab Post Daily Online Newspaper & Print Media