ਬਠਿੰਡਾ, 5 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨਰੇਗਾ ਕਰਮਚਾਰੀ ਯੂਨੀਅਨ ਜਿਲ੍ਹਾ ਬਠਿੰਡਾ ਦੀ ਇਕ ਮੀਟਿੰਗ ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਦੀ ਪ੍ਰਧਾਨਗੀ ਹੇਠ ਚਿਲਡਰਨ ਵਿਖੇ ਹੋਈ। ਮੀਟਿੰਗ ਵਿੱਚ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੇ ਅਤਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੰਚਾਇਤ ਵਿਭਾਗ ਅੰਦਰ ਨਵੀਂ ਭਰਤੀ ਕੀਤੀ ਜਾ ਰਹੀ। ਜਿਸ ਦਾ ਇਸ਼ਤਿਹਾਰ ਅਗਲੇ ਹਫ਼ਤੇ ਦੇਣ ਦੀ ਪੂਰੀ ਸੰਭਾਵਨਾ ਹੈ। …
Read More »Monthly Archives: December 2015
ਇੱਕ ਰੈਕ ਇਕ ਪੈਨਸ਼ਨ” ਦੇ ਹੱਕ ਵਿੱਚ ਪੰਜ ਹਜ਼ਾਰ ਕਿਲੋਮੀਟਰ ਦੀ ਪੋਲ ਖੋਲ ਯਾਤਰਾ
ਬਠਿੰਡਾ, 5 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਹਰਜਿੰਦਰ ਸਿੰਘ ਖਹਿਰਾ ਜੋ ਭਾਰਤੀ ਫੌਜ ਵਿਚੋ 24 ਸਾਲਾ ਦੀ ਸੇਵਾ ਮੁਕਤ ਉਪਰੰਤ ਹੁਣ ਸਟੇਟ ਐਕਸ ਸਰਵਿਸ ਵੈਲਫੈਅਰ ਐਸੋਸ਼ੀਏਸ਼ਨ ਪੰਜਾਬ ਦੇ ਪ੍ਰੈਸ ਸਕੱਤਰ ਹਨ, ਹੁਣ ਉਹ ਭਾਰਤ ਸਰਕਾਰ ਵਲੋਂ ਸਾਬਕਾ ਫੋਜੀਆਂ ਦੀ 42 ਸਾਲ ਪੁਰਾਣੀ ਮੰਗ ਮੰਨਣ ਦਾ ਜ਼ੋਰਾ ਸ਼ੋਰਾ ਨਾਲ ਐਲਾਨ ਅਤੇ ਪ੍ਰਚਾਰ ਕੀਤਾ ਜਾ ਰਿਹਾ ਹੈ। ਪ੍ਰੰਤੂ ਜਿਸ ਢੰਗ …
Read More »ਡਿਪਟੀ ਡੀ. ਈ. ਓ ਸ੍ਰੀ ਭਾਰਤ ਭੂਸ਼ਨ ਨੇ ਕੰਨਿਆ ਸਕੂਲ ਬਟਾਲਾਰੁ ਵਿੱਚ ਡੀ. ਡੀ. ਓ ਪਾਵਰਾਂ ਸੰਭਾਲੀਆਂ
ਬਟਾਲਾ, 5 ਦਸੰਬਰ (ਨਰਿੰਦਰ ਸਿੰਘ ਬਰਨਾਲ)- ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਉਪ ਜਿਲ੍ਹਾ ਸਿਖਿਆ ਅਫਸਰ ਸ੍ਰੀ ਭਾਰਤ ਭੂਸ਼ਨ ਨੇ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਬਟਾਲਾ ਦੀਆਂ ਡੀ. ਡੀ. ਓ ਪਾਵਰਾਂ ਸੰਭਾਲ ਲਈਆਂ ਹਨ।ਇਸ ਮੌਕੇ ਇੰਦਰਜੀਤ ਵਾਲੀਆ ਸੇਵਾ ਮੁਕਤ ਪ੍ਰਿੰਸੀਪਲ, ਪ੍ਰਿੰਸੀਪਲ ਅਨਿਲ ਸਰਮਾ, ਵਰਿੰਦਰ ਰੰਧਾਵਾ, ਜਸਮੀਤ ਕੌਰ, ਵਨੀਤਾ, ਸੁਮਨ ਬਾਲਾ, ਹਰਪ੍ਰੀਤ …
Read More »ਸਰਕਾਰੀ ਕੰਨਿਆ ਸਕੂਲ ਬਟਾਲਾ ਵਿਖੇ ਵਿਸ਼ਵ ਪੱਧਰੀ ਅਪਾਹਜ਼ ਦਿਵਸ਼ ਮਨਾਇਆ
ਬਟਾਲਾ, 5 ਦਸੰਬਰ (ਨਰਿੰਦਰ ਸਿੰਘ ਬਰਨਾਲ)- ਸੰਯੁਕਤ ਰਾਸ਼ਟਰ ਦੀਆਂ ਸਕਾਰਾਤਮਕ ਸੋਚਾਂ ਅਧੀਨ ਸੰਸਾਰ ਭਰ ਵਿਚ ਇਕ ਅਰਬ ਦੇ ਕਰੀਬ ਕਿਸੇ ਨਾ ਕਿਸੇ ਅਪੰਗਤਾ ਦੇ ਪੀੜਤ ਹਨ। ਜਿੰਨਾਂ ਨੂੰ ਕਈ ਤਰਾਂ ਦੀਆ ਮੁਸ਼ਕਲਾਂ ਵਿਚੋ ਲੰਘ ਕੇ ਜਿੰਦਗੀ ਗੁਜਾਰਨੀ ਪੈਦੀ ਹੈ ਤੇ ਸਮਾਜਕ ਨਾ ਬਰਾਬਰੀ ਦਾ ਸਾਹਮਣਾ ਵੀ ਕਰਨਾ ਪੈਦਾ ਹੈ।ਅਪੰਗ ਵਿਅਕਤੀਆਂ ਪ੍ਰਤੀ ਸੋਚ ਨੂੰ ਹਾਂ ਪੱਖੀ ਕਰਦਿਆਂ ਨਾ-ਬਰਾਬਰੀਆਂ ਪ੍ਰਤੀ ਆਮ ਲੋਕਾਂ …
Read More »ਕੁਲਵੰਤ ਸਿੰਘ ਅਤੇ ਸ੍ਰੀਮਤੀ ਸਿਮਰਨਜੀਤ ਕੌਰ ਨੇ ਵਿਆਹ ਦੀ ਦੂਜੀ ਵਰ੍ਹੇਗੰਢ ਮਨਾਈ
ਸ: ਕੁਲਵੰਤ ਸਿੰਘ ਅਤੇ ਸ੍ਰੀਮਤੀ ਸਿਮਰਨਜੀਤ ਕੌਰ ਵਾਸੀ ਕ੍ਰਿਸਨਾ ਨਗਰ, ਮੁਰਬੇ ਵਾਲੀ ਗਲੀ ਅੰਮ੍ਰਿਤਸਰ ਨੂੰ ਵਿਆਹ ਦੀ ਦੂਜੀ ਵਰ੍ਹੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਅੱਜ ਦੀਆਂ ਸੁਰਖੀਆਂ….
ਇੰਡੀਅਨ ਕੌਂਸਲ ਆਫ ਅਸਟਰੋਲੋਜੀਕਲ ਸਾਇੰਸ ਵੱਲੋਂ ਸੈਮੀਨਾਰ 6 ਦਸੰਬਰ ਨੂੰ
ਅੰਮ੍ਰਿਤਸਰ, 4 ਦਸੰਬਰ (ਜਗਦੀਪ ਸਿੰਘ ਸੱਗੂ)- ਇੰਡੀਅਨ ਕੌਂਸਲ ਆਫ ਅਸਟਰੋਲੋਜੀਕਲ ਸਾਇੰਸ ਦੇ ਅੰਮ੍ਰਿਤਸਰ ਚੈਪਟਰ ਵੱਲੋਂ ਸਥਾਨਕ ਹੈਰੀਟੇਜ ਕਲੱਬ ਵਿਖੇ ਰਾਸ਼ਟਰੀ ਪੱਧਰ ਦਾ ਸੈਮੀਨਾਰ 6 ਦਸੰਬਰ ਨੂੰ ਸਵੇਰੇ 10:30 ਵਜੇ ਆਯੋਜਿਤ ਕੀਤਾ ਜਾਵੇਗਾ।ਇਸ ਦੀ ਪ੍ਰਧਾਨਗੀ ਇੰਡੀਅਨ ਕੌਂਸਲ ਆਫ ਅਸਟਰੋਲੋਜੀਕਲ ਸਾਇੰਸ ਦੇ ਪ੍ਰਧਾਨ ਸ੍ਰੀ ਏ.ਬੀ ਸ਼ੁਕਲਾ ਆਈ.ਏ.ਐਸ ਕਰਨਗੇ, ਜਦਕਿ ਵਿਧਾਇਕ ਅਤੇ ਉਘੇ ਕਾਂਗਰਸੀ ਨੇਤਾ ਓਮ ਪ੍ਰਕਾਸ਼ ਸੋਨੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣਗੇ।ਇਹ …
Read More »ਡਾ. ਸਿੱਧੂ ਵੱਲੋਂ ਸਦਭਾਵਨਾ ਰੈਲੀਆਂ ਵਿਰੁੱਧ ਦਿੱਤੇ ਬਿਆਨ ‘ਤੇ ਮੋਨੀ ਵੇਰਕਾ ਦਾ ਪਲਟਵਾਰ
ਅੰਮ੍ਰਿਤਸਰ, 4 ਦਸੰਬਰ (ਗੁਰਚਰਨ ਸਿੰਘ, ਜਗਦੀਪ ਸਿੰਘ ਸੱਗੂ) – ਜਿਲ੍ਹਾ ਅਕਾਲੀ ਜਥਾ ਸ਼ਹਿਰੀ ਸਪੋਰਟਸ ਵਿੰਗ ਦੇ ਪ੍ਰਧਾਨ ਲਖਬੀਰ ਸਿੰਘ ਮੋਨੀ ਵੇਰਕਾ ਨੇ ਸੀ.ਪੀ.ਐਸ. ਡਾ. ਨਵਜੋਤ ਕੌਰ ਸਿੱਧੂ ਵੱਲੋਂ ਅਕਾਲੀ ਦਲ ਵੱਲੋਂ ਕੀਤੀਆ ਗਈਆ ਸਦਭਾਵਾਨ ਰੈਲੀਆਂ ਦਾ ਵਿਰੋਧ ਕਰਨ ਤੇ ਮੈਡਮ ਸਿੱਧੂ ਨੂੰ ਅਨਾੜੀ ਸਿਆਸਤਦਾਨ ਕਰਾਰ ਦਿੰਦੇ ਕਿਹਾ ਕਿ ਮੈਡਮ ਨੇ ਫਿਰ ਤੋਂ ਬੇਤੁੰਕੀ ਗੱਲ ਕਰ ਦਿੱਤੀ ਹੈ।ਉਨਾਂ ਕਿਹਾ ਕਿ ਸਦਭਾਵਨਾ …
Read More »ਚੜ੍ਹਦੇ ਤੇ ਲਹਿੰਦੇ ਪੰਜਾਬ ਵਿਚ ਸ਼ੇਰੇ-ਪੰਜਾਬ ਨਾਲ ਸੰਬੰਧਿਤ ਇਕ ਵੀ ਸਮਾਰਕ ਸੁਰਖਿਅਤ ਨਹੀਂ- ਕੋਛੜ
ਅੰਮ੍ਰਿਤਸਰ, 4 ਦਸੰਬਰ (ਪ.ਪ)- ਭਾਵੇ ਕਿ ਮੁੱਢ ਤੋਂ ਪੰਜਾਬ ਸੂਬੇ ਦੀ ਹਰ ਸਰਕਾਰ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦਾ ਦਾਅਵਾ ਕਰਦੀ ਆ ਰਹੀ ਹੈ, ਪਰੰਤੂ ਭਾਰਤੀ ਤੇ ਪਾਕਿਸਤਾਨੀ ਪੰਜਾਬ ਵਿਚ ਸ਼ੇਰੇ-ਪੰਜਾਬ ਨਾਲ ਸੰਬੰਧਿਤ ਇਕ ਵੀ ਸਮਾਰਕ ਨੂੰ ਸਹਿਜ ਕੇ ਜਾਂ ਸੁਰਖਿਅਤ ਨਹੀਂ ਰੱਖਿਆ ਜਾ ਸਕਿਆ ਹੈ।ਭਾਰਤ-ਪਾਕਿਸਤਾਨ ਵਿਚ ਮੌਜੂਦ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਯਾਦਗਾਰਾਂ ਦੀ ਮੌਜੂਦਾ ਹਾਲਤ …
Read More »ਪੋਲੈਂਡ ਵਿੱਚ ਸਿ’ਖ ਨੌਜਵਾਨ ਤੇ ਹੋਏ ਨਸਲੀ ਹਮਲੇ ਦੀ ਜਥੇ: ਅਵਤਾਰ ਸਿੰਘ ਵਲੋਂ ਨਿਖੇਧੀ
ਅੰਮ੍ਰਿਤਸਰ, 4 ਦਸੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਰਤਾਨੀਆਂ ਦੇ ਪੋਲੈਂਡ ਵਿੱਚ ਇਕ ਸਿੱਖ ਨੌਜਵਾਨ ਤੇ ਨਸਲੀ ਹਮਲਾ ਹੋਣ ‘ਤੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਉਨ੍ਹਾਂ ਕਿਹਾ ਕਿ ਪ੍ਰਿੰਟ ਮੀਡੀਏ ਵਿੱਚ ਇਕ ਛਪੀ ਖਬਰ ਮੁਤਾਬਿਕ ਬਰਤਾਨੀਆ ਦੇ ਇਕ 25 ਸਾਲਾ ਦਸਤਾਰਧਾਰੀ ਇੰਜੀਨੀਅਰ ਨਵ ਸਾਹਨੀ ਦੇ ਕਰਾਕੋ ਵਿਖੇ ਕਿਸੇ ਕਲੱਬ ਦੇ ਬਾਹਰ ਬਾਊਂਸਰ ਨੇ …
Read More »
Punjab Post Daily Online Newspaper & Print Media