ਅੰਮ੍ਰਿਤਸਰ, 5 ਦਸੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਲੀਫੋਰਨੀਆ ਦੇ ਅਪਾਹਜ ਕੇਂਦਰ ਵਿੱਚ ਸਿਹਤ ਵਿਭਾਗ ਦੇ ਮੁਲਾਜ਼ਮਾ ਵੱਲੋਂ ਕ੍ਰਿਸਮਿਸ ਦੀ ਰੱਖੀ ਪਾਰਟੀ ਦੌਰਾਨ ਪਾਕਿ ਮੂਲ ਦੇ ਜੋੜੇ ਵੱਲੋਂ ਫਾਇਰਿੰਗ ਕਰਕੇ ਇਨਸਾਨੀ ਜ਼ਿੰਦਗੀ ਦਾ ਘਾਣ ਕਰਨ ਕਾਰਣ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਜੋੜੇ ਵੱਲੋਂ ੧੪ ਦੇ ਕਰੀਬ ਬੇਕਸੂਰ ਲੋਕਾਂ ਨੂੰ …
Read More »Monthly Archives: December 2015
ਕੈਨੇਡਾ ਸਰਕਾਰ ਵਿੱਚ ਦੋ ਪੰਜਾਬਣਾਂ ਨੂੰ ਪਾਰਲੀਮਾਨੀ ਸਕੱਤਰ ਬਣਾਉਣ ‘ਤੇ ਜਥੇ: ਅਵਤਾਰ ਸਿੰਘ ਨੇ ਦਿੱਤੀ ਵਧਾਈ
ਅੰਮ੍ਰਿਤਸਰ, 4 ਦਸੰਬਰ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਮੰਤਰੀ ਮੰਡਲ ਨਾਲ 35 ਪਾਰਲੀਮਾਨੀ ਸਕੱਤਰਾਂ ਵਿੱਚ ਦੋ ਪੰਜਾਬਣਾਂ ਨੂੰ ਸ਼ਾਮਲ ਕਰਨ ‘ਤੇ ਵਧਾਈ ਦਿੱਤੀ ਹੈ। ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਅੱਜ ਸਿੱਖ ਗਲੋਬਲ ਪੱਧਰ ‘ਤੇ ਆਪਣੀ ਮਿਹਨਤ ਸਦਕਾ ਪੰਜਾਬ ਅਤੇ ਪੰਜਾਬੀਅਤ ਦਾ ਪੂਰੀ ਦੁਨੀਆਂ …
Read More »ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਪੱਟੀ ਅਦਾਲਤ ਨੇ ਦੁਬਾਰਾ ਹਸ਼ਿਆਰਪੁਰ ਜੇਲ ਭੇਜਿਆ
ਪੱਟੀ, 4 ਦਸੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਪਿਛਲੇ ਦਿਨੀਂ ਹੋਏ ਸਰਬੱਤ ਖਾਲਸਾ ਵਿਚ ਐਲਾਨੇ ਗਏ ਜੱਥੇਦਾਰਾਂ ਵਿਚ ਸੰਤ ਬਲਜੀਤ ਸਿੰਘ ਦਾਦੂਵਾਲ ਜਿੰਨ੍ਹਾਂ ਵਿਰੁਧ ਸਰਕਾਰ ਵਲੋਂ ਧਾਰਾ 7ਫ਼51 ਤੇ ਦੇਸ਼ ਧਰੋਹ 124 ਦੀ ਧਾਰਾ ਅਧੀਨ ਕੇਸ ਦਰਜ਼ ਕੀਤਾ ਸੀ ਅੱਜ ਉਨਾਂ ਨੂੰ ਪੱਟੀ ਅੇਸ ਡੀ ਅੇਮ ਮਾਨਯੋਗ ਅਮਨਦੀਪ ਸਿੰਘ ਭੱਟੀ ਦੀ ਅਦਾਲਤ ਵਿਖੇ ਪੇਸ਼ ਕੀਤਾ ਗਿਆ। ਪੇਸ਼ੀ ਮੌਕੇ ਭਾਰੀ ਪੁਲਸ …
Read More »ਸਰਕਾਰੀ ਕੰਨਿਆ ਸਕੂਲ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ
ਪੱਟੀ, 4 ਦਸੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਸਰਕਾਰੀ ਕੰਨਿਆਂ ਸਕੂਲ ਪੱਟੀ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਸਵੇਰ ਦੀ ਪਾ੍ਰਰਥਨਾ ਸਭਾ ਵਿੱਚ ਸਾਇੰਸ ਵਿਸ਼ੇ ਦੇ ਅਧਿਆਪਕਾ ਮਨਜੀਤ ਕੌਰ, ਜਸਬੀਰ ਕੌਰ ਅਤੇ ਪ੍ਰੇਮ ਲਤਾ ਨੇ ਵਿਦਿਆਰਥੀਆਂ ਨੂੰ ਏਡਜ਼ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਵਿੱਚ ਕੁਇਜ ਪ੍ਰੋਗਰਾਮ, ਭਾਸ਼ਨ ਮੁਕਾਬਲੇ ਅਤੇ ਚਾਰਟ ਮੈਕਿੰਗ ਮੁਕਾਬਲੇ ਕਰਵਾਏ ਗਏ। ਭਾਸ਼ਨ ਮੁਕਾਬਲੇ ਵਿੱਚ ਗੁਰਪ੍ਰੀਤ …
Read More »ਪੱਟੀ ‘ਚ ਖੇਡ ਸਟੇਡੀਅਮ ਬਨਾਉਣ ਲਈ ਕੈਰੋਂ ਪਰਿਵਾਰ ਦਾ ਧੰਨਵਾਦ – ਮਨੀ ਜੈਨ
ਪੱਟੀ, 4 ਦਸੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਕੈਬਨਿਟ ਮੰਤਰੀ ਅਦੇਸ਼ ਪ੍ਰਤਾਪ ਸਿੰਘ ਕੈਰੋ ਵੱਲੋ ਜਿੱਥੇ ਬਹੁਤ ਸਾਰੇ ਵਿਕਾਸ਼ ਕਾਰਜ ਪੱਟੀ ਹਲਕੇ ਵਿੱਚ ਕੀਤੇ ਹਨ।ਉੱਥੇ ਹੀ ਇਲਾਕੇ ਦੇ ਖਿਡਾਰੀਆ ਦੇ ਲਈ ਸਾਢੇ 6 ਕਰੌੜ ਦੀ ਲਾਗਤ ਨਾਲ ਤਿਆਰ ਹੋ ਰਹੇ ਖੇਡ ਸਟੇਡੀਅਮ ਦੇ ਨਾਲ ਖਿਡਾਰੀਆਂ ਨੂੰ ਅੱਗੇ ਵਧਣ ਦਾ ਮੋਕਾ ਮਿਲੇਗਾ।ਇਹਨਾ ਸਬਦਾਂ ਦਾ ਪ੍ਰਗਟਾਵਾ ਕਰਦਿਆਂ ਮਨੀ ਜੈਨ ਸਪੋਟਸ ਸੈਲ ਭਾਰਤੀ …
Read More »ਦਵਿੰਦਰਾ ਨਰਸਿੰਗ ਕਾਲਜ਼ ਵਿਖੇ ਅਰਸ਼ (ਕਿਸ਼ੋਰ) ਅਵਸਥਾ ਸਬੰਧੀ ਵਰਕਸ਼ਾਪ ਲੱਗੀ
ਪੱਟੀ, 4 ਦਸੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਐਸ ਐਮ ਓ ਕੈਰੋਂ ਡਾ. ਪਵਨ ਕੁਮਾਰ ਅਗਰਵਾਲ ਦੀ ਅਗਵਾਈ ਹੇਠ ਦਵਿੰਦਰਾ ਨਰਸਿੰਗ ਕਾਲਜ਼ ਵਿਖੇ ਅਰਸ਼ (ਕਿਸ਼ੋਰ) ਅਵਸਥਾ ਸਬੰਧੀ ਵਰਕਸ਼ਾਪ ਅਤੇ ਬੱਚਿਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਮੌਕੇ ਡਾ. ਪਵਨ ਕੁਮਾਰ ਨੇ ਦੱਸਿਆ ਕਿ ਕਿਸ਼ੋਰ ਅਵਸਥਾ ਵਿਚ ਸਰੀਰਕ, ਮਾਨਸਿਕ, ਭਾਵਨਾਤਮਿਕ ਤਬਦੀਲੀਆਂ ਆਉਦੀਆਂ ਹਨ, ਇਸ ਉਮਰ ਵਿਚ ਜੇ ਧਿਆਨ ਰੱਖਿਆ ਜਾਵੇ ਤਾਂ …
Read More »ਖਾਲੜਾ ਵਿਖੇ ਸੂਬਾ ਪੱਧਰੀ ਰੈਲੀ 6 ਦਸਬੰਰ ਨੂੰ ਹੋਵੇਗੀ – ਚੀਨੂੰ
ਪੱਟੀ, 4 ਦਸੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਆਲ ਇੰਡੀਆ ਐਂਟੀ ਕੁਰਸ਼ਪਨ ਮੋਰਚਾ ਦੀ ਮੀਟਿੰਗ ਚੇਅਰਮੈਨ ਅਜੇ ਕੁਮਾਰ ਚੀਨੂੰ ਦੀ ਅਗਵਾਈ ਹੇਠ ਪੱਟੀ ਵਿਖੇ ਅਮਰਦੀਪ ਸਿੰਘ ਬੇਦੀ ਦੇ ਦਫਤਰ ਵਿਖੇ ਹੋਈ। ਜਿਸ ਵਿਚ ਚੇਅਰਮੈਨ ਅਜੇ ਚੀਨੂੰ ਅਤੇ ਪਰਮਿੰਦਰ ਸਿੰਘ ਹੀਰਾ ਲੀਗਲ ਅੇਡਵਾਈਜ਼ਰ ਨੇ ਕਿਹਾ ਕਿ ਰਾਸ਼ਟਰੀ ਪ੍ਰਧਾਨ ਮਹੰਤ ਰਮੇਸ਼ਾਨੰਦ ਸਰਸਵਤੀ ਤੇ ਪੰਜਾਬ ਪ੍ਰਧਾਨ ਤਰੁਣ ਸ਼ਰਮਾ ਦੀ ਅਗਵਾਈ ਹੇਠ 6 ਦਸੰਬਰ …
Read More »ਬਲਬੀਰ ਸਿੰਘ ਡਰਾਈਵਰ ਤਰੱਕੀ ਦੇ ਕੇ ਸਹਾਇਕ ਇੰਚਾਰਜ ਗੱਡੀਆਂ ਬਣਾਏ ਗਏ
ਅੰਮ੍ਰਿਤਸਰ, 4 ਦਸੰੰਬਰ (ਗੁਰਪ੍ਰੀਤ ਸਿੰਘ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਡਰਾਈਵਰ ਬਲਬੀਰ ਸਿੰਘ ਨੂੰ ਉਨ੍ਹਾਂ ਦੀ ਲਗਨ, ਮਿਹਨਤ ਅਤੇ ਲੰਬੀ ਸਰਵਿਸ ਨੂੰ ਮੁੱਖ ਰੱਖਦੇ ਹੋਏ ਸ਼ੋ੍ਰਮਣੀ ਕਮੇਟੀ ਵਿਖੇ ਸਹਾਇਕ ਇੰਚਾਰਜ ਗੱਡੀਆਂ ਲਗਾਇਆ ਹੈ। ਉਨ੍ਹਾਂ ਨੂੰ ਅਹੁਦੇ ਤੇ ਬਿਠਾਉਣ ਉਪਰੰਤ ਸz: ਮਹਿੰਦਰ ਸਿੰਘ, ਸz: ਸੁਰਿੰਦਰ ਸਿੰਘ ਪੱਟੀ, ਸz: ਧਰਮਿੰਦਰ ਸਿੰਘ, ਸz: ਧਰਮ ਸਿੰਘ, ਸz: ਸੁਰਿੰਦਰ ਸਿੰਘ ਬਾਠ …
Read More »ਸਰਕਾਰੀ ਸੀਨੀ: ਸੈਕੰ: ਸਕੂਲ ਕੋਟ ਬਾਬਾ ਦੀਪ ਸਿੰਘ ਵਿਖੇ ਏਡਜ਼ ਦਿਵਸ ਮਨਾਇਆ
ਅੰਮ੍ਰਿਤਸਰ, 2 ਦਸੰਬਰ (ਗੁਰਚਰਨ ਸਿੰਘ)- ਮਾਨਯੋਗ ਜਿਲਾ ਸਾਇੰਸ ਸੁਪਰਵਾਈਜਰ ਸ੍ਰੀਮਤੀ ਸੁਦੀਪ ਕੋਰ ਦੇ ਹੁਕਮਾਂ ਅਨੁਸਾਰ ਸਰਕਾਰੀ ਸੀਨੀ: ਸਕੈਡੰਰੀ ਸਕੂਲ ਕੋਟ ਬਾਬਾ ਦੀਪ ਸਿੰਘ (ਲੜਕੇ) ਵਿਖੇ ਪ੍ਰਿਸੀਪਲ ਸ੍ਰੀਮਤੀ ਮੋਨਿਕਾ ਦੀ ਅਗਵਾਈ ਵਿਚ ਏਡਜ਼ ਡੇਅ ਮਨਾਇਆ ਗਿਆ।ਇਸ ਦੌਰਾਨ ਵਿਦਿਆਰਥੀਆ ਦੇ ਭਾਸ਼ਨ ਅਤੇ ਪੋਸਟਰ ਮੁਕਾਬਲੇ ਵੀ ਕਰਵਾਏ ਗਏ।ਸਾਇੰਸ ਅਧਿਆਪਕ ਸ੍ਰੀਮਤੀ ਰਮਨਦੀਪ ਕੋਰ ਅਤੇ ਸ੍ਰੀਮਤੀ ਵਨੀਤਾ ਜੁਲਕਾ ਵੱਲੋ ਏਡਜ਼ ਦੀ ਬਿਮਾਰੀ ਦੇ ਲੱਛਣ, ਕਾਰਣ …
Read More »40 ਪਿੰਡਾਂ ਦੀਆਂ ਪੰਚਾਇਤਾਂ, ਲਾਭਪਾਤਰੀਆਂ ਤੇ ਮੋਟੀਵੇਟਰਾਂ ਨੂੰ ਪਿੰਡ ਬਾਘੇਵਾਲਾ ਦਾ ਟੂਰ ਕਰਵਾਇਆ
ਫਾਜ਼ਿਲਕਾ, 4 ਦਸੰਬਰ (ਵਨੀਤ ਅਰੋੜਾ)- ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਆਈ.ਏ.ਐਸ. ਦੀ ਯੋਗ ਅਗਵਾਈ ਅਤੇ ਵਧੀਕ ਡਿਪਟੀ ਕਮਿਸ਼ਨਰ ( ਵਿਕਾਸ) ਸ਼੍ਰੀ ਵਿਪੁਲ ਉਜਵਲ ਦੇ ਯਤਨਾਂ ਸਦਕਾ ਪਿੰਡ ਬਾਘੇ ਵਾਲਾ ਵਿਖੇ ਜ਼ਿਲ੍ਹਾ ਫਾਜ਼ਿਲਕਾ ਦੇ 40 ਪਿੰਡਾਂ ਦੀਆਂ ਪੰਚਾਇਤਾਂ, ਲਾਭਪਾਤਰੀਆਂ ਅਤੇ ਮੋਟੀਵੇਟਰਾਂ ਲਈ ਐਕਸ-ਪੋਜੀਅਰ ਟੂਰ ਕਰਵਾਇਆ ਗਿਆ। ਪਿੰਡ ਬਾਘੇ ਵਾਲਾ ਵਿਚ ਵਰਲਡ ਬੈਂਕ ਦੀ ਟੀਮ ਵੱਲੋਂ 29 ਨਵੰਬਰ 2015 ਨੂੰ ਦੌਰਾ ਕੀਤਾ …
Read More »
Punjab Post Daily Online Newspaper & Print Media