Wednesday, November 25, 2026

Monthly Archives: December 2015

ਪੰਜਾਬ ਰਾਜ ਮਹਿਲਾ ਕਮਿਸ਼ਨ ਸ਼ੁਰੂ ਕਰੇਗਾ ਪੈਰਵੀ ਮੁਹਿੰਮ-4600 ਤੋਂ ਵੱਧ ਕੇਸਾਂ ਦਾ ਕੀਤਾ ਨਿਪਟਾਰਾ

ਰਮਦਾਸ (ਅੰਮ੍ਰਿਤਸਰ), 28 ਦਸੰਬਰ (ਗੁਰਚਰਨ ਸਿੰਘ)- ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਅੱਜ ਕਿਹਾ ਕਿ ਕਮਿਸ਼ਨ ਵੱਲੋਂ ਸਰਹੱਦੀ ਖੇਤਰ ਦੀਆਂ ਔਰਤਾਂ ਨਾਲ ਸਬੰਧਤ ਪਿਛਲੇ ਸਮੇਂ ਵਿਚ ਵਿਚਾਰੇ ਗਏ ਕੇਸਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸੂਬਾ ਪੱਧਰੀ ਪੈਰਵੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤਾਂ ਜੋ ਔਰਤਾਂ ਨਾਲ ਸਬੰਧਤ ਮਾਮਲਿਆਂ ਦਾ ਗੰਭੀਰਤਾ ਨਾਲ ਨਿਬੇੜਾ …

Read More »

ਮੁੱਖ ਚੋਣ ਕਮਿਸ਼ਨਰ ਵੱਲੋਂ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਚੋਣ ਅਧਿਕਾਰੀਆਂ ਨਾਲ ਮੀਟਿੰਗ

ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ ਸਬੰਧੀ ਪ੍ਰੋਗਰਾਮ ਦਾ ਲਿਆ ਜਾਇਜ਼ਾ ਅੰਮ੍ਰਿਤਸਰ, 28 ਦਸੰਬਰ (ਗੁਰਚਰਨ ਸਿੰਘ)- ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸ੍ਰੀ ਨਸੀਮ ਜ਼ੈਦੀ ਨੇ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ ਸਬੰਧੀ ਪ੍ਰੋਗਰਾਮ ਦਾ ਜਾਇਜ਼ਾ ਲੈਣ ਲਈ ਅੱਜ ਜ਼ਿਲ੍ਹਾ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਚੋਣ ਅਮਲੇ ਨਾਲ ਮੀਟਿੰਗ ਕੀਤੀ। ਇਸ ਮੌਕੇ ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀ ਵੀ. ਕੇ ਸਿੰਘ ਵੀ …

Read More »

ਸ਼ਹੀਦੀ ਜੋੜ ਮੇਲ ਮੌਕੇ ਦਿੱਲੀ ਕਮੇਟੀ ਸਕੂਲਾਂ ਵਿੱਚ ਪਹਿਲੀ ਵਾਰ ਹੋਈ ਛੁੱਟੀ

 ਸ਼ਹੀਦੀ ਜੋੜ ਮੇਲ ਮੌਕੇ ਦਿੱਲੀ ਕਮੇਟੀ ਸਕੂਲਾਂ ਵਿੱਚ ਪਹਿਲੀ ਵਾਰ ਹੋਈ ਛੁੱਟੀਸਿੱਖ ਇਤਿਹਾਸ ਨੂੰ ਸਮਝਣ ਅਤੇ ਪੜ੍ਹਨ ਨਾਲ ਸਿੱਖ ਕੌਮ ਦੀ ਜ਼ੁਲਮ ਦੇ ਖਿਲਾਫ਼ ਜੰਗਜੂ ਸਿਪਾਹੀ ਦੀ ਭੂਮਿਕਾ ਦਾ ਚਿਹਰਾ ਸਾਹਮਣੇ ਆਉਦਾ ਹੈ – ਜੀ.ਕੇ. ਨਵੀਂ ਦਿੱਲੀ, 28 ਦਸੰਬਰ (ਅੰਮ੍ਰਿਤ ਲਾਲ ਮੰਨਣ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਜੋੜ ਮੇਲ ਮੌਕੇ …

Read More »

ਦੀਪ ਦਵਿੰਦਰ ਸਿੰਘ ਦੀ ਕਹਾਣੀ ‘ਤ੍ਰਿਕਾਲ-ਸੰਧਿਆ’ ‘ਤੇ ਹੋਈ ਚਰਚਾ

ਅੰਮ੍ਰਿਤਸਰ, 28 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਜਨਵਾਦੀ ਲੇਖਕ ਸੰਘ ਅਤੇ ਕਹਾਣੀ ਮੰਚ ਅੰਮ੍ਰਿਤਸਰ ਵੱਲੋਂ ਸਾਂਝੇ ਤੌਰ ਤੇ ਸਾਹਿਤਕ ਗੋਸ਼ਟੀ ਦੌਰਾਨ ਚਰਚਿਤ ਕਥਾਕਾਰ ਦੀਪ ਦਵਿੰਦਰ ਸਿੰਘ ਨੇ ਆਪਣੀ ਨਵੀਂ ਲਿਖੀ ਕਹਾਣੀ ”ਤ੍ਰਿਕਾਲ-ਸੰਧਿਆ” ਇਸ ਸਾਹਿਤਕ ਮਹਿਫਲ ਵਿੱਚ ਪੜ੍ਹ ਕੇ ਸੁਣਾਈ। ਜਿਸ ਉਪਰੰਤ ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਦੇਵ ਦਰਦ, ਕਹਾਣੀ ਮੰਚ ਦੇ ਕਨਵੀਨਰ ਮਨਮੋਹਨ ਬਾਸਰਕੇ ਤੋਂ …

Read More »

ਸਹੀਦੀ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਵੱਖ ਵੱਖ ਥਾਵਾਂ ਤੇ ਚਾਹ-ਪਕੋੜਿਆਂ ਲੰਗਰ ਲਗਾਏ ਗਏ

ਸੰਦੌੜ, 28 ਦਸੰਬਰ (ਹਰਮਿੰਦਰ ਸਿੰਘ ਭੱਟ)- ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਾਤਾ ਗੁਜ਼ਰ ਜੀ, ਸਾਹਿਬਜ਼ਾਦੇ ਬਾਬਾ ਫ਼ਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਪਿੰਡ ਫੌਜੇਵਾਲ, ਕਲਿਆਣ ਦੇ ਪੁਲ, ਸੰਦੌੜ, ਦਸੌਧਾਂ ਸਿੰਘ ਵਾਲਾ ਅਤੇ ਖੱਟੜਾ, ਬਧਰਾਵਾਂ ਤੋਂ ਇਲਾਵਾ ਵੱਖ ਵੱਖ ਪਿੰਡਾਂ ਵਿਚ ਪਕੌੜਿਆਂ, ਖੀਰ ਅਤੇ …

Read More »

NSS Volunteers visited Mother Teresa orphanage

  Amritsar, Dec. 28 (Punjab Post Bureau) – NSS Volunteers of BBK DAV College visited ‘Mother Teresa Home’ Gumtala on 6th day of NSS camp organized in the college.During the visit the volunteers interacted with girls at orphanage and distributed blankets, chocolates, copies, clothes and diapers to the little angels. Nehal, NSS volunteer spoke on ‘Beti Bachao Beti Padhaoo’. NSS …

Read More »

ਰਾਗੀ ਗੁਰਪ੍ਰੀਤ ਸਿੰਘ ਵਲੋਂ ਕੈਸਟ “’ਇਕ ਨਾਮੁ ਬੋਵਹੁ“’ ਸੰਗਤਾਂ ਲਈ ਰੂਬਰੂ

ਬਠਿੰਡਾ, 28 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸੰਯੁਕਤ ਪਰਿਵਾਰ ਬੱਚਿਆਂ ਲਈ ਇਕ ਚਾਨਣ ਮਾਨਰਾ ਹਣ ਦੇ ਨਾਲ ਨਾਲ ਉਨ੍ਹਾਂ ਦੀਆਂ ਚੰਗੀਆਈਆਂ ਨੂੰ ਉਜਾਗਰ ਕਰਨ ਵਿਚ ਬਹੁਤ ਸਹਾਈ ਹੁੰਦੀਆਂ ਹਨ। ਬੱਚਿਆਂ ਨੂੰ ਵੱਡੇ ਬਜ਼ੁਰਗ ਭਾਵ ਕਿ ਦਾਦਾ, ਦਾਦੀ ਅਤੇ ਨਾਨਾ ਨਾਨੀ ਇਕ ਅਜਿਹਾ ਪਹਿਲੂ ਹਨ ਜੋ ਬੱਚਿਆਂ ਨੂੰ ਦੇਸ਼ ਕੌਮ ਦਾ ਹੀਰਾ, ਨਾਮੀ ਕੱਢ ਅਹੁੱਦੇ ਬਖਸ਼ਣ ਵਿਚ ਸਹਾਈ ਹੁੰਦੇ …

Read More »

ਇਕ ਰੋਜਾ ਨਾਨ-ਰੈਜੀਡੈਂਸੀਅਲ ਟ੍ਰੇਨਿੰਗ ਆਯੋਜਿਤ

ਬਠਿੰਡਾ, 28 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਮਾਂ ਵਿੱਖੇ, ਰਾਮਾਂ ਕੱਲਸਟਰ ਅਧੀਨ ਆਉਦੇ ਸਕੂਲਾਂ ਦੀਆਂ ਸਕੂਲ ਮੈੇਨੇਜਮਂੈਟ ਕਮੇਟੀਆਂ ਦੇ ਮੈਬਰਾਂ ਦੀ ਇਕ ਰੋਜਾ ਨਾਨ-ਰੈਜੀਡੇਸੀਅਲ ਟ੍ਰੇਨਿਗ ਦੌਰਾਨ 6 ਸਕੂਲਾਂ ਦੇ ਕੁਲ 36 ਕਮੇਟੀ ਮੈਬਰਾਂ ਨੇ ਭਾਗ ਲਿਆ। ਕਮੇਟੀ ਮੈਬਰਾਂ ਨੂੰ ਆਰ. ਟੀ. ਈ. ਐਕਟ ਅਤੇ ਸਟੇਟ ਅਤੇ ਸੈਟਰ ਦੀਆ ਵੱਖ -ਵੱਖ, ਸਕੂਲਾਂ ਸਬੰਧੀ ਸਕੀਮਾਂ …

Read More »