ਬਠਿੰਡਾ, 28 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਸ਼ਹਿਰ ਗਾਇਕੀ ਦਾ ਗੜ੍ਹ। ਇਸ ਧਰਤੀ ਤੋਂ ਆਪਣੀ ਗਾਇਕੀ ਦਾ ਸਫਰ ਸ਼ੁਰੂ ਕਰਕੇ ਅਨੇਕਾਂ ਹੀ ਪੰਜਾਬੀ ਗਾਇਕਾਂ ਨੇ ਸਫਲਤਾ ਦੀਆਂ ਬੁਲੰਦੀਆਂ ਨੂੰ ਛੋਹਿਆ ਹੈ। ਇਸੇ ਸ਼ਹਿਰ ਵਿਚ ਜਨਮੇ ਜੈਜ਼ਿਮ ਸ਼ਰਮਾ ਨੇ ਇਕ ਹਿੰਦੀ ਪ੍ਰਾਈਵੇਟ ਚੈਨਲ ਦੇ ਸ਼ੋਅ ਵਿਚ ‘ਸ਼ਹਿਜਾਦਾ-ਏ-ਗ਼ਜ਼ਲ’ ਦਾ ਖਿਤਾਬ ਜਿੱਤ ਕੇ ਆਪਣੀ ਗਾਇਕੀ ਨੂੰ ਪੇਸ਼ੇ ਵਜੋਂ ਅਪਨਾਉਣ ਦਾ …
Read More »Monthly Archives: December 2015
ਆਪ ਕਿਸਾਨ ਤੇ ਮਜ਼ਦੂਰ ਵਿੰਗ ਵਲੋਂ ਕਿਸਾਨ ਸੰਪਰਕ ਮੁਹਿੰਮ ਤੇ ਸੰਗਠਨ ਵਿਸਥਾਰ ਦਾ ਐਲਾਨ
ਬਠਿੰਡਾ, 28 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਕਿਸਾਨ ਤੇ ਮਜ਼ਦੂਰ ਵਿੰਗ ਦੇ ਜੀ.ਐਸ.ਕੰਗ ਵਿੰਗ ਦੇ ਕੰਨਵੀਨਰ ਨੇ ਘੋਸ਼ਣਾ ਕਰਦਿਆਂ ਕਿਹਾ ਕਿ ਉਹ ਪੂਰੇ ਸੂਬੇ ਵਿੱਚ ਕਿਸਾਨ ਸੰਪਰਕ ਅਭਿਆਨ ਸ਼ੁਰੂ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਵਿੰਗ ਦੇ ਵਲੰਟੀਅਰ ਪੰਜਾਬ ਦੇ ਹਰ ਪਿੰਡ ਵਿੱਚ ਜਾ ਕੇ ਕਿਸਾਨਾਂ ਦੀ ਸਾਰ ਲੈਣਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ …
Read More »ਬਲਵੰਤ ਗਾਰਗੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਨਾਟਕ ‘ਘੁੱਗੀ’ ਆਯੋਜਿਤ
ਬਠਿੰਡਾ, 28 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨਾਟਿਅਮ (ਰਜਿ:) ਜੈਤੋ ਦੇ ਸਹਿਯੋਗ ਨਾਲ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਬਲਵੰਤ ਗਾਰਗੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਤਿੰਨ ਰੋਜ਼ਾ ਥੀਏਟਰ ਫੈਸਟੀਵਲ ਦੇ ਦੂਜੇ ਦਿਨ ਸਿਰਜਨਾ ਆਰਟ ਥੀਏਟਰ, ਰਾਏਕੋਟ ਵੱਲੋਂ ਬਲਵੰਤ ਗਾਰਗੀ ਦਾ ਲਿਖਿਆ ਨਾਟਕ ‘ਘੁੱਗੀ’ ਸੋਮਪਾਲ ਹੀਰਾ ਦੀ ਨਿਰਦੇਸ਼ਨਾ ਹੇਠ ਬਠਿੰਡਾ ਦੇ ਐਸ.ਐਸ.ਡੀ. ਗਰਲਜ਼ ਕਾਲਜ ਵਿਚ ਖੇਡਿਆ ਗਿਆ. ਇਹ ਨਾਟਕ …
Read More »ਡਾਇਰੈਕਟਰ ਜਨਰਲ ਦੀ ਟੀਮ ਵੱਲੋਂ ਛੁੱਟੀਆਂ ਦੌਰਾਨ ਕੀਤੀ ਦਫਤਰਾਂ ਦੀ ਚੈਕਿੰਗ
ਬਟਾਲਾ, 28 ਦਸੰਬਰ (ਨਰਿੰਦਰ ਸਿੰਘ ਬਰਨਾਲ)- ਡਾਇਰੈਕਟਰ ਜਨਰਲ ਸਕੂਲਜ਼ ਤੇ ਜਿਲ੍ਹਾ ਸਿਖਿਆ ਅਫਸਰ (ਸ) ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਹਿੱਤ ਸ੍ਰੀ ਅਮਰਜੀਤ ਸਿੰਘ ਭਾਟੀਆ ਦੀ ਸਮੁਚੀ ਟੀਮ ਵੱਲੋ ਬਲਾਕ ਸਿੱਖਿਆ ਅਫਸਰ (ਪz) ਬਟਾਲਾ-1 ਦੇ ਦਫਤਰ ਦਾ ਅਚਾਨਕ ਨਿਰੀਖਣ ਕੀਤਾ ਗਿਆ। ਇਸ ਮੌਕੇ ਦਫਤਰੀ ਰਿਕਾਰਡ ਵਿੱਚ ਕਰਮਚਾਰੀਆਂ ਦੀਆਂ ਸੇਵਾ ਪੱਤਰੀਆਂ, ਜੀ. ਆਈ.ਐਸ ਸਲਿੱਪਾਂ ਦਾ ਵਿਤਰਣ, ਕਰਮਚਾਰੀਆਂ …
Read More »ਅੱਜ ਦੀਆਂ ਸੁਰਖੀਆਂ….
ਬਿਕਰਮ ਮਜੀਠੀਆ, ਰਾਜ ਮਹਿੰਦਰ ਮਜੀਠੀਆ ਤੇ ਹੋਰਾਂ ਨੇ ਸੋਨੀ ਨਾਲ ਕੀਤਾ ਦੁੱਖ ਸਾਂਝਾਂ
ਅੰਮ੍ਰਿਤਸਰ, ੨੭ ਦਸੰਬਰ (ਜਗਦੀਪ ਸਿੰਘ ਸੱਗੂ)- ਪ੍ਰਦੇਸ਼ ਕਾਂਗਰਸ ਦੇ ਉਪ ਪ੍ਰਧਾਨ ਤੇ ਵਿਧਾਇਕ ਓਮ ਪ੍ਰਕਾਸ਼ ਸੋਨੀ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਪਿਤਾ ਜਗਤ ਮਿੱਤਰ ਸੋਨੀ ਦੇ ਸਵਰਗਵਾਸ ਹੋ ਜਾਣ ‘ਤੇ ਅਫਸੋਸ ਪ੍ਰਗਟ ਕਰਨ ਵਾਲਿਆਂ ਵਲੋਂ ਪੁੱਜਣ ਦਾ ਸਿਲਸਿਲਾ ਜਾਰੀ ਹੈ।ਪੰਜਾਬ ਅਤੇ ਸ਼ਹਿਰ ਦੇ ਕਈ ਸਿਆਸੀ ਤੇ ਉਘੀਆਂ ਹਸਤੀਆਂ ਨੇ ਵਿਧਾਇਕ ਓਮ ਪ੍ਰਕਾਸ਼ ਸੋਨੀ, ਵਿਕਾਸ ਸੋਨੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ …
Read More »ਛੋਟੇ ਲਾਲਾਂ ਤੇ ਮਾਤਾ ਗੁਜਰ ਕੌਰ ਨੇ ਧਰਮ ਦੀ ਰੱਖਿਆ ਖਾਤਰ ਅਦੁੱਤੀ ਸ਼ਹਾਦਤ ਦਿੱਤੀ – ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ, 27 ਦਸੰਬਰ (ਗੁਰਪ੍ਰੀਤ ਸਿੰਘ)- ਨੀਲੇ ਦੇ ਸ਼ਾਹ ਅਸਵਾਰ, ਸਾਹਿਬ-ਏ-ਕਮਾਲ, ਸਰਬੰਸਦਾਨੀ ਕਲਗੀਧਰ ਦਸਮੇਸ਼ ਪਿਤਾ ਦੇ ਛੋਟੇ-ਛੋਟੇ ਲਾਲਾਂ, ਲਖਤੇ ਜ਼ਿਗਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਧਾਰਮਿਕ ਸਮਾਗਮ …
Read More »ਔਰਤਾਂ ਦੇ ਲਈ ਸੈਲਫ ਡਿਫੈਂਸ ਕਲਾ ਸਿੱਖਣਾ ਸਮੇਂ ਦੀ ਜਰੂਰਤ- ਰਿੰਟੂ
ਅੰਮ੍ਰਿਤਸਰ, 27 ਦਸੰਬਰ (ਜਗਦੀਪ ਸਿੰਘ ਸੱਗੂ)- ਨੈਸ਼ਨਲ ਕਰਾਟੇ ਫੈਡਰੇਸ਼ਨ ਆਫ ਇੰਡੀਆ ਅਤੇ ਕਰਾਟੇ ਮਾਰਸ਼ਲ ਆਰਟ ਸਪੋਰਟਸ ਕਲੱਬ ਪੰਜਾਬ ਵੱਲੋਂ ਸਥਾਨਕ ਗੋਲਬਾਗ ‘ਚ ਹੋਈ 11ਵੀਂ ਐਨ.ਕੇ.ਐਫ.ਆਈ ਨੈਸ਼ਨਲ ਕਰਾਟੇ ਐਂਡ ਕਿਕ ਬਾਕਸਿੰਗ ਚੈਂਪਿਅਨਸ਼ਿਪ-2015 ਦੇ ਸਮਾਪਨ ਸਮਾਰੋਹ ‘ਚ ਮੁੱਖ ਮਹਿਮਾਨ ਦੇ ਰੂਪ ‘ਚ ਪਹੁੰਚੇ ਹਲਕਾ ਉੱਤਰੀ ਤੋਂ ਕਾਂਗਰਸ ਇੰਚਾਰਜ ਅਤੇ ਸੀਨੀਅਰ ਕਾਂਗਰਸੀ ਨੇਤਾ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਦਿੱਲੀ ‘ਚ ਹੋਏ ਦੁਸ਼ਕਰਮ ਕਾਂਡ …
Read More »ਵਾਰਡ ਨੰ: 123 ਵਿੱਚ ਭਰੇ ਗਏ ਪੈਨਸ਼ਨ ਫਾਰਮ
ਅੰਮ੍ਰਿਤਸਰ, 27 ਦਸੰਬਰ (ਜਗਦੀਪ ਸਿੰਘ ਸੱਗੂ)- ਨਗਰ ਨਿਗਮ ਵਾਰਡ ਨੰ: ੧੩ ਸੰਧੂ ਕਲੋਨੀ ਵਿੱਚ ਭਾਜਪਾ ਨੇਤਾ ਰਾਕੇਸ਼ ਸ਼ਰਮਾ ਮਿੰਟੂ ਦੀ ਅਗਵਾਈ ਵਿੱਚ ਪੈਨਸ਼ਨ ਧਾਰਕਾਂ ਨੂੰ ਨਵੀਂ ਪੈਨਸ਼ਨ ਸਕੀਮ ਦੀ ਜਾਣਕਰੀ ਦਿੱਤੀ ਗਈ। ਵਾਰਡ ਵਿੱਚ ਕੈਂਪ ਲਗਾ ਕੇ ਲੋਕਾਂ ਦਾ ਬੁੱਢਾਪਾ, ਵਿਧਵਾ, ਅੰਗਹੀਣ ਅਤੇ ਆਸ਼ਰਿਤ ਬਚਿਆਂ ਦੇ ਪੈਨਸ਼ਨ ਦੇ ਫਾਰਮ ਭਰੇ ਗਏ।ਰਾਕੇਸ਼ ਮਿੰਟੂ ਨੇ ਕਿਹਾ ਕਿ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਦਿਸ਼ਾ-ਨਿਰਦੇਸ਼ਾਂ …
Read More »ਜੋਧਪੁਰ ਜੇਲ ‘ਚ ਤਸ਼ੱਦਦ ਹੰਡਾਉਣ ਵਾਲਿਆਂ ਨੂੰ 5-5 ਲੱਖ ਗ੍ਰਾਂਟ ਤੇ ਲਾਲ ਕਾਰਡ ਬਣਵਾ ਕੇ ਦਿੱਤੇ ਜਾਣ – ਹਰਪਾਲ ਸਿੰਘ
ਅੰਮ੍ਰਿਤਸਰ, 27 ਦਸੰਬਰ (ਜਗਦੀਪ ਸਿੰਘ ਸੱਗੂ) – ਜੋਧਪੁਰ ਮੁੜਵਸੇਬਾ ਕਮੇਟੀ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਸਮੂਹ ਜੋਧਪੁਰੀਆਂ ਨੂੰ 5-5 ਲੱਖ ਗ੍ਰਾਂਟ ਅਤੇ ਧਰਮ ਯੁੱਧ ਮੋਰਚੇ ਦੌਰਾਨ ਜੋਧਪੁਰ ਜੇਲ ਵਿਚ ਆਪਣੇ ਪਿੰਡੇ ਤੇ ਅਨੇਕਾਂ ਤਸ਼ੱਦਦ ਹੰਡਾਉਣ ਵਾਲਿਆਂ ਨੂੰ ਲਾਲ ਕਾਰਡ ਬਣਵਾ ਕੇ ਦਿੱਤੇ ਜਾਣ।ਮੁਆਵਜ਼ੇ ਸਬੰਧੀ ਕੇਸ ਅੰਮ੍ਰਿਤਸਰ ਦੀਆਂ ਜਿਲਾ ਅਦਾਲਤ ਵਿੱਚ ਲੰਮੇ ਸਮੇਂ ਤੋਂ ਚੱਲ ਰਿਹਾ ਹੈ, ਉਸ ਦਾ ਹੱਲ …
Read More »
Punjab Post Daily Online Newspaper & Print Media