ਅੰਮ੍ਰਿਤਸਰ, 3 ਦਸੰਬਰ (ਜਗਦੀਪ ਸਿੰਘ ਸੱਗੂ)- ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਨੇ ਬਾਸਕਿਟ ਬਾਲ ਟੀਮ ਨੇ ਇੰਟਰ ਸਕੂਲ ਅੰਡਰ-16 ਬਾਸਕਿਟ ਬਾਲ ਚੈਂਪੀਅਨਸ਼ਿਪਸ਼ 2015 ਵਿਚ ਸਿਲਵਰ ਮੈਡਲ ਜਿੱਤਿਆ।ਇਹ ਚੈਂਪੀਅਨਸ਼ਿਪ ਜੀ.ਡੀ.ਗੋਇੰਕਾ ਪਬਲਿਕ ਸਕੂਲ ਵਿਚ ਕਰਵਾਈ ਗਈ ਸੀ।ਅੰਮ੍ਰਿਤਸਰ ਦੇ ਵੱਖ ਵੱਖ ਸਕੂਲਾਂ ਦੀਆਂ 11 ਟੀਮਾਂ ਨੇ ਇਸ ਚੈਂਪੀਅਨਸ਼ਿਪ ਵਿਚ ਭਾਗ ਲਿਆ। ਸਕੂਲ ਦੀ ਟੀਮ ਵਿਚ ਜਮਾਤ ਸੱਤਵੀਂ – ਕਸ਼ਿਸ਼ ਅਰੋੜਾ, ਸਮਰੀਨ ਕੌਰ, ਪ੍ਰਗਤੀ …
Read More »Monthly Archives: December 2015
DAV Public School Bags Silver Medal in Inter School Basket Ball Championship
Amritsar, Dec. 3 (Punjab Post Bureau) – The Basket Ball girls team of DAV Public School, Lawrence Road, Amritsar bagged Silver Medal in an Inter School U–16 Basket Ball Championship – 2015. The Championship was held at G.D. Goenka Public School. More than 11 teams from different schools of Amritsar participated in the Championship. The school team comprised of the …
Read More »CKD International Nursing College organised AIDS awareness program
Amritsar, Dec. 3 (Punjab Post Bureau) – On the occasion of World AIDS Day Chief Khalsa Diwan International Nursing College, organised AIDS awareness program under the direction of Principal Dr. (Mrs) Darshan Kaur Sohi. Various groups of students participated in quiz and poster competition followed by prize distribution for winners. Lecturers of nursing college Ms Ramandeep Kaur, Randeep kaur, Kirandeep …
Read More »ਸੀ. ਕੇ. ਡੀ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਨੇ ਜਿੱਤੀ ਓਵਰਆਲ ਟਰਾਫੀ
ਅੰਮ੍ਰਿਤਸਰ, ੩ ਦਸੰਬਰ (ਜਗਦੀਪ ਸਿੰਘ ਸੱਗੂ) – ਸੀ. ਕੇ. ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਨੇ ਹੁਨਰ ੨੦੧੫ ਵਿਚ ਉਵਰਆਲ ਟਰਾਫੀ ਜਿੱਤੀ। ਸੀ ਕੇ ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ, ਤਰਨਤਾਰਨ ਵਲੋਂ ਆਯੋਜਿਤ ਹੁਨਰ ੨੦੧੫ ਵਿਚ ਸਾਹਿਤਕ, ਸੰਗੀਤ, ਫਾਈਨ ਆਰਟਸ, ਅਤੇ ਤਕਨੀਕੀ ਸਿਖਿਆ ਨਾਲ ਸੰਬੰਧਿਤ ਮੁਕਾਬਲਿਆਂ ਵਿਚ ਪੂਰੇ ਪੰਜਾਬ ਦੇ ਵੱਖ ਵੱਖ ਖੇਤਰਾਂ ਤੋਂ ਪੁੱਜੇ ਕੁਲ ੧੪੦੦ ਵਿਦਿਆਰਥੀਆ ਨੇ ਭਾਗ …
Read More »CKDIMT Amritsar bags overall Winners Trophy at Hunar – 2015
Amritsar, Dec. 3 (Manjit Kaur) – Setting another milestone CKD Institute of Management & Technology(CKDIMT) ASR won the overall winners trophy in HUNAR 2015 held at Tarn Taran recently. The premises of the host institute resounded with the achievements and outstanding talent of the students of CKDIMT . It is again a proven fact that may it be academics or cultural …
Read More »ਬਾਸਮਤੀ ਚਾਵਲ ‘ਚ ਕਿਸਾਨਾਂ ਦੇ ਘਾਟੇ ਦੀ ਭਰਪਾਈ ਭਾਰਤ ਸਰਕਾਰ ਕਰੇ- ਪ੍ਰੋ. ਚੰਦੂਮਾਜਰਾ
ਨਵੀਂ ਦਿੱਲੀ, 3 ਦਸੰਬਰ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਾਸਮਤੀ ਚਾਵਲ ਵਿੱਚ ਪਏ ਕਿਸਾਨਾਂ ਦੇ ਘਾਟੇ ਦੀ ਭਰਪਾਈ ਉਹ ਖੁਦ ਕਰੇ।ਕੱਲ੍ਹ ਲੋਕ ਸਭਾ ਅੰਦਰ ਇਹ ਮੁੱਦਾ ਉਠਾਉਂਦਿਆਂ ਪ੍ਰੋ. ਚੰਦੂਮਾਜਰਾ ਨੇ ਚੇਤੇ ਕਰਾਇਆ ਕਿ ਭਾਰਤ ਸਰਕਾਰ ਨੇ ਬੜੇ …
Read More »ਯੂਨੀਵਰਸਿਟੀ ਦੇ ਸਥਾਪਨਾ ਦਿਵਸ ‘ਤੇ ਲੋਕ ਕਲਾ ਪ੍ਰਦਰਸ਼ਨੀ ‘ਚ ਬੀ.ਬੀ.ਕੇ ਡੀ.ਏ.ਵੀ ਕਾਲਜ ਨੇ ਦਾ ਪਹਿਲਾ ਸਥਾਨ
ਅੰਮ੍ਰਿਤਸਰ, 3 ਦਸੰਬਰ (ਜਗਦੀਪ ਸਿੰਘ ਸੱਗੂ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਦੇ ਮੌਕੇ ਤੇ ਲੋਕ ਕਲਾ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਬੀ.ਬੀ.ਕੇ ਡੀ.ਏ.ਵੀ ਕਾਲਜ ਨੇ ਪਹਿਲਾਂ ਸਥਾਨ ਹਾਸਿਲ ਕੀਤਾ।ਯੂਨੀਵਰਸਿਟੀ ਨਾਲ ਸੰਬੰਧਿਤ ਵਿਭਿੰਨ ਕਾਲਜਾਂ ਨੇ ਹਿੱਸਾ ਲੈਂਦਿਆਂ ਇਸ ਲੋਕ ਕਲਾ ਪ੍ਰਦਰਸ਼ਨੀ ਵਿਚ ਪੰਜਾਬੀ ਸਭਿਆਚਾਰ ਨਾਲ ਸੰਬੰਧਿਤ ਫੁਲਕਾਰੀਆਂ, ਦਰੀਆ, ਸਿਲਾਈ-ਕਢਾਈ ਚੌਂਕਾ-ਚੁੱਲਾ, ਮਠਿਆਈਆਂ, ਪੁਰਾਤਨ ਸਿੱਕੇ ਤੇ ਹੱਥ-ਲਿਖਤਾਂ ਆਦਿ ਵਸਤੂਆਂ ਦਾ …
Read More »ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਸੂਬਾ ਸਰਕਾਰ ਦੇ ਰਹੀ ਹੈ ਮੁਫ਼ਤ ਉਚੇਰੀ ਸਿੱਖਿਆ – ਇੰਦੌਰਾ
ਬਠਿੰਡਾ, 3 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਮੁਫ਼ਤ ਉਚੇਰੀ ਸਿੱਖਿਆ ਪ੍ਰਦਾਨ ਕਰਕੇ ਸੂਬਾ ਸਰਕਾਰ ਵਲੋਂ ਇਨ੍ਹਾਂ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਯਤਨ ਕੀਤੇ ਜਾ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਦੇ ਕਮਿਸ਼ਨ ਕਰਨਵੀਰ ਸਿੰਘ ਇੰਦੌਰਾ ਨੇ ਅੱਜ ਗੁਰੂ ਕਾਸ਼ੀ ਯੂਨੀਵਰਸਿਟੀ (ਤਲਵੰਡੀ ਸਾਬੋ) ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ …
Read More »ਜਿਲ੍ਹਾ ਸਿੱਖਿਆ ਤੇ ਰੋਜ਼ਗਾਰ ਵਿਭਾਗ ਵੱਲੋਂ ਚੰਗੇਰੇ ਭਵਿੱਖ ਲਈ ਮਹਿਰਾਜ ਵਿਖੇ ਕੈਰੀਅਰ ਸੈਮੀਨਾਰ
ਬਠਿੰਡਾ, 3 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਜਿਲ੍ਹਾ ਰੋਜਗਾਰ ਜਨਰੇਸ਼ਨ ਟਰੇਨਿੰਗ ਵਿਭਾਗ, ਬਠਿੰਡਾ ਅਤੇ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਬਠਿੰਡਾ ਡਾ: ਅਮਰਜੀਤ ਕੌਰ,ਕੋਟਫੱਤਾ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਸ਼ਾਸਨ ਦੇ ਆਦੇਸ਼ ਅਨੁਸਾਰ ਸਸਸਸ ਮਹਿਰਾਜ(ਗ) ਵਿਖੇ ਮਾਸ ਕੋਸਲਿੰਗ ਅੱਜ 3 ਦਸਬੰਰ ਨੂੰ ਕੀਤੀ ਗਈ। ਜਿਸ ਵਿੱਚ ਲਗਭਗ 400 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੋਕੇ ਤੇ ਗਤੀਵਿਧੀ ਕੋਆਰਡੀਨੇਟਰ ਬਲਜਿੰਦਰ ਸਿੰਘ (ਜਿਲਾ …
Read More »ਪੇਟ ਪਾਲਣ ਲਈ ਬੱਚਿਆਂ ਤੋਂ ਬਾਲ ਮਜ਼ਦੂਰੀ ਕਰਾਉਣ ਮਾਪਿਆਂ ਦੀ ਮਜ਼ਬੂਰੀ
ਬਠਿੰਡਾ, 3 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਕੇਂਦਰ ਸਰਕਾਰ ਵਲੋਂ ਬਾਲ ਮਜ਼ਦੂਰੀ ਸਬੰਧੀ ਜੋ ਕਾਨੂੰਨ ਤਹਿਤ ਦੇਸ਼ ਵਿਚ ਬਾਲ ਮਜ਼ਦੂਰੀ ਉਪਰ ਪਾਬੰਦੀ ਲਗਾਈ ਗਈ ਹੈ, ਪ੍ਰੰਤੂੁ ਪਾਬੰਦੀ ਦੇ ਬਾਵਜੂਦ ਵੀਂ 14 ਸਾਲ ਤੋਂ ਘੱਟ ਉਮਰ ਦੇ ਬੱਚੇ ਆਮ ਤੌਰ ‘ਤੇ ਹੋਟਲਾਂ,ਦੁਕਾਨਾਂ ਤੇ ਹੋਰ ਰੇਹੜੀ ਵਾਲਿਆਂ ਕੋਲ ਮਜ਼ਬੂਰ ਹਨ ਕਿਉਂਕਿ ਇਕ ਤਾਂ ਪੇਟ ਦੀ ਭੁੱਖ ਹੈ ਤੇ ਨਾਲ …
Read More »
Punjab Post Daily Online Newspaper & Print Media