Wednesday, November 25, 2026

Monthly Archives: January 2016

ਮਾਲਵੇ ਦਾ ਪ੍ਰਸਿੱਧ ਮੰਡੀਆਂ ਕਬੱਡੀ ਕੱਪ ਧੂਮ ਧੜਾਕੇ ਨਾਲ ਸਮਾਪਤ

ਸੰਦੌੜ, 30 ਜਨਵਰੀ (ਹਰਮਿੰਦਰ ਸਿੰਘ ਭੱਟ)- ਮਾਲਵੇ ਦਾ ਪ੍ਰਸਿੱਧ ਕਬੱਡੀ ਕੱਪ ਸਵਰਗੀ ਜਸਵੰਤ ਸਿੰਘ ਜੱਸਾ ਸਪੋਰਟਸ ਐਂਡ ਵੈਲਫੇਅਰ ਕਲੱਬ ਮੰਡੀਆਂ ਦਾ 13ਵਾਂ ਕਬੱਡੀ ਕੱਪ ਧੂਮ ਧੱੜਕੇ ਨਾਲ ਸ਼ੁਰੂ ਹੋ ਕੇ ਦਰਸ਼ਕਾਂ ਅਤੇ ਖਿਡਾਰੀਆਂ ਅਤੇ ਸਮੁੱਚੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪੁੱਜ ਕੇ ਕਬੱਡੀ ਕੱਪ ਦਾ ਭਰਪੂਰ ਆਨੰਦ ਮਾਣਿਆ। ਇਸ ਮੌਕੇ ਕੁੱਤਿਆਂ ਦੀਆਂ ਦੋੜਾਂ ਕਰਵਾਈਆ ਗਈਆਂ, ਕਬੱਡੀ 60 ਅਤੇ 75 ਕਿਲੋ …

Read More »

ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ 2 ਮਿੰਟ ਦਾ ਮੌਨ ਧਾਰਿਆ

ਸੰਦੌੜ, 30 ਜਨਵਰੀ (ਹਰਮਿੰਦਰ ਸਿੰਘ ਭੱਟ)- ਭਾਰਤ ਦੇ ਸੁਤੰਤਰਤਾ ਸੰਗਰਾਮ ਦੌਰਾਨ ਆਪਣੀਆਂ ਜਾਨਾਂ ਦੇਸ਼ ਕੌਮ ਲਈ ਵਾਰਨ ਵਾਲੇ ਸ਼ਹੀਦਾਂ ਦੀ ਯਾਦ ਵਿੱਚ ਅੱਜ ਸਥਾਨਕ ਤਹਿਸੀਲ ਕੰਪਲੈਕਸ ਵਿੱਚ ਨਾਇਬ ਤਹਿਸੀਲਦਾਰ ਹਰਮਨੋਹਰ ਸਿੰਘ ਅਹਿਮਦਗੜ੍ਹ ਦੀ ਅਗਵਾਈ ਹੇਠ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ/ਅਧਿਕਾਰੀਆਂ ਨੇ ਦੋ ਮਿੰਟ ਦਾ ਮੋਨ ਧਾਰਨ ਕੇ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਸੁਪਰਡੈਂਟ ਜਸਵੀਰ ਸਿੰਘ ਬਨਭੋਰਾ, …

Read More »

ਮੁਸਲਮਾਨਾਂ ਨੂੰ ਮਿਆਰੀ ਸਿੱਖਿਆ ਦੇਣ ਲਈ ਅਹਿਮ ਮੀਟਿੰਗ

ਸੰਦੌੜ, 30 ਜਨਵਰੀ (ਹਰਮਿੰਦਰ ਸਿੰਘ ਭੱਟ)- ਕਰਨਾਟਕ ਦੀ ਅਲ-ਅਮੀਨ ਐਜੂਕੇਸ਼ਨਲ ਸੋਸਾਇਟੀ, ਮਿੱਲਤ ਫਾਊਂਡੇਸ਼ਨ ਤੇ ਦੂਜੇ ਸੂਬਿਆਂ ਵਿੱਚ ਮੁਸਲਿਮ ਐਜ਼ੂਕੇਸ਼ਨ ਸੁਸਾਇਟੀਆਂ ਜਿਹੜੀਆਂ ਮੈਡੀਕਲ, ਸਾਇੰਸ ਅਤੇ ਟੈਕਨਾਲੋਜੀ ਦੇ ਖੇਤਰ ਵਿੱਚ ਮੁਸਲਮਾਨਾਂ ਨੂੰ ਮਿਆਰੀ ਸਿੱਖਿਆ ਦੇਣ ਲਈ ਸਰਗਰਮ ਹਨ ਸਬੰਧੀ ਸੈਮੀਨਾਰ ਮਲੇਰਕੋਟਲਾ ਵਿਖੇ 26 ਮਈ ਨੂੰ ਅਮਾਰਤ ਏ ਸ਼ਰਈਆ ਪੰਜਾਬ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਇੱਕ ਵਫਦ ਜਨਾਬ ਆਮਿਰ …

Read More »

ਬੀ. ਬੀ. ਕੇ. ਡੀ. ਏ. ਵੀ ਕਾਲਜ ਦੀਆਂ 11 ਵਿਦਿਆਰਥਣਾਂ ਦੀ ਏ. ਓ. ਐਨ ਹਿਊਟ ਵਿੱਚ ਪਲੇਸਮੈਂਟ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੇ ਵੱਖ-ਵੱਖ ਵਿਭਾਗਾਂ ਦੀਆਂ 11 ਵਿਦਿਆਰਥਣਾਂ ਨੇ ਇਕ ਮਲਟੀਨੈਸ਼ਨਲ ਕੰਪਨੀ ਏ. ਓ. ਐਨ. ਹਿਊਟ ਦੁਆਰਾ ਆਯੋਜਿਤ ਜੁਇੰਟ ਕੈਂਪਸ ਪਲੇਸਮੈਂਟ ਡਰਾਇਵ ‘ਚ ਪਲੇਸਮੈਂਟ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।ਇਹ ਕੰਪਨੀ ਹਿਊਮਨ ਡਿਵੈਲਪਮੈਂਟ ਮੈਨੇਜਮੈਂਟ ਸਬੰਧੀ ਸਰਵਿਸ ਪ੍ਰਦਾਨ ਕਰਦੀ ਹੈ। ਇਸ ਪਲੇਸਮੈਂਟ ਡਰਾਇਵ ਵਿੱਚ ਬੀ. ਬੀ. …

Read More »

ਐਸ.ਐਸ.ਡੀ ਗਰਲਜ਼ ਕਾਲਜ ਵਿਖੇ ਵਿਦਿਆਰਥਣਾਂ ਵਲੋਂ ਦੇਸ਼ ਭਗਤਾਂ ਸ਼ਹੀਦਾਂ ਨੂੰ ਮੋਨ ਸ਼ਰਧਾਜ਼ਲੀ ਭੇਂਟ

ਬਠਿੰਡਾ, 30 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਐਸ ਐਸ ਡੀ ਗਰਲਜ਼ ਕਾਲਜ ਵਿਖੇ ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਦੇਸ਼ ਭਗਤਾਂ ਦੀ ਯਾਦ ਨੂੰ ਤਾਜ਼ਾਂ ਕਰਦੇ ਹੋਏ ਵਿਦਿਆਰਥੀਣਾਂ ਨੇ ਦੋ ਮਿੰਟ ਦਾ ਮੋਨ ਧਾਰਨ ਕੀਤਾ। ਇਸ ਮੋਨ ਸਮਾਗਮ ਦਾ ਉਦੇਸ਼ ਸ਼ਹੀਦ ਦਿਵਸ ਦੇ ਮੌਕੇ ਵਿਦਿਆਰਥਣਾਂ ਵਿਚ ਦੇਸ਼ ਭਗਤਾਂ ਅਤੇ ਸ਼ਹੀਦਾਂ ਪ੍ਰਤੀ ਸ਼ਰਧਾ …

Read More »

1800 ਕਰੋੜ ਦੀ ਲਾਗਤ ਨਾਲ ਅੰਮ੍ਰਿਤਸਰ ਵਿੱਚ ਬਣਨ ਵਾਲਾ ਸਾਰਕ ਹਸਪਤਾਲ ਹੋਇਆ ਅਲੋਪ – ਔਜਲਾ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ ਸੱਗੂ)- ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਪੱਤਰਕਾਰ ਸੰਮੇਲਨ ਵਿੱਚ ਦੋਸ਼ ਲਾਉਂਦਿਆਂ ਕਿਹਾ ਕਿ 1800 ਕਰੋੜ ਦੀ ਲਾਗਤ ਨਾਲ ਅੰਮ੍ਰਿਤਸਰ ਵਿੱਚ ਬਣਨ ਵਾਲਾ ਸਾਰਕ ਹਸਪਤਾਲ ਵੀ ਅਲੋਪ ਹੋ ਗਿਆ ਹੈ, ਜਿਸ ਦਾ ਐਲਾਨ ਸz. ਬਾਦਲ ਨੇ ਸੰਨ 2012 ਵਿੱਚ ਕੀਤਾ ਸੀ। ਇਸ ਤੋਂ ਇਲਾਵਾ ਇੰਡੀਅਨ ਇੰਸਟੀਚਿਊਟ ਆਫ ਮੈੈਨੇਜਮੈਂਟ (ਆਈ ਐਮ ਐਮ) ਲਈ …

Read More »

ਰੋਂਦੀ ਧੀ ਦੀ ਪੁਕਾਰ

ਮੈਥੋਂ ਉਹਦੇ ਨਾ ਪਵਾਂਦੀ ਗੱਲ ਹਾਰ ਅੰਮੀਏ, ਜਿਹੜਾ ਦਾਜ ਪਿੱਛੇ ਦੇਵੇ ਮਾਰ ਅੰਮੀਏ। ਪੁੱਤਾਂ ਵਾਂਗ ਮੈਨੂੰ ਤੂੰ ਮਾਂ ਪਾਲਿਆ, ਚੀਜ਼ ਜਿਹੜੀ ਮੰਗੀ ਕਦੇ ਨਾ ਟਾਲਿਆ। ਰੋਂਦੀ ਧੀ ਤੇਥੋਂ ਹੋਣੀ ਨਾ ਸਹਾਰ ਅੰਮੀਏ, ਮੈਥੋਂ ਉਹਦੇ ਨਾ……… ਜਨਮ ਦੇ ਕੇ ਕੀਤਾ ਮੇਰੇ ਤੇ ਉਪਕਾਰ, ਹਰ ਵੇਲੇ ਤੂੰ ਹੀ ਲਈ ਮੇਰੀ ਸਾਰ। ਉੱਡ ਜਾਣੀ ਇਕ ਦਿਨ ਚਿੜੀਆਂ ਦੀ ਡਾਰ ਅੰਮੀਏ, ਮੈਥੋਂ ਉਹਦੇ ਨਾ……… …

Read More »

ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ ਵਿੱਚ ਅਰਦਾਸ ਦਿਵਸ ਮਨਾਇਆ

ਅੰਮ੍ਰਿਤਸਰ, 29 ਜਨਵਰੀ (ਜਗਦੀਪ ਸਿੰਘ ਸੱਗੂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਲੇਠੀ ਵਿੱਦਿਅਕ ਸੰਸਥਾ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ, ਰਾਮਸਰ ਰੋਡ, ਸ੍ਰੀ ਅੰਮ੍ਰਿਤਸਰ ਵਿਖੇ ਸਕੂਲ ਦੇ ਵਿਦਿਆਰਥੀਆਂ ਦੇ ਸਲਾਨਾ ਇਮਤਿਹਾਨਾਂ ਤੇ ਸੰਸਥਾਂ ਦੀ ਚੜ੍ਹਦੀ ਕਲਾ ਦੇ ਸਬੰਧ ਵਿੱਚ ਵਿਦਿਆਰਥੀਆਂ ਤੇ ਸਟਾਫ ਦੇ ਸਹਿਯੋਗ ਸਦਕਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਸਥਾਂ ਦੇ ਵਿਹੜੇ ਵਿੱਚ ਅਰਦਾਸ ਦਿਵਸ ਆਯੋਜਿਤ ਕੀਤਾ …

Read More »

ਹਰਿਆਣਾ ਦੇ ਕੈਬਨਿਟ ਮੰਤਰੀ ਸ੍ਰੀ ਅਨਿਲ ਵਿਜ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਮੀਰੀੁਪੀਰੀ ਮੈਡੀਕਲ ਕਾਲਜ ਸ਼ਾਹਬਾਦ ਮਾਰਕੰਡਾ ਬਾਰੇ ਜਥੇ: ਅਵਤਾਰ ਸਿੰਘ ਨਾਲ ਕੀਤੀ ਮੁਲਾਕਾਤ ਅੰਮ੍ਰਿਤਸਰ, 29 ਜਨਵਰੀ (ਗੁਰਪ੍ਰੀਤ ਸਿੰਘ)- ਹਰਿਆਣਾ ਰਾਜ ਦੇ ਸਿਹਤ, ਖੇਡ ਤੇ ਯੂਥ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ੍ਰੀ ਅਨਿਲ ਵਿਜ ਸਵਿੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਤਮਸਤਿਕ ਹੋਏ।ਉਨ੍ਹਾਂ ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਅਤੇ ਉਥੇ ਮਾਹਿਰਾਂ ਵ’ਲੋਂ ਚ’ਲ …

Read More »