Amritsar, Jan 30 (Punjab Post Bureau)- “Students should not always concentrate about their privileges and rights and turn into being just the receiver. Only receiving bogs one down, leading to a complex mind. The student starts thinking of himself as more deserving and loosens his grip on his effort. Instead, students should learn to share, give and be ready to …
Read More »Monthly Archives: January 2016
ਬਲੀਦਾਨ ਦਿਵਸ ਕੁਸ਼ਟ ਰੋਗੀ ਦਿਵਸ ਵਜੋਂ ਮਨਾਇਆ- ਚੇਤਨਾ ਰੈਲੀ ਕੱਢੀ
ਅੰਮ੍ਰਿਤਸਰ, 30 ਜਨਵਰੀ (ਗੁਰਚਰਨ ਸਿੰਘ)- ਰਾਸ਼ਟਰ ਪਿਤਾ ਮਹਾਤਮਾ ਗਾਧੀ ਜੀ ਦੇ ਬਲੀਦਾਨ ਦਿਵਸ ਨੂੰੂ ਸਮਰਪਿਤ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਕੁਸ਼ਟ ਰੋਗੀ ਦਿਵਸ ਮਨਾਇਆ ਗਿਆ। ਇਸ ਸਬੰਧੀ ਵੱਖ-ਵੱਖ ਇਲਾਕਿਆਂ ਵਿਚ ਅਤੇ ਆਮ ਲੋਕਾਂ ਨੂੰ ਕੁਸ਼ਟ ਰੋਗ ਬਾਰੇ ਜਾਗਰੂਕ ਕਰਨ ਹਿੱਤ ਇਕ ਚੇਤਨਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਚੇਤਨਾ ਰੈਲੀ ਨੂੰ ਸਿਵਲ ਸਰਜਨ ਡਾ. ਜੈ ਸਿੰਘ ਨੇ ਹਰੀ ਝੰਡੀ ਦੇ …
Read More »ਪ੍ਰਸਤਾਵਿਤ ਅੰਮ੍ਰਿਤਸਰ-ਕੋਲਕਾਤਾ ਕਾਰੀਡੋਰ ਨਾਲ ਪੰਜਾਬ ਨੂੰ ਮਿਲੇਗਾ ਵੱਡਾ ਲਾਭ- ਸੰਸਦੀ ਕਮੇਟੀ
ਅੰਮ੍ਰਿਤਸਰ, 30 ਜਨਵਰੀ (ਗੁਰਚਰਨ ਸਿੰਘ)- ਪ੍ਰਸਤਾਵਿਤ ਅੰਮ੍ਰਿਤਸਰ-ਕੋਲਕਾਤਾ ਕਾਰੀਡੋਰ ਬਣਨ ਨਾਲ ਜਿਥੇ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਲਾਭ ਪਹੁੰਚੇਗਾ ਉਥੇ ਭਾਰਤ ਦੇ ਬਾਹਰਲੇ ਮੁਲਕਾਂ ਨਾਲ ਵਪਾਰ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਇਹ ਪ੍ਰਗਟਾਵਾ ਅੱਜ ਇਥੇ ਅੰਮ੍ਰਿਤਸਰ-ਕੋਲਕਾਤਾ ਕਾਰੀਡੋਰ ਦਾ ਖਾਕਾ ਤਿਆਰ ਕਰਨ ਲਈ ਅੰਮ੍ਰਿਤਸਰ ਦੇ ਦੌਰੇ ‘ਤੇ ਆਈ ਸਨਅਤ ਬਾਰੇ ਸੰਸਦੀ ਸਟੈਂਡਿੰਗ ਕਮੇਟੀ (ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਆਨ ਕਾਮਰਸ) ਦੇ ਚੇਅਰਮੈਨ ਸ੍ਰੀ ਚੰਦਨ …
Read More »1984 ਮਾਮਲੇ ‘ਤੇ ਐਸ.ਆਈ.ਟੀ ਦੀ ਨਿਗਰਾਨੀ ਕਮੇਟੀ ਬਣਾਉਣ ਤੇ ਪਟੀਸ਼ਨਰ ਦਾ ਦਾਅਵਾ ਤੇ ਅਦਾਲਤੀ ਆਦੇਸ਼ ਵੱਖ-ਵੱਖ
ਨਵੀਂ ਦਿੱਲੀ, 30 ਜਨਵਰੀ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਲਾਡ ਸਿੰਘ ਕਾਹਲੋਂ ਵੱਲੋਂ ਸੁਪਰੀਮ ਕੋਰਟ ਵਿਚ 1984 ਸਿੱਖ ਕੱਤਲੇਆਮ ਦੇ ਮਸਲੇ ਦੀ ਜਾਂਚ ਕਰਨ ਲਈ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਐਸ.ਆਈ.ਟੀ. ਦੀ ਕਾਰਗੁਜਾਰੀ ‘ਤੇ ਸਵਾਲ ਚੁੱਕਦੇ ਹੌਏ ਉਸ ਦੇ ਉਪਰ ਨਿਗਰਾਨੀ ਕਮੇਟੀ ਬਣਾਉਣ ਦੀ ਪਾਈ ਗਈ ਜਨਹਿਤ ਯਾਚਿਕਾ ਵਿਵਾਦਾਂ ਵਿਚ ਆ ਗਈ ਹੈ।ਦਰਅਸਲ 27 ਜਨਵਰੀ …
Read More »ਆਮ ਆਦਮੀ ਪਾਰਟੀ ਨਿਗਮ ਜਿਮਨੀ ਚੋਣਾਂ ਹਾਰ ਕੇ ਹਾਰ ਦੀ ਹੈਟ੍ਰਿਕ ਲਗਾਏਗੀ – ਸਿਰਸਾ
ਨਵੀਂ ਦਿੱਲੀ, 30 ਜਨਵਰੀ (ਅੰਮ੍ਰਿਤ ਲਾਲ ਮੰਨਣ)- ਦਿੱਲੀ ਨਗਰ ਨਿਗਮ ਦੀਆਂ ਖਾਲੀ ਪਈਆਂ 13 ਸੀਟਾਂ ‘ਤੇ ਚੋਣਾਂ ਕਰਵਾਉਣ ਦੇ ਦਿੱਲੀ ਹਾਈ ਕੋਰਟ ਵੱਲੋਂ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਦਿੱਤੇ ਗਏ ਆਦੇਸ਼ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ। ਸਾਬਕਾ ਵਿਧਾਇਕ ਅਤੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ …
Read More »DAV International hosts workshop under DAV Centre for Excellence
Amritsar, Jan 30 (Punjab Post Bureau)- Under the aegis of DAV CAE, New Delhi, a capacity building program for the teachers of III-VII grades and XI & XII grades of DAV public schools (Amritsar Zone) was organized at DAV International School, Amritsar on 30-01-2016. The orientation cum interactive meet was held for six subjects i.e. Accountancy, Business Studies, Chemistry, …
Read More »ਕਾਂਗਰਸ ਸ਼ਹਿਰੀ ਵਲੋਂ ਮਹਾਤਮਾ ਗਾਂਧੀ ਦਾ ਬਲਿਦਾਨ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ ਸੱਗੂ)- ਸਥਾਨਕ ਹਾਲ ਬਜਾਰ ਸਥਿਤ ਕਾਂਗਰਸ ਕਮੇਟੀ ਸ਼ਹਿਰੀ ਦੇ ਦਫਤਰ ਵਿਖੇ ਮਹਾਤਮਾ ਗਾਂਧੀ ਦੇ ਬਲਿਦਾਨ ਦਿਵਸ ਮੌਕੇ ਪ੍ਰਧਾਨ ਐਡਵੋਕੇਟ ਰਾਜੀਵ ਭਗਤ ਦੀ ਪ੍ਰਧਾਨਗੀ ਹੇਠ ਸਮਾਗਮ ਅਯੋਜਿਤ ਕੀਤਾ ਗਿਆ। ਜਿਸ ਦੌਰਾਨ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਮਹਾਤਮਾ ਗਾਂਧੀ ਦੀ ਤਸਵੀਰ ‘ਤੇ ਫੁੱਲਾਂ ਦੀਆਂ ਪੱਤੀਆਂ ਭੇਟ ਕਰਕੇ ਰਾਸ਼ਟਰਪਿਤਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਸਮੇਂ ਰਾਜੀਵ ਭਗਤ …
Read More »ਸ਼੍ਰੀ ਗੁਰੂ ਹਰਿਕ੍ਰਿਸ਼ਨ ਸਕੂਲ਼ ਖਿਡਾਰੀ ਨੇ 53 ਓਪਨ ਨੈਸ਼ਨਲ ਸਕੇਟਿੰਗ ਵਿੱਚ ਜਿੱਤਿਆ ਕਾਂਸੀ ਮੈਡਲ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ ਸੱਗੂ)- ਸ਼੍ਰੀ ਗੁਰੂ ਹਰਿਕ੍ਰਿਸ਼ਨ ਸੀ.ਸਕੈ. ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ, ਅੰਮ੍ਰਿਤਸਰ ਦੇ ਵਿਦਿਆਰਥੀ ਹਰਮਨਦੀਪ ਸਿੰਘ +1 ਆਰਟਸ ਨ ਕਾਂਸੀ ਮੈਡਲ ਅਤੇ ਸਿਮਰਨਦੀਪ ਕੌਰ ਨੇ ਪੂਨਾ ਵਿਖੇ ਹੋਈ 53 ਓਪਨ ਨੈਸ਼ਨਲ ਸਕੇਟਿੰਗ 2015-2016 ਦੌਰਾਨ ਸ਼ਮੂਲੀਅਤ ਕੀਤੀ।ਨੈਸ਼ਨਲ ਵਿੱਚ 22 ਰਾਜਾਂ ਨੇ ਭਾਗ ਲਿਆ ।ਹਰਮਨਦੀਪ ਸਿੰਘ ਅਤੇ ਸਿਮਰਨਦੀਪ ਕੌਰ ਨੇ ਇਸ ਸਾਲ (2015-16) ਵਿੱਚ 3 ਨੈਸ਼ਨਲ ਖੇਡਾਂ ਵਿੱਚ …
Read More »Seminar on “Organizational Leadership ” held at CKD Institute of Management
Amritsar, Jan 30 (Punjab Post Bureau)- An informative seminar on “Applying Carol Dweck’s Theory of Mindset to Organizational Leadership” was organized at CKD Institute of Management and Technology (CKDIMT) here today. The key resource person was Dr. Sally Coleman Selden, Provost and Vice President for Academic Affairs, Lynchburg College, USA. Her main focus was on the fact that “growth …
Read More »ਬਲੀਦਾਨ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ
ਅੰਮ੍ਰਿਤਸਰ, 30 ਜਨਵਰੀ (ਗੁਰਚਰਨ ਸਿੰਘ)- ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਲੀਦਾਨ ਦਿਵਸ ਮੌਕੇ ਜਲ੍ਹਿਆਂ ਵਾਲਾ ਬਾਗ ਵਿਖੇ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਰੱਖਿਆ ਗਿਆ ਅਤੇ ਦੇਸ਼ ਲਈ ਆਪਾ ਵਾਰਨ ਵਾਲਿਆਂ ਨੂੰ ਉਨ੍ਹਾਂ ਦੇ ਮਹਾਨ ਬਲੀਦਾਨ ਲਈ ਯਾਦ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰ ਪਾਲ ਸਿੰਘ ਸੰਧੂ ਅਤੇ …
Read More »
Punjab Post Daily Online Newspaper & Print Media