Wednesday, November 25, 2026

Monthly Archives: January 2016

ਬੀ.ਬੀ.ਕੇ ਡੀ.ਏ.ਵੀ ਕਾਲਜ ਨੇ ਮੁੜ ਜਿੱਤੀ ਬੇਸਬਾਲ ਟਰਾਫ਼ੀ

ਅੰਮ੍ਰਿਤਸਰ, 7 ਜਨਵਰੀ (ਜਗਦੀਪ ਸਿੰਘ ਸੱਗੂ) ਸਥਾਨਕ ਬੀ. ਬੀ. ਕੇ. ਡੀ. ਏ. ਵੀ ਕਾਲਜ ਫ਼ਾਰ ਵੂਮੈਨ ਦੀ ਬੇਸਬਾਲ ਟੀਮ ਨੇ 4 ਤੋਂ 6 ਜਨਵਰੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪ ਵਿੱਚ ਆਯੋਜਿਤ ਗੁਰੂ ਨਾਨਕ ਦੇਵ ਇੰਟਰ ਕਾਲਜ ਬੇਸਬਾਲ ਚੈਂਪੀਅਨਸ਼ਿਪ ਵਿੱਚ ਚੈਂੀਪਅਨ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।ਟੀਮ ਨੇ ਐਚ. ਐਮ. ਵੀ ਕਾਲਜ ਜਲੰਧਰ ਨੂੰ 13-0 ਅੰਕਾਂ ਨਾਲ ਕੇ. …

Read More »

ਐਨ.ਐਸ ਐਸ ਯੂਨਿਟ ਨੇ ਲੋਕਾਂ ਨੂੰ ਦਿੱਤੀ ਟ੍ਰੈਫਿਕ ਨਿਯਮਾਂ ਦੀ ਦਿਤੀ ਜਾਣਕਾਰੀ

ਬਠਿੰਡਾ, 7 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਗਰਲਜ਼ ਕਾਲਜ ਦੇ ਐਨ.ਐਸ ਐਸ. ਯੂਨਿਟ ਵਲੋਂ ਸੱਤ ਰੋਜ਼ਾ ਕੈਂਪ ਦੋਰਾਨ ਵਲੰਟੀਅਰਾਂ ਵਲੋਂ ਕੈਂਪਸ ਦੀ ਸਫ਼ਾਈ ਤੋਂ ਇਲਾਵਾ ਗਮਲੇ ਪੇਂਟ ਕੀਤੇ ਨਾਲ ਹੀ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇ ਨਾਲ ਨਾਲ ਸੜਕ ‘ਤੇ ਖੜ੍ਹੇ ਹੋ ਕੇ ਕਾਰਾਂ ਵਾਲਿਆਂ ਨੂੰ ਰੋਕ ਰੋਕ ਸੀਟ ਬੈਲਟਾਂ ਐਨ. ਐਸ.ਐਸ ਵਲੰਟੀਅਰਾਂ ਵਲੋਂ ਲਵਾਈਆਂ ਅਤੇ …

Read More »

ਐਸ. ਆਈ ਸੁਰਿੰਦਰ ਪਾਲ ਸਿੰਘ ਤੇ ਏ ਐਸ ਆਈ ਮੰਗਲ ਦਾਸ ਨੂੰ ਲੱਗੀਆਂ ਤਰੱਕੀ ਦੀਆਂ ਫੀਤੀਆਂ

ਬਠਿੰਡਾ, 7 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਪੁਲਿਸ ਲਾਇਨ ਵਿੱਚ ਡਿਊਟੀ ਨਿਭਾਅ ਰਹੇ ਸਿਪਾਹੀ ਵਿਕਰਮਜੀਤ ਸਿੰਘ ਅਤੇ ਸਿਪਾਹੀ ਬਲਜਿੰਦਰ ਸਿੰਘ ਨੂੰ ਪੁਲਿਸ ਵਿਭਾਗ ਦੁਆਰਾ ਬਤੌਰ ਤਰੱਕੀ ਦਿੰਦੇ ਹੋਏ ਹੈਡ ਕਾਂਸਟੇਬਲ ਪ੍ਰਮੋਟ ਕਰਦਿਆਂ ਡੀ ਐਸ ਪੀ ਹੈਂਡ ਕੁਆਰਟਰ ਗੁਰਦਰਸ਼ਨ ਸਿੰਘ ਪੀ.ਪੀ.ਐਸ ਵੱਲੋਂ ਉਨ੍ਹਾਂ ਦੇ ਹੌਲਦਾਰੀ ਦੀਆ ਫਿੱਤੀਆ ਲਗਾਕੇ ਵਧਾਈਆਂ: ਦਿੱਤੀਆਂ ਗਈਆਂ। ਇਸ ਮੌਕੇ ਵਿਕਰਮਜੀਤ ਸਿੰਘ ਅਤੇ ਬਲਜਿੰਦਰ ਸਿੰਘ …

Read More »

ਸੰਤ ਫਰਾਂਸਿਸ ਸਕੂਲ ‘ਚ ਵਿਦਿਆਰਥੀਆਂ ਨੂੰ ਪਲਾਸਟਿਕ ਡੋਰ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਸੈਮੀਨਾਰ

ਬਟਾਲਾ, 7 ਜਨਵਰੀ (ਨਰਿੰਦਰ ਬਰਨਾਲ)- ਸਿਵਲ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪਲਾਸਿਟਕ ਡੋਰ (ਚਾਈਨਾ ਡੋਰ) ਖਿਲਾਫ ਜਾਗਰੂਕ ਕਰਨ ਦੇ ਸਿਲਸਲੇ ਤਹਿਤ ਐੱਸ.ਡੀ.ਐੱਮ. ਬਟਾਲਾ ਸ੍ਰੀ ਸੌਰਬ ਅਰੋੜਾ ਨੇ ਸਕੂਲੀ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਪਤੰਗਬਾਜ਼ੀ ਕਰਨ ਲਈ ਪਲਾਸਟਿਕ ਡੋਰ ਦੀ ਹਰਗਿਜ਼ ਵਰਤੋਂ ਨਾ ਕਰਨ ਤਾਂ ਜੋ ਇਸ ਡੋਰ ਦੇ ਦੁਰ-ਪ੍ਰਭਾਵਾਂ ਤੋਂ ਬਚਿਆ ਜਾ ਸਕੇ। ਅੱਜ ਸਥਾਨਕ ਸੰਤ ਫਰਾਂਸਿਸ ਸਕੂਲ ਵਿਖੇ ਵਿਦਿਆਰਥੀਆਂ …

Read More »

Recruitment Rally for Re-Enrolment of ex-servicemen  into DSC

  Jalandhar, Jan 7 (Punjab Post Bureua)- The Sikh Regimental Centre, Ramgarh Cantt is conducting a rally for  re-enrolment of   Ex-servicemen of the Sikh Regiment into Defence Service Corps (DSC) at Ramgarh Cantt (Jharkhand) with effect from  19 Jan 2016.  Candidates should report to Sikh Regimental Centre, Ramgarh Cantt on 18 Jan 2016. The candidate appearing for re-enrolment into DSC …

Read More »

Chief  Khalsa Diwan all  set for a huge Nagar Kirtan on  Jan. 15

CM Badal to inaugurate  CKD Conference Hall & Kalgidhar Auditorium on  Jan. 10 Amritsar, Jan. 6 (Punjab Post Bureau) – Chief Khalsa Diwan is all set for a huge Nagar Kirtan commemorating the birthday of Sri Guru Gobind Singh in which all the schools and colleges under Chief Khalsa Diwan are going to participate. In a Press conference  called for …

Read More »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਸਬੰਧੀ ਚੀਫ ਖਾਲਸਾ ਦੀਵਾਨ ਵਲੋਂ ਨਗਰ ਕੀਰਤਨ 15 ਨੂੰ

ਮੁੱਖ ਮੰਤਰੀ ਬਾਦਲ ਵਲੋਂ ਕਾਨਫ਼ਰੰਸ ਹਾਲ ਤੇ ਕਲਗੀਧਰ ਆਡੀਟੋਰੀਅਮ ਦਾ ਉਦਘਾਟਨ 10 ਨੂੰ ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ ਸੱਗੂ) ਪੁਰਾਤਨ ਸਿੱਖ ਵਿਦਿਅਕ ਸੰਸਥਾ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਹਿਬੇ ਕਮਾਲ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਮੌਕੇ ਤੇ ਦੀਵਾਨ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸਮੂਹ …

Read More »

ਮਨਜੀਤ ਜੀ.ਕੇ ਤੇ ਸਿਰਸਾ ਸੰਗਤਾਂ ਨੂੰ ਗੁੰਮਰਾਹ ਨਾ ਕਰਨ, ਉਨ੍ਹਾਂ ਦਾ ਪਰਦਾਫਾਸ਼ ਹੋ ਚੁੱਕਾ ਹੈ ਸਰਨਾ

ਨਵੀਂ ਦਿੱਲੀ, 6 ਜਨਵਰੀ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਰਮਜੀਤ ਸਿੰਘ ਸਰਨਾ ਨੇ ਅੱਜ ਇਥੇ ਪ੍ਰੈਸ ਮਿਲਣੀ ਦੌਰਾਨ ਕਿਹਾ ਕਿ ਮਨਜੀਤ ਜੀ.ਕੇ ਤੇ ਸਿਰਸਾ ਸੰਗਤਾਂ ਨੂੰ ਗੁੰਮਰਾਹ ਕਰਨਾ ਬੰਦ ਕਰਨ, ਉਨ੍ਹਾਂ ਦਾ ਪੂਰੀ ਤਰ੍ਹਾਂ ਪਰਦਾਫਾਸ਼ ਹੋ ਚੁੱਕਾ ਹੈ। ਸz. ਸਰਨਾ ਨੇ ਕਿਹਾ ਕਿ ਨਵੇਂ ਸਾਲ ਦੀ ਆਮਦ ‘ਤੇ ਕਰਵਾਏ ਗਏ …

Read More »

ਅੱਤਵਾਦ ਖਿਲਾਫ਼ ਇਕਮੁੱਠ ਹੋ ਕੇ ਡਟਣਾ ਸਮੇਂ ਦੀ ਲੋੜ- ਪੈਟ੍ਰਿਕ ਬਰਾਊਨ

ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ ਸੱਗੂ)- ਕੈਨੇਡਾ ਦੇ ਓਂਟਾਰੀਓ ਸੂਬੇ ਦੇ ਮੈਂਬਰ ਸੂਬਾਈ ਪਾਰਲੀਮੈਂਟ ਅਤੇ ਵਿਰੋਧੀ ਧਿਰ ਦੇ ਅਧਿਕਾਰਕ ਆਗੂ ਸ੍ਰੀ ਪੈਟ੍ਰਿਕ ਬਰਾਊਨ ਨੇ ਵਿਸ਼ਵ ਵਿੱਚ ਪਨਪ ਰਹੀਆਂ ਅੱਤਵਾਦੀ ਸਰਗਰਮੀਆਂ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਤਵਾਦ ਦਾ ਸਾਹਮਣਾ ਕਰ ਰਹੇ ਦੇਸ਼ਾਂ ਨੂੰ ਇਸ ਆਲਮੀ ਬੁਰਾਈ ਖਿਲਾਫ਼ ਇਕਮੁੱਠ ਹੋ ਕੇ ਡਟਣਾ ਸਮੇਂ ਦੀ ਪ੍ਰਮੁੱਖ ਮੰਗ ਹੈਜਿਸ ਵਲ ਵਿਸ਼ੇਸ਼ ਧਿਆਨ …

Read More »