ਭਿਖੀਵਿੰਡ, 3 ਫਰਵਰੀ (ਕੁਲਵਿੰਦਰ ਸਿੰਘ ਕੰਬੋਕੇ) – ਅੱਡਾ ਭਿਖੀਵਿੰਡ ਤੋਂ ਥੋੜੀ ਦੂਰ ਸਥਿਤ ਪਿੰਡ ਮਾੜੀ ਕੰਬੋਕੇ ਵਿਖੇ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਦਾ ਸਲਾਨਾ ਜੋੜ ਮੇਲਾ ਜਥੇਦਾਰ ਬਾਬਾ ਚਤਰ ਸਿੰਘ ਜੀ ਢਾਬਸਰ ਵਾਲ਼ਿਆਂ ਦੀ ਰਹਿਨੁਮਾਈ ‘ਚ ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਵਿਖੇ 7 ਤੇ 8 ਫਰਵਰੀ ਨੂੰ ਸ਼ਰਧਾ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ। ਇਹ ਉਹ ਪਾਵਨ ਅਸਥਾਨ ਹੈ ਜਿਥੇ 18ਵੀਂ …
Read More »Monthly Archives: February 2016
ਮੱਤੇਵਾਲ ਦੇ ਵਿਕਾਸ ਕਾਰਜਾਂ ਲਈ ਮਜੀਠੀਆ ਨੇ ਦਿੱਤਾ 5 ਲਖ ਦਾ ਚੈੱਕ ਮੱਤੇਵਾਲ ਵਿਖੇ ਵਿਦਿਆਰਥਣਾਂ ਨੂੰ ਸਾਈਕਲ ਤਕਸੀਮ ਕੀਤੇ
ਮੱਤੇਵਾਲ, 2 ਫਰਵਰੀ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਦੇਸ਼ ਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਮਿਹਨਤ ਕਰਨ ਅਤੇ ਪੜ੍ਹਾਈ ਵਿੱਚ ਵੱਡੀਆਂ ਮੱਲਾਂ ਮਾਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਮਿਆਰੀ ਤੇ ਉੱਸਾਰੂ ਸੋਚ ਵਾਲੇ ਇਨਸਾਨ ਹੀ ਸਮਾਜ ਨੂੰ ਚੰਗੀ ਸੇਧ ਦੇ ਸਕਦੇ ਹਨ ਜਿਸ ਲਈ ਸਾਨੂੰ ਵੱਧ …
Read More »ਆਪ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਪ੍ਰੀਵਾਰ ਜੋੜੋ ਮਿਸ਼ਨ ਸੁਰੂ- ਐਡਵੋਕੇਟ ਢਿੱਲੋਂ
ਪੱਟੀ, 2 ਫਰਵਰੀ (ਅਵਤਾਰ ਸਿੰਘ ਢਿੱਲੋਂ)- ਆਮ ਆਦਮੀ ਇਲਾਕਾ ਪੱਟੀ ਦੀ ਮੀਟਿੰਗ ਆਪ ਦੇ ਆਗੂ ਮਾਸਟਰ ਗੁਰਦਿਆਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਇਲਾਕਾ ਪੱਟੀ ਦੇ ਆਗੂਆ-ਵਲਾਟੀਅਰਾਂ ਨੇ ਸਮੂਲੀਅਤ ਕੀਤੀ।ਇਸ ਮੀਟਿੰਗ ਨੂੰ ਆਮ ਆਦਮੀ ਪਾਰਟੀ ਸੈਕਟਰ (ਪੱਟੀ-ਖੇਮਕਰਨ-ਜੀਰਾ) ਨੰਬਰ 1 ਦੇ ਇੰਚਾਰਜ ਅਡੈਵੋਕੇਟ ਦਵਿੰਦਰਜੀਤ ਸਿੰਘ ਢਿੱਲੋਂ,ਮੋਹਕਮ ਸਿੰਘ ਸੀਤੋ,ਹਰਭਜਨ ਸਿੰਘ ਪੱਟੀ,ਗੋਲਾਬ ਸਿੰਘ ਲਲਿਆਣੀਵਾਲੇ,ਮਹਿੰਦਰ ਸਿੰਘ ਸੰਧੂ,ਗਿਆਨੀ ਜਗੀਰ ਸਿੰਘ ਲਹੌਕਾ ਆਦਿ ਆਗੂਆ ਨੇ ਸਬੋਧਨ …
Read More »ਬਲਵਿੰਦਰ ਸਿੰਘ ਬਣੇ ਸ਼੍ਰੋ.ਅ.ਦ (ਐਸ.ਸੀ ਵਿੰਗ) ਪਿੰਡ ਬੰਗਲਾ ਰਾਏ ਦੇ ਪ੍ਰਧਾਨ
ਪੱਟੀ, 2 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਅਤੇ ਬੀਬਾ ਪ੍ਰਨੀਤ ਕੌਰ ਕੈਰੋਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼੍ਰੋਮਣੀ ਅਕਾਲੀ ਦਲ ਐਸਸੀ ਵਿੰਗ ਦੀ ਮੀਟਿੰਗ ਬਲਦੇਵ ਸਿੰਘ ਕੈਰੋਂ ‘ਤੇ ਜ਼ਿਲ੍ਹਾ ਪ੍ਰਧਾਨ ਸੂਬੇਦਾਰ ਗੁਲਜ਼ਾਰ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਬੰਗਲਾ ਰਾਏ ਵਿਖੇ ਹੋਈ। ਇਸ ਮੌਕੇ ਸਰਕਲ ਪ੍ਰਧਾਨ ਦਰਸ਼ਨ ਸਿੰਘ ਅਤੇ ਚਰਨਜੀਤ ਸਿੰਘ ਆਸਲ ਦੀ ਪ੍ਰੇਰਣਾ …
Read More »ਨੈਸ਼ਨਲ ਪਬਲਿਕ ਸਕੂਲ ਵਿੱਚ ਅੰਮ੍ਰਿਤ ਕੌਰ ਲੋਹੀਆ ਨੇ ਲਗਾਈ ਵਰਕਸ਼ਾਪ
ਪੱਟੀ, 2 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਨੈਸ਼ਨਲ ਪਬਲਿਕ ਸਕੂਲ ਵਿਖੇ ਪ੍ਰਸਿੱਧ ਸਾਰੰਗੀ ਵਾਦਕ ਅੰਮ੍ਰਿਤ ਕੌਰ ਲੋਹੀਆ ਨੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਦੇ ਮੰਤਵ ਨਾਲ ਇੱਕ ਵਰਕਸ਼ਾਪ ਲਗਾਈ। ਜਿਸ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਕਿਰਿਆਵਾਂ ਰਾਹੀਂ ਭਾਰਤ-ਪਾਕਿ ਵੰਡ 1947 ਦੇ ਦੌਰ ਦੀਆਂ ਸਮਾਜਿਕ-ਧਾਰਮਿਕ ਘਟਨਾਵਾਂ ਨੂੰ ਸਮਝਾਇਆ। ਬੱਚਿਆਂ ਨੇ ਵੀ ਬੜੇ ਉਤਸ਼ਾਹ ਨਾਲ ਇਸ ਵਿੱਚ ਭਾਗ …
Read More »ਪੱਟੀ ਦੇ ਵਿੱਕੀ ਨੇ ਜਿੱਤਿਆ ‘ਮਿਸਟਰ ਪੰਜਾਬ’ ਦਾ ਖਿਤਾਬ
ਪੱਟੀ, 2 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ‘ਆਰਨੋਲਡ ਸਪੋਰਟਸ ਕਲੱਬ’ ਲੁਧਿਆਣਾ ਵੱਲੋਂ ਕਰਵਾਏ ਗਏ ਦੂਸਰੇ ‘ਆਇਰਨ ਮੈਨ ਆਫ ਦੀ ਪੰਜਾਬ’ ਬਾਡੀ ਬਿਲਡਿੰਗ ਮੁਕਾਬਿਲਆਂ ਵਿੱਚ ਰਜਿੰਦਰਾ ਹੈਲਥ ਕਲੱਬ ਪੱਟੀ ਦੇ ਕੋਚ ਵਿਕਰਮਜੀਤ ਸਿੰਘ ਵਿੱਕੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 75 ਕਿਲੋ ਭਾਗ ਵਰਗ ਵਿੱਚ ਓਵਰਆਲ ‘ਮਿਸਟਰ ਪੰਜਾਬ’ ਦਾ ਖਿਤਾਬ ਆਪਣੇ ਨਾਮ ਕੀਤਾ ਹੈ। ਇਨ੍ਹਾਂ ਮੁਕਾਬਿਲਆਂ ਵਿੱਚ ਕਰੀਬ 200 ਬਾਡੀ ਬਿਲਡਰਾਂ …
Read More »ਦਸ਼ਮੇਸ਼ ਸਕੂਲ ਕੋਟਦਾਤਾ ਵਿੱਚ ਇਨਾਮ ਵੰਡ ਸਮਾਗਮ ‘ਤੇ ਸੱਭਿਚਾਰਕ ਪ੍ਰੋਗਰਾਮ ਕਰਵਾਇਆ
ਪੱਟੀ, 2 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਸ਼੍ਰੀ ਦਸ਼ਮੇਸ਼ ਸੀਨੀਅਰ ਸੈਕਡਰੀ ਸਕੂਲ ਕੋਟਦਾਤਾ ਵਿਖੇ ਸਲਾਨਾ ਸਮਾਗਮ ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋ ਐਫੀ : ਅਤੇ ਰਿਕੋਗਨਾਇਜਡ ਸਕੂਲ ਯੂਨੀਅਨ ਰਾਸਾ ਦੇ ਪੰਜਾਬ ਪ੍ਰਧਾਨ ਕੁਲਵੰਤ ਰਾਏ ਸ਼ਰਮਾ ਨੇ ਸਿਰਕਤ ਕੀਤੀ। ਇਸ ਮੌਕੇ ‘ਤੇ ਸਕੂਲੀ ਬੱਚਿਆ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਤੋਂ ਇਲਾਵਾ ਨਸ਼ਿਆਂ ਖ਼ਿਲਾਫ ਅਤੇ ਭਰੂਣ ਹੱਤਿਆ ਵਿਰੁੱਧ …
Read More »ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਧੁੰਨ ਵਿਖੇ ਪਿੰਡ ਦੇ ਛੱਪੜ ਵਿਚੋਂ ਅਸਲਾ ਬਰਾਮਦ
ਖਾਲੜਾ, 2 ਫਰਵਰੀ (ਲਖਵਿੰਦਰ ਗੌਲਣ, ਰਿੰਪਲ ਗੌਲਣ)- ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਧੁੰਨ ਵਿਖੇ ਪਿੰਡ ਦੇ ਛੱਪੜ ਵਿਚੋਂ ਅਸਲਾ ਬਰਾਮਦ ਹੋਣ ਦੀ ਖਬਰ ਹੈ।ਥਾਣਾ ਖਾਲੜਾ ਨੇ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਕਵਲਜੀਤ ਸਿੰਘ ਨੇ ਦੱਸਿਆ ਕਿ ਵਿਕਾਸ ਕਾਰਜ ਕਰਵਾਉਣ ਲਈ ਛੱਪੜ ਦੀ ਖੁਦਾਈ ਕਰਨ ਲਈ ਜੇ.ਸੀ.ਬੀ ਲਗਾਈ ਹੋਈ ਸੀ। ਸਰਪੰਚ ਹਰਪਾਲ ਸਿੰਘ ਅਤੇ ਚੇਅਰਮੈਨ ਬਲਜੀਤ ਸਿੰਘ ਨੇ ਦੱਸਿਆ ਕਿ ਜਦ …
Read More »Khalsa University will Generate Employment, Research & Higher Studies – Majithia
Says No `Business Interest’ but Promotion of Education reasons behind the Move Amritsar, Feb. 2 (Punjab Post Bureau)- Seeking support from all sections of society for setting up the proposed Khalsa University Amritsar (KUA), Khalsa College Governing Council (KCGC) President Satyajit Singh Majithia today said the affairs of the varsity will be run by duly elected body, which is already …
Read More »ਪ੍ਰਸਤਾਵਿਤ ‘ਖ਼ਾਲਸਾ ਯੂਨੀਵਰਸਿਟੀ’ ਬਣਨ ਨਾਲ ਸਰਹੱਦੀ ਖੇਤਰ ਵਿੱਚ ਉੱਚ ਸਿੱਖਿਆ ਤੇ ਰੋਜ਼ਗਾਰ ਵਧੇਗਾ – ਮਜੀਠੀਆ
ਕਿਸੇ ਵਿਅਕਤੀ ਵਿਸ਼ੇਸ਼ ਜਾਂ ਪਰਿਵਾਰ ਦੀ ਨਹੀਂ ਹੋਵੇਗੀ ਮਲਕੀਅਤ ਅੰਮ੍ਰਿਤਸਰ, 2 ਫਰਵਰੀ (ਜਗਦੀਪ ਸਿੰਘ ਸੱਗੂ)-ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਨੇ ਅੱਜ ਜਾਰੀ ਬਿਆਨ ਕਿਹਾ ਕਿ ਪ੍ਰਸਤਾਵਿਤ ਖ਼ਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਬਣਨ ਨਾਲ ਉੱਚ ਸਿੱਖਿਆ ਤੇ ਰੋਜ਼ਗਾਰ ਨੂੰ ਸਰਹੱਦੀ ਖੇਤਰ ਵਿੱਚ ਬੜ੍ਹਾਵਾ ਮਿਲੇਗਾ। ਉਨ੍ਹਾਂ ਨੇ ਅਲੱਗ-ਅਲੱਗ ਰਾਜਨੀਤਿਕ ਪਾਰਟੀਆਂ ਵੱਲੋਂ ਇਸ ਮੁੱਦੇ ‘ਤੇ ਖੇਡੀ ਜਾ ਰਹੀ ਕੋਝੀ ਸਿਆਸਤ …
Read More »
Punjab Post Daily Online Newspaper & Print Media