Wednesday, November 25, 2026

Monthly Archives: February 2016

ਅੱਧੀ ਦਰਜਨ ਵਿਅਕਤੀਆਂ ਨੇ ਰਿਵਾਲਵਰ ਦੀ ਨੋਕ ‘ਤੇ ਤਿੰਨ ਨੂੰ ਕੀਤਾ ਜਖਮੀ

ਸੰਦੌੜ, 2 ਫਰਵਰੀ (ਹਰਮਿੰਦਰ ਸਿੰਘ ਭੱਟ) – ਲੰਘੀ ਦੇਰ ਰਾਤ ਸਾਢੇ 8 ਵਜੇ ਦੇ ਕਰੀਬ ਸਥਾਨਕ ਮਾਨਾਂ ਰੋਡ ਰੇਲਵੇ ਫਾਟਕਾਂ ਨੇੜੇ ਕਰੀਬ ਅੱਧੀ ਦਰਜਣ ਵਿਆਕਤੀਆਂ ਨੇ ਰਿਵਾਲਵਰ ਅਤੇ ਹੋਰ ਹਥਿਆਰਾਂ ਨਾਲ ਹਮਲਾ ਕਰਕੇ ਪ੍ਰਸਿੱਧ ਭੱਠਾ ਉਦਯੋਗਪਤੀ ਹਾਜੀ ਮੁਹੰਮਦ ਫਕੀਰੀਆ ਅਤੇ ਉਸਦੇ ਪੁੱਤਰ ਮੁਹੰਮਦ ਜਮੀਲ ਸਮੇਤ ਤਿੰਨ ਵਿਆਕਤੀਆਂ ਨੂੰ ਜ਼ਖਮੀ ਕਰ ਦਿੱਤਾ। ਜਿੰਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਦਾਖਲ …

Read More »

ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਐਨ.ਐਸ.ਐਸ ਕੈਂਪ ਲਗਾਇਆ

ਬਠਿੰਡਾ, 3 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਹੀਦ ਭਗਤ ਸਿੰਘ ਕਲੱਬ ਪਿੰਡ ਰਾਏਖਾਨਾ ਵੱਲੋਂ ਪਿੰਡ ਵਿੱਚ 4 ਰੌਜਾ ਐਨ.ਐਸ.ਐਸ ਕੈਂਪ ਲਗਾਇਆ ਗਿਆ। ਪ੍ਰਧਾਨ ਰਾਜਵਿੰਦਰ ਸਿੰਘ ਸਿੱਧੂ ਰਾਏਖਾਨਾ ਅਤੇ ਚੈਅਰਮੈਨ ਗੁਰਅਵਤਾਰ ਲਾਲੀ ਨੇ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਇਹ ਕੈਂਪ 4 ਦਿਨਾਂ ਲਈ ਲਗਾਇਆ ਗਿਆ।ਜਿਸ ਵਿੱਚ ਅਖੀਰਲੇ ਦਿਨ ਫਤਿਹ ਗਰੁੱਪ ਆਫ ਕਾਲਜ ਦੇ ਪ੍ਰਫੈਸ਼ਰ ਨੇ ਆਪਣੇ ਕਾਲਜ ਦੀਆ …

Read More »

ਭਾਗੀਬਾਂਦਰ ਦੀ ਸਰਪੰਚ ਚਰਨਜੀਤ ਕੌਰ 3000 ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਬਠਿੰਡਾ, 3 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਆਮ ਆਦਮੀ ਨੂੰ ਉਸ ਸਮੇਂ ਬਹੁਤ ਹੀ ਤੱਕੜਾ ਹੁੰਗਾਰਾ ਮਿਲਿਆ ਜਦ ਪਿੰਡ ਭਾਗੀਬਾਂਦਰ ਦੀ ਸਰਪੰਚ ਚਰਨਜੀਤ ਕੌਰ ਦੀ ਅਗਵਾਈ ਵਿਚ 3000 ਸਾਥੀਆਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਆਮ ਆਦਮੀ ਪਾਰਟੀ ਦੇ ਆਗੂਆਂ ਵਿਚ ਸੈਕਟਰ ਅਬਜਰਬਰ ਵਿਨੋਦ ਵਡਸ, ਅਮਰਜੀਤ ਸਿੰਘ ਰਾਜੂ, ਮਨਜੀਤ ਕੌਰ ਬਰਾੜ ਦੇ ਯਤਨਾ ਸਦਕਾ …

Read More »

ਐਸ.ਪੀ ਬਠਿੰਡਾ ਨੇ ਬੱਚਿਆਂ ਨੂੰ ਚਾਇਨਾ ਡੋਰ ਦੇ ਨੁਕਸਾਨਾਂ ਤੋਂ ਜਾਣੂ ਕਰਵਾਉਦਿਆਂ ਸਹੁੰ ਚੁਕਵਾਈ

ਬਠਿੰਡਾ, 3 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਆਰ.ਬੀ.ਡੀ.ਏ.ਵੀ.ਪਬਲਿਕ ਸਕੂਲ ਬਠਿੰਡਾ ਵਿਖੇ ਐਸ.ਪੀ ਬਠਿੰਡਾ ਦੇਸ ਰਾਜ ਅਤੇ ਰੈੱਡ ਕਰਾਸ ਸੁਸਾਇਟੀ ਦੇ ਸੈਕਟਰੀ ਕਰਨਲ ਵਰਿੰਦਰ ਕੁਮਾਰ ਵਲੋਂ ਬੱਚਿਆਂ ਨੂੰ ਚਾਇਨਾ ਡੋਰ ਦੇ ਨੁਕਸਾਨਾਂ ਤੋਂ ਜਾਣੂ ਕਰਵਾਉਦਿਆਂ ਉਸ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਆ। ਉਨ੍ਹਾਂ ਬੱਚਿਆਂ ਨੂੰ ਸਹੁੰ ਵੀ ਚੁਕਵਾਈ ਜੋ ਕਿ ਬੇ-ਜੁਬਾਨ ਅਣਭੋਲ ਪੰਛੀਆਂ ਅਤੇ ਰਾਹ ਜਾਂਦੇ ਰਾਹੀਆਂ …

Read More »

ਬੱਚਿਆਂ ਦੀ ਰਚਨਾਤਮਕ ਕਲਾ ਨੂੰ ਨਿਖਾਰਨ ਦੇ ਉਦੇਸ਼ ਲਈ ਡਰਾਇੰਗ ਮੁਕਾਬਲੇ

ਬਠਿੰਡਾ, 3 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ਼ਹਿਰ ਦੇ ਨਜਦੀਕੀ ਪਿੰਡ ਭੁੱਚੋਂ ਮੰਡੀ ਦੇ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੱਚਿਆਂ ਦੀ ਰਚਨਾਤਮਕ ਕਲਾ ਨੂੰ ਨਿਖਾਰਨ ਦੇ ਉਦੇਸ਼ ਨਾਲ ਸਕੂਲ ਦੇ ਹੀ ਪੁਸ਼ਪਾ ਮੈਮੋਰੀਅਲ ਕਿੰਡਰਗਾਰਟਨ ਬਲਾਕ ਵਿਚ ਡਰਾਇੰਗ ਮੁਕਾਬਲੇ ਆਯੋਜਿਤ ਮੌਕੇ ਛੋਟੇ ਛੋਟੇ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਪੂਰਨ ਭਾਗ ਲੈਂਦੇ ਹੋਏ ਆਪਣੇ ਨਿੱਕੇ ਨਿੱਕੇ ਹੱਥਾਂ …

Read More »

ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਕਾਨੂੰਨੀ ਸਾਖਰਤਾ ਤੇ ਲੋਕ ਅਦਾਲਤਾਂ ਹਿੱਤ ਸੈਮੀਨਾਰ ਵੈਨ ਨੂੰ ਹਰੀ ਝੰਡੀ

ਬਠਿੰਡਾ, 3 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਤੇਜਵਿੰਦਰ ਸਿੰਘ ਅਤੇ ਸੀ.ਜੇ.ਐਮ./ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਸ੍ਰੀਮਤੀ ਅਮਿਤਾ ਸਿੰਘ ਦੀ ਪ੍ਰਧਾਨਗੀ ਹੇਠ ਮਿਤੀ 02.0.2.2016 ਨੂੰ ਏ.ਡੀ.ਆਰ. ਸੈਂਟਰ, ਬਠਿੰਡਾ ਵਿਖੇ ਕਾਨੂੰਨੀ ਸਾਖਰਤਾ, ਜਾਗਰੂਕਤਾ ਅਤੇ ਲੋਕ ਅਦਾਲਤਾਂ ਹਿੱਤ ਸੈਮੀਨਾਰ ਲਗਾਉਣ ਲਈ ਐਸ.ਐਮ.ਐਲ ਵੈਲ ਨੂੰ ਹਰੀ ਝੰਡੀ ਦਿੱਤੀ ਗਈ। ਮਾਨਯੋਗ …

Read More »

ਚਾਇਨਾ ਡੋਰ ਦੇ 50 ਗੱਟਿਆਂ ਸਮੇਤ ਦੋਸ਼ੀ ਕਾਬੂ

ਬਠਿੰਡਾ, 3 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸੀ.ਆਈ.ਏ ਸਟਾਫ ਬਠਿੰਡਾ ਦੀ ਟੀਮ ਵਲੋਂ ਗਸ਼ਤ ਦੌਰਾਨ ਬਾਘਾ ਰੋਡ ਰਾਮਾਂ ਮੰਡੀ ਪੁੱਲ ਕੱਸੀ ਦੇ ਨਜਦੀਕ ਬਲਜਿੰਦਰ ਕੁਮਾਰ ਪੁੱਤਰ ਅਨੰਦ ਕੁਮਾਰ ਵਾਸੀ ਪੀਰ ਖਾਨਾ ਰੋਡ ਰਾਮਾਂ ਮੰਡੀ ਨੂੰ ਕਾਬੂ ਕਰਕੇ ਇਸ ਦੇ ਕਬਜੇ ਵਿਚੋਂ 50 ਗੁੱਟੇ ਚਾਇਨਾ ਡੋਰ ਬ੍ਰਾਮਦ ਕੀਤੀ ਅਤੇ ਉਸ ਦੇ ਖਿਲਾਫ਼ ਮੁਕੱਦਮਾ ਨੰਬਰ 13 ਮਿਤੀ 02/02/2016 ਅ/ਧ:188 …

Read More »

ਅੰਮ੍ਰਿਤ ਸੰਚਾਰ ਕਰਨ ਸਮੇਂ ਰਹਿਤ ਮਰਿਯਾਦਾ ਦੀ ਉਲੰਘਣਾ ਬਾਰੇ ਜਥੇਦਾਰਾਂ ਵਲੋਂ ਪੰਥਕ ਸ਼ਖਸ਼ੀਅਤਾਂ ਨਾਲ ਵਿਚਾਰਾਂ

ਅੰਮ੍ਰਿਤਸਰ, 3 ਫਰਵਰੀ (ਗੁਰਪ੍ਰੀਤ ਸਿੰਘ) – ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਸਿੰਘ ਸਾਹਿਬ ਗਿਆਨੀ ਗੁਰਮੁੱਖ ਸਿੰਘ ਨਾਲ ਸਿੱਖ ਵਿਦਵਾਨਾਂ ਤੇ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਇਕੱਤਰਤਾ ਹੋਈ।ਇਸ ਇਕੱਤਰਤਾ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਤੇ ਪੰਥਕ ਪ੍ਰੰਪਰਾ ਦੀ ਉਲੰਘਣਾ ਕਰਦਿਆਂ ਅੰਮ੍ਰਿਤ ਸੰਚਾਰ ਕਰਨ ਦੀਆਂ ਮੀਡੀਆ …

Read More »