Wednesday, November 25, 2026

Monthly Archives: February 2016

ਸੇਵਾ ਮੁਕਤੀ ਮੌਕੇ ਗੁਰਨਾਮ ਸਿੰਘ ਨੂੰ ਦਿੱਤੀ ਵਿਦਾਇਗੀ ਪਾਰਟੀ

ਪੱਟੀ, 1 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ)- ਸਰਕਾਰੀ ਹਸਪਤਾਲ ਪੱਟੀ ਵਿਖੇ ਚੀਫ ਫਾਰਮਾਸਿਸਟ ਦੀ ਡਿਊਟੀ ਨਿਭਾਅ ਰਹੇ ਗੁਰਨਾਮ ਸਿੰਘ ਦੀ ਸੇਵਾ ਮੁਕਤੀ ਮੌਕੇ ਹਸਪਤਾਲ ਵਿੱਚ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੋਕੇ ਡਾ: ਜਸਵੰਤ ਸਿੰਘ ਐਸ.ਐਮ.ਓ. ਪੱਟੀ ਨੇ ਕਿਹਾ ਕਿ ਜਦੋਂ ਵੀ ਇਨਸਾਨ ਸਰਕਾਰੀ ਡਿਊਟੀ ਉੱਪਰ ਤਾਇਨਤਾ ਹੁੰਦਾ ਹੈ ਤਾਂ ਉਸਦੀ ਸੇਵਾ ਮੁਕਤੀ ਦਾ ਦਿਨ ਵੀ ਉਦੋਂ …

Read More »

ਸਿਰਫ ਕੈਪਟਨ ਹੀ ਪੰਜਾਬ ਦੀ ਵਿਗੜੀ ਆਰਥਿਕ ਹਾਲਤ ਨੂੰ ਸਵਾਰਵਯੋਗ ਬਾਬਾ ਬਲਜਿੰਦਰ ਸਿੰਘ

ਪੱਟੀ, 1 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ)- ਸੂਬੇ ਦੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਪਿਛਲੇ ਸਾਲਾ ਦੇ ਸ਼ਾਸਨਕਾਲ ਦੌਰਾਨ ਪੰਜਾਬ ਸੂਬੇ ਦੀ ਜੋ ਆਰਥਿਕ ਹਾਲਤ ਵਿਗੜੀ ਹੈ ਉਸ ਨੂੰ ਸੰਵਾਰਨ ਲਈ ਸਿਰਫ ਕੈਪਟਨ ਅਮਰਿੰਦਰ ਸਿੰਘ ਹੀ ਕੁਝ ਅੱਲਗ ਉਪਰਾਲਾ ਕਰਨ ਯੋਗ ਹਨ,ਕਿਉ ਕਿ ਜਿਸ ਕਦਰ ਪੰਜਾਬ ਦਾ ਖਜ਼ਾਨਾ ਖਾਲੀ ਹੋਣ ਤੋ ਬਾਅਦ ਸੂਬੇ ‘ਤੇ ਕਈ ਹਜ਼ਾਰਾਂ ਕਰੋੜ ਰੁਪਏ ਦਾ …

Read More »

ਮਹਿਤਾ ਚੌਂਕ ਨਿਵਾਸੀ ਹੰਢਾ ਰਹੇ ਨੇ ਗੰਦਗੀ ਦਾ ਸੰਤਾਪ- ਪੰਚਾਇਤ ਖਿਲਾਫ ਰੋਸ਼

ਚੌਂਕ ਮਹਿਤਾ, 1 ਫਰਵਰੀ (ਜੋਗਿੰਦਰ ਸਿੰਘ ਮਾਣਾ)- ਭਾਵੇ ਪੰਜਾਬ ਸਰਕਾਰ ਵਿਕਾਸ ਕਾਰਜ ਹੋਣ ਦੇ ਲੱਖਾਂ ਦਾਅਵੇ ਕਰ ਰਹੀ ਹੈ।ਪਰ ਕੁੱਝ ਥਾਵਾਂ ਤੇ ਅਜੇ ਵੀ ਲੋਕ ਨਰਕ ਭਰੀ ਜਿੰਦਗੀ ਜਿਊਣ ਲਈ ਮਜਬੂਰ ਤੇ ਬੇਵੱਸ ਦਿਖਾਈ ਦੇ ਰਹੇ ਹਨ।ਕਸਬਾ ਮਹਿਤਾ ਚੌਂਕ ‘ਚ ਬਟਾਲਾ ਰੋਡ ਆਰੇ ਵਾਲੀ ਗਲੀ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਪੰਜਾਂ ਸਾਲਾ ਤੋ ਆਪਣੇ ਪਿੰਡੇ ਤੇ ਗੰਦਗੀ …

Read More »

ਅਦਾਰਾ ‘ਸੱਚੇ ਪਾਤਸ਼ਾਹ ਪੱਤ੍ਰਿਕਾ’ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ‘ਫ਼ਖ਼ਰ-ਏ-ਕੌਮ’ ਐਵਾਰਡ ਨਾਲ ਸਨਮਾਨਿਤ

ਨਵੀਂ ਦਿੱਲੀ, 1 ਫਰਵਰੀ (ਅੰਮ੍ਰਿਤ ਲਾਲ ਮੰਨਣ)- ਦਿੱਲੀ ਤੋਂ ਪ੍ਰਕਾਸ਼ਿਤ ਮਾਸਿਕ ਧਾਰਮਿਕ ਪੱਤ੍ਰਿਕਾ ‘ਸੱਚੇ ਪਾਤਸ਼ਾਹ’ ਵੱਲੋਂ ਸਾਲਾਨਾ ਸਨਮਾਨ ਸਮਾਗਮ ‘ਰਸ਼ੀਅਨ ਸੈਂਟਰ ਆਫ ਸਾਇੰਸ ਐਂਡ ਕਲਚਰ’ ਫਿਰੋਜਸ਼ਾਹ ਰੋਡ, ਦਿੱਲੀ ਵਿਖੇ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਦੇ ਰੂਪ ਵਜੋਂ ਪੁੱਜੇ ਹਰਪਾਲ ਸਿੰਘ ਕੋਛੜ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਵਿੰਦਰ ਸਿੰਘ ਵੋਹਰਾ, ਇੰਜ. ਜੀ. ਐਸ. ਗਿੱਲ, ਇੰਦਰਜੀਤ ਸਿੰਘ ਗੁੜਗਾਓ ਸਮੇਤ ਸੱਚੇ ਪਾਤਸ਼ਾਹ …

Read More »

Fearing imminent defeat congress flees from Khadoor Sahib by-poll – Majithia

Urges Punjab Police Officers/officials to ensure justice without any delay Mattewal (Amritsar), Feb 1 (Punjab Post Bureau)- Punjab Revenue and Public Relations Minister Mr. Bikram Singh Majithia today ridiculed the Congress Party for fleeing from the Khadoor Sahib poll battle fearing a humiliating defeat. Interacting with media persons here after inaugurating the state of the art Mattewal Police Station, Mr. …

Read More »

ਨਿਮੋਸ਼ੀਜਨਕ ਹਾਰ ਦੇਖਦਿਆਂ ਕਾਂਗਰਸ ਮੈਦਾਨ ਛੱਡ ਕੇ ਭਜੀ – ਮਜੀਠੀਆ

1 ਕਰੋੜ 56 ਲੱਖ ਦੀ ਲਾਗਤ ਨਾਲ ਤਿਆਰ ਆਧੁਨਿਕ ਤਕਨੀਕਾਂ ਨਾਲ ਭਰਪੂਰ ਮਾਡਰਨ ਪੁਲਿਸ ਥਾਣਾ ਮੱਤੇਵਾਲ ਦੀ ਦੋ ਮੰਜਲਾ ਨਵੀਂ ਇਮਾਰਤ ਦਾ ਕੀਤਾ ਉਦਘਾਟਨ ਮੱਤੇਵਾਲ / ਅੰਮ੍ਰਿਤਸਰ, 1 ਫਰਵਰੀ (ਗੁਰਚਰਨ ਸਿੰਘ, ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਪਿਛਲੀਆਂ ਜਿਮਨੀ ਚੋਣਾਂ ਦੌਰਾਨ ਹਰ ਵਾਰ ਅਕਾਲੀ ਦਲ ਤੋਂ ਬੁਰੀ ਤਰਾਂ ਹਾਰ ਖਾ …

Read More »

ਖ਼ਾਲਸਾ ਯੂਨੀਵਰਸਿਟੀ ਦੀ ਸਥਾਪਨਾ ਸਮੇਂ ਦੀ ਜ਼ਰੂਰਤ, ਸਿਆਸੀ ਪਾਰਟੀਆਂ ਕਾਮਯਾਬੀ ਲਈ ਇੱਕਠੀਆਂ ਹੋਣ – ਗਵਰਨਿੰਗ ਕੌਂਸਿਲ

ਇਤਿਹਾਸਕ ਖਾਲਸਾ ਕਾਲਜ ਦੀ ਜ਼ਮੀਨ ਕਿਸੇ ਨਿੱਜੀ ਹੱਥਾਂ ਵਿੱਚ ਜਾਣਾ ਇੱਕ ਖਿਆਲੀ ਪੁਲਾਅ – ਸਤਿਆਜੀਤ ਮਿਜੀਠੀਆ ਅੰਮ੍ਰਿਤਸਰ, 1 ਫਰਵਰੀ (ਜਗਦੀਪ ਸਿੰਘ ਸੱਗੂ)- ਸਥਾਨਕ ਖਾਲਸਾ ਕਾਲਜ ਗਵਰਨਿੰਗ ਕੌਂਸਿਲ ਨੇ ਅੱਜ ‘ਖ਼ਾਲਸਾ ਯੂਨੀਵਰਸਿਟੀ, ਅਮ੍ਰਿਤਸਰ’ ਦੀ ਸਥਾਪਨਾ ਦੀ ਆਪਣੇ ਦ੍ਰਿੜ ਇਰਾਦੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਤਿਹਾਸਕ ਖਾਲਸਾ ਕਾਲਜ ਦੀ ਵਿਾਰਸਤੀ ਇਮਾਰਤ ਨੂੰੰ ਯੁਨੀਵਰਸਿਟੀ ਦੇ ਦਾਇਰੇ ਤੋਂ ਵੱਖ ਰੱਖਿਆ ਜਾ ਰਿਹਾ ਹੈ, ਉਨ੍ਹਾਂ …

Read More »

Amritsar Bird Club formed on the eve of World Wetland Day

  Amritsar, Feb 1 (Punjab Post Bureau)- On the eve of World Wetland Land, the formation of Amritsar Bird Club was announced at the first meeting of birding enthusiasts at the Bhai Vir Singh Niwas Sthaan orchards this evening. While the avian experts and photographers talked about their experiences studying bird habitats and natural settings, They also exchanged delightful photographs …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਦੇ ਵਿਦਿਆਰਥੀਆਂ ਮਹਾਤਮਾ ਗਾਂਧੀ ਨੂੰ ਕੀਤਾ ਯਾਦ

ਅੰਮ੍ਰਿਤਸਰ, 1 ਫਰਵਰੀ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਵੇਰਕਾ ਵੱਲੋਂ ਮਹਾਤਮਾ ਗਾਂਧੀ ਦੇ ਸ਼ਹੀਦੀ ਦਿਨ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਦੋ ਮਿੰਟ ਦਾ ਮੌਨ ਧਾਰਨ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਹਰੀਸ਼ ਚੰਦਰ ਸ਼ਰਮਾ ਵੱਲੋਂ ਨੈਸ਼ਨਲ ਮੂਵਮੈਂਟ ਵਿਸ਼ੇ ‘ਤੇ ਇਕ ਭਾਸ਼ਣ ਵੀ ਦਿੱਤਾ ਗਿਆ ਅਤੇ ਇਸ ਵਿਚ ਐਨ.ਐਸ.ਐਸ. ਦੇ ਵੋਲੰਟੀਅਰਾਂ ਨੇ ਵਿਸ਼ੇਸ਼ ਤੌਰ ‘ਤੇ ਭਾਗ ਲਿਆ। …

Read More »