ਬਠਿੰਡਾ, 15 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਗੁਰੂਕੁਲ ਕਾਲਜ ਵਿਖੇ ਓਰੇਨ ਸੰਸਥਾ ਵੱਲੋਂ ਲੜਕੀਆਂ ਵਾਸਤੇ ਸੈਮੀਨਾਰ ਆਯੋਜਿਤ ਕਰਨ ਮੌਕੇ ਲੜਕੀਆਂ ਦੀ ਪਰਸਨੈਲਿਟੀ ਗਰੂਮਿੰਗ ਤੋਂ ਇਲਾਵਾ ਪ੍ਰਧਾਨ ਮੰਤਰੀ ਯੋਜਨਾ ਤਹਿਤ ਮੁਫ਼ਤ ਸਿਖਲਾਈ ਸਕੀਮ ਦੇ ਅਧੀਨ ਵਿਦਿਆਰਥੀਆਂ ਦੇ ਦਾਖਲੇ ਕੀਤੇ ਗਏ ਤਾਂ ਜੋ ਗਰਮੀਆਂ ਦੀਆਂ ਛੁੱਟੀਆਂ ਵਿੱਚ ਉਹ ਇਹ ਕੋਰਸ ਕਰ ਸਕਣ।ਸੈਮੀਨਾਰ ਵਿੱਚ ਪ੍ਰਿੰਸੀਪਲ ਡਾ: ਬੇਅੰਤ ਕੌਰ, ਵਾਈਸ ਪ੍ਰਿੰ: ਮਿਸਜ਼ …
Read More »Monthly Archives: March 2016
ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਕੇਂਦਰ ਵਲੋਂ 504 ਸਿੱਖਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਵਿੱਚ ਟ੍ਰੇਨਿੰਗ
ਬਠਿੰਡਾ, 15 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਟੇਟ ਬੈਂਕ ਆਫ਼ ਪਟਿਆਲਾ ਦੁਆਰਾ ਚਲਾਏ ਜਾ ਰਹੇ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਕੇਂਦਰ (ਆਰ.ਸੇਟੀ) ਨੇ ਸਾਲ 2015-16 ਦੌਰਾਨ 504 ਸਿੱਖਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਵਿੱਚ ਟ੍ਰੇਨਿੰਗ ਦਿੱਤੀ ਅਤੇ ਉਨ੍ਹਾਂ ਨੂੰ ਸਵੈ-ਨਿਰਭਰ ਬਨਾਉਣ ਵਿੱਚ ਵੱਡਾ ਯੋਗਦਾਨ ਪਾਇਆ।ਇਸ ਗੱਲ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਸ਼ੇਨਾ ਅਗਰਵਾਲ ਨੇ ਆਰ-ਸੇਟੀ ਜ਼ਿਲ੍ਹਾ ਸਲਾਹਕਾਰੀ ਕਮੇਟੀ ਦੀ …
Read More »ਗੁੰਮਸ਼ੁਦਾ ਬੱਚਾ ਕੀਤਾ ਪਰਿਵਾਰ ਦੇ ਹਵਾਲੇ
ਬਠਿੰਡਾ, 15 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਗੁੰਮਸ਼ੁਦਾ ਬੱਚਾ ਨਿਖਿਲ ਕੁਮਾਰ ਪੁੱਤਰ ਰਾਮ ਲਾਲ ਠਾਕੁਰ ਉਰਫ ਬਿੱਟੂ ਜੋਕਿ ਥਾਣਾ ਰੇਲਵੇ ਪੁਲਿਸ ਬਠਿੰਡਾ ਨੂੰ ਮਿਤੀ 1 ਮਾਰਚ ਨੂੰ ਰੇਲਵੇ ਸਟੇਸ਼ਨ ਤੇ ਲਵਾਰਸ ਹਾਲਤ ਵਿੱਚ ਮਿਲਿਆ। ਰੇਲਵੇ ਪੁਲਿਸ ਬਠਿੰਡਾ ਦੇ ਇੰਚਾਰਜ ਵੱਲੋ ਚਿਲਡਰਨ ਹੋਮ ਬਠਿੰਡਾ ਵਿਖੇ ਬਾਲ ਭਲਾਈ ਕਮੇਟੀ ਚੇਅਰਮੈਨ ਸ਼੍ਰੀ ਅਸੋਕ ਕੁਮਾਰ ਗੁਪਤਾ ਦੇ ਹੁਕਮਾਂ ਨਾਲ ਦਾਖਲ ਕਰਵਾਇਆ ਗਿਆ।ਹੋਮ …
Read More »ਜੋਧਪੁਰ ਪਾਖ਼ਰ ਦੀ ਖਿਡਾਰਨ ਦੀ ਭਾਰਤੀ ਟੀਮ ਦੇ ਕੈਂਪ ਲਈ ਹੋਈ ਚੋਣ
ਬਠਿੰਡਾ, 15 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਲ ਇੰਡੀਆ ਇੰਟਰ ਯੂਨੀਵਰਸਿਟੀ ਦੇ ਕਿਸ਼ਤੀ ਚਾਲਣ ਮੁਕਾਬਲਿਆਂ ਵਿਚ ਜੋਧਪੁਰ ਪਾਖ਼ਰ (ਬਠਿੰਡਾ) ਦੀ ਖਿਡਾਰਨ ਗਗਨਦੀਪ ਕੌਰ ਪੁੱਤਰੀ ਮਲਕੀਤ ਸਿੰਘ ਮਣਕੂ ਨੇ ਮੈਡਲ ਜਿੱਤਕੇ ਆਪਣੇ ਪਿੰਡ ਅਤੇ ਬਠਿੰਡਾ ਜ਼ਿਲ੍ਹੇ ਦਾ ਨਾਮ ਚਮਕਾਇਆ ਹੈ। ਇਹ ਮੁਕਾਬਲੇ ਹੈਦਰਾਬਾਦ (ਮੱਧ ਪ੍ਰਦੇਸ਼) ਵਿਖੇ ਹੋਏ ਹਨ। ਫਤਿਹ ਕਾਲਜ ਆਫ਼ ਇੰਸਟੀਚਿਊਟ ਰਾਮਪੁਰਾ ਵਿਚ ਬੀ. ਐਸ. ਸੀ. ਸੀ. ਐਸ. …
Read More »ਲੋਧੀਨੰਗਲ ਨੇ ਲਾਭਪਾਤਰੀਆਂ ਨੂੰ ਸ਼ਗਨ ਸਕੀਮ ਦੇ ਚੈਕ ਵੰਡੇ
ਬਟਾਲਾ, 15 ਮਾਰਚ (ਨਰਿੰਦਰ ਬਰਨਾਲ)- ਪੰਜਾਬ ਸਰਕਾਰ ਨੇ ਸੂਬੇ ਦੀਆਂ ਧੀਆਂ ਦੇ ਵਿਆਹ ਮੌਕੇ ਸ਼ਗਨ ਸਕੀਮ ਤਹਿਤ ਮਾਲੀ ਮਦਦ ਕਰਕੇ ਇੱਕ ਜਿੰਮੇਵਾਰ ਸਰਕਾਰ ਦਾ ਰੋਲ ਨਿਭਾਇਆ ਹੈ। ਲੋੜਵੰਦ ਲੜਕੀਆਂ ਦੇ ਵਿਆਹ ਸਮੇਂ ਸ਼ਗਨ ਪਾਉਣ ਦੀ ਜੋ ਰਿਵਾਇਤ ਬਾਦਲ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ ਇਹ ਆਪਣੇ ‘ਚ ਨਿਵੇਕਲੀ ਤੇ ਬੇਮਿਸਾਲ ਹੈ। ਇਹ ਸ਼ਬਦ ਸ. ਲਖਬੀਰ ਸਿੰਘ ਲੋਧੀਨੰਗਲ ਨੇ ਅੱਜ ਬਟਾਲਾ …
Read More »ਪਿੰਡ ਰਾਮਦਿਵਾਲੀ ਮੁਸਲਮਾਨਾਂ ਪਛਚਾਤਾਪ ਵਜੋਂ ਰੱਖੇ ਪਹਿਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ
ਚੌਂਕ ਮਹਿਤਾ, 15 ਮਾਰਚ (ਜੋਗਿੰਦਰ ਸਿੰਘ ਮਾਣਾ)- ਪਿੰਡ ਰਾਮਦਿਵਾਲੀ ਮੁਸਲਮਾਨਾਂ ਦੇ ਗੁਰਦੁਵਾਰਾ ਬਾਬਾ ਜੀਵਨ ਸਿੰਘ ਵਿਖੇ ਬੀਤੇ ਦਿਨੀ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੋ ਪਾਵਨ ਸਰੂਪ ਅਗਨ ਭੇਟ ਤੋਂ ਬਾਅਦ ਪਸ਼ਤਾਪ ਵਜੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਪਹਿਲੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਗੁਰਦੁਆਰਾ ਸਾਹਿਬ ਵਿਖੇ ਪਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿਚ ਧਾਰਮਿਕ …
Read More »ਥਾਣਾ ਮਹਿਤਾ ਵੱਲੋ ਨਸ਼ੀਲੇ ਪਦਾਰਥਾਂ ਸਮੇਤ 4 ਨੌਜਵਾਨ ਕਾਬੂ, ਪਰਚਾ ਦਰਜ
ਚੌਂਕ ਮਹਿਤਾ, 15 ਮਾਰਚ (ਜੋਗਿੰਦਰ ਸਿੰਘ ਮਾਣਾ)- ਥਾਣਾ ਮਹਿਤਾ ਦੀ ਪੁਲਿਸ ਵੱਲੋ ਗਸਤ ਦੌਰਾਨ ਵੱਖ ਵੱਖ ਜਗਾ੍ਹ ਤੋ ਚਾਰ ਨੌਜਵਾਨਾ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਗਿਆ, ਜਾਣਕਾਰੀ ਅਨੁਸਾਰ ਐਸਐਸਪੀ ਦਿਹਾਤੀ ਜਸਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਥਾਣਾ ਮਹਿਤਾ ਦੇ ਮੁੱਖ ਅਫਸਰ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਏਐਸਆਈ ਬਲਜੀਤ ਸਿੰਘ ਵੱਲੋ ਪੁਲਿਸ ਪਾਰਟੀ ਸਮੇਤ ਗਸਤ ਦੌਰਾਨ ਪਿੰਡ ਉਦੋਨੰਗਲ …
Read More »Seminar on `Migration and Literature Held at Khalsa College
Amritsar, Mar. 16 (Punjab Post Bureau)- A seminar on the issue of `Migration in Literature’ was organized by the Post Graduate Department of English, Khalsa College in which Dr. Harish Narang, former Professor Jawaharlal Nehru University, highlighted how the migration was impacting the world politics in view of the Syrian crisis and European migration. Dr. Narang referred to the various …
Read More »ਖ਼ਾਲਸਾ ਕਾਲਜ ਵਿਖੇ ‘ਪ੍ਰਵਾਸ ਤੇ ਸਾਹਿਤ’ ਵਿਸ਼ੇ ‘ਤੇ ਸੈਮੀਨਾਰ ਆਯੋਜਨ
ਬੁੱਧੀਜੀਵੀਆਂ ਤੇ ਮਾਹਿਰਾਂ ਦੇ ਤਜ਼ਰਬਿਆਂ ਤੋਂ ਵਿਦਿਆਰਥੀਆਂ ਨੂੰ ਬਹੁਤ ਕੁਝ ਸਿੱਖਣ ਮਿਲਦਾ : ਡਾ. ਮਹਿਲ ਅੰਮ੍ਰਿਤਸਰ, 15 ਮਾਰਚ (ਸੁਖਬੀਰ ਖੁਰਮਣੀਆ) – ਇਤਿਹਾਸਕ ਖ਼ਾਲਸਾ ਕਾਲਜ ਵਿਖੇ ਪੋਸਟ ਗ੍ਰੈਜ਼ੂਏਟ ਵਿਭਾਗ ਵੱਲੋਂ ਇਕ ਰੋਜ਼ਾ ‘ਪ੍ਰਵਾਸ ਤੇ ਸਾਹਿਤ’ ਵਿਸ਼ੇ ‘ਤੇ ਕੌਮੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਉਕਤ ਸੈਮੀਨਾਰ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਚੇਅਰਪਰਸਨ ਡਾ. …
Read More »ਸ਼੍ਰੀ ਗੁਰੂ ਗ੍ਰੰਥ ਸਹਿਬ ਦੀ ਦੀ ਕੀਤੀ ਗਈ ਬੇਅਦਬੀ ਅਤਿ ਨਿੰਦਣਯੋਗ-ਡਿੰਪੀ,ਪਾਠਕ
ਜੰਡਿਆਲਾ ਗੁਰੂ, 15 ਮਾਰਚ (ਹਰਿੰਦਰ ਪਾਲ ਸਿੰਘ)- ਬੀਤੇ ਦਿਨੀ ਹਲਕਾ ਮਜੀਠਾ ਦੇ ਪਿੰਡ ਰਾਮਦਿਵਾਲੀ ਵਿਖੇ ਸਹਿਬ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਦੇ 2 ਸਰੂਪਾਂ ਤੇ ਗੁਟਕਾ ਸਹਿਬ ਨੂੰ ਅਗਨ ਭੇਂਟ ਕਰਨ ਦੀ ਘਟਨਾ ਹੋਈ ਹੈ। ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਨੀ ਹੀ ਘੱਟ ਹੈ।ਇਹਨਾ ਸਬਦਾਂ ਦਾ ਪ੍ਰਗਟਾਵਾ ਹਲਕਾ ਜੰਡਿਆਲਾ ਗੁਰੂ ਤੋਂ ਆਮ ਆਦਮੀ ਪਾਰਟੀ ਦੇ ਬੁਲਾਰੇ ਸਰਬਜੀਤ ਸਿੰਘ …
Read More »
Punjab Post Daily Online Newspaper & Print Media