Wednesday, November 25, 2026

Monthly Archives: March 2016

13 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਪੱਟੀ, 15 ਮਾਰਚ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ)- ਸ਼ਿਵਾਲਾ ਮੰਦਿਰ ਪੁਰਾਣਾ ਬਜ਼ਾਰ ਪੱਟੀ ਵਿਖੇ 13 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਮ ਸ਼ਰਨਮ ਪੱਟੀ ਵੱਲੋਂ ਰਾਸ਼ਨ ਵੰਡਿਆ ਗਿਆ। ਇਸ ਮੌਕੇ ਬ੍ਰਿਜ਼ ਭੂਸ਼ਨ ਸਾਹਨੀ ਤੇ ਸੁਦੇਸ਼ ਸ਼ਾਸਤਰੀ ਵੱਲੋਂ ਅੰਮ੍ਰਿਤ ਵਾਣੀ ਸਤਸੰਗ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਰ ਮਹੀਨੇ ਪਹਿਲੇ ਹਫਤੇ ਰਾਸ਼ਨ ਵੰਡਿਆ ਜਾਂਦਾ ਹੈ। ਲਗਾਤਾਰ 65 ਮਹੀਨੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਹ …

Read More »

ਪੁਲਿਸ ਚਾਕੀ ਪੱਟੀ ਮੋੜ ਥਾਣਾ ਸਦਰ ਵਿੱਚ ਤਬਦੀਲ-ਐਸ.ਆਈ ਬਿਕਰਮ ਸਿੰਘ ਐੱਸ.ਐਚ.ਓ ਬਣੇ

ਪੱਟੀ, 15 ਮਾਰਚ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ)- ਲੋਕਾਂ ਨੂੰ ਇਨਸਾਫ ਦੇਣ ਅਤੇ ਲੋਕਾਂ ਨਾਲ ਹੋਰ ਸਾਂਝ ਵਧਾਉਣ ਲਈ ਪੰਜਾਬ ਪੁਲਿਸ ਵਿਭਾਗ ਵੱਲੋਂ ਅੱਜ ਨਵੇਂ ਥਾਣੇ ਦੀ ਸ਼ੁਰੂਆਤ ਕੀਤੀ ਗਈ।ਇਸ ਤਹਿਤ ਪੁਲਿਸ ਚਾਕੀ ਪੱਟੀ ਮੋੜ ਨੂੰ ਅੱਜ ਤੋਂ ਥਾਣਾ ਸਦਰ ਵਿਚ ਤਬਦੀਲ ਕਰ ਦਿੱਤਾ ਗਿਆ।ਇਸ ਮੌਕੇ ਥਾਣੇ ਦੇ ਨਵੇਂ ਰੋਜ਼ਨਾਮਚੇ ਦੀ ਸ਼ੁਰੂਆਤ ਡੀ.ਐੱਸ.ਪੀ. ਪੱਟੀ ਦਵਿੰਦਰ ਸਿੰਘ ਸੰਧੂ ਨੇ ਕੀਤੀ।ਇਸ ਮੌਕੇ …

Read More »

ਯੂਨੀਵਰਸਿਟੀ ਵੱਲੋੋਂ ਜੂਨੀਅਰ ਲਾਇਬ੍ਰੇਰੀ ਅਟੈਡੈਂਟ-ਕਮ-ਸੇਵਾਦਾਰ ਦੀਆਂ ਅਸਾਮੀਆਂ ਦਾ ਲਿਖਤੀ ਟੈਸਟ 26 ਮਾਰਚ ਨੂੰ

ਅਮ੍ਰਿਤਸਰ, 15 ਮਾਰਚ (ਸੁਖਬੀਰ ਖੁਰਮਣੀਆ) ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋੋਂ ਇਸ਼ਤਿਹਾਰ ਨੰਬਰ 2ਫ਼2013 ਰਾਹੀਂ ਜੂਨੀਅਰ ਲਾਇਬ੍ਰੇਰੀ ਅਟੈਡੈਂਟ-ਕਮ-ਸੇਵਾਦਾਰ ਦੀਆਂ ਅਸਾਮੀਆਂ ਦਾ ਲਿਖਤੀ ਟੈਸਟ ਯੂਨੀਵਰਸਿਟੀ ਵੱਲੋਂ 26 ਮਾਰਚ, 2016 ਨੂੰ ਸਵੇਰੇ 11 ਵਜੇ ਯੂਨੀਵਰਸਿਟੀ ਕੈਂਪਸ ਵਿਚ ਲਿਆ ਜਾਵੇਗਾ।ਡੀਨ, ਅਕਾਦਮਿਕ ਮਾਮਲੇ, ਪ੍ਰੋ. ਪਰਮਜੀਤ ਸਿੰਘ ਨੇ ਦੱਸਿਆ ਕਿ ਸਾਰੇ ਯੋਗ ਉਮੀਦਵਾਰ ਆਪਣੇ ਐਡਮਿਟ ਕਾਰਡ ਯੂਨੀਵਰਸਿਟੀ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ …

Read More »

ਪਹਿਲੀਆਂ ਤਿੰਨ ਪਾਇਲਟ ਫਾਈਟਰ ਔਰਤਾਂ ਵਿੱਚ ਗਲੋਬਲ ਇੰਸਟੀਚਿਊਟ ਦੀ ਮੋਹਨਾ ਸਿੰਘ ਸ਼ਾਮਲ

ਪ੍ਰਧਾਨ ਮੰਤਰੀ ਵਲੋਂ ਅਹਿਮ ਪ੍ਰਾਪਤੀ ‘ਤੇ ਵਧਾਈ ਅੰਮ੍ਰਿਤਸਰ, 15 ਮਾਰਚ (ਜਗਦੀਪ ਸਿੰਘ ਸੱਗੂ)- ਗਲੋਬਲ ਇੰਸਟੀਚਿਊਟ ਦੇ ਇਤਿਹਾਸ ਵਿਚ ਵੱਡੇ ਮਾਣ ਦਾ ਇੱਕ ਸ਼ਾਨਦਾਰ ਸਮਾਂ ਸੀ ਜਦ ਇੰਸਟੀਚਿਊਟ ਦੀ ਇਕ ਹੋਣਹਾਰ ਵਿਦਿਆਰਥਣ ਮੋਹਨਾ ਸਿੰਘ ਨੂੰ ਭਾਰਤੀ ਹਵਾਈ ਸੈਨਾ ਵਿਚ ਪਹਿਲੀ ਤਿੰਨ-ਔਰਤਾਂ ਵਿਚੋ ਇਕ ਹੋਣ ਦਾ ਅਨੂਠਾ ਸਮਾਨ ਹਾਲਹੀ ਵਿਚ ਮਿਲਿਆ। ਇਹ ਸਨਮਾਨ ਪਹਿਲੀ ਤਿੰਨ ਔਰਤਾਂ ਨੂੰ ਫਾਇਟਰ ਪਾਇਲਟ ਬਨਣ ਤੇ ਭਾਰਤੀ …

Read More »

ਸਿਰ ਤੇ ਮੈਲਾ ਢੋਣ ਦੀ ਪ੍ਰਥਾ ਦਾ ਜ਼ਿਲ੍ਹਾ ਫਾਜ਼ਿਲਕਾ ਵਿਚ ਹੋਇਆ ਅੰਤ

ਫਾਜ਼ਿਲਕਾ, 15 ਮਾਰਚ (ਵਨੀਤ ਅਰੋੜਾ)- ਸਿਰ ਤੇ ਮੈਲਾ ਢੋਣ ਦੀ ਪ੍ਰਥਾ ਦੇ ਦੇਸ਼ ਵਿਚੋਂ ਮੁਕੰਮਲ ਖਾਤਮੇ ਲਈ ਬਣੇ ਕਾਨੂੰਨ ਤਹਿਤ ਗਠਿਤ ਜ਼ਿਲ੍ਹਾ ਪੱਧਰੀ ਚੌਕਸੀ ਕਮੇਟੀ ਦੀ ਬੈਠਕ ਅੱਜ ਇੱਥੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਉਨ੍ਹਾਂ ਨੇ ਬੈਠਕ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸਫਾਈ ਕਾਰਜਾਂ ਵਿਚ ਲੱਗੇ ਕਾਮਿਆਂ ਨੂੰ ਸਰਕਾਰ ਦੀਆਂ ਸਮਾਜ ਭਲਾਈ ਦੀਆਂ …

Read More »

ਵਿਸ਼ੇਸ਼ ਲੋੜਾਂ ਵਾਲੇ 488 ਬੱਚਿਆਂ ਨੂੰ 42 ਲੱਖ ਦੀ ਵੰਡੀ ਸਹਾਇਕ ਉਪਕਰਣ ਸਮੱਗਰੀ -ਡੀ.ਸੀ

ਫਾਜ਼ਿਲਕਾ, 15 ਮਾਰਚ (ਵਨੀਤ ਅਰੋੜਾ)- ਫਾਜ਼ਿਲਕਾ ਜ਼ਿਲ੍ਹੇ ਅੰਦਰ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਸਰਵ ਸਿੱਖਿਆ ਅਭਿਆਨ ਦੇ ਆਈ.ਈ.ਡੀ. ਅਤੇ ਆਈ.ਈ.ਡੀ.ਐਸ.ਐਸ.ਕੰਪੌਨੈਂਟ (ਰਮਸਾ) ਤਹਿਤ ਕੀਤੀ ਗਈ ਬਣਾਉਟੀ ਅੰਗਾਂ ਦੀ ਵੰਡ ਵਿਦਿਆਰਥੀਆਂ ਦੇ ਰੋਜਮਰ੍ਹਾ ਜੀਵਨ ਵਿਚ ਵੱਡੀ ਸਹਾਇਕ ਸਿੱਧ ਹੋ ਰਹੀ ਹੈ।ਆਈ.ਈ.ਡੀ. ਕੰਪੌਨੈਂਟ ਤਹਿਤ ਜ਼ਿਲ੍ਹੇ ਦੇ 488 ਬੱਚਿਆਂ ਨੂੰ 41 ਲੱਖ 72 ਹਜ਼ਾਰ ਰੁਪਏ ਦੇ ਸਮਾਨ (ਬਣਾਉਟੀ ਅੰਗਾਂ) ਦੀ ਵੰਡ ਕੀਤੀ ਗਈ ਹੈ। …

Read More »

ਸਭਿਆਚਾਰ ਮੰਤਰਾਲਾ ਦੇ ਸੰਯੁਕਤ ਸਕੱਤਰ ਵੱਲੋਂ ਉਸਾਰੀ ਅਧੀਨ ਪੰਜਾਬ ਵਾਰ ਮੈਮੋਰੀਅਲ ਦਾ ਦੌਰਾ

ਅੰਮ੍ਰਿਤਸਰ, 15 ਮਾਰਚ (ਜਗਦੀਪ ਸਿੰਘ ਸੱਗੂ)- ਭਾਰਤ ਸਰਕਾਰ ਦੇ ਸਭਿਆਚਾਰ ਮੰਤਰਾਲਾ ਦੇ ਸੰਯੁਕਤ ਸਕੱਤਰ ਡਾ. ਸੋਨੀਆ ਸੇਠੀ ਨੇ ਅੱਜ ਸਥਾਨਕ ਇੰਡੀਆ ਗੇਟ ਨੇੜੇ 130 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾ ਰਹੇ ਦੇਸ਼ ਵਿਚ ਆਪਣੀ ਕਿਸਮ ਦੇ ਪਹਿਲੇ ‘ਪੰਜਾਬ ਸਟੇਟ ਵਾਰ ਹੀਰੋਜ਼ ਐਂਡ ਮਿਊਜ਼ਿਅਮ’ ਪ੍ਰਾਜੈਕਟ ਦਾ ਦੌਰਾ ਕਰਕੇ ਕੰਮ ਦੀ ਪ੍ਰਗਤੀ ਦਾ ਜਾਇਜਾ ਲਿਆ। ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਅਤੇ …

Read More »

ਦਿੱਲੀ ਫਤਿਹ ਦਿਵਸ ਸਮਾਗਮਾਂ ਵਿੱਚ ਸਹਿਯੋਗ ਕਰਨ ਵਾਲਿਆਂ ਦਾ ਸਿਰਸਾ ਨੇ ਕੀਤਾ ਧੰਨਵਾਦ

ਨਵੀਂ ਦਿੱਲੀ, 15 ਮਾਰਚ (ਅੰਮ੍ਰਿਤ ਲਾਲ ਮੰਨਣ)- ਦਿੱਲੀ ਫਤਿਹ ਦਿਵਸ ਸਮਾਗਮਾਂ ਨੂੰ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਮਿਲੇ ਹਾਂ ਪੱਖੀ ਹੁੰਗਾਰੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਜਤਾਇਆ ਗਿਆ ਹੈ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਮਹਾਨ ਸਿੱਖ ਇਤਿਹਾਸ ਦੇ ਸੁਨਹਿਰੇ ਵਰਕੇ ਦਿੱਲੀ ਫਤਿਹ ਨੂੰ ਕਮੇਟੀ ਵੱਲੋਂ ਸੰਗਤਾਂ ਦੇ ਸਾਹਮਣੇ ਰੱਖਣ ਵਿੱਚ ਸਹਿਯੋਗ ਦੇਣ ਵਾਲਿਆਂ ਸਮੂਹ ਸੰਗਤਾਂ …

Read More »

ਨਾਮਵਰ ਸ਼ਾਇਰ ਰਾਜਿੰਦਰ ਪ੍ਰਦੇਸੀ ਨਾਲ ਰਚਾਇਆ ਸਾਹਿਤਕ-ਸੰਵਾਦ ਰਚਾਇਆ

ਅੰਮ੍ਰਿਤਸਰ, 15 ਮਾਰਚ (ਜਗਦੀਪ ਸਿੰਘ ਸੱਗੂ)- ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਸਹਿਯੋਗ ਨਾਲ ਜਨਵਾਦੀ ਲੇਖਕ ਸੰਘ ਵੱਲੋਂ ਮਰਹੂਮ ਕਥਾਕਾਰ ਤਲਵਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ ਸਾਹਿਤਕ ਸਮਾਗਮਾਂ ਦੀ ਲੜੀ ਤਹਿਤ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਪੰਜਾਬੀ ਜੁਬਾਨ ਦੇ ਸਮਰੱਥ ਸ਼ਾਇਰ ਰਜਿੰਦਰ ਪ੍ਰਦੇਸੀ ਨਾਲ ਸਾਹਿਤਕ-ਸੰਵਾਦ ਰਚਾਇਆ ਗਿਆ। ਸੰਖੇਪ ਪਰ ਅਰਥ ਭਰਪੂਰ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸਕੈ. ਸਕੂਲ ਮਜੀਠਾ ਰੋਡ ਬਾਈਪਾਸ ਦਾ ਸਲਾਨਾ ਸਮਾਗਮ ਕਰਵਾਇਆ

ਅੰਮ੍ਰਿਤਸਰ, 15 ਮਾਰਚ (ਜਗਦੀਪ ਸਿੰਘ ਸੱਗੂ)- ਸ਼੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸੈਕੰ: ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਦੇ ਵਿਹੜੇ ਅੰਦਰ ਫੁੱਲਾਂ ਵਾਂਗ ਮਹਿਕਦੇ ਕਿਡਜ਼ ਪੈਰਾਡਾਈਜ਼ ਦੇ ਪਹਿਲੀ ਜਮਾਤ ਦਾ ਸਲਾਨਾ ਸਮਾਗਮ ਕਰਵਾਇਆ ਗਿਆ। ਇਸ ਵਿੱਚ ਮੈਨਜਮੈਂਟ ਕਮੇਟੀ ਦੇ ਮੈਂਬਰਾਂ ਸ: ਰਾਜਮੋਹਿੰਦਰ ਸਿੰਘ ਮਜੀਠਾ, ਜਸਪਾਲ ਸਿੰਘ ਅਤੇ ਨਵਦੀਪ ਸਿੰਘ ਵੱਲੋਂ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ ਗਈ।ਪ੍ਰੋਗਰਾਮ ਦੀ ਸ਼ੁਰੂਆਤ ਦਸਮ ਪਿਤਾ ਸ੍ਰੀ ਗੁਰੂ …

Read More »